ਦਿੱਲੀ ਸ਼ੜਕਾਂ ਨਾਲ ਫਿਰ ਜੋੜਨਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਦਿੱਲੀ ਦੀ ਕਾਰਵਾਈ ਮੀਡੀਆ ਨੇ ਬਿਆਨ ਕਰਤੀ। ਖ਼ਬਰਾਂ ਦੇਖ ਕੇ, ਦਿੱਲੀ ਦੇ ਹਾਲਤ ਕਲਮ ਨਾਲ ਲਿਖਤੀ।
ਦਿੱਲੀ ਹਰਿਆਣੇ ਵਿਚਾਲੇ, ਸਰਹੱਦ ਖੜ੍ਹੀ ਕਰਤੀ। ਦਿੱਲੀ ਦੀਆਂ ਸ਼ੜਕਾਂ ਉਤੇ ਪਾ ਕੇ, ਸੀਮਿੰਟ ਕਿਲ ਗੱਡ ਤੇ।
ਦਿੱਲੀ ਨਾਲੋਂ ਜੂਪੀ. ਰਾਜਸਥਨ, ਗਾਜੀਆਵਾਦ ਵੱਖ ਕਰਤੇ। ਬਣਾਉ ਐਮ ਐਲ ਏ, ਪ੍ਰਧਾਂਨ ਮੰਤਰੀ ਆਜ਼ਾਦ ਕਰਤੇ।
ਦਿੱਲੀ ਹਰਿਆਣੇ ਲਾ ਬੈਰੀਕੇਟ, ਸੀਮਿੰਟ ਨਾਲ ਭਰਤੇ। ਪਾਕਸਤਾਨ, ਚੀਨ ਵਾਂਗ ਦਿੱਲੀ ਸਰਹੱਦ ਮਜ਼ਬੂਤ ਕਰਤੀ।
ਅਮ੍ਰਿੰਤਸਰ ਤੋਂ ਵੀ ਵੱਧ ਘੇਰਾ ਬੰਦੀ ਕਰਤੀ। ਇੰਨਟਰਨੈੱਟ, ਪਾਣੀ, ਭੋਜਨ, ਗੈਸ ਦੀ ਸਪਲਾਈ ਬੰਦ ਦਿੱਲੀ ਕਰਤੀ।
ਮੀਡੀਆ ਤੇ ਸਾਰੀ ਆਵਾਜਾਈ ਬੰਦ ਕਰਤੀ। ਕਿਸਾਨਾਂ ਮਜ਼ਦੂਰਾਂ ਤੋਂ ਸਰਕਾਰ ਨੇ ਦਿੱਲੀ ਦੀ ਵਾਂਗਡੋਰ ਕਾਬੂ ਕਰਲੀ।
ਦਿੱਲੀ ਰਾਜਾਧਾਨੀ ਕਿਸਾਨਾਂ ਤੋਂ ਵੱਖ ਕਰਲੀ। ਕਰਕੇ ਕਿਸਾਨਾਂ ਨੂੰ ਕਾਬੂ, ਬੀਜੀਪੀ ਸਰਕਾਰ ਨੇ ਗੁਲਾਮੀ ਕਰਤੀ।
ਕਹਿਣ ਬਣਾਉ ਆਪਣੇ ਕਾਨੂੰਨ ਆਜ਼ਾਦੀ ਕਰਤੀ। ਮੋਦੀ ਸਰਕਾਰੇ ਨੈ ਤਾਂ ਖ਼ਲਸਤਾਨ, ਜਾਟਵਾਦ ਦੀ ਨੀਹ ਰੱਖਤੀ।
ਲੋਕੀ ਗੱਲਾਂ ਕਰਦੇ ਨੇ ਮੋਦੀ ਨੇ ਦਿੱਲੀ ਵੱਖ ਕਰਤੀ। ਦਿੱਲੀ ਤੇ ਹਰਿਆਣੇ, ਜੂਪੀ ਦੇ ਬਾਡਰ ਤੇ ਫ਼ੌਜ਼ ਖੜ੍ਹੀ ਕਰਤੀ।
ਸਿੱਖਾਂ ਦੇ ਝੰਡੇ ਨਾਲ ਨਫ਼ਰਤ ਹੈ ਦੁਨੀਆਂ ਨੂੰ ਜਾਹਰ ਕਰਤੀ। ਤਿੰਨ ਕਿਸਾਨ ਕਾਨੂੰਨਾਂ ਦੀ ਆਵਾਜ ਬੰਦ ਕਰਤੀ।
ਦੀਪ ਸਿੱਧੂ, ਲੱਖਾ ਸਿਧਾਣੇ ਨੇ ਇਤਰਾਜ ਦਾ ਕੁੱਝ ਨਹੀਂ ਕੀਤਾ। ਹਲੂਣਾ ਸਰਕਾਰ ਤੇ ਕਿਸਾਨਾ ਆਗੂਆਂ ਗਦਾਰਾਂ ਨੂੰ ਦੇ ਜਗਾ ਦਿੱਤਾ। 
ਆਗੂ ਸਰਕਾਰ ਨਾਲ ਮਿਲੇ ਅੱਖਾਂ ਨਾਲ ਦਿਖਾਤਾ। ਜਦੋਂ ਕਿਸਾਨ ਗਦਾਰਾਂ ਨੇ ਦੂਜਿਆਂ ਉਤੇ ਉਗ਼ਲਾਂ ਨੂੰ ਚੱਕਤਾ।
ਅੱਤਵਾਦੀ ਤੇ ਵੱਖਵਾਦੀ ਗੋਦੀ ਮੀਡੀਆਂ ਬੋਲਦਾ। ਕਿਸਾਨਾਂ ਨੂੰ ਸਰਕਾਰੀ ਹਰ ਕਰਮ ਚਾਰੀ ਖ਼ਲਸਤਾਨੀ ਬੋਲਦਾ।
ਸਤਵਿੰਦਰ ਹਿਟਲਰ, ਅਸ਼ੋਕ, ਸੁਧਾਮ ਮਰ ਮੁਕਗੇ। ਸੱਤੀ ਦੁਨੀਆਂ ਵਾਲੇ ਬੁਸ਼, ਟੰਮਪ ਨੂੰ ਵੀ ਯਾਦ ਨਹੀਂ ਕਰਦੇ।
ਬੈਰੀਆਰ ਦੇ ਉਤੇ ਪਾ ਮਿੱਟੀ ਕਿਸਾਨ ਪੁਲ ਬੰਨਣਗੇ। ਵੱਖ ਕਿਤੇ ਸੂਬਿਆਂ ਨੂੰ ਦਿੱਲੀ ਸ਼ੜਕਾਂ ਨਾਲ ਫਿਰ ਜੋੜਨਗੇ।
ਕਿਸਾਨ, ਮਜ਼ਦੂਰ ਦੇਸ਼ ਏਕਤਾ ਦਾ ਸਬੂਤ ਦੇਣਗੇ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਿੱਲੀ ਵਿਲਾਉਣਗੇ।


Comments

Popular Posts