ਬਰਸਾਤ ਦੇ ਪਾਣੀ ਨੂੰ ਬੰਦ ਬਣਾਂ ਕੇ ਇੱਕਠਾਂ ਕੀਤਾ ਜਾਵੇ, ਚਾਰੇ ਪਾਸੇ ਸੋਕਾ ਮੁੱਕ ਜਾਵੇਗਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਾਣੀ ਬਗੈਰ ਜੀਵਨ ਨਹੀਂ ਹੈ। ਪਾਣੀ ਸਾਡੇ ਕੰਮ ਬਹੁਤ ਕੰਮ ਆਉਂਦਾ ਹੈ। ਅਸੀਂ ਪਾਣੀ ਪੀਂਦੇ ਹਾਂ। ਨਹ੍ਹਾਉਂਦੇ ਹਾਂ। ਫ਼ਸਲਾਂ ਨੂੰ ਦਿੰਦੇ ਹਾਂ। ਬਹੁਤਾ ਪਾਣੀ ਬੇਕਾਰ ਡੋਲਦੇ ਹਾਂ। ਜਿਥੇ ਦੰਦਾਂ ਉਤੇ ਬਰਸ਼ ਕੁਰਲੀ ਕਰਨ ਨੂੰ ਚਾਰ ਚੂਲੀਆਂ ਪਾਣੀ ਚਾਹੀਦਾ ਹੈ। ਕਈ ਲੋਕ ਨਲ ਬੰਦ ਨਹੀਂ ਕਰਦੇ। ਪਾਣੀ ਚੱਲੀ ਜਾਂਦਾ ਹੈ। ਕਈ ਬਾਲਟੀਆਂ ਰੁੜ ਜਾਂਦੀਆ ਹਨ। ਜੇ ਪਾਣੀ ਦਾ ਤੁਪਕਾ-ਤੁਪਕਾ ਨਲ ਜਾਂ ਕਿਤੋਂ ਹੋਰ ਡਿੱਗਦਾ ਹੈ। ਉਸ ਥੱਲੇ ਬਾਲਟੀ ਧਰ ਕੇ ਦੇਖਣੀ। ਕੁੱਝ ਘੰਟਿਆਂ ਵਿੱਚ ਉਹ ਭਰ ਜਾਵੇਗੀ। ਜੇ ਅਸੀਂ ਪਾਣੀ ਨਾਂ ਸੰਭਾਲਿਆ, ਇੱਕ ਦਿਨ ਐਸਾ ਆਵੇਗਾ। ਪਾਣੀ ਨਹੀਂ ਲੱਭੇਗਾ। ਅੱਜ ਵੀ ਬਹੁਤ ਲੋਕ ਪਾਣੀ ਬਗੈਰ ਮਰ ਰਹੇ ਹਨ। ਦੂਰੋਂ ਪਾਣੀ ਭਰ ਕੇ ਵਰਤ ਰਹੇ ਹਨ। ਇੱਕ ਦਿਨ ਪਾਣੀ ਸੁੱਕ, ਮੁੱਕ ਜਾਵੇਗਾ। ਫ਼ਸਲਾਂ ਸੁੱਕ ਜਾਂਣ ਗੀਆਂ। ਪਾਣੀ ਮੁੱਲ ਲੈਣਾਂ ਪਵੇਗਾ। ਪਾਣੀ ਕੁਦਰੱਤ ਨੇ ਬਹੁਤ ਦਿੱਤਾ ਹੈ। ਬਹੁਤ ਪਾਣੀ ਬਰਸ ਰਿਹਾ ਹੈ। ਸਾਨੂੰ ਸੰਭਾਲਣਾਂ ਨਹੀਂ ਆਉਂਦਾ। ਇੱਕ ਸਾਇੰਸ ਵਾਲੇ ਨੇ ਇੱਕ ਡੱਡੂ ਨੂੰ ਉਬਲੇ ਹੋਏ ਗਰਮ ਪਾਣੀ ਵਿੱਚ ਪਾਇਆ। ਉਹ ਛਾਲ ਮਾਰ ਕੇ, ਬਾਹਰ ਆ ਗਿਆ। ਉਸ ਵਿੱਚ ਆਕਸੀਜਨ ਨਹੀਂ ਸੀ। ਠੰਡੇ ਪਾਣੀ ਵਿੱਚ ਉਹ ਮੋਜ਼ ਨਾਲ ਬੈਠਾ ਸੀ।
ਆਮਿਰ ਖਾਂਨ ਪਾਣੀ ਦੀ ਸਮਸਿਆ ਦਾ ਟੀਵੀ ਸੌæ ਲੈ ਕੇ ਹਾਜ਼ਰ ਹੋਇਆ ਹੈ। ਉਸ ਨੇ ਸਰਵੇਖਣ ਕੀਤਾ ਹੈ। ਭਾਰਤ ਵਿੱਚ ਕਈ ਪਿੰਡ ਅਜੇ ਵੀ ਐਸੇ ਹਨ। ਜਿਥੇ ਪਾਣੀ ਨਹੀਂ ਮਿਲਦਾ। ਦੂਰੋ ਪਾਣੀ ਲੈ ਕੇ ਆਉਂਦੇ ਹਨ। ਕਈ ਲੋਕ ਅੱਜ ਵੀ ਗਟਰ ਵਿਚੋਂ ਪਾਣੀ ਪੀਂਦੇ ਹਨ। ਸਾਡੇ ਪੁਰਖਾ ਨੇ ਜੋ ਕੰਮ ਕੀਤਾ ਹੈ। ਉਸ ਵੱਲ ਧਿਆਨ ਦੇਈਏ। ਬਾਰਸ ਦੇ ਪਾਣੀ ਨੂੰ ਰੋਕਿਆ ਜਾਵੇ। ਇੱਕ ਬੰਦਾ ਦੱਸ ਰਿਹਾ ਹੈ, " ਜਿਥੇ ਪਾਣੀ ਨਹੀਂ ਹੈ। ਲੋਕਾਂ ਨੇ 20 ਲੱਖ ਦੇ ਘਰ ਵਿੱਚ ਰਹਿਕੇ ਕੀ ਕਰਨਾਂ ਹੈ। ਜਦੋਂ ਉਥੇ ਟੈਂਕ ਆਉਂਦਾ ਹੈ। ਲੋਕ ਟੁੱਟ ਕੇ ਪੈ ਜਾਂਦੇ ਹਨ। ਪਾਣੀ ਦੇਣ ਆਏ ਟੈਂਕ ਥੱਲੱੇ ਸਨੀਲ ਆ ਕੇ ਮਰ ਗਿਆ ਹੈ। ਉਸ ਦੀ ਮਾਂ ਅਜੇ ਵੀ ਜਿੰਦਾ ਹੈ। ਟੈਕ ਨਹੀਂ ਆਵੇਗਾ, ਤਾਂ ਲੋਕਾਂ ਕੋਲ ਪਾਣੀ ਨਹੀਂ ਹੋਵੇਗਾ। ਲੋਕ ਪਾਣੀ ਬਗੇਰ ਮਰ ਜਾਣਗੇ। "
ਮਾਹਾਰਾਸ਼ਟਰ ਵਿੱਚ 5000 ਤੋਂ ਉਪਰ ਜਗਾ ਹਨ। ਜਿਥੇ ਪਾਣੀ ਨਹੀਂ ਹੈ। ਪਾਣੀ ਦਾ ਟੈਂਕ ਦੇਖ ਕੇ, ਲੋਕ ਉਧਰ ਨੂੰ ਭੱਜਦੇ ਹਨ। ਉਥੇ ਹੀ ਇੱਕ ਹੋਰ ਬੱਚਾ ਪਾਣੀ ਦੇ ਟੈਂਕ ਵਿੱਚ ਡਿੱਗ ਗਿਆ ਸੀ । ਲੋਕਾਂ ਨੂੰ ਪਾਣੀ ਭਰਨ ਦੀ ਪਈ ਸੀ। ਪਾਣੀ ਵਿੱਚ ਖੂਨ ਆਉਣ ਲੱਗਾ। ਤਾਂ ਜਾ ਕੇ ਪਾਣੀ ਦੇ ਟੈਂਕ ਵਿੱਚੋਂ ਮਰਿਆ ਨਿੱਕਾਲਿਆ।
ਪਾਣੀ ਦੇ ਲਈ ਦੇਸ਼ ਵਿੱਚ ਹੀ ਜੰਗ ਲੱਗ ਗਈ ਹੈ ਕੱਲੇ ਜੱਟ ਹੀ ਨਹੀਂ ਲੜਦੇ। ਪਾਣੀ ਦੇ ਲਈ ਬੰਦੇ ਮਾਰਦੇ। ਹੋਰ ਵੀ ਥਾਵਾਂ ਉਤੇ ਜਿਥੇ ਪਾਣੀ ਲਈ ਲਈਨ ਲੱਗਦੀ ਹੈ। ਪਾਣੀ ਮੁੱਕਣ ਦੇ ਡਰੋਂਂ, ਉਹ ਆਪਸ ਵਿੱਚ ਲੜਨ ਮਾਰਨ ਤੇ ਆ ਜਾਂਦੇ ਹਨ।
ਇੱਕ ਬੰਦੇ ਨੇ ਦੱਸਿਆ, " ਪਾਣੀ ਦੇ ਨਾਲ ਹੀ ਜਿੰਦਗੀ ਹੈ। ਪਾਣੀ ਨੂੰ ਸੰਭਾਲਿਆ ਨਹੀ ਗਿਆ। ਪਹਿਲਾਂ ਤਲਾਬ ਹੁੰਦੇ ਸਨ। ਝੀਲ ਹੁੰਦੀਆਂ ਸਨ। ਹੁਣ ਉਹ ਨਹੀਂ ਹਨ। ਦਿੱਲੀ ਵਿੱਚ 800 ਤਲਾਬ ਸਨ, ਹੁਣ 5 ਵੀ ਨਹੀਂ ਹਨ। ਤਲਾਬ ਹੜਾਂ ਨੂੰ ਰੋਕਦੇ ਹਨ। ਇਸੇ ਕਰਕੇ ਹੜ ਆਉਂਦੇ ਸਨ। ਅੰਗਰੇਜ਼ਾ ਸਮੇਂ ਮਸੂਰ ਵਿੱਚ 40 ਹਜ਼ਾਰ ਤਲਾਬ ਸਨ। ਉਨਾਂ ਨੇ ਆਪਣੀ ਮਰਜ਼ੀ ਨਾਲ ਤਲਾਬ ਬੰਦ ਕਰ ਦਿੱਤਾ ਹਨ। "
ਘਰਾਂ ਵਿੱਚ ਪਾਣੀ ਨਲ ਵਿਚੋਂ ਆਉਂਦਾ ਹੈ। ਉਹੀ ਨਲਾਂ ਦਾ ਪਾਣੀ ਬੰਬਈ ਵਰਗੇ ਦੇਸ਼ਾਂ ਵਿੱਚ ਬਾਂਧ ਵਿਚੋਂ ਮਿਲਦਾ ਹੈ। ਉਸ ਬੰਧ ਦੇ ਨੇੜੇ ਰਹਿੱਣ ਵਾਲੇ ਲੋਕਾਂ ਨੂੰ ਪਾਣੀ ਨਹੀਂ ਮਿਲਦਾ। ਕਈ ਔਰਤਾਂ ਦੀ ਜਿੰਦਗੀ ਪਾਣੀ ਭਰਨ ਨਾਲ ਹੀ ਚਲੀ ਜਾਂਦੀ ਹੈ। ਪਾਣੀ ਦੇ ਟੈਂਕ ਆਉਂਦੇ ਹਨ। ਜੋ ਖਾਲੀ ਹੁੰਦੇ ਹਨ। ਗੰਗਾ, ਜਮਨਾਂ, ਸੁਤਲੁਜ, ਸਰਸਵਤੀ, ਬਿਆਸ ਸਾਡੇ ਪਾਣੀ ਦਾ ਮੁੱਖ ਸਾਧਨ ਹਨ। ਇਹ ਇਹ ਵੀ ਮੀਹਾਂ ਦਾ ਪਾਣੀ ਹੈ। ਪਹਾੜਾਂ ਉਤੇ ਬਰਫ਼ ਦੇ ਰੂਪ ਵਿੱਚ ਜੰਮਦਾ ਹੈ। ਨਾਲੇ ਨਹਿਰਾਂ ਦੇ ਨੀਵੇਂ ਹੋਣ ਨਾਲ ਉਨਾਂ ਵਿੱਚ ਵੱਗ ਤੁਰਦਾ ਹੈ। ਇਹ ਹੁਣ ਗੰਦ ਨਾਲ ਭਰੀਆਂ ਜਾ ਰਹੀਆਂ ਗਨ। ਬੰਦੇ ਪੱਸ਼ੂਆਂ ਦੇ ਹੱਡ, ਹੋਰ ਸਾਰਾ ਲੋਕਾਂ ਦਾ, ਕਾਰਖਾਨਿਆਂ ਦਾ ਗੰਦ ਸਿੱਟਿਆ ਜਾਂਦਾ ਹੈ। ਲੋਕਾਂ ਦੁਆਰਾ ਮੈਲਾ ਧੋਣ ਵਾਲੀ ਨਾਲੀ ਦੇ ਰੂਪ ਵਿੱਚ ਨਦੀਆਂ ਵਰਤਣ ਲਈ ਵਰਤਦੇ ਹਨ । ਇਹੀ ਪਾਣੀ ਅਸੀ ਪੀਂਦੇ ਹਾਂ। 1400 ਕਿਲੋ ਮੀਟਰ ਦੀ ਜਮਨਾ ਪਾਨੀਪਤ ਤੋਂ
ਦਿੱਲੀ ਦਾ ਗਟਰ ਇੱਕਠਾਂ ਕਰਦੀ ਹੈ। ਸਾਰਾ ਮਲ ਮੂਤਰ ਉਸ ਵਿੱਚ ਵਗਦਾ ਹੈ। ਉਹ ਬਿੰਦਰਾ ਬੰਨ ਪੁਹੰਚਦੀ ਹੈ। ਉਸ ਵਿੱਚ ਬਹੁਤ ਕੈਮੀਕਲ ਹਨ। ਆਕਸੀਜਨ ਨਹੀਂ ਹੈ। ਮੱਛੀਆਂ ਆਕਸੀਜਨ ਲੈਂਦੀਆਂ ਹਨ। ਜੇ ਆਕਸੀਜਨ ਹੈ, ਤਾਂਹੀ ਪੱਲਣ ਗੀਆਂ। ਲੋਕ ਗੰਦਾ ਪਾਣ ਿਪੀ ਰਹੇ ਹਨ। ਕਨੂੰਨ ਮੁਤਾਬਕ ਗੰਦਾ ਪਾਣੀ, ਕੈਮਕਿਲ ਵਾਲ ਅਸੀਂ ਨਦੀ ਵਿੱਚ ਨਹੀਂ ਪਾ ਸਕਦੇ। ਇਸ ਦਾ ਐਕਸ਼ਨ ਲੈਣਾ ਚਾਹੀਦਾ ਹੈ।
ਆਸਟ੍ਰੇਲੀਆਂ ਦੀ ਮਰੇ ਡਾਰਲੀ ਨਦੀ ਜੀਵਨ ਜਿਉਣ ਲਈ ਵਰਤੀ ਜਾਂਦੀ ਹੈ। ਅੱਜ ਤੋਂ ਹੀ ਸਾਨੂੰ ਪਾਣੀ ਨੂੰ ਬੱਚਾਉਣਾ ਚਾਹੀਦਾ ਹੈ। ਸਾਡੇ ਅੰਦਰ ਇਹ ਜ਼æਜ਼ਬਾ ਹੋਣਾਂ ਚਾਹੀਦਾ ਹੈ।
ਜਿੰਨਾਂ ਵੀ ਪਾਣੀ ਸਾਨੂੰ ਮਿਲਦਾ ਹੈ। ਸਾਰਾ ਮਿਲਾ ਦਾ ਵਰਤਿਆ ਜਾਂਦਾ ਹੈ। ਕਾਰਖਾਨਿਆਂ ਦਾ ਗੰਦ ਸਿੱਟਿਆ ਜਾਂਦਾ ਹੈ। ਕੈਮੀਕਲ ਧੋਤੇ ਹੁੰਦੇ ਹਨ। ਮੱਛੀਆਂ ਸਬਜੀਆਂ ਰਾਹੀ ਇਹ ਲੋਕਾਂ ਦੇ ਢਿੱਡ ਵਿੱਚ ਚਲਾ ਜਾਂਦਾ ਹੈ। ਗਰਭ ਵਾਲੀਆਂ ਮਾਂਵਾਂ ਦੇ ਢਿੱਡ ਵਿੱਚ ਜਾ ਕੇ ਬੱਚੇ ਅੰਦਰ ਜਾਂਦਾ ਹੈ। ਜਿਸ ਦੇ ਅਸਰ ਹਨ। ਬੰਦੇ ਦਾ ਦਿਮਾਗ ਖ਼ਰਾਬ ਹੋ ਸਕਦਾ ਹੈ। ਸਰੀਰ ਨੂੰ ਹੋਰ ਬਿਮਾਰੀਆ ਲੱਗ ਜਾਂਦੀਆਂ ਹਨ। ਕਰੋੜਾਂ ਸਾਲਾਂ ਦਾ ਅੰਦਰ ਦਾ ਧਰਤੀ ਦਾ ਪਾਣੀ ਗੰਦਾ ਹੋ ਰਿਹਾ ਹੈ। ਇੱਕ ਹੋਰ ਮਰਦ ਨੇ ਕਿਹਾ, " ਮੇਰੀ ਹੋਣ ਵਾਲੀ ਪਤਨੀ ਨੇ ਵਿਆਹ ਤੋਂ ਪਹਿਲਾਂ ਹੀ ਫੋਨ ਕਰਕੇ ਕਿਹਾ, " ਮੈਂ ਤੇਰੇ ਨਾਲ ਵਿਆਹ ਤਾਂ ਕਰਾਂਗੀ। ਜੇ ਤੇਰੇ ਪਿੰਡ ਵਿੱਚ ਪਾਣੀ ਹੋਵੇਗਾ। " ਹੁਣ ਮੈਂ ਵੀ ਉਸ ਨੂੰ ਕਿਹਾ, " ਮੈਂ ਵੀ ਸ਼ਾਦੀ ਤਾਂ ਕਰਾਂਵਾਂਗਾ। ਜਦੋਂ ਮੇਰੇ ਪਿੰਡ ਵਿੱਚ ਪਾਣੀ ਦਾ ਪ੍ਰਬੰਧ ਆ ਗਿਆ। ਅਸੀਂ 25 ਮੁੰਡਿਆਂ ਨੇ ਬੰਦ ਲਗਾ ਕੇ, ਪਾਣੀ ਰੋਕਿਆ। ਮੀਹਾਂ ਦਾ ਪਾਣੀ ਇੱਕਠਾ ਹੋਣ ਲੱਗਾ। ਹੁਣ ਪੂਰਾ ਪਿੰਡ ਆਲਾ-ਦੁਆਲਾ ਪਾਣੀ ਭਰ ਸਕਦਾ ਹੈ। ਲੋਕਾਂ ਨੂੰ ਜਾਗਣਾਂ ਪੈਣਾਂ ਹੈ। ਪਾਣੀ ਆਪ ਇੱਕਠਾ ਕਰਨਾਂ ਪੈਣਾਂ ਹੈ। ਪਾਣੀ ਇੱਕਠਾ ਕਰਨ ਦਾ ਕੰਮ ਇਵੇ ਹੀ ਹੈ। ਜਿਵੇ ਨਦੀਆਂ ਦਾ ਪਾਣੀ ਦੋ ਕਿਨਾਰੇ ਬੱਣਾ ਕੇ, ਰੋਕਿਆ ਜਾਂਦਾ ਹੈ। ਮੇਰੇ ਵੀ ਬੱਚੇ ਛੋਟੇ ਹੁੰਦੇ ਇੱਕ ਟੱਬ ਵਿੱਚ ਬਾਹਰ ਨਹਾਉਂਦੇ ਹੁੰਦੇ ਸੀ। ਪਿੱਛਲੇ ਸਾਲ ਮੈਂ ਉਸ ਨੂੰ ਘਰ ਦੇ ਪਰਨਾਲੇ ਥੱਲੇ ਰੱਖ ਦਿੱਤਾ। ਘਰ ਦੀ ਛੱਤ ਦੇ ਚਾਰ ਪਰਨਾਲੇ ਹਨ। ਇੱਹ ਇੱਕ ਦਾ ਪਾਣੀ ਸੀ। ਮੈਨੂੰ ਹੈਰਾਨੀ ਹੋਈ। ਜਦੋਂ ਮੈਂ ਦੇਖਿਆ। ਉਹ ਉਪਰ ਤੱਕ ਭਰ ਗਿਆ ਸੀ। ਉਸ ਵਿੱਚੋਂ 40 ਬਾਲਟੀਆਂ ਪਾਣੀ ਦੀਆਂ ਨਿੱਕਲੀਆਂ। ਇੱਕ ਬਾਲਟੀ 20 ਕਿਲੋਗ੍ਰਾਮ ਦੀ ਹੈ। ਇੱਕ ਤਾਂ ਮੇਰੀ ਗਾਰਡਨ ਬਹੁਤੇ ਪਾਣੀ ਤੋਂ ਬੱਚ ਗਈ। ਜੇ ਇਹ ਸਾਰਾ ਪਾਣੀ ਇਕ ਸਾਥ ਚਲਾ ਜਾਂਦਾ। ਬਹੁਤੇ ਪਾਣੀ ਨਾਲ ਗਾਰਡਨ ਮਰ ਵੀ ਸਕਦੀ ਸੀ। ਮੈਂ ਉਸ ਵਿਚੋ ਕੱਢ ਕੇ, ਪਾਣੀ ਮੀਂਹ ਨਾਂ ਪੈਣ ਦੇ ਦਿਨਾਂ ਵਿੱਚ ਪਾ ਦਿੰਦੀ ਸੀ।
ਪਾਣੀ ਨੂੰ ਰੋਕਿਆ ਜਾਵੇ। ਤਲਾਬ ਬੱਣਾਏ ਜਾਂਣ। ਪੰਚਾਇਤ ਦਾ ਵੀ ਇਹ ਕੰਮ ਹੈ। ਖੇਤ ਇਸ ਤਾਂ ਵੱਟਾਂ ਬੱਣਾਂ ਕੇ, ਤਿਆਰ ਕੀਤੇ ਜਾਂਣ, ਪਾਣੀ ਬਾਹਰ ਨਾਂ ਜਾਵੇ। ਵਾਧੂ ਪਾਣੀ ਪੱਕੇ ਟੋਏ ਵਿੱਚ ਇੱਕਠਾ ਕੀਤਾ ਜਾਵੇ। ਲੋੜ ਪੈਣ ਤੇ ਪੰਪ ਨਾਲ ਪਾਣ ਿਵੱਤ ਲਿਆ ਜਾਵੇ। ਸਾਰੀ ਵਾਰਸ਼ ਦਾ ਪਾਣੀ ਇੱਕਠਾ ਕੀਤਾ ਜਾਵੇ। ਇਹ ਪਾਣੀ ਤਾ ਸਬ ਤੋਂ ਸਾਫ਼ ਹੁੰਦਾ ਹੈ। ਜੰਨਤਾਂ ਦੇ ਗਟਰ ਦੇ ਗੰਦੇ ਪਾਣੀ ਤੋਂ ਕਈ ਗੁਣਾਂ ਸਾਫ਼ ਹੁੰਦਾ ਹੈ। ਅਸੀਂ ਧਰਤੀ ਨਹਿਰਾਂ ਦਾ ਪਾਣੀ ਵੀ ਮੀਂਹ ਵਾਲਾ ਹੀ ਵਰਤਦੇ ਹਾਂ। ਘੱਟ ਪਾਣੀ ਪੀਣ ਵਾਲੀਆ ਫ਼ਸਲਾਂ ਬੀਜੀਆਂ ਜਾਂਣ। ਨਦੀਆਂ ਵੀ ਇਸੇ ਤਰਾਂ ਬੱਣਦੀਆਂ ਹਨ। ਇਹ ਕੰਮ ਸਾਨੂੰ ਕੱਲੇ ਕੱਲੇ ਨੂੰ ਕਰਨਾਂ ਚਾਹੀਦਾ ਹੈ। ਮੀਂਹ ਦਾ ਪਾਣੀ ਰੋਕਿਆ ਜਾਵੇ। ਹੁਣ ਨਾਂਮਦਵਾੜੀ ਪਿੰਡ ਵਿੱਚ, ਤਾਮਲਾਡੂ, ਆਧਰਾ ਪ੍ਰਦੇਸ਼ ਵਰਗੇ ਥਾਵਾਂ ਉਤੇ ਇਹ ਪ੍ਰਬੰਧ ਕੀਤਾ ਗਿਆ ਹੈ। ਪੂਰਾ ਸਾਲ ਪਾਣੀ ਵਰਤਿਆ ਜਾਂਦਾ ਹੈ। ਇਸ ਨੂੰ ਪੁਣ ਕੇ, ਪਾਣੀ ਪੀਣ ਦੇ ਯੋਗ ਬੱਣਾਇਆ ਜਾਂਦਾ ਹੈ। ਪਾਣੀ ਬਹੁਤ ਮਿੱਠਾ ਹੈ। ਸਫ਼ਾਈ ਤੇ ਗਾਰਡਨ ਲਈ ਵਰਤਿਆ ਜਾਂਦਾ ਹੈ। ਬਰਸਾਤ ਦੇ ਪਾਣੀ ਨੂੰ ਬੰਦ ਬਣਾਂ ਕੇ ਇੱਕਠਾਂ ਕੀਤਾ ਜਾਵੇ। ਚਾਰੇ ਪਾਸੇ ਸੋਕਾ ਮੁੱਕ ਜਾਵੇਗਾ।
ਇੱਕ ਹੋਰ ਔਰਤ ਸ਼ੀਲਾ ਜੀ ਨੇ ਚਨਾਈ ਸ਼ਹਿਰ ਵਿੱਚ ਲੋਕਾਂ ਨਾਲ ਮਿਲ ਕੇ, ਪਾਣੀ ਰੋਕਣ ਦਾ ਕੰਮ ਬਹੁਤ ਵਧੀਆ ਕੀਤਾ ਹੈ। ਪਾਣੀ ਨਾਂ ਹੋਣ ਕਰਕੇ, ਲੋਕਾਂ ਨੂੰ ਉਸ ਸ਼ਹਿਰ ਵਿਚੋਂ ਬਾਹਰ ਕੱਢਿਆ ਜਾ ਰਿਹਾ ਸੀ। ਕਨੂੰਨ ਮੱਦਦ ਮੰਗੀ ਸੀ। ਇੱਕ ਸਾਲ ਦਿੱਤਾ। ਉਨਾਂ ਨੇ ਬਰਸਾਤ ਦੇ ਪਾਣੀ ਨੂੰ ਸੰਭਾਲਿਆ। ਇੱਕਠਾ ਕਰਨਾਂ ਸ਼ੁਰੂ ਕੀਤਾ। ਲੋਕਾਂ ਨੂੰ ਪਾਣੀ ਮਿਲਣ ਲੱਗਾ। ਉਹ ਲੋਕ ਵਸਦੇ ਰਹਿ ਗਏ। ਜੋ ਪਾਣੀ ਭੂੰਜੇ ਡਿੱਗ ਸਕਦਾ ਹੈ। ਖੱਡੇ ਵਿੱਚ ਵੀ ਇੱਕਠਾ ਕੀਤਾ ਜਾ ਸਕਦਾ ਹੈ। ਮੀਂਹ ਦੇ ਪਾਣੀ ਦੇ ਹੜ ਦੇ ਇਲਾਕਿਆ ਦਾ ਪਾਣੀ ਨੀਵੀਆਂ ਥਾਵਾਂ ਵਿੱਚ ਇੱਕਠਾ ਕੀਤਾ ਜਾਂਦਾ ਹੈ। ਪਹਿਲਾਂ ਕੁੱਝ ਕੁ ਲੋਕ ਜੁੜੇ ਸਨ। ਫਿਰ ਰਾਜਨੀਤਿਕ ਲੋਕਾਂ ਸਣੇ, ਪੂਰੇ ਲੋਕ ਜੁੜ ਗਏ। ਸਰਕਾਰ ਸਹਾਇਤਾ ਕਰੇ। ਇਹ ਕੰਮ ਬਹੁਤ ਸੌਖਿਆ ਹੋ ਸਕਦਾ ਹੈ। ਸੀਮਿੰਟ, ਲੋਹੇ ਦੇ ਵੱਡੇ ਪਾਣੀ ਇੱਕਠਾ ਕਰਨ ਦੇ ਤਲਾਬ ਬੱਣਾਏ ਜਾਣ। ਕੋਠਿਆਂ ਦਾ ਪਾਣੀ ਡਿੱਗਣ ਵਾਲੀ ਥਾਂ ਥੱਲੇ ਟੋਏ, ਪੱਕੇ ਕਰਕੇ ਟੋਏ ਬੱਣਾਏ ਜਾਂਣ। ਪਾਣੀ ਦੀ ਘਾਟ ਬਹੁਤ ਹੱਦ ਤੱਕ ਘੱਟ ਜਾਵੇਗੀ।

Comments
Post a Comment