ਕਿਸਾਨ ਕਾਨੂੰਨ ਰੱਦ ਹੋਤੇ ਜੰਨਤਾ ਕਹੇਗੀ ਜਿੰਦਾਬਾਦ ਮੋਦੀ ਜੀ। 

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਪੂਰੀ ਦੁਨੀਆਂ ਕੇ ਵੀਚ ਆਪ ਹੈ ਮਸ਼ਹੂਰ ਮੋਦੀ ਜੀ।
ਦਿਆਲ ਹੋ ਕਿਸਾਨੋ ਪੇ ਕਿਉਂ ਹੈ ਮਜ਼ਬੂਰ ਮੋਦੀ ਜੀ।
ਬੇਨਤੀ ਹੈ ਤੀਨ ਕਿਸਾਨ ਕਾਨੂੰਨ ਨਹੀਂ ਕਬੂਲ ਮੋਦੀ ਜੀ।
ਆਪ ਕਰੋ ਨਾ ਮਜ਼ਦੂਰ ਕਿਸਾਨ ਕੋ ਮਜ਼ਬੂਰ ਮੋਦੀ ਜੀ।
ਆਪ ਹੈ ਭਾਰਤ ਮਾਂ, ਲੋਗੋ ਕੇ ਵੀ ਮਾਹਾਰਾਜ ਮੋਦੀ ਜੀ।
ਭਾਰਤੀ ਨਾਗਰਿਕੋ ਕੇ ਆਪ ਪਿਆਰੇ ਸਿਰਤਾਜ ਮੋਦੀ ਜੀ।
ਕਿਸਾਨ ਵੋਟਰ ਆਪ ਕੋ ਬਨਾਗੇ ਕਾਮਜਾਬ ਮੋਦੀ ਜੀ।
ਸਬ ਮਿਲ ਕਰ ਹੋਗੇ ਦੁਨੀਆਂ ਮੇ ਕਾਮਜਾਬ ਮੋਦੀ ਜੀ।
ਹਮ ਸਬ ਕੋ ਪਤਾ ਹੈ ਆਪ ਹੈ ਬੜੀ ਉਚੀ ਥਾਂ ਮੋਦੀ ਜੀ।
ਕਿਸਾਨ ਆਪ ਕੀ ਪਰਜਾ ਕਿਆ ਹੁਆ ਗੁਨਾਅ ਮੋਦੀ ਜੀ।
ਰੁਲਤੇ ਫਿਰਤੇ ਸੜਕਾਂ ਪੇ ਵੋਟਰ ਮਜ਼ਦੂਰ ਕਿਸਾਨ ਮੋਦੀ ਜੀ।
ਬੈਠੇ ਦੇਖਤੇ ਮਜ਼ਦੂਰ ਕਿਸਾਨ ਆਪ ਕੇ ਇਸ਼ਾਰੇ ਮੋਦੀ ਜੀ।
ਆਪ ਲਗੇ ਲਾਗੂ ਕਰਨੇ ਤੀਨ ਕਿਸਾਨ ਕਾਨੂੰਨ ਮੋਦੀ ਜੀ।
ਐਸਾ ਫਾਹਾ ਪਾਇਆ ਮਰਨੇ ਲਗੇ ਹੈ ਕਿਸਾਨ ਮੋਦੀ ਜੀ।
ਕਾਲਾ ਕਾਨੂੰਨ ਲੈਦਾ ਲੈਂਦਾ ਰੋਜ ਕਿਸਾਨਾ ਦੀ ਜਾਨ ਮੋਦੀ ਜੀ।
ਸੜਕਾਂ ਤੇ ਬੈਠੇ ਘਰੋਂ ਬੇਘਰ ਹੋਏ ਪਰਿਵਾਰ ਕਿਸਾਨ ਮੋਦੀ ਜੀ।
ਜਵਾਨ ਬੱਚੇ ਬੁੱਢੇ ਦੇਣ ਲੱਗੇ ਦਿੱਲੀ ਬਾਡਰ ਤੇ ਜਾਨ ਮੋਦੀ ਜੀ।
ਕਹੇ ਸਤਵਿੰਦਰ ਦੇਸ਼,ਪਰਜਾ, ਸਮਾਂ ਨਾ ਕਰੇਂ ਬਰਬਾਦ ਮੋਦੀ ਜੀ।
ਤੀਨ ਕਿਸਾਨ ਕਾਨੂੰਨ ਕਿਸਾਨੋ ਸੱਤੀ ਕੇ ਲੀਏ ਬਰਬਾਦ ਮੋਦੀ ਜੀ।
ਕਿਸਾਨ ਕਾਨੂੰਨ ਰੱਦ ਹੋਤੇ ਜੰਨਤਾ ਕਹੇਗੀ ਜਿੰਦਾਬਾਦ ਮੋਦੀ ਜੀ। 

Comments

Popular Posts