Siri Guru Sranth Sahib 339 of 1430 1
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੩੯ Page 339 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
15500 ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
Sankatt Nehee Parai Jon Nehee Aavai Naam Niranjan Jaa Ko Rae ||
संकटि नही परै जोनि नही आवै नामु निरंजन जा को रे ॥
ਉਹ ਜੂਨਾ ਵਿਚ ਜੰਮਣ ਮਰਨ ਦੇ ਦੁੱਖ ਵਿਚ ਨਹੀਂ ਪੈਂਦਾ। ਪ੍ਰਭੂ ਦਾ ਨਾਮ ਨਿਰੰਜਨ ਵਿਕਾਰਾਂ ਤੋਂ ਰਹਿਤ ਹੈਗੁਣਾਂ ਵਾਲਾ ਮਾਲਕਮਾਇਆ ਦਾ ਲਾਲਚ ਨਹੀਂ ਕਰਦਾ 
He does not fall into misfortune, and He does not take birth; His Name is the Immaculate Lord.
15501 
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨੧੯੭੦
Kabeer Ko Suaamee Aiso Thaakur Jaa Kai Maaee N Baapo Rae ||2||19||70||
कबीर को सुआमी ऐसो ठाकुरु जा कै माई न बापो रे ॥२॥१९॥७०॥
ਕਬੀਰ ਦਾ ਸੁਆਮੀ ਸਾਰੇ ਜਗਤ ਦਾ ਪਾਲਣਹਾਰ ਆਪ ਹੀ ਦਾਤਾ ਐਸਾ ਹੈ। ਜਿਸ ਦੇ ਕੋਈ ਮਾਤਾ ਪਿਤਾ ਨਹੀਂ ਹਨ। ਰੱਬ ਗਰਭ ਵਿੱਚ ਨਹੀਂ ਪੈਂਦਾ ||2||19||70||
Kabeer's Lord is such a Lord and Master, who has no mother or father. ||2||19||70||
15502 
ਗਉੜੀ ॥
Gourree ||
गउड़ी ॥
Gauree 

ਗਉੜੀ ॥
15503 ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
Nindho Nindho Mo Ko Log Nindho ||
निंदउ निंदउ मो कउ लोगु निंदउ ॥
ਨਿੰਦਿਆ ਕਰਨੀ ਹੈ ਤਾਂ ਨਿੰਦੀ ਚਲੋ ਲੋਕੋ ਜੋ ਵੀ ਮਾੜਾਪਾਪੀਬੂਰਾ ਕਹਿਣਾ ਹੈਕਹੀ ਚੱਲੋ। ਬੇਸ਼ੱਕ ਮੇਰੀ ਨਿੰਦਾ ਮੇਰੇ ਔਗੁਣ ਭੰਡੀ ਜਾਵੋ।  
Slander me, slander me - go ahead, people, and slander me.
15504 ਨਿੰਦਾ ਜਨ ਕਉ ਖਰੀ ਪਿਆਰੀ ॥

Nindhaa Jan Ko Kharee Piaaree ||
निंदा जन कउ खरी पिआरी ॥
ਇਸ ਬੰਦੇ ਨੂੰ ਆਪਣੀ ਨਿੰਦਿਆ ਹੁੰਦੀ, ਚੰਗੀ ਲਾਹੇ ਵਾਲੀ ਖਰੀ ਲੱਗਦੀ ਹੈ 
Slander is pleasing to the Lord's humble servant.
15505 ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥

Nindhaa Baap Nindhaa Mehathaaree ||1|| Rehaao ||
निंदा बापु निंदा महतारी ॥१॥ रहाउ ॥
ਨਿੰਦਿਆ ਕਰਨ ਵਾਲੇ ਮੇਰੇ ਬਾਪ ਹਨ। ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁੱਭ ਗੁਣ ਵਧਦੇ ਵੇਖਣਾ ਲੋੜ ਦੇ ਹਨਤਿਵੇਂ ਨਿੰਦਕ ਔਗੁਣ ਦੱਸ ਕੇਗੁਣਾਂ ਨੂੰ ਭਰਨ ਦੀ ਲਈ ਸਹਾਇਤਾ ਕਰਦੇ ਹਨ ||1|| Rehaao ||
Slander is my father, slander is my mother. ||1||Pause||
15506 ਨਿੰਦਾ ਹੋਇ ਤ ਬੈਕੁੰਠਿ ਜਾਈਐ ॥

Nindhaa Hoe Th Baikunth Jaaeeai ||
निंदा होइ त बैकुंठि जाईऐ ॥
ਨਿੰਦਕ ਨੂੰ ਸੁਣ ਕੇਔਗੁਣ ਛੱਡ ਕੇਆਪ ਨੂੰ ਸੁਧਾਰ ਕੇਬੈਕੁੰਠ ਵਿਚ ਜਾ ਸਕੀਦਾ ਹਾਂ 
If I am slandered, I go to heaven;
15507 ਨਾਮੁ ਪਦਾਰਥੁ ਮਨਹਿ ਬਸਾਈਐ ॥

Naam Padhaarathh Manehi Basaaeeai ||
नामु पदारथु मनहि बसाईऐ ॥
ਪ੍ਰਭੂ ਦਾ ਨਾਮ-ਧਨ ਮਨ ਵਿਚ ਵਸਾ ਕੇ ਰੱਖੀਏ 
The wealth of the Naam, the Name of the Lord, abides within my mind.
15508 ਰਿਦੈ ਸੁਧ ਜਉ ਨਿੰਦਾ ਹੋਇ ॥

Ridhai Sudhh Jo Nindhaa Hoe ||
रिदै सुध जउ निंदा होइ ॥
ਹਿਰਦਾ ਸੁੱਧ ਹੁੰਦਾ ਹੈਜਦੋਂ ਲੋਕ ਤੋਂ ਨਿੰਦਿਆ ਹੋਣ ਨਾਲ ਮਾੜੈ ਬੋਲਔਗੁਣ ਸੁਣਦੇ ਹਾਂ 
If my heart is pure, and I am slandered,
15509 ਹਮਰੇ ਕਪਰੇ ਨਿੰਦਕੁ ਧੋਇ ॥੧॥

Hamarae Kaparae Nindhak Dhhoe ||1||
हमरे कपरे निंदकु धोइ ॥१॥
ਭੰਡੀ ਪ੍ਰਚਾਰਕਨਿੰਦਕ ਮੇਰੇ ਕੱਪੜੇ ਧੌਦੇ ਹਨ, ਔਗੁਣ ਛੱਡ ਕੇ ਮਨ ਨੂੰ ਗੁਣਾਂ ਨਾਲ ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ ||1||
Then the slanderer washes my clothes. ||1||
15510 ਨਿੰਦਾ ਕਰੈ ਸੁ ਹਮਰਾ ਮੀਤੁ ॥

Nindhaa Karai S Hamaraa Meeth ||
निंदा करै सु हमरा मीतु ॥
ਜੋ ਮਨੁੱਖ ਮੈਨੂੰ ਭੰਡਦਾ ਹੈਉਹ ਮੇਰਾ ਦੋਸਤ ਹੈ। ਔਗੁਣ ਦੱਸਦਾ ਹੈ ॥
One who slanders me is my friend;
15511 ਨਿੰਦਕ ਮਾਹਿ ਹਮਾਰਾ ਚੀਤੁ ॥

Nindhak Maahi Hamaaraa Cheeth ||
निंदक माहि हमारा चीतु ॥
ਮੇਰਾ ਮਨ ਨਿੰਦਕ ਵੱਲ ਰਹਿੰਦਾ ਹੈ। ਕਿ ਉਹ ਕਿਹੜਾ ਨੁਕਸ ਕੱਢ ਰਿਹਾ ਹੈ ॥
The slanderer is in my thoughts.
15512 ਨਿੰਦਕੁ ਸੋ ਜੋ ਨਿੰਦਾ ਹੋਰੈ ॥

Nindhak So Jo Nindhaa Horai ||
निंदकु सो जो निंदा होरै ॥
ਆਪਦੇ ਜਾਣੀ ਮੰਦਾ ਬੋਲਣਨੁਕਸ ਦੱਸਣ ਵਾਲਾ ਬੰਦਾ ਦੂਜੇ ਨੂੰ ਭੰਡਦਾ ਹੈ। ਪਰ ਉਹ ਮਾੜੇ ਕੰਮ ਨਾਂ ਕਰਨ ਲਈ ਚੁਕੰਨਾ ਕਰਦਾ ਹੈ। ਨਿੰਦਕ ਤਾਂ ਚਾਹੁੰਦਾ ਹੈਔਗੁਣ ਉਭਾਰ ਕੇਸਾਡੀ ਲੋਕਾਂ ਵਿੱਚ ਭੰਡੀ ਹੋਵੇ। ਪਰ ਇਹ ਸੁਣ ਕੇ ਜੇ ਆਦਤਾਂ ਸੁਧਾਰ ਲਈਏਜੀਵਨ ਵਧੀਆ ਬਣਦਾ ਜਾਂਦਾ ਹੈ ॥
The slanderer is the one who prevents me from being slandered.
15513 ਹਮਰਾ ਜੀਵਨੁ ਨਿੰਦਕੁ ਲੋਰੈ ॥੨॥

Hamaraa Jeevan Nindhak Lorai ||2||
हमरा जीवनु निंदकु लोरै ॥२॥
ਨਿੰਦਕ ਇਹ ਚਾਹੁੰਦਾ ਹੈਮੇਰਾ ਜੀਵਨ ਵਧੀਆ ਬਣੇ। ਮੇਰਾ ਮਾੜਾਔਗੁਣ ਦੇ ਜੀਵਨ ਨੂੰ ਦੇਖ਼ ਹੀ ਤਾਂ ਭੰਡੀ ਕਰਦਾ ਹੈ ||2||
The slanderer wishes me long life. ||2||
15514 ਨਿੰਦਾ ਹਮਰੀ ਪ੍ਰੇਮ ਪਿਆਰੁ ॥

Nindhaa Hamaree Praem Piaar ||
निंदा हमरी प्रेम पिआरु ॥
ਭੰਡੀ ਪ੍ਰਚਾਰ ਸੁਣ ਕੇ ਵੀ ਸਾਨੂੰ ਨਿੰਦਕ ਤੇ ਨਿੰਦਾ ਪਿਆਰੇ ਲੱਗਦੇ ਹਨ ॥
I have love and affection for the slanderer.
15515 ਨਿੰਦਾ ਹਮਰਾ ਕਰੈ ਉਧਾਰੁ ॥

Nindhaa Hamaraa Karai Oudhhaar ||
निंदा हमरा करै उधारु ॥
ਭੰਡੀ ਪ੍ਰਚਾਰ ਸੁਣ ਕੇ ਮੈਨੂੰ ਨਿੰਦਕ ਤੇ ਨਿੰਦਾ ਕਰਾਉਣੀ ਪਿਆਰੇ ਲੱਗਦੇ ਹਨ 
Slander is my salvation.
15516 ਜਨ ਕਬੀਰ ਕਉ ਨਿੰਦਾ ਸਾਰੁ ॥

Jan Kabeer Ko Nindhaa Saar ||
जन कबीर कउ निंदा सारु ॥
ਕਬੀਰ ਭਗਤ ਜੀ ਲਿਖਦੇ ਹਨਬੰਦੇ ਲਈ ਉਸ ਦੇ ਔਗੁਣ ਦਾ ਮੁੱਕਣਾ ਹੀ ਸਭ ਤੋਂ ਵਧੀਆ ਗੱਲ ਹੈ 
Slander is the best thing for servant Kabeer.
15517 ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥

Nindhak Ddoobaa Ham Outharae Paar ||3||20||71||
पारि ॥३॥२०॥७निंदकु डूबा हम उतरे १॥
ਨਿੰਦਕ ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕੇ ਆਪ ਉਨ੍ਹਾਂ ਦੇ ਔਗੁਣਾਂ ਇਕੱਠੇ ਕਰਕੇਉਸ ਜਿਹਾ ਬਣ ਕੇ ਜਾਂਦਾ ਹੈ। ਮੈਂ ਔਗੁਣ ਛੱਡ ਕੇ ਦੁਨੀਆ ਦਾ ਸਮੁੰਦਰ ਤਰ ਗਿਆ ||3||20||71||
The slanderer is drowned, while I am carried across. ||3||20||71||
15518 ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥

Raajaa Raam Thoon Aisaa Nirabho Tharan Thaaran Raam Raaeiaa ||1|| Rehaao ||
राजा राम तूं ऐसा निरभउ तरन तारन राम राइआ ॥१॥ रहाउ ॥
ਬਾਦਸ਼ਾਹ ਮਾਲਕ ਰਾਜਾ ਰਾਮ ਜੀਤੂੰ ਨਿਡਰ ਹੈ। ਤੈਨੂੰ ਕਿਸੇ ਦਾ ਡਰ ਨਹੀਂ ਹੈ। ਸਭ ਬੰਦਿਆਂ ਜੀਵਾਂ ਨੂੰ ਤਾਰਨਆਧਾਰ ਕਰਨ ਵਾਲਾ ਭਗਵਾਨ ਹੈ 1॥ ਰਹਾਉ ॥
My Sovereign Lord King, You are Fearless; You are the Carrier to carry us across, O my Lord King. ||1||Pause||
15519 ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥

Jab Ham Hothae Thab Thum Naahee Ab Thum Hahu Ham Naahee ||
जब हम होते तब तुम नाही अब तुम हहु हम नाही ॥
ਜਦੋਂ ਮੈਂ ਮੈਂ ਕਰਦਾ ਹਾਂਕੋਈ ਕੰਮ ਕਰਕੇਮੈਂ-ਮੈਂ ਦਾ ਹੰਕਾਰ ਕਰਦੇ ਹਾਂ। ਤਾਂ ਤੂੰ ਨਹੀਂ ਦਿਸਦਾਤਦ ਤਕ ਭਗਵਾਨ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ। ਜਦੋਂ ਤੂੰ ਆਪ ਸਾਡੇ ਵਿਚ ਆ ਜਾਂਦਾ ਹੈ। ਮੈ-ਮੈ ਹੰਕਾਰ ਹੱਟ ਜਾਂਦਾ ਹੈ 
When I was, then You were not; now that You are, I am not.
15520 ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥

Ab Ham Thum Eaek Bheae Hehi Eaekai Dhaekhath Man Patheeaahee ||1||
अब हम तुम एक भए हहि एकै देखत मनु पतीआही ॥१॥
ਹੁਣ ਪ੍ਰਭੂ ਤੂੰ ਤੇ ਮੈਂ ਇੱਕ-ਰੂਪ ਹੋ ਗਏ ਹਾਂਹੁਣ ਤੈਨੂੰ ਵੇਖ ਕੇ ਮੇਰਾ ਮਨਤੇਰੇ ਉੱਤੇ ਰੀਝ ਗਿਆ ਹੈ। ਤੂੰ ਹੀ ਤੂੰ ਹੈਂਤੈਥੋਂ ਵੱਖਰਾ ਮੈਂ ਕੁੱਝ ਨਹੀਂ ਹਾਂ ||1|| 
Now, You and I have become one; seeing this, my mind is content. ||1||
15521 ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥

Jab Budhh Hothee Thab Bal Kaisaa Ab Budhh Bal N Khattaaee ||
जब बुधि होती तब बलु कैसा अब बुधि बलु न खटाई ॥
ਪ੍ਰਭੂ ਜਿੰਨਾ ਚਿਰ ਬੰਦਿਆਂ ਵਿਚ ਆਪਣੀ ਅਕਲ ਦੀ ਹੈਂਕੜ ਹੁੰਦੀ ਹੈ। ਉਨਾ ਚਿਰ ਮੇਰੇ ਵਿਚ ਕੋਈ ਬਲ ਨਹੀਂ ਹੁੰਦਾ। ਸਹਿਮੇ ਹੀ ਰਹਿੰਦੇ ਹਾਂ। ਹੁਣ ਮੈਨੂੰ ਆਪਣੀ ਅਕਲ ਤੇ ਸ਼ਕਤੀ ਦਾ ਮਾਣ ਨਹੀਂ ਰਿਹਾ ॥ 
When there was wisdom, how could there be strength? Now that there is wisdom, strength cannot prevail.
15522 ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥

Kehi Kabeer Budhh Har Lee Maeree Budhh Badhalee Sidhh Paaee ||2||21||72||
कहि कबीर बुधि हरि लई मेरी बुधि बदली सिधि पाई ॥२॥२१॥७२॥
ਭਗਤ ਕਬੀਰ ਲਿਖਦੇ ਹਨਪ੍ਰਮਾਤਮਾ ਜੀ ਤੂੰ ਮੇਰੀ ਹੰਕਾਰ ਵਾਲੀ ਅਕਲ ਦਾ ਨਾਸ਼ ਕਰ ਦਿੱਤੀ ਹੈਹੁਣ ਉਹ ਅਕਲ ਬਦਲ ਗਈ ਹੈ। ਔਗੁਣ ਮਨੁੱਖਾ ਜਨਮ ਦਾ ਮਕਸਦ ਪੂਰਾ ਹੋ ਗਿਆ ਹੈ। ਸਿੱਧੀ ਹਾਸਲ ਹੋ ਗਈ ਹੈ ਮੈਂ ਮੈਂ ਛੱਡ ਕੇ ਤੂੰ ਹੀ ਤੂੰ ਪ੍ਰਭੂ ਕਰਨ ਲੱਗ ਗਈ ਹੈ ||2||21||72||
Says Kabeer, the Lord has taken away my wisdom, and I have attained spiritual perfection. ||2||21||72||
15523 ਗਉੜੀ ॥

Gourree ||
गउड़ी ॥
ਗਉੜੀ ॥
Gauree 

15524 ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥

Khatt Naem Kar Kotharree Baandhhee Basath Anoop Beech Paaee ||
खट नेम करि कोठड़ी बांधी बसतु अनूपु बीच पाई ॥
ਛੇ ਚੱਕਰ ਬਣਾ ਕੇ ਪ੍ਰਭੂ ਨੇ ਇਹ ਬੰਦੇ ਦਾ ਸਰੀਰ ਬਣਾਂ ਦਿੱਤਾ ਹੈ। ਇਸ ਸਰੀਰ ਵਿੱਚ ਬਹੁਤ ਮਹਿੰਗੀ ਵਡਮੁੱਲੀ ਆਪਣੀ ਜੋਤ ਰੱਖ ਦਿੱਤੀ ਹੈ 
He fashioned the body chamber with six rings, and placed within it the incomparable thing.
15525 ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥

Kunjee Kulaf Praan Kar Raakhae Karathae Baar N Laaee ||1||
कुंजी कुलफु प्रान करि राखे करते बार न लाई ॥१॥
ਇਸ ਸਰੀਰ ਦਾ ਜੰਦਰਾ-ਕੁੰਜੀ ਪ੍ਰਭੂ ਨੇ ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ। ਇਹ ਖੇਡ ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ||1||
He made the breath of life the watchman, with lock and key to protect it; the Creator did this in no time at all. ||1||
15526 ਅਬ ਮਨ ਜਾਗਤ ਰਹੁ ਰੇ ਭਾਈ ॥

Ab Man Jaagath Rahu Rae Bhaaee ||
अब मन जागत रहु रे भाई ॥
ਇਸ ਸਰੀਰ ਵਿਚ ਰਹਿਣ ਵਾਲੇਪਿਆਰੇ ਮਨ ਮੇਰੇ ਵੀਰ-ਭਰਾ ਹੁਣ ਜਾਗਦਾ ਰਹੀ 
Keep your mind awake and aware now, O Sibling of Destiny.
15527 ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥

Gaafal Hoe Kai Janam Gavaaeiou Chor Musai Ghar Jaaee ||1|| Rehaao ||
गाफलु होइ कै जनमु गवाइओ चोरु मुसै घरु जाई ॥१॥ रहाउ ॥
ਬੇਧਿਆਨੇ ਹੋ ਕੇ ਤੂੰ ਹੁਣ ਤਕ ਜੀਵਨ ਅਜਾਈਂ ਮੁਕਾ ਲਿਆ ਹੈ। ਬੇਸਮਝੀ ਵਿੱਚ ਹੋਏ ਨੂੰ ਚੋਰ ਉਸ ਦਾ ਘਰ ਲੁੱਟ ਲੈਂਦਾ ਹੈ ॥1॥ ਰਹਾਉ ॥
You were careless, and you have wasted your life; your home is being plundered by thieves. ||1||Pause||
15528 ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥

Panch Peharooaa Dhar Mehi Rehathae Thin Kaa Nehee Patheeaaraa ||
पंच पहरूआ दर महि रहते तिन का नही पतीआरा ॥
ਪੰਜ ਪਹਿਰੇਦਾਰ ਸਰੀਰ ਉੱਤੇ ਅੱਖਾਂਕੰਨਨੱਕਜੀਭਚਮੜੀ ਰਹਿੰਦੇ ਹਨ। ਇਹਨਾਂ ਦਾ ਕੋਈ ਵਿਸਾਹ ਨਹੀਂ ਹੈ 
The five senses stand as guards at the gate, but now can they be trusted?
15529 ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥

Chaeth Suchaeth Chith Hoe Rahu Tho Lai Paragaas Oujaaraa ||2||
चेति सुचेत चित होइ रहु तउ लै परगासु उजारा ॥२॥
ਹੁਸ਼ਿਆਰ ਹੋ ਕੇ ਰੱਬ ਨੂੰ ਚੇਤੇ ਕਰੀਏ। ਤੇਰੇ ਅੰਦਰ ਪ੍ਰਭੂ ਦੀ ਗਿਆਨ ਦੀ ਜੋਤ ਦਾ ਚਾਨਣ ਹੋ ਜਾਵੇਗਾ ||2||
When you are conscious in your consciousness, you shall be enlightened and illuminated. ||2||
15530 ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥

No Ghar Dhaekh J Kaaman Bhoolee Basath Anoop N Paaee ||
नउ घर देखि जु कामनि भूली बसतु अनूप न पाई ॥
ਜੀਵਬੰਦੇ ਦੇ ਸਰੀਰ ਦੇ ਨੌਂ ਸਰੀਰਕ ਕਿਰਿਆ ਲਈ ਦੋ ਕੰਨਦੋ ਅੱਖਾਂਦੋ ਨੱਕਮੂੰਹਮਲ-ਮੂਤਰ ਦੇ ਅੰਗ ਹਨ। ਇੰਨਾ ਰਾਹੀਂ ਦੁਨੀਆ ਵੇਖ ਕੇ ਆਪਣੇ ਅਸਲ-ਮਨੋਰਥ ਵੱਲੋਂ ਖੁੰਝ ਗਈ ਹੈਕੀਮਤੀ ਜੋਤ ਅੰਦਰੋਂ ਨਹੀਂ ਲੱਭਦੀ ॥ 
Seeing the nine openings of the body, the soul-bride is led astray; she does not obtain that incomparable thing.
15531 ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥

Kehath Kabeer Navai Ghar Moosae Dhasavain Thath Samaaee ||3||22||73||
कहतु कबीर नवै घर मूसे दसवैं ततु समाई ॥३॥२२॥७३॥
ਭਗਤ ਕਬੀਰ ਕਹਿੰਦੇ ਹਨਪ੍ਰਭੂ ਦੀ ਜੋਤ ਸਰੀਰ ਵਿੱਚ ਹਾਜ਼ਰ ਹੋਣ ਨਾਲਦਸਵੇਂ ਅੰਗ ਦਿਮਾਗ਼ ਵਿਚ ਗਿਆਨ ਤੇ ਗੁਣ ਆ ਜਾਂਦੇ ਹਨ ||3||22||73||
Says Kabeer, the nine openings of the body are being plundered; rise up to the Tenth Gate, and discover the true essence. ||3||22||73||
15532 ਗਉੜੀ ॥

Gourree ||
गउड़ी ॥
ਗਉੜੀ ॥
Gauree 

15533 ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥

Maaee Mohi Avar N Jaaniou Aanaanaan ||
माई मोहि अवरु न जानिओ आनानां ॥
ਮੇਰੀ ਮਾਂ ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਹੀਂ ਸਮਝਿਆ 
Mother, I do not know any other, except Him.
15534 ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥

Siv Sanakaadh Jaas Gun Gaavehi Thaas Basehi Morae Praanaanaan || Rehaao ||
सिव सनकादि जासु गुन गावहि तासु बसहि मोरे प्रानानां ॥ रहाउ ॥
ਜਿਸ ਪ੍ਰਭੂ ਦੇ ਸ਼ਿਵ ਅਤੇ ਸਨਕ ਗੁਣਾਂ ਦੀ ਪ੍ਰਸੰਸਾ ਗਾਉਂਦੇ ਹਨ। ਮੇਰੇ ਪ੍ਰਾਣ ਉਸ ਰੱਬ ਵਿਚ ਵੱਸ ਰਹੇ ਹਨ ॥ ਰਹਾਉ ॥
My breath of life resides in Him, whose praises are sung by Shiva and Sanak and so many others. ||Pause||
15535 ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥

Hiradhae Pragaas Giaan Gur Ganmith Gagan Manddal Mehi Dhhiaanaanaan ||
हिरदे प्रगासु गिआन गुर गमित गगन मंडल महि धिआनानां ॥
ਜਦੋਂ ਦੀ ਸਤਿਗੁਰੂ ਨੇ ਉੱਚੀ ਅਕਲ ਦਿੱਤੀ ਹੈਮੇਰੇ ਹਿਰਦੇ ਵਿਚ ਗਿਆਨ ਤੇ ਰੱਬੀ ਗੁਣਾਂ ਦਾ ਚਾਨਣ ਹੋ ਗਿਆ ਹੈ। ਮੇਰਾ ਧਿਆਨ ਉੱਚੀ ਸੋਚ ਵਿੱਚ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ 
My heart is illuminated by spiritual wisdom; meeting the Guru, I meditate in the Sky of the Tenth Gate.
15536 ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥

Bikhai Rog Bhai Bandhhan Bhaagae Man Nij Ghar Sukh Jaanaanaa ||1||
बिखै रोग भै बंधन भागे मन निज घरि सुखु जानाना ॥१॥
ਵਿਸ਼ੇ-ਵਿਕਾਰਰੋਗ ਤੇ ਸਹਿਮ ਮੁੱਕ ਗਏ ਹਨ। ਸਰੀਰ ਅੰਦਰ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ||1||
The diseases of corruption, fear and bondage have run away; my mind has come to know peace in its own true home. ||1||
15537 ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥

Eaek Sumath Rath Jaan Maan Prabh Dhoosar Manehi N Aanaanaa ||
एक सुमति रति जानि मानि प्रभ दूसर मनहि न आनाना ॥
ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਨਾਲ ਹੋ ਗਿਆ ਹੈ। ਇੱਕ ਪ੍ਰਭੂ ਨੂੰ ਆਸਰਾ ਸਮਝ ਕੇਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ 
Imbued with a balanced single-mindedness, I know and obey God; nothing else enters my mind.
15538 ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥

Chandhan Baas Bheae Man Baasan Thiaag Ghattiou Abhimaanaanaa ||2||
चंदन बासु भए मन बासन तिआगि घटिओ अभिमानाना ॥२॥
ਮੇਰੇ ਅੰਦਰ ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ। ਮੇਰਾ ਹੰਕਾਰ ਮੁੱਕ ਗਿਆ ਹੈ ||2||
My mind has become fragrant with the scent of sandalwood; I have renounced egotistical selfishness and conceit. ||2||
15539 ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥

Jo Jan Gaae Dhhiaae Jas Thaakur Thaas Prabhoo Hai Thhaanaanaan ||
जो जन गाइ धिआइ जसु ठाकुर तासु प्रभू है थानानां ॥
ਜੋ ਬੰਦਾ ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ। ਪ੍ਰਭੂ ਨੂੰ ਧਿਆਉਂਦਾਗਾਉਂਦਾ ਹੈ। ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ  
That humble being, who sings and meditates on the Praises of his Lord and Master, is the dwelling-place of God.
15540 ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥

Thih Badd Bhaag Basiou Man Jaa Kai Karam Pradhhaan Mathhaanaanaa ||3||
तिह बड भाग बसिओ मनि जा कै करम प्रधान मथानाना ॥३॥
ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ। ਉਸ ਦੇ ਮੱਥੇ ਦੇ ਲੇਖ ਵੱਡੇ ਭਾਗ ਵਾਲੇ ਹਨ ||3||
He is blessed with great good fortune; the Lord abides in his mind. Good karma radiates from his forehead. ||3||
15541 ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥

Kaatt Sakath Siv Sehaj Pragaasiou Eaekai Eaek Samaanaanaa ||
काटि सकति सिव सहजु प्रगासिओ एकै एक समानाना ॥
ਮਾਇਆ ਦਾ ਪ੍ਰਭਾਵ ਦੂਰ ਕਰਕੇਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆਸਦਾ ਸੱਚੇ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ 
I have broken the bonds of Maya; the intuitive peace and poise of Shiva has dawned within me, and I am merged in oneness with the One.

Comments

Popular Posts