ਕੈਹਿੱਣੀ ਕਰਨੀ ਵਿੱਚ ਬਹੁਤ ਫ਼ਰਕ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ। ਜਿੰਗਦੀ ਗੁਜ਼ਾਰਨੀ ਬਹੁਤ ਔਖੀ ਹੈ। ਕਦੇ ਜਿੰਦਗੀ ਵਰਦਾਨ ਬੱਣ ਜਾਂਦੀ ਹੈ। ਖੁਸ਼ੀਆਂ ਆ ਜਾਂਦੀਆਂ ਹਨ। ਮਨ ਖੁਸ਼ ਹੈ। ਜਿੰਦਗੀ ਸੁਖੀ ਹੈ। ਜਦੋਂ ਕਦੇ ਜਿੰਦਗੀ ਸਰਾਪ ਬੱਣ ਜਾਂਦੀ ਹੈ। ਦੁੱਖ ਆ ਘੇਰਦੇ ਹਨ। ਦਰਦਾਂ ਨਾਲ ਮਨੁੱਖ ਪੀੜ ਹੁੰਦਾ ਹੈ। ਹਾਲ ਦੁਹਾਈ ਪਾਉਣ ਨਾਲੋਂ ਸਮਝਣਾਂ ਜਰੂਰੀ ਹੈ। ਦੁੱਖ ਸੁਖ ਜਿਉਂਦੀ ਜਾਨ ਨੂੰ ਆਉਣੇ ਹਨ। ਇੰਨਾਂ ਨਾਲ ਚੰਗੀ ਤਰਾਂ ਖਹਿ ਕੇ ਚੱਲਣਾਂ ਚਾਹੀਦਾ ਹੈ। ਬੱਚਣ ਦੀ ਕੋਸ਼ਸ਼ ਨਾਂ ਕਰੀਏ। ਸੁਖਾਂ ਵਿੱਚ ਤਾਂ ਹਰ ਬੰਦਾ ਜੀਅ ਲੈਂਦਾ ਹੈ। ਮਜ਼ਾਂ ਤਾਂ ਆਵੇਂ ਜੇ ਮਸੀਬਤਾਂ ਵਿਚੋਂ ਵੀ ਨਿੱਕਲਣ ਦੀ ਕੋਸ਼ਸ਼ ਕਰੀਏ। ਨਵੇਂ ਰਸਤੇ ਦੁੱਖਾਂ ਮਸੀਬਤਾਂ ਵਿਚੋਂ ਲੱਬਦੇ ਹਨ। ਸਰੀਰ ਦੇ ਦੁੱਖ ਸਹਿਣੇ ਮੁਸ਼ਕਲ ਹਨ। ਕਈ ਬਾਰ ਲੋਕ ਬੰਦਿਆਂ ਦੇ ਸਿਤਾਏ ਆਪਣੀ ਜਾਂਨ ਦੇ ਦਿੰਦੇ ਹਨ। ਹਰ ਇਕ ਨੂੰ ਦੁਸ਼ਮੱਣ ਸਮਝ ਕੇ, ਡੱਟ ਕੇ ਲੜਇਆ ਜਾਵੇ। ਜੋ ਬੰਦਾ ਗ੍ਰਹਿਸਤ ਵਿੱਚ ਪੱਕਾ ਹੈ। ਉਹ ਤਾ ਬੋਲਣ ਜੋਗਾ ਨਹੀਂ ਰਹਿੰਦਾ। ਉਸ ਨੂੰ ਪਤਾ ਹੈ। ਸਮਾਂ ਇੱਕ ਸਾਰ ਨਹੀਂ ਰਹਿੰਦਾ। ਜਿੰਦਗੀ ਵਿੱਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ। ਉਦਾਸੀ-ਖੁਸ਼ੀ ਨਾਲ-ਨਾਲ ਚਲਦੇ ਹਨ। ਗਿੱਲੇ ਸ਼ਿਕਵੇਂ ਹੁੰਦੇ ਰਹਿੰਦੇ ਹਨ। ਮਿੱਟਦੇ ਵੀ ਰਹਿੰਦੇ ਹਨ। ਸਾਰੇ ਦਿਨ ਇੱਕ ਸਾਰ ਨਹੀਂ ਰਹਿੰਦੇ। ਐਸਾ ਨਹੀਂ ਹੈ। ਬੰਦਾ ਖੁਸ਼ ਰਹਿੱਣ ਦਾ ਡਰਾਮਾਂ ਕਰਦਾ ਰਹੇ। ਵਿਆਹ ਪਿਛੋਂ ਅਸਲ ਜਿੰਦਗੀ ਜਿਉਣੀ ਪੈਂਦੀ ਹੈ। ਆਸ਼ਕੀ ਕਰਨੀ ਹੋਰ ਗੱਲ ਹੈ। ਇੱਕਠੇ ਰਹਿ ਕੇ, ਜਿਉਣਾ ਹੋਰ ਵੀ ਮੁਸ਼ਕਲ ਹੈ। ਜਦੋਂ ਕਿਸੇ ਦਾ ਵਿਆਹ ਹੁੰਦਾ ਹੈ। ਵਿਆਹ ਵਾਲਾ ਜੋੜਾ ਭਾਵੇਂ ਡਾਕਟਰ, ਵਕੀਲ, ਜੱਜ, ਪ੍ਰੋਫ਼ੈਸਰ ਹੋਣ। ਅੰਨਦ ਕਾਰਜ ਸਮੇਂ ਸਿੱਖਿਆ ਦੇਣ ਵਾਲੇ ਐਸੇ ਆ ਜਾਂਦੇ ਹਨ। ਜਿੰਨਾਂ ਨੇ ਕਦੇ ਕਿਸੇ ਸਕੂਲ ਤੋਂ ਸਿੱਖਿਆ ਨਹੀਂ ਲਈ ਹੁੰਦੀ। ਆਪ ਉਸ ਰਾਹ ਉਤੇ ਚਲਦਾ ਹੀ ਨਹੀਂ ਹੁੰਦਾ। ਨਵੇਂ ਜੋੜੇ ਨੂੰ ਗ੍ਰਹਿਸਤ ਦੇ ਰਾਹ ਉਤੇ ਚਲਣ ਦੀ ਸਿੱਖਿਆ ਦਿੰਦਾ ਹੈ। ਦੱਸਣਾਂ ਚਹੁੰਦਾ ਹੈ। ਮੈਂ ਦੁਨੀਆਂ ਵਿੱਚ ਬਹੁਤ ਸਮਝਦਾਰ ਬੰਦਾ ਹਾਂ।
ਬਹੁਤ ਹੈਰਾਨੀ ਹੋਈ। ਜਦੋਂ ਨਵੀਂ ਜੋੜੀ ਨੂੰ ਅੱਕਲ ਦੇਣ ਲਈ ਇੱਕ ਬੰਦੇ ਨੇ ਕਹਿੱਣਾਂ ਸ਼ੁਰੂ ਕੀਤਾ, " ਵਿਆਹ ਦਾ ਬੰਦਨ ਬੜਾ ਨਾਜ਼ਕ ਹੈ। ਇਸ ਵਿੱਚ ਇੱਕ ਦੂਜੇ ਨੂੰ ਸਹਿੱਣਾਂ ਹੈ। ਦੂਜਿਆਂ ਲਈ ਜਿਉਣਾ ਹੈ। ਪਤੀ ਦੀ ਆਗਿਆ ਵਿੱਚ ਰਹਿੱਣਾਂ ਹੈ। ਹਰ ਕਦਮ ਵਿੱਚ ਪਤੀ ਦਾ ਸਾਥ ਦੇਣਾਂ ਹੈ। ਇੱਕ ਦੂਜੇ ਲਈ ਜਿਉਣਾਂ ਹੈ। ਆਗਿਆ ਦਾ ਪਾਲਣ ਕਰਨਾਂ ਹੈ। ਪਤੀ ਤੋਂ ਬਗੈਰ ਸਬ ਨੂੰ ਭਰਾ ਸਮਝਣਾਂ ਹੈ। ਪਤਨੀ ਤੋਂ ਬਗੈਰ ਸਬ ਨੂੰ ਮਾਂਵਾਂ ਭੈਣਾਂ ਸਮਝਣਾਂ ਹੈ। ਹਰ ਊਚ-ਨੀਚ ਬੋਲ ਸਹਿਣਾਂ ਹੈ। ਕਿਸੇ ਦਾ ਹਰਖ਼ ਨਹੀ ਕਰਨਾਂ। ਪਤੀ ਦੇ ਮਾਂ-ਬਾਪ ਨੂੰ ਆਪਣੇ ਬਾਪ ਸਮਝਣਾਂ ਹੈ। " ਕੈਹਿੱਣੀ ਕਰਨੀ ਵਿੱਚ ਬਹੁਤ ਫ਼ਰਕ ਹੈ। ਇਸ ਵਿਆਹ ਦੇ ਵਿੱਚੇ ਉਸ ਦੀ ਆਪਣੀ ਭੈਣ ਬੈਠੀ ਸੀ। ਜਿਸ ਦਾ ਤਲਾਕ ਹੋ ਚੁਕਾ ਸੀ। 15 ਸਾਲਾਂ ਤੋਂ ਉਸ ਨੂੰ ਘਰੇ ਬੈਠਾਈ ਬੈਠਾ ਸੀ। ਬਾਹਰਲੇ ਦੇਸ਼ਾਂ ਵਿੱਚ ਇੱਕ ਮੌਜ਼ ਹੈ। ਹਰ ਇੱਕ ਨੂੰ ਬਾਹਰਲੇ ਦੇਸ਼ਾਂ ਵਿੱਚ, ਤੱਨਖਾਹ ਆਉਂਦੀ ਹੈ। ਇਸ ਲਈ ਐਸੀ ਹਾਲਤ ਵਿੱਚ ਕਿਸੇ ਨੂੰ ਸੰਭਾਲਣਾਂ ਮੁਸ਼ਕਲ ਨਹੀਂ ਹੈ। ਸਭ ਤੋਂ ਵੱਧ ਹੈਰਾਨੀ ਦੀ ਗੱਲ ਹੈ। ਇਸ ਦੀ ਭੈਣ ਆਗਲੇ ਨੇ ਤਾਂ ਛੱਡ ਦਿੱਤੀ ਸੀ। ਇਹ ਸਿੱਖਿਆ ਦੇਣ ਵਾਲੇ ਬੰਦੇ ਨੇ ਆਪਣੇ ਜੀਜੇ ਦੀ ਭੈਣ ਨਾਲ ਉਸ ਦੇ ਘਰ ਵਿੱਚ ਰਹਿੰਦੇ ਹੋਏ, ਨਜ਼ਇਜ਼ ਸਬੰਧ ਬਣਾਈ ਰੱਖੇ ਸਨ। ਜਦੋਂ ਘਰ ਵਿੱਚ ਪਤਾ ਲੱਗ ਗਿਆ। ਉਸ ਨੂੰ ਟਰਾਂਟੋਂ ਲੈ ਕੇ ਚਲਾ ਗਿਆ। ਉਸ ਨੇ ਇਹ ਵੀ ਨਾਂ ਸੋਚਿਆ ਭੈਣ ਦਾ ਘਰ ਖ਼ਰਾਬ ਹੋ ਸਕਦਾ ਹੈ। ਜੀਜੇ ਦੀ ਭੈਣ ਨੂੰ ਹੱਥ ਪਾਉਣਾਂ ਬਹੁਤ ਸ਼ਰਮ ਨਾਕ ਗੱਲ ਹੈ। ਉਦਾ ਕਿਹੜਾ ਦੋਂਨੇ ਭੈਣ-ਭਰਾ ਰਿਸ਼ਤਾ ਕਇਮ ਰੱਖ ਸਕੇ ਹਨ? ਇਸ ਨੇ ਜੀਜੇ ਦੀ ਭੈਣ ਨਾਲ ਸਬੰਧ ਬਣਾਂ ਕੇ, ਬਾਰੀ ਦਾ ਵੱਟਾ ਲਾਹ ਲਿਆ। ਲੋਕ ਇਕੋ ਜਾਤੀ ਦੇ ਲੋਕਾਂ ਨੂੰ ਬਦਨਾਂਮ ਕਰਦੇ ਹਨ। ਕਹਿੰਦੇ ਹਨ," ਫਲਾਣੇ ਝੂਠਣ ਖਾਂਦੇ ਹਨ। ਕੋਈ ਰਿਸ਼ਤਾ ਨਹੀਂ ਦੇਖਦੇ। ਵਿਆਹ ਕਰਾ ਲੈਂਦੇ ਹਨ। " ਉਹ ਵਿਆਹ ਕਰਾ ਕੇ, ਅੱਗਲੀ ਦੀ ਇੱਜ਼ਤ ਸੰਭਾਲ ਤਾਂ ਲੈਂਦੇ ਹਨ। ਸਾਡੇ ਲੋਕ ਸਬ ਹਜ਼ਮ ਕਰਕੇ, ਮੁਕਰ ਜਾਂਦੇ ਹਨ। ਉਥੇ ਉਸ ਨੂੰ ਛੱਡ ਕੇ, ਟਰਾਂਟੋਂ ਹੋਰ ਔਰਤ ਨਾਲ ਵਿਆਹ ਕਰਾ ਲਿਆ। ਹੁਣ ਤੱਕ ਤਿੰਨ ਔਰਤਾਂ ਨਾਲ ਸ਼ਰੇਅਮ ਰਿਸ਼ਤਾ ਜੋੜ ਕੇ, ਤੋੜ ਗਿਆ ਸੀ। ਅੱਜ ਕੱਲ ਗੋਰੀ ਪਿਛੇ ਪੂਛ ਮਾਰਦਾ ਫਿਰਦਾ ਹੈ। ਐਸੇ ਬੰਦੇ ਨੂੰ ਮਾਂਪੇ, ਆਪਣੇ ਧੀ-ਪੁੱਤਰ ਨੂੰ ਮੱਤ ਦੇਣ ਲਈ ਕਹਿੰਦੇ ਹਨ। ਜਿਵੇਂ ਮਾਪਿਆ ਤੋਂ 25, 27 ਸਾਲਾਂ ਵਿੱਚ ਕੋਈ ਘਾਟ ਰਹਿ ਗਈ ਹੋਵੇ। ਐਸੇ ਬੰਦੇ ਦੋ ਮਿੰਟ ਮਾਈਕ ਫੜ ਕੇ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਕੀ ਸਹੀਂ ਸੇਧ ਦੇ ਦੇਣਗੇ? ਜਦੋਂ ਇੰਨੇ ਸਾਲਾਂ ਵਿੱਚ ਬੱਚੇ ਪਾਲ ਕੇ, ਮਨ ਵਿੱਚ ਛੱਕ ਰਹਿ ਗਈ ਹੋਵੇ। ਆਪ ਉਤੇ ਜ਼ਕੀਨ ਨਾਂ ਹੋਵੇ। ਦੂਜੇ ਬੰਦੇ ਉਤੇ ਕਿਵੇਂ ਭਰੋਸਾ ਬੱਣ ਜਾਂਦਾ ਹੈ?
ਅੱਜ ਦੇ ਬੱਚੇ ਤਾ ਆਪ ਬਹੁਤ ਸਿਆਣੇ ਹਨ। ਉਹ ਸਕੂਲ, ਕਾਲਜ਼ ਯੂਨੀਵਿਰਸਟੀ ਵਿੱਚ ਊਚੀ ਸਿੱਖਿਆ ਪੜ੍ਹਦੇ ਹਨ। ਪਰਖੇ ਹੋਏ ਲਿਖਾਰੀਆ ਦੀਆਂ ਕਿਤਾਬਾਂ ਪੜ੍ਹਦੇ ਹਨ। ਉਹ ਬਹੁਤ ਸੰਕੋਚ ਕੇ ਆਪਣੀ ਜਿੰਦਗੀ ਜਿਉਂਦੇ ਹਨ। ਕਿਸੇ ਦੇ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੇ। ਨਾਂ ਹੀ ਆਪਣੀ ਜਿੰਦਗੀ ਵਿੱਚ ਕਿਸੇ ਦੂਜੇ ਦੀ ਬਾੜ ਦੇਣੀ ਸਹਿੰਦੇ ਹਨ। ਹਰ ਮੁਸ਼ਕਲ ਦਾ ਹੱਲ ਆਪ ਕੱਢਦੇ ਹਨ। ਆਪਣੇ ਜੀਵਨ ਸਾਥੀ ਆਪ ਲੱਭਦੇ ਹਨ। ਦੇਖਦੇ ਹਨ। ਇਹ ਮੇਰੇ ਜੋਗ ਵੀ ਹੈ। ਸੱਚੀ-ਸੂਚੀ ਸਹੀ ਜਿੰਦਗੀ ਜਿਉਣੀ ਚਹੁੰਦੇ ਹਨ। ਜੋ ਕੰਮ ਕਰਦੇ ਹਨ। ਉਹਲਾ ਨਹੀਂ ਰੱਖਦੇ। ਐਸਾ ਨਹੀਂ ਪਤਨੀ ਸੇਜ ਉਤੇ ਪਤੀ ਦੀ ਉਡੀਕ ਕਰਦੀ ਹੈ। ਪਤੀ ਹੋਰ ਕਿਸੇ ਨਾਲ ਮਨ ਮਚਲਾ ਰਿਹਾ ਹੋਵੈ। ਬਹੁਤ ਸਾਰੇ ਤਾ ਆਪਣੇ ਘਰੇ ਕੰਮ ਕਰਨ ਵਾਲੀਆਂ ਨਾਲ ਹੀ ਸਬੰਧ ਬੱਣਾਂ ਲੈਂਦੇ ਹਨ।

Comments
Post a Comment