-ਦੀਪ ਸਿੱਧੂ ਕੋਟ ਵਿੱਚ ਜੱਜ ਮੂਹਰੇ ਹਾਜ਼ਰ ਹੋ ਗਿਆ ਸਤਵਿੰਦਰ ਕੌਰ ਸੱਤੀ ਕੈਲਗਰੀ ਕੈਨੇਡਾ satwinder_7@hotmail.com Satwinder Kaur Satti
ਲਾਲ ਕਿੱਲੇ ਉਤੇ ਕਾਹਦਾ ਕੇਸਰੀ ਨਿਸ਼ਾਨ ਝੰਡਾ ਝੁਲਿਆ। ਨੌਜਵਾਨਾਂ ਦੇ ਉਤੇ ਮੌਤ ਦਾ ਛੱਤਰ ਝੁਲਿਆ।
ਝੂਠ ਬੋਲਦੇ ਤਿਰੰਗੇ ਦਾ ਅਪਮਾਨ ਹੋ ਗਿਆ। ਤਿਰੰਗਾ ਤਾਂ ਲਾਲ ਕਿਲੇ ਉਤੇ ਕੇਸਰੀ ਦੇ ਉਤੇ ਰਿਹਾ ਝੁਲਿਆ।
ਕੇਸਰੀ ਨਾਲ ਲੋਕਾਂ ਦੀ ਨਫ਼ਰਤ ਦਾ ਪਤਾ ਲੱਗਿਆ 31 ਅਕਤੂਬਰ 1984 ਵਾਲਾ ਸਿੱਖਾਂ ਦਾ ਹਾਲ ਕਰਿਆ।
ਕਿਸਾਨਾਂ ਸਿੱਖ ਜੁਵਾਨਾਂ ਨੂੰ ਬਹੁਤ ਕੁੱਟਿਆ ਜਾਨੋ ਮਾਰਿਆ। ਕਈ ਕਿਸਾਨਾਂ ਉਤੇ ਧਾਰਾਵਾਂ ਲਾ ਜੇਲ ਕਰਿਆ।
ਦੀਪ ਸਿੱਧੂ ਕੋਟ ਵਿੱਚ ਜੱਜ ਮੂਹਰੇ ਹਾਜ਼ਰ ਹੋ ਗਿਆ। ਹੋਰ ਕਿਸਾਨਾਂ ਦੇ ਉਤੇ 1 ਲੱਖ ਦਾ ਇਨਾਮ ਧਰਿਆ।
ਦੀਪ ਸਿੱਧੂ ਤੇ ਹੋਰਾਂ ਸਿੱਖਾਂ ਉਤੇ 147 ਧਾਰਾ ਲਾ ਦੰਗੇ ਕਰਾਉਣ, ਹੱਥਿਆਰ ਰੱਖਣ ਦਾ ਇਲਜ਼ਾਮ ਲਾਇਆ ।
ਨਾਲੇ ਕਹਿੱਣ ਦੀਪ ਸਿੱਧੂ ਤੇ ਹੋਰਾਂ ਸਿੱਖਾਂ ਨੇ ਲਾਲ ਕਿੱਲੇ ਉਤੇ ਜਾ ਕੇ ਕੇਸਰੀ ਨਿਸ਼ਾਂਨ ਦਾ ਝੰਡਾ ਝੁਲਾ ਆਇਆ।
ਦੀਪ ਸਿੱਧੂ ਤੇ ਹੋਰਾਂ ਸਿੱਖਾਂ ਨੇ ਕੇਸਰੀ ਨਿਸ਼ਾਂਨ ਦਾ ਝੰਡਾ ਜਾਂ ਦੰਗੇ ਕਰਾਉਣ ਨੂੰ ਹੱਥਿਆਰ ਹੱਥਾਂ ਵਿੱਚ ਫੜੈ ਸੀ।
ਦੀਪ ਸਿੱਧੂ ,ਹੋਰਾਂ ਸਿੱਖਾਂ ਦੇ ਕਿੰਨ੍ਹੇ ਕਿੰਨ੍ਹੇ ਹੱਥ ਲੱਗੇ ਆ। ਜੋ ਕੇਸਰੀ ਝੰਡੇ, ਦੰਗੇ ਕਰਾਉਣ ਨੂੰ ਹੱਥਿਆਰ ਫੜੇ ਆ।
ਲਾਲ ਕਿੱਲੇ ਉਤੇ ਕੇਸਰੀ ਨਿਸ਼ਾਨ ਝੰਡਾ ਝੁਲਣ ਪਿਛੋਂ ਹੀ ਦੇਖਿਆ, ਦੀਪ ਸਿੱਧੂ ਦੇ ਹੱਥ ਸੀ ਕੇਸਰੀ ਝੰਡਾ ਫੜਿਆ।
353, 307, 332 ਧਾਰਾ ਦੀਪ ਸਿੱਧੂ ਤੇ ਹੋਰਾਂ ਉਤੇ ਲਈ ਬਈ ਪੁਲਿਸ ਦੀ ਵਰਦੀ ਨੂੰ ਹੱਥ ਪਾ ਹੱਥੋ ਪਾਈ ਹੋਇਆ।
ਸ਼ੋਸ਼ਲ ਮੀਡੀਆ, ਜੂਟਿਊਬ ਵੀਡੀਉ ਵਿੱਚ ਦੀਪ ਸਿੱਧੂ ਦਾ ਐਸਾ ਕੋਈ ਸੀਨ ਕਿਸੇ ਨੇ ਵੀ ਨਹੀਂ ਦੇਖਾਇਆ।
ਸਤਵਿੰਦਰ ਮੁੱਲ ਵਿਕੇ ਹੋਏ ਲਾਲ ਕਿਲੇ ਜਾਂ ਕਿਸੇ ਹੋਰ ਚੀਜ਼ ਦਾ ਵਿਕਣ ਪਿਛੋਂ ਕਦੇ ਅਪਮਾਨ ਨਹੀਂ ਹੋਇਆ।
ਲਾਲ ਕਿੱਲਾ ਤਾਂ ਤਿਰੰਗੇ ਸਣੇ ਦਾਮਨੀਆਂ ਨੂੰ ਵੇਚਿਆ। ਮੋਦੀ ਸਰਕਾਰ ਨੇ ਪੈਸੇ ਇਕਠੇ ਬਜ਼ਾਰ ਵਿੱਚ ਧਰਿਆ।
ਪਤਾ ਨਹੀ ਦੀਪ ਸਿੱਧੂ ਦਾ ਨਾਮ ਕੀਹਨੇ ਅੱਗੇ ਕਰਤਾ। ਉਹ ਬਾਕੀ ਸੰਗਤ ਦੇ ਨਾਲ ਪਿਛੇ ਖੜ੍ਹਾ ਵੀਡੀਉ ਵਿੱਚ ਦਿਸਦਾ।
ਸੱਤੀ ਕਹਿਣ ਦੀਪ ਸਿੱਧੂ ਨੂੰ ਜੀਰਖ ਪੁਰ ਤੋਂ ਗਿਰਫਤਾਰ ਕਰਿਆ।ਐਸ ਐਚ ੳ ਨੇ ਕਿਹਾ ਅਸੀਂ ਦੀਪ ਨਹੀਂ ਫੜਿਆ।
ਐਸ ਐਚ ੳ ਉਕਾਂਰ ਸਿੰਘ ਨੇ ਕਿਹਾ ਮੈਨੂੰ ਤਾਂ ਆਪ ਮੀਡੀਆ ਤੋਂ ਪਤਾ ਲੱਗਿਆ। ਦੀਪ ਸਿੱਧੂ ਗਿਰਫਤਾਰ ਹੋ ਗਿਆ।
ਦੀਪ ਸਿੱਧੂ ਕਰਾ ਜਮਾਨਤ ਪੇਸ਼ ਪੁਲਿਸ ਕੋਲ ਹੋ ਗਿਆ। ਸਰਕਾਰ ਪੁਲਿਸ ਦੇ ਹੋਸ਼ ਵਕੀਲ ਦੀਪ ਸਿੱਧੂ ਉਡਾ ਗਿਆ।
ਕਿਸਾਨ ਵੀ ਪੜ੍ਹੇ ਲਿਖੇ ਹੁੰਦੇ ਗੋਦੀ ਮੀਡੀਏ ਨੂੰ ਦੱਸਿਆ। ਵਿਰੋਧੀਆਂ ਦੀਆਂ ਚਾਲਾਂ ਨੂੰ ਫੇਲ ਕਿਸਾਨ ਜੱਟਾਂ ਨੇ ਕਰਿਆ।
Comments
Post a Comment