ਬੱਚਾ ਜੰਮਣ ਤੋਂ ਬੱਚਣ ਲਈ, ਸਾਧ ਬੱਣਨ ਸਮੇਂ, ਅਪ੍ਰੇਸ਼ਨ ਕਰਕੇ, ਅੰਡਕੋਸ਼ ਕੱਢੇ ਜਾਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਿਛਲੇ ਹਫ਼ਤੇ ਰੇਡੀਉ ਉਤੇ ਟਾਕ ਸ਼ੋ ਸੁਣ ਰਹੀ ਸੀ। ਜੋ ਬੰਦਾ ਗੱਲਘ ਕਰ ਰਿਹਾ ਸੀ। ਉਸ ਨੇ ਦੱਸਿਆ। "ਸਾਧ ਬੱਣਨ ਸਮੇਂ, ਅਪ੍ਰੇਸ਼ਨ ਕਰਕੇ, ਅੰਡਕੋਸ ਕੱਢੇ ਜਾਦੇ ਹਨ। " ਡੇਰੇ ਦਾ ਸਾਧ ਕਹਿੰਦਾ ਹੈ, " ਅੰਡਕੋਸ਼ ਕੱਢਾਉਣ ਨਾਲ ਰੱਬ ਮਿਲਦਾ ਹੈ। " ਅੰਡਕੋਸ਼ ਦਾ ਧਰਮ ਨਾਲ ਕੀ ਸਬੰਧ ਹੈ? ਰੱਬ ਦੀ ਕੁਦਰੱਤੀ ਸ਼ਕਤੀ ਨਾਲ, ਜੇ ਕੋਈ ਖਿਲਵਾੜ ਕਰੇਗਾ। ਉਸ ਦੇ ਹਾਲ ਬੁਰੇ ਹੋਣਗੇ। ਜਿਸ ਰੱਬ ਨੇ ਆਪ ਮਨੁੱਖ ਅੰਦਰ ਇਹ ਅੰਡਕੋਸ਼ ਪੈਦਾ ਕਰਕੇ ਭੇਜਿਆ ਹੈ। ਇਸ ਅੰਡਕੋਸ਼ ਨੂੰ ਜੜੋ ਪੁੱਟਣ ਨਾਲ ਰੱਬ ਹਾਂਸਲ ਕਿਵੇਂ ਹੋਵੇਗਾ? ਇਸ ਝੂਠੇ ਬੰਦੇ ਦੀ ਸਮਝ ਨਹੀਂ ਲੱਗੀ। ਰੱਬ ਨਹੀਂ ਭਾਂਤ-ਭਾਤ ਦੀਆਂ ਔਰਤਾਂ ਜਰੂਰ ਬੁੱਕਲ ਵਿੱਚ ਖੇਡਣਗੀਆਂ। ਅੰਡਕੋਸ਼ ਹੁੰਦੇ ਹੋਏ। ਬੱਚੇ ਪੈਦਾ ਹੋ ਜਾਂਣ ਦਾ ਖ਼ੱਤਰਾ ਬੱਣਇਆ ਰਹਿੰਦਾ ਹੈ। ਡੇਰੇਇਆਂ ਵਿੱਚ ਆਉਣ ਵਾਲੀਆਂ ਬਹੁਤ ਵਿਗੜੀਆਂ ਔਰਤਾਂ ਮਰਦ ਨਾਲ ਸੈਕਸ ਪਰੂਤੀ ਲਈ ਮਿਲਾਪ ਕਰਦੀਆਂ ਹਨ। ਕਈ ਡੇਰੇ ਦੇ ਅੰਦਰ ਹੀ ਰਹਿੰਦੀਆਂ ਹਨ। ਉਨਾਂ ਨੂੰ ਐਸੇ ਹਿਜੜੇ ਚਾਹੀਦੇ ਹਨ। ਜੋ ਬੱਚੇ ਪੈਦਾ ਨਾਂ ਕਰ ਸਕਦੇ ਹੋਣ। ਐਸੇ ਬੰਦਿਆਂ ਮਰਦਾਂ ਨੂੰ ਐਸੀਆਂ ਔਰਤਾਂ ਨਾਲ ਹਮ ਬਿਸਤਰ ਹੋਣ ਲਈ, ਕੱਛ ਵਿੱਚ ਅੰਡਕੋਸ ਅਪ੍ਰੇਸ਼ਨ ਕਰਾਏ ਦਾ ਸਰਟੀਫੇਟ ਵੀ ਦਿਖਾਉਣਾਂ ਪੈਦਾ ਹੋਵੇਗਾ। ਕਿਉਂਕਿ ਇੰਨਾਂ ਕੋਲ ਅਮੀਰ ਘਰਾਣਿਆਂ ਦੀਆਂ ਔਰਤਾਂ ਐਸ਼ ਲੈਣ ਆਉਂਦੀਆਂ ਹਨ। ਬੱਚਾ ਜੰਮਣ ਤੋਂ ਬੱਚਣ ਲਈ, ਸਾਧ ਬੱਣਨ ਸਮੇਂ, ਅਪ੍ਰੇਸ਼ਨ ਕਰਕੇ, ਅੰਡਕੋਸ਼ ਕੱਢੇ ਜਾਦੇ ਹਨ। ਅੰਡਕੋਸ਼ ਉਤੇ ਗੱਲ ਕਰ ਲਈਏ। ਔਰਤ ਵਿੱਚ ਦੋ ਤਰਾਂ ਦੇ ਅੰਡਕੋਸ਼ ਹੁੰਦੇ ਹਨ। ਹਰ ਮਹੀਨੇ ਮਾਹਾਵਾਰੀ ਪਿਛੋਂ, ਬੱਚੇ ਪੈਦਾ ਕਰਨ ਵਾਲੇ ਅੰਡੇ ਦਾ ਵਿਕਾਸ ਹੁੰਦਾ ਹੈ। ਔਰਤ ਦੇ ਸਰੀਰ ਦੇ ਵਿਕਾਸ ਲਈ ਅੰਡਕੋਸ਼ ਹਾਰਮੋਨਾਂ ਦੇ ਵਿਕਾਸ ਲਈ ਜਰੂਰੀ ਹੁੰਦੇ ਹਨ। ਮਰਦ ਵਿੱਚ ਵੀ ਇਹ ਅੱਲਗ ਨਾੜੀ ਵਿੱਚ ਬੱਚਾ ਪੈਦਾ ਕਰਨ ਦੇ ਸ਼ਕਰਾਣੂ ਵੀਰਜ਼ ਵਿੱਚ ਇੱਕਠੇ ਹੁੰਦੇ ਹਨ। ਇਹ ਆਪਣੇ ਆਪ ਕੁਦਰਤੀ ਪੈਦਾ ਹੁੰਦੇ ਹਨ। ਵੀਰਜ਼ ਦੇ ਨਾਲ ਆਪੇ ਨਸ਼ਟ ਹੁੰਦੇ ਰਹਿੰਦੇ ਹਨ। ਨਵੇਂ ਬੱਣਦੇ ਰਹਿੰਦੇ ਹਨ। ਔਰਤ ਮਰਦ ਦਾ ਅਪ੍ਰੇਸ਼ਨ ਕਰਨ ਸਮੇਂ ਸ਼ਕਰਾਣੂ ਬਣਾਉਣ ਵਾਲੀ ਨਾੜੀ ਕੱਟ ਦਿੱਤੀ ਜਾਂਦੀ ਹੈ। ਨਸਬੰਦੀ ਕਰ ਦਿੱਤੀ ਜਾਂਦੀ ਹੈ। ਕਈ ਬਾਰ ਆਪੇ ਦੁਆਰਾ ਜੁੜ ਵੀ ਜਾਂਦੀ ਹੈ। ਇਸ ਨੂੰ ਕੱਟਣ ਪਿਛੋਂ ਔਰਤ ਮਰਦ ਦੀ ਸ਼ਕਲ ਬੱਦਲਣ ਲੱਗ ਜਾਂਦੀ ਹੈ। ਕੁਦਰਤੀ ਸ਼ਕਲ ਨਹੀਂ ਰਹਿੰਦੀ ਹੈ। ਔਰਤਾਂ ਦੇ ਮੂੰਹ ਉਤੇ ਦਾੜ੍ਹੀ ਆ ਜਾਂਦੀ ਹੈ। ਰੂਪ ਤੇ ਕੋਮਤਾ ਮੁੱਕ ਜਾਂਦੀ ਹੈ। ਦੋਂਨੇਂ ਬੱਚੇ ਪੈਦਾ ਨਹੀਂ ਕਰ ਸਕਦੇ। ਸ਼ਕਲ ਸਖ਼ੱਤ ਮੋਟੀ ਚੰਮੜੀ ਦੀ ਬੱਣਨ ਲੱਗ ਜਾਂਦੀ ਹੈ। ਹਿਜੜੇ, ਖੁਸਰੇ ਵਰਗੀ ਸੂਰਤ ਲੱਗਦੀ ਹੈ।
ਇਹ ਸੂਹ ਦੇਣ ਵਾਲਾ ਇੰਡੀਆ ਤੋਂ ਬੰਦਾ ਬੋਲਦਾ ਸੀ। ਐਸੇ ਲੋਕਾਂ ਦੀ ਪੱਕੀ ਜੁਬਾਨ ਨਹੀਂ ਹੁੰਦੀ। ਪੱਲੜਾ ਬੱਦਲ ਜਾਂਦੇ ਹਨ। ਜਿਵੇਂ ਹੁਣ ਬੱਦਲਿਆ ਹੈ। ਐਸੇ ਬੰਦੇ ਸਮਾਂ ਆਉਣ ਉਤੇ, ਮੁਕਰ ਵੀ ਜਾਦੇ ਹਨ। ਉਹ ਬੰਦੇ ਨੇ ਆਪਦਾ ਦੂਖੜਾ ਰੋ ਕੇ, ਦੱਸਿਆ, " ਉਹ ਜਦੋਂ ਡੇਰੇ ਵਿੱਚ ਗਿਆ। ਸਾਧ ਦਾ ਸਰਧਾਲੂ ਬੱਣਿਆ। ਡੇਰੇ ਦੇ ਹਸਪਤਾਲ ਵਿੱਚ ਹੀ ਉਸ ਨੂੰ ਭੇਜਿਆ ਗਿਆ। ਉਸ ਦਾ ਅੰਡਕੋਸ਼ ਕੱਢ ਦਿੱਤਾ ਗਿਆ। ਹੁਣ ਤੱਕ ਅੰਡਕੋਸ਼ ਕੱਢਣ ਦਾ ਅਪ੍ਰੇਸ਼ਨ ਕਰਕੇ 400 ਮਰਦ ਸਾਧ ਬੱਣਾਏ ਗਏ ਹਨ। ਸਾਰਿਆਂ ਦੇ ਸਾਧ ਬੱਣਨ ਸਮੇਂ ਅੰਡਕੋਸ ਕੱਢ ਲਏ ਸਨ। " ਉਸ ਨੇ ਇਹ ਨਹੀ ਦੱਸਿਆ, " 400 ਮਰਦ ਸਾਧ ਬੱਣਾ ਕੇ, ਅੰਡਕੋਸ਼ ਕੱਢਕੇ, ਕੀ ਭੇਡਾਂ ਹੱਕਾਉਣੀਆਂ ਹਨ? ਜਾਂ ਕੀ ਹਾੜੀ ਵੱਡਾਉਣੀ ਹੈ? ਇਸ ਨੇ ਸਾਧਣੀਆਂ ਦਾ ਵੇਰਵਾ ਨਹੀਂ ਦੱਸਿਆ। ਕਿੰਨੀਆਂ ਸਾਧਨੀਆਂ ਬੱਣੀਆਂ ਹੋਈਆਂ ਹਨ? ਇਸ ਨੂੰ ਸਾਧ ਬੱਣਨ ਦਾ ਸ਼ੋਕ ਕਿਉਂ ਸੀ? ਜਦੋਂ ਅੰਡਕੋਸ਼ ਕੱਢਿਆ ਗਿਆ। ਉਦੋਂ ਕਿਉਂ ਨਹੀਂ ਸੋਚਿਆ? ਕਿਉਂ ਨਹੀਂ ਬੋਲਿਆ? ਅੰਡਕੋਸ਼ ਕੱਢਾਉਣ ਦੇ ਕੀ ਲਾਭ ਹਨ? ਇੰਨੇ ਸਾਲ ਚੁਪ ਕਿਉਂ ਰਿਹਾ? ਸੰਨ 2000 ਦੀ ਹੋਈ ਘੱਟਨਾਂ ਦਾ ਹੁਣ ਹੀ 12 ਸਾਲਾਂ ਪਿਛੋਂ, ਪਰਦਾ ਫ਼ਾਸ਼ ਕਰਨ ਦਾ ਖਿਆਲ ਕਿਵੇਂ ਆ ਗਿਆ? 20 ਸਾਲਾਂ ਦੇ ਮੁੰਡੇ ਨੂੰ ਐਸੀ ਨੀਚ ਹਰਕਤ ਕਰਨ ਦੀ ਕੀ ਲੋੜ ਪੈ ਗਈ ਸੀ? ਉਸ ਨੂੰ ਇਹ ਕਰਨ ਪਿਛੋਂ ਕੀ ਸੁਆਦ ਆਉਂਦਾ ਸੀ? ਕੀ ਇਹ ਨਜਾਂæਇਜ਼ ਔਰਤਾਂ ਨਾਲ ਸਭੋਗ ਕਰਕੇ, ਉਨਾਂ ਦੀ ਤ੍ਰਿਪਤੀ ਕਰਾਂਉਂਦਾ ਰਿਹਾ ਹੈ? ਕੀ ਹੁਣ ਬੁੱਢੇ ਹੋ ਰਹੇ ਢੱਠੇ, ਸਾਨ੍ਹ ਵਾਂਗ ਹੰਭ ਗਿਆ ਹੈ? ਲੋਕ ਬੁੱਢੇ ਹੋ ਰਹੇ ਢੱਠੇ, ਸਾਨ੍ਹ ਨੂੰ ਦੂਰ ਬਾਣਾਂ ਵਿੱਚ ਛੱਡ ਆਉਂਦੇ ਸਨ। ਅੱਜ ਕੱਲ ਗੋਲ਼ੀ ਮਾਰ ਦਿੰਦੇ ਹਨ। ਮੀਟ ਬੱਣਾਂ ਕੇ ਖਾ ਲੈਂਦੇ ਹਨ। ਬੁੱਢੇ ਹੋ ਰਹੇ ਢੱਠੇ, ਸਾਨ੍ਹ ਵਾਂਗ, ਡੇਰੇ ਦੇ ਮੁੱਖੀ ਇਸ ਨੂੰ ਮਾਰ ਦੇਣਗੇ। ਇਸ ਕੋਲ ਐਸੇ ਕੀ ਭੇਤ ਹਨ? " ਇਹ ਬੰਦਾ ਇੰਨਾਂ ਜਲੀਲ ਹੋਣ ਦੇ ਬਾਅਦ ਵੀ ਬਹੁਤ ਗੱਲਾਂ ਦਾ ਉਹਲਾਂ ਅਜੇ ਵੀ ਰੱਖ ਗਿਆ ਹੈ। ਢਾਈ ਸਾਲ ਡੇਰੇ ਵਿਚੋਂ ਬਾਹਰ ਨਿੱਕਲਣ ਦੇ ਹੋ ਗਏ ਹਨ। ਕੀ ਢਾਈ ਸਾਲ ਬੱਚਾ ਜੰਮਣ ਦੇ ਤਜ਼ਰਬੇ ਕਰਦਾ ਰਿਹਾ ਹੋਣਾਂ ਹੈ? ਡੇਰੇ ਵਿਚੋਂ ਬਾਹਰ ਨਿੱਕਲਣ ਦੇ ਪਿਛੋਂ 912 ਦਿਨ ਉਸ ਨੂੰ ਮੂੰਹ ਖੋਲਣ ਨੂੰ ਲੱਗ ਗਏ। ਨਪੁੰਸਕ ਤੋਂ ਛੁੱਟਕਾਰਾ ਪਾਉਣ ਲਈ, ਅੰਡਕੋਸ ਜੋੜਨ ਦਾ ਦੁਆਰਾ ਅਪ੍ਰੇਸ਼ਨ ਕਰਾਉਣ ਲੱਗ ਗਿਆ ਹੋਣਾਂ ਹੈ। ਇਸ ਤਰਾਂ ਦੇ ਲੋਕਾ ਦੇ ਦੋਂਨੇਂ ਹੱਥਾਂ ਵਿੱਚ ਲੱਡੂ ਹੁੰਦੇ ਹਨ। ਡੇਰੇ ਦੇ ਅੰਦਰ ਦੀ ਮੌਜ਼ ਮਸਤੀ ਨੂੰ ਲੁੱਟ ਕੇ ਆ ਗਿਆ। ਹੁਣ ਆਮ ਜੰਨਤਾਂ ਦੇ ਤਰਸ ਨੂੰ ਬੋਟਰਨ ਲੱਗ ਗਿਆ। ਇਹੀ ਇੱਜ਼ਤਾਂ ਦੇ ਲੁਟੇਰੇ ਹਨ। ਅੰਦਰ ਜੋ ਔਰਤਾਂ ਇੰਨਾਂ ਤੋਂ ਜਲੀਲ ਹੋ ਰਹੀਆਂ ਹਨ। ਉਨਾਂ ਨੂੰ ਇਸ਼ਕ ਵਿਚੋਂ, ਅਜੇ ਸੁਰਤ ਨਹੀਂ ਆਈ। ਅੰਨਦ ਵਿੱਚ ਹਨ। ਇਸ਼ਕ ਦੇ ਨਸ਼ੇ ਦੀ ਪੀਣਕ ਹੌਲੀ-ਹੌਲੀ ਟੁੱਟਦੀ ਹੁੰਦੀ ਹੈ। ਜਿਸ ਦਿਨ ਹੋਸ਼ ਆਵੇਗੀ। ਮੋਛੀਆਂ ਜਾਂ ਚੁਕੀਆਂ ਹੋਣਗੀਆਂ।
ਅੰਡਕੋਸ ਦਾ ਅਪ੍ਰੇਸ਼ਨ ਕਰਾਏ ਹੋਣ ਕਰਕੇ, ਇਸ ਦੇ ਬੱਚਾ ਨਹੀਂ ਹੋ ਸਕਦਾ। ਹੁਣ ਕਿਸੇ ਲੜਕੀ ਨਾਲ ਵਿਆਹ ਕਰਾਉਣਾ ਚਹੁੰਦਾ ਹੈ। ਇਸ ਨੂੰ ਬੱਚਾ ਨਹੀਂ ਪੈਦਾ ਕਰ ਸਕਦਾ। ਕੋਈ ਔਰਤ ਐਸੇ ਬਾਂਝ ਨਾਲ ਸ਼ਾਂਦੀ ਨਹੀਂ ਕਰਦੀ। ਐਸੇ ਮਰਦ ਦੀ ਔਰਤ ਨੂੰ ਕਿਸੇ ਹੋਰ ਕੋਲੋ ਗਰਭ ਧਾਰਨ ਕਰ ਲੈਣਾਂ ਚਾਹੀਦਾ ਹੈ। ਹੋਰ ਉਸ ਨੇ ਬਾਂਝ ਥੋੜੀ ਮਰਨਾਂ ਹੈ। ਜੇ ਔਰਤ ਬਾਂਝ ਹੋਵੇ। ਮਰਦ ਉਸੇ ਔਰਤ ਦੀ ਭਤੀਜੀ, ਭਾਣਜੀ ਨਾਲ ਸ਼ਾਂਦੀ ਕਰ ਲੈਂਦਾ ਹੈ। ਇਹ ਹੁਣ ਮਾਮਲਾ ਜੰਨਤਾ ਦੀ ਅਦਾਲਤ ਵਿੱਚ ਖਿਚ ਲਿਆ ਹੈ। ਲੋਕਾਂ ਨੂੰ ਇਸ ਨਾਲ ਬਹੁਤ ਹਮਦਰਦੀ ਹੈ। ਕਈ ਲੋਕਾਂ ਨੂੰ ਇਸ ਉਤੇ ਬਹੁਤ ਤਰਸ ਆਇਆ ਹੈ। ਇਸ ਨੂੰ ਇਹ ਵੀ ਪੁੱਛ ਲੈਂਦੇ ਅੰਡਕੋਸ਼ ਕਢਾਉਣ ਪਿਛੋਂ ਕਿੰਨੀਆਂ ਕੁ ਔਰਤਾਂ ਨਾਲ ਸਭੋਗ ਕੀਤਾ ਹੈ? ਔਰਤਾਂ ਨਾਲ ਖੂਬ ਆਸ਼ਕੀ ਕਰਨ ਨੂੰ ਇਹ ਇਸੇ ਲਈ ਅੰਡਕੋਸ਼ ਕਢਾਉਂਦੇ ਹਨ। ਔਰਤ ਦੇ ਬੱਚਾ ਨਾਂ ਠਹਿਰ ਜਾਵੇ। ਇਹ ਸਾਧ ਵੀ ਕੀ ਕਰਨ ਇੰਨਾਂ ਕੋਲ ਔਰਤਾਂ ਆਉਂਦੀ ਹੀ ਭੇਡ ਚਾਲ ਵਾਂਗ ਬਹੁਤ ਹਨ। ਕੀਹਦੀ ਕੀਹਦੀ ਜੁੰਮੇਬਾਰੀ ਲਈ ਜਾਂਣਗੇ? ਕਿਸੇ ਦੇ ਬੱਚਾ ਵੀ ਠਹਿਰ ਗਿਆ। ਜਿਵੇਂ ਆਪ ਸਾਧ ਅਦਾਲਤਾਂ ਵਿੱਚ ਬਲਾਤਕਾਰ ਦੇ ਕੇਸ ਵਿੱਚ ਤੁਰਿਆ ਫਿਰਦਾ ਹੈ। ਇਸ ਦੇ ਚੇਲੇ ਅੰਡਕੋਸ਼ ਕੱਢਾਈ ਫਿਰਦੇ ਹਨ। ਜੇ ਕਿਸੇ ਔਰਤ ਨੇ ਅਦਾਲਤਾਂ ਵਿੱਚ ਕੇਸ ਕਰ ਦਿੱਤਾ। ਇਹ ਅੰਡਕੋਸ਼ ਕੱਢਾਏ ਦਾ ਸਰਟੀਫਕੇਟ ਦਿਖਾ ਕੇ ਬਰੀ ਹੋ ਜਾਂਣਗੇ। ਐਸੇ ਲੋਕਾਂ ਨੂੰ ਵਿਆਹ ਕਰਾਉਣ ਦੀ ਕੀ ਲੋੜ ਹੈ? ਇਹ ਉਸ ਨੂੰ ਕੀ ਔੜੀ ਹੁਣ ਆਸ਼ਕੀ ਕਰਕੇ, ਵਿਆਹ ਕਰਾ ਲਵੇ। ਬੱਚੇ ਪੈਦਾ ਕਰੇ। ਅੰਡਕੋਸ ਦਾ ਅਪ੍ਰੇਸ਼ਨ ਕਰਾਉਣ ਸਮੇਂ ਵੀ ਇਹ ਸਬ ਪਤਾ ਸੀ। ਉਦੋਂ ਕਿਉਂ ਨਾਂ ਸੋਚਿਆ? ਹੁਣ ਡੇਰੇ ਵਾਲਾ ਸਾਧ, ਐਸੇ ਰਾਂਝਿਆਂ ਦੇ ਸੈਕਸੀ ਪਾਰਟਾਂ ਉਤੇ ਰਾਖੀ ਬੈਠਾ ਰਹੇ।
ਹੁਣ ਤਾਂ ਜੰਨਤਾ ਨੂੰ ਪਤਾ ਲੱਗ ਗਿਆ ਹੋਣਾਂ ਹੈ। ਇਹ ਹੱਟੇ-ਕੱਟੇ ਛੜੇ ਡੇਰਿਆਂ ਅੰਦਰ ਕੀ ਗੁਲ ਖਿੰਡਾਉਂਦੇ ਹਨ? ਇੰਨਾ ਔਰਤਾਂ ਨੂੰ ਧੀਆਂ-ਭੈਣਾਂ ਵੀ ਕਹਿੱਣ ਜੋਗੇ ਨਹੀਂ ਹਾਂ। ਇਹ ਆਪ ਇੱਜ਼ਤਾਂ ਲੁੱਟਾਉਣ ਜਾਂਦੀਆਂ ਹਨ। ਇੰਨਾਂ ਨੱਖਟੂ ਛੱੜਿਆਂ ਨਾਲ ਮਿਲ ਕੇ, ਮੌਜ਼ ਮਸਤੀ ਮਾਂਣਦੀਆਂ ਹਨ। ਡੇਰਿਆਂ ਅੰਦਰ ਨਾਚ ਹੁੰਦਾ ਹੈ। ਇੰਨਾਂ ਦੁਆਰਾ ਚੁਣੇ ਹੋਏ, ਖ਼ਾਸ ਔਰਤਾਂ ਮਰਦ ਸ਼ਰਾਬਾਂ ਨਸ਼ੇ ਖਾਂਦੇ ਪੀਂਦੇ ਹਨ। ਖੂਬ ਐਸ਼ ਕਰਦੇ ਹਨ। ਰੰਗ ਰਲੀਆਂ ਮੰਨਾਉਂਦੇ ਹਨ। ਉਪਰ ਵਾਲੇ ਬੰਦੇ ਨੇ ਇਹ ਕੁੱਝ ਨਹੀਂ ਦੱਸਿਆ। ਅਸਲੀ ਕਰਤੂਤਾਂ ਉਤੇ, ਪਰਦਾ ਪਾਇਆ ਰਹਿੱਣ ਦਿੱਤਾ। ਆਮ ਜੰਨਤਾਂ ਬਾਹਰੋਂ ਮੱਥੇ ਟੇਕ ਕੇ, ਨੋਟ ਗੋਲਕਾਂ ਵਿੱਚ ਪਾ ਕੇ ਮੁੜ ਜਾਂਦੀ ਹੈ। ਕਦੇ ਤੁਸੀਂ ਵੀ ਅੰਦਰ ਦੀ ਐਸੇ ਸਾਧਾਂ ਦੀਆਂ ਝੱਲਕੀਆਂ ਦੇਖ ਆਇਆ ਕਰੋ। ਚੜ੍ਹਾਵਾਂ ਦਿੰਦੇ ਹੋ। ਦੇਖੋਂ ਤੁਹਾਡੇ ਨੋਟਾਂ ਨਾਲ ਸਾਧ ਕਿਵੇ ਐਸ਼ ਕਰਦੇ ਹਨ? ਇਹ ਕੱਲੇ ਪੰਜਾਬ ਦੇ ਡੇਰੇ ਵਾਲੇ ਸਾਧ ਹੀ ਨਹੀਂ ਹਨ। ਕਈ ਆਲੇ-ਦੁਆਲੇ ਦੇ ਗੁਰਦੁਰਿਆਂ ਸਾਹਿਬ ਦੇ ਕਮੇਟੀਆਂ ਵਾਲੇ ਵੀ ਵਿਚੋਂ ਵੰਡ ਕੇ ਛੱਕਦੇ ਹਨ। ਬਹਿੰਦੀ ਗੰਗਾਂ ਵਿੱਚ ਹਰ ਕੋਈ ਨਹ੍ਹਾਂਉਂਦਾ ਹੈ। ਡੇਰੇ ਤਾਂ ਇੱਕ ਬੰਦੇ ਦੇ ਕਬਜ਼ੇ ਥੱਲੇ ਹਨ। ਅੱਜ ਕੱਲ ਕਈ ਗੁਰਦੁਰਿਆਂ ਸਾਹਿਬ ਵਿਚੋਂ ਇਸੇ ਖੇਡ ਦੀਆਂ ਖ਼ਬਰਾ ਆ ਰਹੀਆਂ ਹਨ। ਉਥੇ ਔਰਤਾਂ ਘਰ ਪਰਿਵਾਰ ਛੱਡ ਕੇ, ਗਿਆਨੀਆਂ ਬਾਬਿਆ ਸੰਤਾਂ ਕੋਲ ਦੇਵਦਾਸੀਆਂ, ਪਰੀਆਂ ਬੱਣੀਆਂ ਬੈਠੀਆ ਹਨ। ਖੁੱਲੇਅਮ ਅਸ਼ਲੀਲਤਾਂ ਕਰਨ ਲਈ ਇਹ ਵਧੀਆਂ ਥਾਵਾਂ ਹਨ। ਇੰਨਾਂ ਉਤੇ ਕਿਸੇ ਨੂੰ ਸ਼ੱਕ ਵੀ ਨਹੀ ਹੁੰਦਾ। ਜਦੋਂ ਕਿਸੇ ਨੇ ਆਸ਼ਕੀ ਕਰਨੀ ਹੁੰਦੀ ਹੈ। ਕੁੜੀਆਂ ਨੂੰ ਦੇਖਣ ਪੱਬਾਂ, ਬਾਰਾਂ, ਸਿਨੇਮਾਂ ਥੇਟਰ ਵਿੱਚ ਘੱਟ ਜਾਂਦੇ ਹਨ। ਗੁਰਦੁਰਿਆਂ ਸਾਹਿਬ ਵਿਚੋਂ ਰੈਣਸਵਾਈਆਂ ਦੇ ਰਾਤਾਂ ਦੇ ਜਗਰਾਤੇ ਕਰਕੇ, ਚੱਮਟੇ ਖੜ੍ਹਕਾ ਕੇ, ਡੋਲਕੀਆਂ ਤੱਪਲੇ ਕੁੱਟ ਕੇ ਕੁੜੀਆਂ ਪੱਟ ਲੈਂਦੇ ਹਨ। ਕੋਈ ਲੁੱਕ ਲਪੇਟ ਵਾਲੀ ਗੱਲ ਨਹੀਂ ਹੈ। ਕਈ ਛੱੜਿਆਂ ਦੇ ਘਰ ਵੱਸ ਗਏ ਹਨ। ਬਹੁਤੇ ਬਸ਼ਰਮ ਹੋਏ ਕਹਿੰਦੇ ਹਨ। ਪੰਜਾਬੀ ਤਾਂ ਹੈ, ਚੱਲ ਫਿਰ ਕੀ ਹੋਇਆ ਜੇ ਸੰਗਤ ਵਿੱਚ ਕਿਰਤਨ ਕਰਦੇ ਨੇ ਜ਼ਨਾਨੀ ਪੱਟ ਲਈ ਹੈ? ਪੰਜਾਬੀਆਂ ਨੂੰ ਸਬ ਖੁੱਲ ਖੇਡ ਹੈ। ਜਿਥੇ ਮਰਜ਼ੀ ਧਰਮਕਿ ਥਾਵਾਂ ਉਤੇ ਅਸ਼ਲੀਲਤਾਂ ਖੇਡਾਂ ਖੇਡੀ ਜਾਂਣ। ਉਨੀਆਂ ਫਿਲਮੀ ਐਕਟਰਾਂ ਦੀਆਂ ਇਸ਼ਕ ਕਹਾਣੀਆਂ ਨਹੀਂ ਬੱਣਦੀਆਂ। ਜਿੰਨੇ ਕੇਸ ਸਾਧਾਂ ਦੇ ਅਦਾਲਤਾਂ ਵਿੱਚ ਹਨ। ਜੀਅ ਭਰ ਗਿਆ। ਮੀਡੀਏ ਵਿੱਚ ਸਿਆਪਾ ਲੈ ਕੇ ਬੈਠ ਜਾਂਦੇ ਹਨ। ਸ਼ਰਮ ਤਾ ਆਉਂਦੀ ਨਹੀਂ। ਦੂਜਿਆਂ ਦੀ ਇੱਜ਼ਤ ਲੁੱਟਣ ਵਾਲੇ ਇਸੇ ਤਰਾਂ ਖੇਹ ਹੁੰਦੇ ਹਨ। ਉਸੇ ਦੀ ਇੱਜ਼ਤ ਬਣੀ ਰਹਿੰਦੀ ਹੇ। ਜੋ ਲੋਕਾਂ ਦੀ ਇੱਜ਼ਤ ਕਰਦੇ ਹਨ। ਹੋਰਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਹਨ। ਜੈਸੇ ਨੂੰ ਤੈਸਾ ਮਿਲਦਾ ਹੈ।

Comments

Popular Posts