ਭਾਗ 116 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ

ਭਾਗ 116 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ

ਦੇਖ਼ ਕੇ ਹੀ ਚੀਕਾਂ ਨਿੱਕਲ ਗਈਆਂ, ਉਸੇ ਨੂੰ ਪਤਾ ਹੋਣਾਂ ਹੈ, ਉਹ ਡਰ ਗਈ ਸੀ

- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com


ਜੋਤ ਐਡਮਿ਼ੰਟਨ ਆਇਆ ਹੋਇਆ ਸੀ। ਮਾਲ ਇਥੇ ਉਤਰਨਾਂ ਸੀ। ਦੁਪਹਿਰ ਦਾ ਸਮਾਂ ਸੀ। ਜੋਤ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਇਸ ਨੂੰ ਸਹਮਣੇ ਡੈਨੀਸ ਰਿਸਟੋਰਿੰਟ ਦਿਸ ਪਿਆ। ਇਸ ਨੂੰ ਪੰਜਾਬੀ ਕੈਸ਼ੀਅਰ ਦਿਸ ਪਈ। ਅੰਗਰੇਜੀ ਨਾਂ ਆਉਂਦੀ ਆਉਣ ਕਰਕੇ, ਇਸ ਦਾ ਰੁਜਾਨ ਪੰਜਾਬੀ ਹਿੰਦੂ ਕੁੜੀਆਂ ਵੱਲ ਜਾਂਦਾ ਸੀ। ਵੈਸੇ ਗੋਰੀਆਂ ਨੂੰ ਦੇਖ਼-ਦੇਖ਼ ਕੇ ਬੁੱਲਾਂ ਉਤੇ ਜੀਭ ਫੇਰਦਾ ਰਹਿੰਦਾ ਸੀ। ਪਰ ਕਈ ਬਾਰ ਸ਼ੜਕ ਖੜ੍ਹੀਆਂ ਨਵੀਂ ਉਮਰ ਦੀਆਂ ਕੁੜੀਆਂ 50-50 ਡਾਲਰ ਵਿੱਚ ਮਿਲਦੀਆਂ ਹਨ। ਜੋ ਗੱਲਾਂ ਨਹੀਂ ਕਰਦੀਆਂ। ਮਰਦ ਨੂੰ ਸਰੀਰ ਹਲਕਾ ਕਰਨ ਲਈ 10 ਮਿੰਟ ਦਿੰਦੀਆਂ ਹਨ। ਜਦੋਂ ਕੋਈ ਹੋਰ ਇੰਤਜ਼ਾਮ ਨਹੀਂ ਹੁੰਦਾ। ਕਈ ਬਾਰ ਤਿੰਨ ਚਾਰ ਡਰਾਇਵਰ ਜੋਤ ਨਾਲ ਰਲ ਕੇ , ਐਸੀ ਔਰਤ ਲੈ ਆਉਂਦੇ ਹਨ। ਬਗੈਰ ਟਿੱਕਟ ਲਾਏ ਇੱਕ ਦੂਜੇ ਦੀ ਫਿਲਮ ਵੀ ਦੇਖ਼ ਲੈਂਦੇ ਹਨ। ਇਹ ਪੰਜਾਬੀ ਕੁੜੀ ਰਾਜਵੀਰ ਸੀ। ਇਹ ਡੈਨੀਸ ਰਿਸਟੋਰਿੰਟ ਹਾਈਵੇ ਉਤੇ ਸੀ। ਟਰੱਕਾਂ ਵਾਲੇ ਆਮ ਹੀ ਉਥੇ ਖੜ੍ਹਦੇ ਰਹਿੰਦੇ ਹਨ। ਟਰੱਕਾਂ ਵਾਲਿਆ ਬਾਰੇ ਰਾਜਵੀਰ ਨੂੰ ਪਤਾ ਹੈ। ਇਹ ਭੁੱਖੇ ਥਿਆਏ ਸ਼ੜਕਾਂ ਨਾਪਦੇ ਫਿਰਦੇ ਹਨ। ਪੇਟ ਤੇ ਕਾਂਮ ਦੀ ਭੁੱਖ ਇਧਰੋ-ਉਧਰੋਂ, ਜਿਥੋਂ ਦਾਅ ਲੱਗੇ ਮਿਟਾ ਲੈਂਦੇ ਹਨ। ਲੁਚੇ ਨੂੰ ਲੂਚਾ, ਐਸਾ ਕੁੱਝ ਕਰਨ ਨੂੰ 100 ਕੋਹ ਵਗਲ ਕੇ ਆ ਮਿਲਦਾ ਹੈ। ਨਜ਼ਰਾਂ ਮਿਲਦੇ ਹੀ ਦੋਂਨਾਂ ਨੂੰ ਇੱਕ ਦੂਜੇ ਦੀ ਖਾਹਸ਼ ਦਾ ਪਤਾ ਲੱਗ ਗਿਆ। ਟੇਬਲ ਸਾਫ਼ ਕਰਨ ਦੇ ਬਹਾਨੇ, ਰਾਜਵੀਰ ਉਸ ਕੋਲ ਬਰਗਰ ਖਾਂਦੇ ਕੋਲ ਆ ਗਈ।

ਗੁਰੀ ਨੇ ਉਸ ਨੂੰ ਵੀ ਆਪਦੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ, " ਮੈਂ ਗਰੀਬ ਘਰ ਦਾ ਮੁੰਡਾਂ ਹਾਂ। ਮੈਂ ਤੇਰੀ ਮਾਂ, ਭਰਾ ਹਾਂ। ਹੋਰ ਸਾਡਾ ਕੋਈ ਨਹੀਂ ਹੈ। ਬਾਪ ਸੁਰਤ ਸਭਾਲਣ ਤੋਂ ਪਹਿਲਾਂ ਦਾ ਮਰਿਆ ਹੈ। ਮਾਂ ਦੇ ਇਲਾਜ਼ ਲਈ ਕਨੇਡੀਅਨ 3000 ਡਾਲਰ ਚਹੀਦੇ ਹਨ। ਗਰੀਬੀ ਕਰਕੇ ਵਿਆਹ ਵੀ ਨਹੀਂ ਹੋਇਆ। " ਰਾਜਵੀਰ ਨੂੰ, ਉਸ ਦੇ ਪਤੀ 20 ਸਾਲ ਪਹਿਲਾਂ, ਵਿਆਹ ਕੇ ਇੰਡੀਆਂ ਤੋਂ ਇਸ ਨੂੰ ਲਿਆਦਾ ਸੀ। ਇਸ ਦਾ ਪਤੀ ਉਦੋਂ 40 ਸਾਲਾਂ ਦਾ ਸੀ। ਹੁਣ 60 ਦਾ ਹੋ ਗਿਆ ਸੀ। ਉਦੋਂ ਇਹ 25 ਸਾਲ ਦੀ ਸੀ। ਨਰਸ ਦਾ ਕੰਮ ਕਰਦੀ ਸੀ। ਬਹੁਤੀਆਂ ਨਰਸਾਂ ਲੋਕ ਜਾਂਣਦੇ ਹਨ। ਬਦਨਾਂਮ ਹੀ ਹੁੰਦੀਆਂ ਹਨ। ਇਹ ਕੁਆਰੀਆਂ ਹੁੰਦੀਆਂ ਹਨ। ਬੱਚੇ ਪੈਦਾ ਕਰਾਉਣ ਦੀ ਨੌਕਰੀਆਂ ਕਰਦੀਆਂ ਹਨ। ਕਈ ਤਾਂ ਮਰੀਜ਼ ਦੇ ਕੱਪੜੇ ਬਦਲਦੀਆਂ। ਸਾਰੇ ਪਿੰਡੇ ਤੇ ਹੱਥ ਫੇਰ ਦਿੰਦੀਆਂ ਹਨ। ਮਸਾਜ਼ ਕਰਨ ਵਾਲਿਆਂ ਵਾਂਗ ਮੁਫ਼ਤ ਵਿੱਚ ਸੁਆਦ ਲੈ ਲੈਦੀਆਂ ਹਨ। ਕਈ ਬਾਰ ਤਾਂ ਮਰੀਜ਼ ਹੀ ਮੁਰੀਦ ਬੱਣ ਜਾਂਦੇ ਹਨ। ਨਰਸਾਂ ਨਾਲ ਗੱਲਾਂ ਮਾਰਨ ਨੂੰ, ਕਈ ਆਨੀ-ਬਹਾਨੀ ਮਰੀਜ਼ ਦੀ ਖ਼ਬਰ ਨੂੰ ਤੁਰੇ ਰਹਿੰਦੇ ਹਨ। ਗੱਲਾਂ-ਬਾਤਾਂ, ਮੁਲਾਂਕਾਤਾਂ ਕੁੱਝ ਤਾਂ ਹੱਥ ਲੱਗਦਾ ਹੀ ਹੈ। ਇਸੇ ਲਈ ਤਾਂ ਇਹ ਛੇਤੀ ਵਿਆਹ ਨਹੀਂ ਕਰਾਉਂਦੀਆਂ।

ਰਾਜਵੀਰ ਨੇ ਜੋਤ ਨੂੰ ਬਾਥਰੂਮ ਜਾਂਦੇ ਨੂੰ ਦੇਖ਼ ਲਿਆ ਸੀ। ਉਹ ਹਰ ਮਨ ਪਸੰਦ ਮੁੰਡੇ ਨੂੰ ਬੋਚਣ ਲਈ ਇਹੀ ਫਾਰਮੂਲਾ ਵਰਤਦੀ ਸੀ। ਬਾਥਰੂਮ ਸਾਫ਼ ਕਰਨ ਬਹਾਨੇ, ਮਰਦਾਨਾਂ ਬਾਥਰੂਮ ਮੂਹਰੇ ਉਸ ਨੇ ਸਫ਼ਾਈ ਕਰਨ ਦਾ ਫੱਟਾ ਲਾ ਦਿੱਤਾ ਸੀ। ਬਾਥਰੂਮ ਦੇ ਦਰਾਂ ਮੂਹਰੇ ਦੀ ਫਰਸ਼ ਪਾਣੀ ਨਾਲ ਗਿੱਲੀ ਕਰ ਦਿੱਤੀ ਸੀ। ਤਿਲਕਣ ਦੇ ਡਰੋਂ, ਕੋਈ ਵੀ ਇੰਨੀ ਗਿੱਲੀ ਫਰਸ਼ ਵੱਲ ਨਹੀਂ ਜਾਂਦਾ। ਮੂਹਰੇ ਫੱਟਾ ਲਾ ਕੇ, ਉਹ ਆਪ ਉਸ ਦੇ ਮਗਰ ਹੀ ਬਾਸ਼ਰੂਮ ਵਿੱਚ ਵੜ ਗਈ ਸੀ। ਉਸ ਨੇ ਗੁਰੀ ਨੂੰ ਹੱਥਰਸੀ ਕਰਦੇ ਦੇਖ ਲਿਆ ਸੀ। ਉਸ ਨੇ ਜੋਸ਼ ਵਿੱਚ ਆਏ ਨੇ, ਰਾਜਵੀਰ ਨੂੰ ਹੀ ਸਿੰਖ ਉਤੇ ਮੂਦੀ ਪਾ ਲਿਆ ਸੀ। ਆਪਦੀ ਰਾਜਵੀਰ ਨੂੰ ਆਪਦੀ ਹਵੱਸ ਮਿਟਾਉਣ ਦਾ ਲਾਲਚ ਸੀ। ਜੋਤ ਨੇ ਆਦਤ ਮੁਤਾਬਕ ਗੱਡੀ ਕੱਚੇ ਪਾ ਲਈ ਸੀ। ਮਰਦ ਜਾਤ ਅੱਗੇ ਔਰਤ ਦੀ ਕੀ ਚੱਲਦੀ ਹੈ? ਇਸ ਨੂੰ ਇਹ ਪੁਠੀ ਆਦਤ ਪਈ ਸੀ। ਦਿਮਾਗ ਵਿੱਚ ਚੜ੍ਹਿਆ ਹੋਇਆ ਸੀ। ਕਾਂ ਗੂ੍ਹ ਹੀ ਫਰੋਲਦਾ ਹੈ। ਉਸ ਨੂੰ ਇਸੇ ਵਿੱਚ ਸੁਆਦ ਆਉਂਦਾ ਹੈ। ਉਥੋਂ ਗੰਦੀ ਗੰਧ ਨਹੀਂ ਆਉਂਦੀ। ਗੁਰੀ ਤਾਂ ਇਥੇ ਹੀ ਹਲਕਾ ਹੋ ਗਿਆ ਸੀ। ਰਾਜਵੀਰ ਦੀ ਚਿਟਕ ਵਿਚੇ ਰਹਿ ਗਈ ਸੀ। ਉਸ ਨੇ ਜੋਤ ਨੂੰ ਕਿਹਾ, " ਇਹ ਤਾਂ ਕੋਈ ਗੱਲ ਨਹੀਂ ਬਣੀ। ਮੈਨੂੰ ਛੁੱਟੀ ਹੋਣ ਵਾਲੀ ਹੈ। ਮੈਂ ਹੁਣੇ ਬਾਹਰ ਆਉਂਦੀ ਹਾਂ। ਨਾਲੇ ਤੈਨੂੰ ਪੈਸੇ ਵੀ ਦੇਣੇ ਹਨ। " ਗੁਰਜੋਤ ਨੇ ਕਿਹਾ," ਮੈਂ ਟਰੱਕ ਵਿੱਚ ਤੈਨੂੰ ਉਡੀਕਦਾ ਹਾਂ। ਪੈਸੇ ਨਾਲ ਲੈ ਕੇ ਆਵੀ। " 20 ਮਿੰਟ ਪਿਛੋਂ ਰਾਜਵੀਰ ਉਸ ਦੇ ਟਰੱਕ ਵਿੱਚ ਚਲੀ ਗਈ। ਜਦੋਂ ਉਹ ਉਥੇ ਗਈ, ਜੋਤ ਸੈਲਰ ਫੋਨ ਵਿੱਚ ਕਾਲੇ ਨਾਲ ਗੋਰੀ ਦੀ ਨੰਗੀ ਫਿਲਮ ਦੇਖ਼ ਰਿਹਾ ਸੀ। ਰਾਜਵੀਰ ਨੇ ਪਹਿਲੀ ਬਾਰੀ ਐਸਾ ਸੀਨ ਦੇਖਿਆ ਸੀ। ਜਿੰਨ ਵਰਗਾ ਊਚਾ-ਮੋਟਾ ਕਾਲਾ ਲੰਬੀ ਜੀਭ ਨੂੰ ਕਬੂਤਰੀ ਵਰਗੀ, ਗੋਰੀ ਚਿੱਟੀ ਮੇਮ ਦੇ ਨਰਮ ਅੰਗਾਂ ਉਤੇ ਫੇਰ ਰਿਹਾ ਸੀ। ਰਾਜਵੀਰ ਦੀਆ ਦੇਖ਼ ਕੇ ਹੀ ਚੀਕਾਂ ਨਿੱਕਲ ਗਈਆਂ। ਉਸੇ ਨੂੰ ਪਤਾ ਹੋਣਾਂ ਹੈ। ਉਹ ਡਰ ਗਈ ਸੀ, ਜਾਂ ਕੰਭ ਗਈ ਹੋਣੀ ਹੈ। ਕਿੰਨਾਂ ਹੀ ਚਿਰ ਉਹ ਇਹ ਫਿਲਮ ਦੇ਼ਦਾ ਰਿਹਾ। ਰਾਜਵੀਰ ਨੂੰ ਦਿਖਾਉਂਦਾ ਰਿਹਾ। ਲੋਹਾ ਗਰਮ ਹੋਵੇ, ਤਾਂ ਸੱਟ ਮਾਰਨ ਦਾ ਫ਼ੈਇਦਾ ਹੈ। ਮੂਵੀ ਮੁੱਕਦੇ ਹੀ ਉਹ ਵੀ ਕਾਲੇ ਵਾਂਗ, ਰਾਜਵੀਰ ਉਤੇ ਟੁੱਟ ਪਿਆ। ਰਾਜਵੀਰ ਨੂੰ ਉਹ ਫਿਰ ਧੋਖਾ ਦਿੰਦਾ, ਉਸ ਨੇ ਆਪਦੀ ਪੂਰੀ ਵਾਹ ਲਾ ਲਈ ਸੀ।

ਕਈ ਡਰਾਇਵਰ ਕਹਿੰਦੇ ਹਨ, " ਡਰਾਇਵਰਾਂ ਹੁੰਦੇ ਹੀ ਐਸੇ ਹਨ। " ਇਸ ਦਾ ਮਤਲੱਗ ਗੁਰਜੋਤ ਦੀ ਕਹਾਣੀ ਸਬ ਡਰਾਇਵਰਾਂ ਨਾਲ ਮਿਲਦੀ ਹੈ। ਡਰਾਇਵਰਾਂ ਦੇ ਹਰ ਪਾਸੇ ਵਾਰੇ ਨਿਆਰੇ ਹਨ। ਜਿਥੇ ਵੀ ਜਾਂਦੇ ਹਨ। ਹਰ ਰਾਸਤੇ ਉਤੇ ਹੁਸੈਨਾਂ ਦੀ ਮੰਜ਼ਲ ਮਿਲ ਜਾਂਦੀ ਹੈ। ਕਾਂ ਦੇ ਮੱਕੀ ਰੋਟੀ ਚੋਰਾਉਣ ਵਾਂਗ, ਟਰੱਕ ਦੇ ਲੋਡ ਵਾਂਗ, ਦੂਜੇ ਦਾ ਸੋਹਣਾਂ, ਚੰਗਾ ਮਾੜਾ ਮਾਲ, ਆਪਦੇ ਉਤੇ ਲੱਦਣ ਨੂੰ ਤਿਆਰ ਰਹਿੰਦੇ ਹਨ। ਕੋਈ ਵੀ ਦਾਅ ਖਾਲੀ ਨਹੀਂ ਜਾਣ ਦਿੰਦੇ। ਗੁਰੀ ਦੇ ਨਾਲ ਜੋ ਡਰਾਇਵਰ ਨਾਲ ਸੀ। ਉਨ ਵਿੰਨੀਪਿਗ ਦਾ ਸੀ। ਕਈ ਬਾਰ ਜਦੋਂ ਟਰੱਕ ਉਥੇ ਦੀ ਲੈ ਕੇ ਲੰਘਦੇ ਸਨ। ਉਸ ਦੇ ਘਰੇ ਹੀ ਨਹਾਂਉਂਦੇ ਤੇ ਰੋਟੀ ਖਾਂਦੇ ਸਨ। ਉਸ ਦੀ ਔਰਤ ਨੂੰ ਵੀ, ਭਾਬੀ-ਭਾਬੀ ਕਹਿਕੇ ਹੱਥਾਂ ਉਤੇ ਲੈ ਲਿਆ ਸੀ। ਉਸ ਡਰਾਇਵਰ ਦੇ ਨਹਾਉਂਦੇ-ਨਹਾਉਂਦੇ ਜੋਤ ਭਾਬੀ ਨਾਲ ਵੀ ਮੋਰਚਾ ਫਤਿਹ ਕਰਨ ਨੂੰ 10 ਮਿੰਟ ਲਾਉਂਦਾ ਸੀ। ਉਸ ਨਾਲ ਸਬਜੀ ਕਟਾ ਦਿੰਦਾ ਸੀ। ਡਰਾਇਵਰ ਸੋਚਦਾ ਸੀ। ਕੁੜੀਆਂ ਵਰਗਾ ਮੁੰਡਾ ਹੈ। ਮੇਰੀ ਪਤਨੀ ਨੂੰ ਸੁਖ ਦੇ ਰਿਹਾ ਹੈ। ਭਾਬੀ ਬੜੀ ਸੀਲ ਹੋ ਕੇ, ਦੇਵਰ ਤੋਂ ਚੂੰਡੀਆਂ ਵਡਾਈ ਜਾਂਦੀ ਸੀ।

ਠੀਕ ਜੀ ਔਰਤ ਦੌਲਤ ਹੱਥਿਆ ਲਵੋ, ਜਿਥੇ ਤੱਕ ਹੱਥ ਵੱਜਦਾ ਹੈ। ਕਿਸਮਤ ਵੀ ਕਿਸੇ ਦੀ ਸਾਥ ਦਿੰਦੀ ਹੈ। ਗੁਰਜੋਤ ਦਾ ਤਾਂ ਟਰੱਕ ਦੇ ਰੂਟ ਬਦਲਣ ਵਾਂਗ, ਫੁਸਬੁੱਕ ਉਤੇ ਤੇ ਹਰ ਮੰਜ਼ਲ ਤੇ ਨਵੀਆਂ ਔਰਤਾਂ ਨਾਲ ਜ਼ਰਾਂਨਾਂ ਹੁੰਦਾ ਰਹਿੱਣਾਂ ਹੈ। ਨਗਰੀ ਵਸਦੀ ਭਲੀ। ਮਰਦ ਕੰਮ ਕਦਾ ਭਲਾ। ਔਰਤ ਜਚਦੀ ਭਲੀ। ਜੋਗੀ ਚਲਦੇ ਭਲੇ। ਮੁਆਫ਼ ਕਰਨਾਂ ਜੇ ਕਿਸੇ ਦੇ ਜੀਵਨ ਨਾਲ ਨਾਵਲ ਦੀ ਕਹਾਣੀ ਮੇਲ ਖਾਂਦੀ ਹੋਵੇ। ਸਾਰੇ ਪਾਤਰ ਕਲਪਨਿਕ ਹਨ।

Comments

Popular Posts