ਦੱਸੋ ਕਿੱਦਣ ਆਉਂਦੇ ਹੋ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਯਾਰ ਤੁਸੀਂ ਕਿਥੇ ਛੁੱਪੇ ਰਹਿੰਦੇ ਹੋ? ਅੱਜ ਕੱਲ ਸ਼ਕਲ ਨਾਂ ਦਿਖਾਉਂਦੇ ਹੋ।
ਸਾਨੂੰ ਉਡੀਕਾਂ ਵਿੱਚ ਬੈਠਉਂਦੇ ਹੋ। ਸਾਨੂੰ ਤੁਸੀਂ ਰਾਹਾਂ ਉਤੇ ਬੈਠਉਂਦੇ ਹੋ।
ਬੱਣ ਅਜ਼ਾਦ ਉਡਾਰੀਆਂ ਲਾਉਂਦੇ ਹੋ। ਕਿਧਰ ਕਿਧਰ ਘੁੰਮ ਆਉਂਦੇ ਹੋ।
ਸੱਤੀ ਦੀ ਅੱਖ ਤੋਂ ਬਚੀ ਜਾਂਦੇ ਹੋ। ਸਤਵਿੰਦਰ ਦੱਸੋ ਕਿੱਦਣ ਆਉਂਦੇ ਹੋ?
Comments
Post a Comment