ਭਾਗ 124 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਉਹ ਉਸ ਦੇ ਜਾਲ ਵਿੱਚ ਫਸੇ, ਤਾਂ ਉਸ ਨਾਲ ਕਨੇਡਾ ਵਿੱਚ ਪੱਕਾ ਕਰਾਉਣ ਦੀ ਗੱਲ ਕਰੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜੋਤ ਦੇ ਟਰੱਕ ਦਾ ਮਾਲ ਕੈਲਗਰੀ ਦਾ ਸੀ। ਇਸ ਨੂੰ ਕੈਲਗਰੀ ਵਿੱਚ ਫੇਸਬੁੱਕ ਤੋਂ ਨਵੀਂ ਸਾਮੀ ਮਿਲ ਗਈ ਸੀ। ਇਹ ਨਵੀਂ ਫੇਸਬੁੱਕ ਦੋਸਤ ਦੀਵੀਆ ਸੀ। ਦੀਵੇ ਨਾਲ ਜੋਤ, ਦੋਂਨਾਂ ਦੀ ਬੱਤੀ ਰਲਦੀ ਲੱਗਦੀ ਸੀ। ਜਵਾਨੀ ਦਾ ਤੇਲ ਪੈ ਗਿਆ ਸੀ। ਲਾਲਚ ਦੀ ਹਵਾ ਲੱਗ ਗਈ ਸੀ। ਭਾਬੜ ਭੱਖ ਗਿਆ ਸੀ। ਦੀਵੀਆ ਸਟੂਡਿੰਨਟ-ਵੀਜ਼ੇ ਉਤੇ ਆਈ ਸੀ। ਬਗੈਰ ਕਿਸੇ ਮੁੰਡੇ ਤੋਂ ਪੂਰੀ ਜਾਂਣਕਾਰੀ ਲਏ, ਕਈ ਮੁੰਡਿਆ ਨਾਲ ਫਸ ਚੁਕੀ ਸੀ। ਇਹ ਵੀ ਕਿਸੇ ਮੁੰਡੇ ਦੁਆਰਾ, ਪੱਕਾਂ ਹੋਣ ਦੀ ਜੁਗਤ ਖੇਡਣਾਂ ਚਹੁੰਦੀ ਸੀ। ਹੁਣ ਇਸ ਨੇ ਜੋਤ ਉਤੇ ਇਸੇ ਜੁਗਤ ਦਾ ਨਿਸ਼ਨਾਂ ਮਾਰਿਆ ਸੀ। ਪਰ ਇਹ ਬਰਾੜ ਦੀਵੀਆਂ ਨੂੰ ਕੀ ਪਤਾ ਸੀ? ਦੁਨੀਆਂ ਵਿੱਚ ਬਰਾੜਾਂ ਤੋਂ ਵੀ ਘੈਟ ਬੰਦੇ ਬੈਠੇ ਹਨ। ਜੋਤ ਵੀ ਇਸੇ ਵਰਗਾ ਹੀ ਹੈ। ਕਨੇਡਾ ਵਿੱਚ ਆਪ ਅਜੇ ਵਰਕ-ਪ੍ਰਮਿੰਟ ਉਤੇ ਹੀ ਹੈ। ਆਪਣੇ ਭਰਾ ਨੂੰ ਵੀ, ਕਿਸੇ ਰਾਹੀਂ ਕਨੇਡਾ ਵਿੱਚ ਮੁਗਾਉਣਾਂ ਚਹੁੰਦਾ ਹੈ। ਦੋਂਨਾਂ ਦਾ ਮਕਸਦ ਇਕੋਂ ਹੈ। ਪਰ ਦੋਂਨੇ ਹੀ ਅਸਲੀ ਟੀਚੇ ਤੋਂ ਦੂਰ ਹਨ। ਦੋਂਨੇ ਹੀ ਇਕ ਦੂਜੇ ਦਾ ਟਿੱਕਾਣਾਂ ਕਨੇਡਾ ਵਿੱਚ ਸੁਣ ਕੇ ਹੀ, ਇਕੋਂ ਦੂਜੇ ਵੱਲ ਖਿੱਚੇ ਗਏ ਹਨ। ਗੱਲ ਉਹੀ ਹੋ ਰਹੀ ਸੀ। ਖੁਸਰੇ ਨਾਲ ਖੁਸਰਾ ਸੁੱਤਾ, ਨਾਂ ਕੁੱਝ ਲੀਤਾ ਨਾਂ ਦਿਤਾ। ਇਹ ਕੈਲਗਰੀ ਯੂਨੀਵਿਰਸਟੀ ਦੀ ਸਟੂਡਿੰਨਟ ਸੀ। ਇਹ ਤਾਂ ਆਪ ਟ੍ਰੇਨ ਉਤੇ ਹਰ ਪਾਸੇ ਜਾਂਦੀ ਸੀ। ਅੱਜ ਜੋਤ ਨੇ ਬਰਾੜ ਨੂੰ ਮਿਲਣਾਂ ਸੀ। ਦੀਵੀਆ ਨੂੰ ਟ੍ਰੇਨ ਸਟੇਸ਼ਨ ਤੋਂ ਲੈਣ ਲਈ, ਟਰੱਕ ਤੱਕ ਜਾਂ ਕਿਸੇ ਹੋਰ ਪਾਸੇ  ਲਿਜਾਂਣ ਲਈ ਕਾਰ ਦੀ ਲੋੜ ਸੀ। ਉਸ ਨੇ ਹਰਬੀਰ ਨੂੰ ਫੋਨ ਕਰ ਦਿੱਤਾ ਸੀ। ਹਰਬੀਰ  ਸੋਚ ਰਹੀ ਸੀ। ਉਹ ਉਸ ਨੂੰ ਮਿਲਣਾਂ ਚਹੁੰਦਾ ਹੈ। ਹਰਬੀਰ ਜਦੋਂ ਉਸ ਕੋਲ ਪਹੁੰਚੀ, ਜੋਤ ਟਰੱਕ ਵਿਚੋਂ ਬਾਹਰ ਨਿੱਕਲਿਆ ਖੜ੍ਹਾ ਸੀ। ਉਹ ਹਰਬੀਰ ਦੀ ਕਾਰ ਵਿੱਚ ਬੈਠ ਗਿਆ। ਹਰਬੀਰ ਨੇ ਪੁੱਛਿਆ, " ਜੋਤ ਅੱਜ ਤਾਂ ਤੇਰਾ ਚੇਹਰਾ, ਗੁਲਾਬ ਵਾਂਗ ਖਿੜਿਆ ਪਿਆ ਹੋਇਆ ਹੈ। ਬਹੁਤ ਰੌਮਟਿਕ ਲੱਗਦਾ ਹੈ। ਕੀ ਅੱਜ ਕਾਰ ਵਿੱਚ ਰੌਮਸ ਕਰਨ ਦਾ ਇਰਾਦਾ ਹੈ? " " ਹਰਬੀਰ ਸਾਰੀਆਂ ਹੀ ਔਰਤਾਂ ਇੰਨਾਂ ਬੋਲਦੀਆ ਕਿਉਂ ਹਨ? ਤੂੰ ਕਾਰ ਚਲਾ, ਤੈਨੂੰ ਦੱਸਦਾਂ ਹਾਂ। ਅੱਜ ਮੇਰਾ ਗੁਰਦੁਆਰੇ ਜਾਂਣ ਦਾ ਮੂਡ ਹੈ। " " ਜੋਤ ਤੂੰ ਤਾਂ ਕਦੇ ਗੁਰਦੁਆਰੇ ਸਾਹਿਬ ਨਹੀਂ ਗਿਆ। ਅੱਜ ਕਿਵੇਂ ਜੀਅ ਕਰ ਆਇਆ ਹੈ? ਮੈ ਵੀ ਤੇਰੇ ਬਹਾਨੇ ਨਾਲ ਮੱਥਾ ਟੇਕ ਆਵਾਂਗੀ। " " ਹਰਬੀਰ ਤੂੰ ਵਾਧੂ ਦੀ ਜਿਦ ਨਾਂ ਕਰਿਆ ਕਰ। ਮੇਰੀ ਕੋਈ ਸੁਖ ਹੈ, ਉਹ ਗੁਰਦੁਆਰੇ ਇੱਕਲੇ ਨੇ ਲੁਹੁਣ ਜਾਂਣਾਂ ਹੈ। ਤੂੰ ਕਿਹੜਾ ਮੇਰੀ ਘਰਵਾਲੀ ਹੈ? ਤੈਨੂੰ ਨਾਲ ਲੈ ਕੇ ਜਾਵਾਂ। ਜੇ ਤੂੰ ਮੈਨੂੰ ਕਾਰ ਨਹੀਂ ਦੇਣੀ। ਤੇਰੀ ਮਰਜ਼ੀ ਹੈ। ਮੈਨੂੰ ਕਾਰ ਚਾਹੀਦੀ ਹੈ। ਦੱਸ ਤੈਨੂੰ ਕਿਥੇ ਉਤਾਰਾਂ। " ਹਰਬੀਰ ਦਾ ਦਿਲ ਕਰਦਾ ਸੀ। ਉਸ ਨੂੰ ਕਹੇ, " ਮਾਂ ਦੇ ਯਾਰਾ, ਜਿਹੜੀ ਮਾਂ ਤੂੰ ਮੇਰੇ ਨਾਲ ???? ਹੈ। ਉਹੀ ਆਪਦੀ ਪਤਨੀ ਨਾਲ ਕਰਦਾ ਹੈ। ਹਰ ਔਰਤ ਦਾ ਜਿਸਮ ਇਕੋ ਜਿਹਾ ਹੈ। ਨਾਂਮ ਵਿੱਚ ਤੇ ਰਿਸ਼ਤਿਆਂ ਵਿੱਚ ਫ਼ਰਕ ਹੈ। " ਹਰਬੀਰ ਨੇ ਮਨ ਦੀ ਗੱਲ ਨੂੰ ਦੱਬਾਉਂਦੇ ਹੋਏ ਕਿਹਾ, " ਹੱਗੀ ਨਾਂ ਪੱਪੀ ਕੁੱਝ ਵੀ ਨਹੀਂ ਕੀਤੀ। ਅੱਜ ਕੀ ਗੱਲ ਹੈ? ਸੁਰਤ ਕਿਥੇ ਅਸਮਾਨੀ ਚੜ੍ਹੀ ਹੈ?  " " ਹਰਬੀਰ ਤੂੰ ਵੀ ਨਿਆਣਿਆਂ ਵਾਗ ਗੱਲਾਂ ਕਰਦੀ ਹੈ। ਗੁਰਦੁਆਰੇ ਸੂਚੇ ਮੂੰਹ ਜਾਈਦਾ ਹੈ। ਤਾਂਹੀਂ ਤਾਂ ਮੈਂ ਗੁਰਦੁਆਰੇ ਜਾ ਕੇ ਰਾਜ਼ੀ ਨਹੀਂ ਹਾਂ। ਧਰਮੀ ਲੋਕ ਇਸ਼ਕ ਦੇ ਰਸਤੇ ਤੋਂ ਦੂਰ ਰਹਿੰਦੇ ਹਨ। " ਹਰਬੀਰ ਊਚੀ-ਊਚੀ ਹੱਸੀ। ਉਸ ਨੇ ਕਿਹਾ, " ਸਾਡੇ ਗੁਰਦੁਆਰੇ ਵਿੱਚ ਆਸ਼ਕ ਤੇ ਛੜੇ ਹੀ ਜਾਂਦੇ ਹਨ। ਕੁੱਝ ਹੀ ਸਮੇਂ ਵਿੱਚ ਕੋਈ ਕੁਆਰੀ ਕੁੜੀ, ਵਿਆਹੀ ਔਰਤ ਫਸਾ ਲੈਂਦੇ ਹਨ। ਉਦੋਂ ਹੀ ਪਤਾ ਲੱਗਦਾ ਹੈ। ਜਦੋਂ ਗੁਰਦੁਆਰੇ ਸਾਹਿਬ ਅੰਨਦ ਕਾਰਜ਼ ਹੋ ਰਹੇ ਹੁੰਦੇ ਹਨ। ਲੋਕ ਗੱਲਾਂ ਕਰਦੇ ਹਨ, " ਜੋੜੀ ਗੁਰੂ ਘਰ ਦੀ ਬਹੁਤ ਸੇਵਾ ਕਰਦੀ ਸੀ। ਮੁੰਡਾ ਫਰਸ਼ਾਂ ਸਾਫ਼ ਕਰਦਾਂ ਹੁੰਦਾ ਸੀ। ਜ਼ਨਾਨੀ ਸੰਗਤ ਦੇ ਭਾਂਡੇ ਮਾਂਜ਼ਦੀ ਸੀ। ਵਿਧਵਾ ਨੂੰ ਰਫੀਊਜ਼ੀ ਬੰਦੇ ਦਾ ਸਹਾਰਾ ਮਿਲ ਗਿਆ ਹੈ। ਬਾਬਾ ਨਾਨਕ ਸਬ ਦੀਆਂ ਮਨੋ ਂਕਾਂਮਨਾਂਵਾਂ ਪੂਰੀਆਂ ਕਰਦਾ ਹੈ। " ਕੱਲ ਢੋਲਕੀ ਕੁੱਟਣ ਵਾਲੇ ਨੇ, ਬਗੈਰ ਜਾਤ-ਪਾਤ ਦੇਖੇ ਫੀਜ਼ੀਅਨ ਕੁੜੀ ਨਾਲ ਵਿਆਹ ਕਰਾ ਲਿਆ। ਉਸ ਕੁੜੀ ਨੂੰ ਬਾਬੇ ਨਾਲ ਇਸ਼ਕ ਹੋ ਗਿਆ ਸੀ। ਇਹ ਕੁੜੀ ਮਨੀ ਅਕਸਚੇਜ਼ ਵਾਲਿਆਂ ਦੇ ਕੰਮ ਕਰਦੀ ਸੀ। ਬਾਬਾ ਪੈਸੇ ਇੰਡੀਆ ਭੇਜਣ ਲਈ, ਇਸ ਦੇ ਗੌਰਸਰੀ ਸਟੋਰ ਤੇ ਗਿਆ ਸੀ। ਬਾਬੇ ਦਾ ਖੁੱਲਾ ਡੁੱਲਾ ਸੁਭਾਅ, ਹਸੀ ਮਜ਼ਾਕ ਦੇਖ ਕੇ, ਉਸ ਦੇ ਮਗਰ ਲੱਗ ਗਈ। ਗੁਰਦੁਆਰੇ ਸਾਹਿਬ ਆਉਣ ਲੱਗ ਗਈ। ਗੁਰਦੁਆਰੇ ਜਾ ਕੇ ਵੀ, ਵਿਹਲੇ ਬੰਦਿਆਂ, ਢੋਲਕੀ, ਤੱਪਲਾ ਕੁੱਟਣ ਵਾਲਿਆਂ ਦੀ ਸੁਰਤ, ਬੁੜੀਆਂ ਵਿੱਚ ਰਹਿੰਦੀ ਹੈ। ਬਾਬਾ ਉਸ ਦੇ ਫੈਸ਼ਨ ਉਤੇ ਡੁਲ ਗਿਆ। ਬਾਬੇ ਨੂੰ ਕਨੇਡੀਅਨ ਪੱਕੀ ਕੁੜੀ ਮਿਲ ਗਈ। ਜੋਤ ਕਿਤੇ ਤੂੰ ਕੁੜੀਆਂ ਦੇਖਣ ਤਾਂ ਨਹੀਂ ਜਾਂਣਾਂ। ਮੈਨੂੰ ਵਿੰਦਰ ਦੇ ਘਰ ਛੱਡਦੇ। " ਜੋਤ ਨੇ ਹਰਬੀਰ ਨੂੰ ਵਿੰਦਰ ਦੇ ਘਰ ਤੋਂ ਦੂਰ ਹੀ ਉਤਾਰ ਦਿੱਤਾ ਸੀ।
ਦੀਵੀਆ ਦੇ ਕਈ ਮੈਸਜ਼ ਫੋਨ ਉਤੇ ਆ ਗਏ ਸਨ। ਫੋਨ ਉਹ ਚੱਕ ਨਹੀਂ ਰਿਹਾ ਸੀ। ਉਸ ਦੇ ਨਾਲ  ਹਰਬੀਰ ਸੀ। ਦੀਵੀਆ ਟ੍ਰੇਨ ਸਟੇਸ਼ਨ ਉਤੇ ਖੜ੍ਹੀ, ਉਸ ਨੂੰ ਉਡੀਕ ਰਹੀ ਸੀ। ਪਹਿਲੀ ਬਾਰੀ ਮਿਲਣਾਂ ਸੀ। ਉਹ ਸੋਚ ਰਹੀ ਸੀ। ਸ਼ਾਇਦ ਜੋਤ ਆਵੇ ਜਾਂ ਨਾਂ ਆਵੇ। ਹਰਬੀਰ ਨੂੰ ਛੱਡ ਕੇ, ਜੋਤ ਹਸਕੀ ਗੈਸ ਸਟੇਸ਼ਨ ਉਤੇ ਚਲਾ ਗਿਆ ਸੀ। ਨਹਾਂਉਣ ਪਿਛੋਂ ਉਸ ਨੇ ਦਾੜੀ ਸੇਵ ਕੀਤੀ। ਪੂਰੇ ਸਰੀਰ ਦੀ ਹਜ਼ਮਤ ਕਰਕੇ, ਪੂਰੀ ਟੌਹਰ ਕੱਢ ਕੇ, ਫਿਰ ਦੀਵੀਆ ਕੋਲ ਗਿਆ। ਉਸ ਨੂੰ ਕਾਰ ਦਾ ਰੰਗ, ਨਾਂਮ ਦੱਸ ਦਿੱਤਾ ਸੀ। ਉਸ ਨੇ ਝੱਟ ਕਾਰ ਦੇਖ਼ ਲਈ ਸੀ। ਦੀਵੀਆ ਦੀਆਂ ਮੋਟੀਆਂ ਗੱਲ਼ਾਂ ਵਿੱਚ ਅੱਖਾਂ ਧੁਸੀਆਂ ਹੋਈਆਂ ਤੇ ਪੱਕੇ ਰੰਗ ਦੀ ਸੀ। ਮੁਫ਼ਤ ਦੀ ਗਾਂ ਦੇ ਕਿਹੜਾ ਕੋਈ ਦੰਦ ਦੇਖਦਾ ਹੈ? ਦੀਵੀਆ ਦੇ ਟੀ-ਸ਼ਰਟ ਨਾਲ ਸੌਟਸ ਪਾਈ ਹੋਈ ਸੀ। ਦੌਨੇਂ ਹੀ ਇੱਕ-ਇੱਕ ਗਿੱਠ ਦੇ ਸਨ। ਉਸ ਦਾ ਸਾਰਾ ਢਿੱਡ ਦਿਸ ਰਿਹਾ ਸੀ। ਪੱਟ ਵੀ ਪੂਰੇ ਦਿਸ ਰਹੇ ਸਨ। ਸੌਟਸ ਜੀਨ ਦੀ ਪਿੰਟ ਕੱਟ ਕੇ ਬੱਣਾਈ ਹੋਈ ਸੀ। ਤਾਗੇ ਲੱਮਕ ਰਹੇ ਸਨ। ਨਮੂਨਾਂ ਦੇਖ ਕੇ, ਜੋਤ ਦੇ ਅੰਦਰ ਹਲਚਲ ਹੋਈ। ਉਸ ਦੀ ਮਰਦਾਨਗੀ ਜਾਗ ਗਈ। ਉਸ ਨੇ ਦੀਵੀਆ ਨਾਲ ਹੱਥ ਮਿਲਾਉਣ ਦੇ ਬਹਾਨੇ, ਉਸ ਦੀ ਬਾਂਹ ਕੋਲ ਦੀ ਹੱਥ ਘੁੰਮਾਂ ਕੇ, ਗਲ਼ਾਮੇ ਵਿਚੋਂ ਦੀ ਝਾਕ ਰਹੀਆਂ ਛਾਤੀਆ ਦਾ, ਰੁਗ ਭਰ ਲਿਆ ਸੀ। ਉਹ ਇਸ ਤਰਾਂ ਉਛਲੀ, ਜੋਤ ਦਾ ਹੱਥ ਆਪੇ ਛੁੱਟ ਕੇ, ਉਸ ਦੇ ਚੀਕਨੇ ਪੱਟਾਂ ਤੇ ਆ ਗਿਆ। ਹਾਏ-ਹੋਲੋ ਹੋ ਗਈ ਸੀ। ਜੋਤ ਨੇ ਆਪ ਹੀ ਦੱਸ ਦਿੱਤਾ, " ਇਹ ਕਾਰ ਮੇਰੀ ਮਾਸੀ ਦੀ ਕੁੜੀ ਦੀ ਹੈ। ਜਦੋਂ ਮੈਂ ਇਸ ਸ਼ਹਿਰ ਵਿੱਚ ਆਉਂਦਾ ਹਾਂ। ਇਧਰ-ਉਧਰ ਜਾਂਣ ਲਈ, ਇਹੀ ਕਾਰ ਵਰਤਦਾਂ ਹਾਂ। " ਉਸ ਨੇ ਕਿਹਾ, " ਮੈਨੂੰ ਵੀ ਕਾਰ ਦੀ, ਕੋਈ ਖ਼ਾਸ ਜਰੂਰਤ ਨਹੀਂ ਹੈ। ਪੂਰੀ ਦਿਹਾੜੀ ਕਲਾਸਾ ਲਗਾਉਣ ਵਿੱਚ ਵਿੱਚ ਨਿੱਕਲ ਜਾਂਦੀ ਹੈ। ਮੈਂ ਘਰ ਰੂਮਮੇਟ ਨਾਲ ਸ਼ੇਅਰ ਕਰਦੀ ਹਾਂ। ਘਰ ਦੇ ਨਾਲ ਹੀ ਗੋਸਰੀ ਸਟੋਰ ਹੈ। ਉਥੇ 5 ਘੰਟੇ ਜਾਬ ਕਰਦੀ ਹਾਂ। " ਜੋਤ ਦਾ ਉਸ ਦੀ ਕਿਸੇ ਗੱਲ ਵੱਲ ਧਿਆਨ ਨਹੀਂ ਸੀ। ਉਹ ਸੋਚ ਰਿਹਾ ਸੀ। ਹੋਰ ਹੀ ਗੱਲਾਂ ਕਰਕੇ ਟਾਇਮ ਖ਼ਰਾਬ ਕਰ ਰਹੀ ਹੈ। ਕੰਮ ਦੀ ਗੱਲ ਨਹੀਂ ਕਰਦੀ। ਉਸ ਨੇ ਕਿਹਾ, " ਦੀਵੀਆ ਤੇਰੇ ਘਰ ਹੀ ਚੱਲਦੇ ਹਾਂ। ਕੀ ਤੂੰ ਰੋਟੀ ਬੱਣਾ ਲੈਂਦੀ ਹੈ? ਭੁੱਖ ਬਹੁਤ ਲੱਗੀ ਹੈ। " " ਜੋਤ ਘਰ ਨਹੀਂ ਜਾ ਸਕਦੇ। 3 ਹੋਰ ਕੁੜੀਆਂ ਰੂਮਮੇਟ ਹਨ। ਉਹ ਮੈਨੁੰ ਤੇਰੇ ਨਾਲ ਦੇਖ਼ਣ, ਮੈਂ ਨਹੀਂ ਚਹੁੰਦੀ। ਜੋਤ ਨੂੰ ਗੱਲ ਸੁਣ ਕੇ ਹੀ, ਸੁਆਦ ਆ ਗਿਆ। ਉਸ ਨੇ ਬੁੱਲਾਂ ਉਤੇ ਜੀਭ ਫੇਰੀ। ਉਸ ਨੇ ਕਿਹਾ, " ਉਹ ਮੈਨੂੰ ਕੀ ਕਹਿੰਦੀਆਂ ਹਨ? ਸਗੋਂ ਰਲ ਕੇ ਗੱਪਾਂ ਮਾਰਾਂਗੇ। ਅੱਜ ਦੀ ਪੂਰੀ ਰਾਤ ਆਪਣੀ ਹੈ। " " ਜੋਤ ਘਰ ਬਾਅਦ ਵਿੱਚ ਚੱਲਾਂਗੇ। ਮੈਂ ਮੋਟਲ ਦਾ ਰੂਮ ਬੁੱਕ ਕੀਤਾ ਹੋਇਆ ਹੈ। ਉਹ ਮੋਟਲ ਸਹਮਣੇ ਆ ਗਿਆ ਹੈ। ਕਿਤੇ ਵੀ ਕਾਰ ਪਾਰਕ ਕਰ ਦਿਉ। " ਫਰੰਟ ਡਿਸਕ ਤੋਂ ਚੱਬੀ ਲੈ ਕੇ, ਉਹ ਦੋਂਨੇ ਕਿਰਾਏ ਉਤੇ ਲਏ, ਰੂਮ ਵਿੱਚ ਚਲੇ ਗਏ। ਜੋਤ ਨੇ ਦੀਵੀਆ ਦੇ ਕੱਪੜੇ ਛੇਤੀ ਤੋਂ ਛੇਤੀ ਉਤਾਰਨ ਲਈ ਉਸ ਨੂੰ ਕਿਹਾ, " ਕਨੇਡਾ ਵਿੱਚ ਵੀ ਗਰਮੀ ਬਹੁਤ ਹੈ। ਪਹਿਲਾਂ ਨਹਾਂ ਲਵਾਂ। ਜੇ ਤੂੰ ਨਹਾਉਣਾਂ ਹੈ, ਤੂੰ ਵੀ ਨਹਾ ਲੈ। " " ਹਾਂ ਮੈਂ ਵੀ ਨਹਾ ਲੈਂਦੀ ਹੈ। ਰਾਤ ਨੂੰ ਹੀ, ਕੰਮ ਤੋਂ ਆ ਕੇ, ਹਰ ਰੋਜ਼ਂ ਨਹਾਉਂਦੀ ਹਾਂ। ਸਵੇਰੇ ਉਠ ਕੇ ਵਾਲ ਮਸਾਂ ਵਹਿੰਦੇ ਹਨ। ਤਾਂਹੀਂ ਵਾਲ ਕੱਟਾ ਕੇ ਰੱਖੇ ਹਨ। " ਉਹ ਬਾਥਰੂਮ ਵਿੱਚ ਚਲੀ ਗਈ। ਜੋਤ ਨੇ ਪਾਣੀ ਚਲਦਾ ਸੁਣਿਆæ ਉਸ ਦੇ ਮਗਰ ਹੀ ਕੱਪੜੇ ਉਤਾਰ ਕੇ, ਬਾਥਰੂਮ ਵਿੱਚ ਵਿੱਚ ਚਲਾ ਗਿਆ। ਦੀਵੀਆ ਨੇ ਇਸ ਤਰਾਂ ਦਿਖਾਵਾ ਕੀਤਾ। ਜਿਵੇਂ ਉਸ ਨੂੰ ਪਤਾ ਹੀ ਨਾਂ ਲੱਗਾ ਹੋਵੇ। ਜੋਤ ਬਾਸ਼ਰੂਮ ਵਿੱਚ ਆ ਗਿਆ ਹੈ। ਜਾਂਣ ਕੇ ਹੀ ਉਸ ਨੇ ਡੋਰ ਨੂੰ ਲੌਕ ਨਹੀਂ ਲਗਾਇਆ ਸੀ। ਹਰ ਚਾਲ ਜਾਂਣਦੀ ਸੀ। ਐਸੇ ਜੋਤ ਵਰਗੇ, ਕਈ ਹੰਢਾ ਚੁਕੀ ਸੀ। ਉਹ ਜੋਤ ਤੋਂ ਵੀ ਕਾਹਲੀ ਸੀ। ਉਸ ਨੂੰ ਕਾਹਲੀ ਸੀ। ਉਹ ਉਸ ਦੇ ਜਾਲ ਵਿੱਚ ਫਸੇ, ਉਹ ਉਸ ਨੂੰ ਕਨੇਡਾ ਵਿੱਚ ਪੱਕਾ ਕਰਾਉਣ ਦੀ ਗੱਲ ਕਰੇ। ਜੋਤ ਨੇ ਉਸ ਨੂੰ ਨੰਗੇ ਤਨ ਨਹਾਉਂਦੀ ਦੇਖ ਕੇ ਕਿਹਾ, " ਵਾਉ, ਤੂੰ ਵੈਰੀ ਬਿਊਟੀਫ਼ਲ ਹੈ। ਸੋਨੇ ਦੀ ਡਲੀ ਵਰਗੀ ਲੱਗਦੀ ਹੈ। " ਆਪਦੀ ਪ੍ਰਸੰਸਾ ਸੁਣ ਕੇ, ਦੀਵੀਆ ਨੇ ਆਪ ਹੀ ਜੋਤ ਨੂੰ ਛਾਵਰ ਥੱਲੇ ਆਉਂਣ ਦਾ ਇਸ਼ਾਰਾ ਕੀਤਾ। ਦੋਂਨੇ ਹੀ ਸੋਚ ਰਹੇ ਸਨ ਪੰਛੀ ਜਾਲ ਵਿੱਚ ਫਸ ਗਿਆ ਹੈ। ਦੋਨੇ ਇੱਕ ਦੂਜੇ ਤੋਂ ਕਾਹਲੇ ਸਨ। ਇਸੇ ਲਈ ਇਕ ਦੂਜੇ ਦੀ ਹਰਕਤ ਦਾ ਵਿਰੋਧ ਨਹੀਂ ਕੀਤਾ ਸੀ। ਸਗੋਂ ਜਾਂਣ ਬੁੱਝ ਕ,ੇ ਬੜਾਵਾ ਦੇ ਰਹੇ ਸਨ। ਦੋਂਨੇ ਹੀ ਰੌਮਾਸ ਕਰਨ ਦੇ ਨਿਤਰੇ ਹੋਏ ਖਿਲਾੜੀ ਸਨ। ਹਮ ਉਮਰ ਵੀ ਸਨ। ਅੱਗ ਦੋਂਨੇ ਪਾਸੇ ਬਰਾਬਰ ਲੱਗੀ ਹੋਈ ਸੀ। ਪਾਣੀ ਪੈਣ ਨਾਲ, ਅੱਗ ਹੋਰ ਭੱਟਕਦੀ ਹੈ। ਪਾਣੀ ਤੱਪਦੇ ਅੰਗਾਂ ਨੂੰ ਹੋਰ ਤੱਪਾ ਰਿਹਾ ਸੀ। ਇਸ ਲਈ ਮਾਹਰਾਂ ਵੱਲੋਂ ਅੱਗ ਉਤੇ ਕੰਬਲ ਪਾਉਣ ਲਈ ਕਿਹਾ ਜਾਂਦਾ ਹੈ। ਦੋਂਨੇਂ ਹੀ ਜੋਤ ਤੇ ਦੀਵੀਆ ਆਪੋ-ਆਪਣਾਂ ਮਨ ਬਹਿਲਾ ਕੇ, ਚਸਕਾ ਪੂਰਾ ਕਰ ਰਹੇ ਸਨ। ਜੋਤ ਨੂੰ ਸੁਰਤ ਉਦੋਂ ਆਈ, ਜਦੋਂ ਉਸ ਦੇ ਫੋਨ ਦੀ ਘੰਟੀ ਵੱਜ ਰਹੀ ਸੀ। ਉਸ ਨੇ ਫੋਨ ਉਠਾਇਆ। ਅੱਗੋਂ ਹਰਬੀਰ ਬੋਲ ਰਹੀ ਸੀ, " ਜੋਤ ਮੈਂ ਘਰ ਜਾ ਕੇ ਦਾਲ ਰੋਟੀ ਵੀ ਬਣਾਉਣੀ ਹੈ। 5 ਘੰਟੇ ਹੋ ਗਏ, ਮੈਂ ਤੈਨੂੰ ਉਡੀਕ ਕੇ ਥੱਕ ਗਈ ਹਾਂ। "  ਜੋਤ ਨੇ ਗਲ਼ਾ ਸਾਫ਼ ਕਰਨ ਦਾ ਢੌਗ ਕੀਤਾ। ਬੋਲਿਆ, "  ਹਰਬੀਰ ਗੁਰਦੁਆਰੇ ਸਾਹਿਬ ਮੇਰੇ ਪਿੰਡ ਦੇ ਮਿਲ ਗਏ ਸਨ। ਏਅਰਪੋਰਟ ਤੋਂ ਵੀ ਬਾਹਰ, ਮੈਂ ਉਨਾਂ ਦੇ ਘਰ ਬੈਠਾਂ ਹਾਂ। ਸ਼ਰਾਬ ਪੀ ਲਈ ਹੈ। ਹੁਣ ਕਾਰ ਨਹੀਂ ਚਲਾ ਸਕਦਾ। ਸਵੇਰੇ ਤੇਰੀ ਕਾਰ ਵਾਪਸ ਦੇਵਾਂਗਾ। ਵਿੰਦਰ ਤੋਂ ਰਾਈਡ ਲੈ ਕੇ ਘਰ ਚਲੀ ਜਾ। " " ਜੋਤ ਵਿੰਦਰ ਹਸਪਤਾਲ ਗਈ ਹੈ। ਮੈਨੂੰ ਟੈਕਸੀ ਲੈਣੀ ਪੈਣੀ ਹੈ। " ਜੋਤ ਨੇ ਬਗੈਰ ਉਸ ਦੀ ਗੱਲ ਸੁਣੇ, ਫੋਨ ਕੱਟ ਦਿੱਤਾ ਸੀ। ਉਸ ਨੇ ਦੀਵੀਆ ਨੂੰ ਕਿਹਾ, " ਚੱਲ ਹੁਣ ਤੇਰੇ ਘਰ ਚੱਲਦੇ ਹਾਂ। ਘਰ ਤਾ ਦੇਖਣਾਂ ਹੀ ਪੈਣਾਂ ਹੈ। ਤਾਂਹੀਂ ਅੱਗੇ ਨੂੰ ਆਉਣਾਂ ਜਾਂਣਾ ਰਹੇਗਾ। ਘਰ ਤੋਂ ਕੀ ਲੈਣਾ ਸੀ? ਸੁਰਤ ਤਾਂ 3 ਹੋਰ ਰੂਮਮੇਟ ਕੁੜੀਆਂ ਵੱਲ ਟਿੱਕੀ ਹੋਈ ਸੀ। ਉਸ ਨੂੰ ਹੋਰ-ਹੋਰ, ਵੱਧ ਤੋਂ ਵੱਧ ਔਰਤਾਂ ਦੇ ਸਰੀਰ ਨਾਲ ਖੇਡਣ ਦਾ ਸੁਆਦ ਪਿਆ ਹੋਇਆ ਸੀ।

Comments

Popular Posts