ਪ੍ਰੇਮ ਦਿਵਾਨੇ ਨੇ ਭਗਵਾਨ ਕਹਿਕੇ ਜਾਂਣੇ ਜਾਂਦੇ ਨੇ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ satwinder_7@hotmail.com
ਤਿੰਨ ਕਿਸਾਨੀ ਕਾਨੂੰਨਾਂ ਨੇ ਬਹੁਤ ਜੱਬ ਕਿਸਾਨਾਂ ਨੂੰ ਪਾ ਦਿੱਤੇ।ਘਰਾਂ ਵਿੱਚ ਹੱਸਦੇ ਵਸਦੇ ਕਿਸਾਨ ਸ਼ੜਕਾਂ ਉਤੇ ਬੈਠਾ ਦਿੱਤੇ।
ਧਰਨੇ ਤੇ ਮਰ ਗਿਆ ਦੇ ਘਰ ਸਰਕਾਰੇ ਉਜਾੜ ਕੇ ਰੱਖ ਦਿੱਤੇ।26 ਜਨਵਰੀ ਨੂੰ ਚਲਾ ਕੇ ਸਿਆਸਤ ਕਈ ਗਬ਼ਰੂ ਫਸਾ ਦਿੱਤੇ।
ਕੇਸਰੀ ਨਿਸ਼ਾਨ ਸਾਹਿਬ ਕਰ ਬਦਨਾਮ ਦੁਨੀਆਂ ਵਿੱਚ ਦਿਤੇ।ਸਿੱਖ ਹੀ ਕਹਿੱਣ ਕਿਉਂ ਨਿਸ਼ਾਨ ਸਾਹਿਬ ਤਰੰਗੇ ਕੋਲ ਝੁਲਾ ਦਿੱਤੇ?
ਐਸੇ ਰਾਜਨੀਤਿਕ ਸਿੱਖ ਸਰਕਾਰ ਨਾਲ ਮਿਲੇ 26 ਨੂੰ ਅੱਖੀ ਦੇਖੇ।ਗੁਰੂਆਂ ਦੇ ਨਿਸ਼ਾਨ ਤੋਂ ਮੂੰਹ ਲੁਕੋਉਂਦੇ ਗਦਾਰ ਸਿੱਖ ਅੱਖੀ ਦੇਖੇ।
ਲਾ ਕੇ ਨਾਕੇ ਪਰੇਡ ਕਰਨ ਵਾਲੇ ਰਸਤੇ ਵੀ ਬੰਦ ਕਰਾ ਦਿੱਤੇ।ਕਈ ਕਿਸਾਨ ਪੁਲਿਸ, ਗੁੰਡਿਆਂ ਕੋਲੋਂ ਕੁੱਟਵਾ ਮਰਾ ਦਿੱਤੇ।
ਤਿੰਨ ਕਾਨੂੰਨ ਮੋੜਨ ਆਇਆਂ ਉਤੇ ਬੋਲਤੀ ਬੰਦ ਕਰਨੇ ਨੂੰ।ਕਈਆਂ ਨੌਜਵਾਨਾਂ ਦੇ ਉਤੇ ਲਾ ਕੇ ਧਾਰਾ ਪਰਚੇ ਪਾ ਦਿੱਤੇ।
ਤਿੰਨ ਕਾਨੂੰਨਾਂ ਨੇ ਕਾਂਮਰੇਡ ਆਗੂ ਜੁੱਤੀੳੇੁ ਜੁੱਤੀ ਕਰਾ ਦਿੱਤੇ।ਕਾਂਮਰੇਡ ਆਗੂਆਂ ਨੇ ਦੀਪ ਸਿੱਧੂ ਨੂੰ ਸੰਗਤ ਨਾਲ ਖੜ੍ਹਨ ਦੇ ਉਤੇ।
26 ਜਨਵਰੀ 2021 ਨੂੰ ਪੁਲਿਸ ਨਾਲ ਮਿਲ ਕੇ ਵਰੰਟ ਕਢਾ ਦਿੱਤੇ।ਆਗੂਆਂ ਨੇ ਨਿਸ਼ਾਨ ਸਾਹਿਬ ਚੜ੍ਹਾਉਣ ਨੂੰ ਮੁੰਡੇ ਅੱਗੇ ਕਰ ਦਿਤੇ।
ਕੇਸਰੀ ਝੰਡੇ ਨੇ ਕਿਹੜੇ ਐਸੇ ਬੰਬ ਲਾਲ ਕਿਲੇ ਉਤੇ ਚਲਾ ਦਿੱਤੇ।ਕੇਸਰੀ ਵਾਲੇ ਕਿਤੇ ਪਾਕਸਤਾਨ ਚੀਨ ਤੋਂ ਆ ਕੇ ਨਹੀ ਭਾਰਤ ਵੱਸੇ।
ਅਸੀਂ ਵੀ ਭਾਰਤ ਦੇ ਨਾਗਰਿਕ ਹਾਂ ਤਿਰੰਗਾ ਵੀ ਆਉਂਦਾ ਸਾਡੇ ਹਿਸੇ।ਜੇ ਤਿਰੰਗੇ ਕੋਲ ਕੇਸਰੀ, ਹਰਾ, ਲਾਲ, ਨੀਲਾ, ਕਾਲਾ ਹੋਰ ਝੰਡਾ ਝੂਲੇ।
ਹਰ ਝੰਡੇ ਦਾ ਪਿਆਰਾ ਨਾਲ ਲੈ ਕੇ ਤਿਰੰਗਾ ਭਾਰਤ ਮਾਂ ਦੀ ਜੈ ਬੋਲੇ।ਇਹੀ ਗਦਾਰ ਆਗੂਆਂ ਨੇ ਇਮਾਨਦਾਰ ਆਗੂ ਧਰਨੇ ਤੋਂ ਕੱਢ ਦਿੱਤੇ।
ਫਸਾ ਕੇ ਜਵਾਨ ਮੁੰਡੈ ਜੇਲ੍ਹਾਂ ਵਿੱਚ ਆਪ ਫਿਰ ਰਾਜਨੀਤੀ ਕਰਨ ਲੱਗੇ। ਸਰਕਾਰ ਦੇ ਪਿੱਠੂ ਨੇ ਕਾਨੂੰਨ ਨਹੀਂ ਕਦੇ ਪਾਸ ਕਰਾਉਣ ਲੱਗੇ।
ਅੰਦਰ ਖਾਤੇ ਜੁੱਤੀਆਂ ਸਰਕਾਰ ਦੀਆਂ ਰਲ ਮਿਲਕੇ ਚੱਟਣ ਲੱਗੇ।ਫਸਾ ਦੀਪ ਸਿੱਧੂ ਵਰਗਿਆਂ ਨੂੰ ਲੱਖੇ ਸਿਧਾਣੇ ਨੂੰ ਬਦਨਾਂਮ ਕਰਨ ਲੱਗੇ।
ਸੱਤੀ ਸਰਕਾਰੇ ਦੀਪ ਸਿੱਧੂ ਤੇ ਹੋਰ ਸਿੰਘਾ ਨੂੰ ਕੇਸਾਂ ਤੋਂ ਬਰੀ ਕਰ ਦੇਵੋ।ਤਿੰਨ ਕਾਨੂੰਨ ਦਾ ਕੋਈ ਕਰ ਚੱਜ ਦਾ ਫੈਸਲਾ ਸ਼ਾਤੀ ਬਹਾਲ ਕਰਦੇਵੋ।
ਲੋਕ ਪਿਆਰ ਦੀ ਪੂਜਾ ਕਰਦੇ ਨੇ। ਪਿਆਰ ਵਾਲੇ ਦਿਲਾਂ ਵਸਦੇ ਨੇ। ਸਤਵਿੰਦਰ ਪਿਆਰ ਕਰਕੇ ਘਰ ਵੱਸਦੇ ਨੇ। ਪਿਆਰ ਨਾਲ ਜੱਗ ਚੱਲਦੇ ਨੇ। ਲੋਕ ਝਗੜੇ ਲਇਕ ਨਾਂ ਕਰਦੇ ਨੇ। ਨਫ਼ਰਤ ਵਾਲੇ ਤੋਂ ਦੂਰ ਭੱਜਦੇ ਨੇ। ਪ੍ਰੇਮ ਦਿਵਾਨੇ ਨੇ। ਭਗਵਾਨ ਕਹਿਕੇ ਜਾਂਣੇ ਜਾਂਦੇ ਨੇ। ਸੱਤੀ ਵੀ ਪਿਆਰ ਉਤੇ ਮਰਦੇ ਨੇ। ਪਿਆਰ ਕਰਕੇ ਰੱਬ ਸੋਹਣੇ ਲੱਭਦੇ ਨੇ। ਪਿਆਰ ਨਾਲ ਹੀ ਝਗੜੇ ਮਿਟਦੇ ਨੇ। ਪਿਆਰ ਦਿਲ ਵਿੱਚ ਵੱਸਦੇ ਨy[
Comments
Post a Comment