ਅੱਖੋਂ ਉਹਲੇ ਹੋ ਜਾਈਏ, ਮੂਹਰੇ ਆਉਣ ਨੂੰ ਕਹਿੰਦੇ ਹੋ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-


satwinder_7@hotmail.com
ਆਪ ਕੀ ਅਵਾਜ਼ ਸੁਨ ਕਰ ਹਮ ਬਚੈਨੀ ਭੂਲ ਜਾਤੇ ਹੈ।

ਕਭੀ-ਕਭੀ ਸੈਡ ਸੌਗ ਸੁਨ ਕਰ ਹਮ ਬੇਚੈਨ ਹੋ ਜਾਂਤੇ ਹੇ।

ਸਤਵਿੰਦਰ ਤੋਂ ਖੁਸ਼ੀਉ ਸੇ ਭਰੇ ਗੀਤੋ ਕੀ ਫਰਮਾਇਸ਼ ਕਰਤੇ ਹੈ।

ਲਵ ਸੌਗ ਸੁਨ ਕਰ ਤੋਂ ਹਮ ਸੱਚੀ ਝੂਮਨੇ ਲੱਗ ਜਾਤੇ ਹੈ

ਤੁਹਾਡੇ ਸਹਮਣੇ ਆ ਜਾਈਏ ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ।

ਅੱਖੋਂ ਉਹਲੇ ਹੋ ਜਾਈਏ, ਮੂਹਰੇ ਆਉਣ ਨੂੰ ਕਹਿੰਦੇ ਹੋ।

Comments

Popular Posts