ਕਿਸਾਨੋਂ ਕੇ ਸਾਥ ਹਮਦਰਦੀ ਕਰੀਏ। ਪਰਜਾ ਸੇ ਰਾਜਾ ਹਿਸਾਬ ਮੱ ਕਰੀਏ।
ਧਰਮ ਕਿਹਤਾ ਹੈ ਵੰਡ ਕਰ ਖਾਈਏ। ਆਉ ਸਬ ਰਲ ਮਿਲ ਕਰ ਬੈਠੀਏ।
ਬੈਠ ਕਰ ਮਾਮਲੇ ਕੋ ਹੱਲ ਕਰੀਏ। ਸਰਮਾਏਦਾਰ, ਕਿਸਾਨੋਂ ਕੋ ਮਿਲਾਈਏ।
ਆਉ ਜੀ ਅੱਖੀਆਂ ਉਡੀਕਦੀਆਂ। ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਰਦਾ।
ਰਾਜਾ ਕਦੋਂ ਪਰਜਾ ਵਿੱਚ ਆਉਂਦਾ। ਲੱਸੀ, ਲੜਾਈ ਨੂੰ ਬਹੁਤਾ ਨਹੀਂ ਵਧਾਈ ਦਾ।
ਘਰ ਦਾ ਮਾਮਲਾ ਅੰਦਰ ਵੜ ਸੁਲਝਾਈ ਦਾ। ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਈ ਦਾ।
ਭਾਰਤ ਮੇ ਤਿਰੰਗਾ ਝੰਡਾ ਝੂਲੇ ਹੈ। ਗੁਰਦੁਆਰਾ ਸਾਹਿਬ ਵਿੱਚ ਕੇਸਰੀ ਝੰਡਾ ਝੁਲਦਾ।
ਮੁਸਲਮਾਨਾਂ ਹਰਾ ਚਿੱਟਾ ਝੰਡਾ, ਕਿਸਾਨਾਂ ਦਾ ਝੰਡਾ ਹਰਾ, ਹਰ ਰੰਗ ਦਾ ਝੰਡਾ ਝੁਲਦਾ।
ਆਉ ਸਬ ਰਲ ਮਿਲ ਕਰ ਬੋਲੋ ਜੋ ਬੋਲੇ ਸੋ ਨਿਹਾਲ ਸਤੋ ਸ੍ਰੀ ਅਕਾਲ। ਰਾਮ ਰਾਮ।
ਕ੍ਰਿਸ਼ਨਾਂ ਕ੍ਰੀਸ਼ਨਾਂ , ਹਰੇ ਕ੍ਰਿਸ਼ਨਾਂ। ਜੈ ਸਿਤਾ ਰਾਮ, ਜੈ ਜੈ ਭਾਰਤ ਮਾਂ। ਬਾ ਲੇਕਮ ਸਲਾਮ।
ਵਾਹਿਗੁਰੂ ਜੀ ਕਾ ਖ਼ਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਤੀ ਰੱਬ ਸ਼ਾਂਤੀ ਦੁਨੀਆਂ ਵਿੱਚ ਰੱਖੇ।
ਸਤਵਿੰਦਰ ਕੋਈ ਕਿਸੇ ਦਾ ਹੱਕ ਨਾ ਰੱਖੇ। ਕੋਈ ਨਾ ਲੜੇ, ਹਰ ਕੋਈ ਹੱਸਦਾ,ਖੇਡਦਾ ਵਸੇ।
Comments
Post a Comment