ਪਤਨੀ ਅੰਦਰ ਪਤੀ ਘਰ ਕੇ ਬਾਹਰ ਹੋਤੇ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ)

ਮੈਨੇ ਸੁਨਾ ਕੁੜੀਉ ਸੇ ਮੁੰਡੇ ਡਰਤੇ ਹੈ।

ਪਤੀ ਜੀ ਚੁੱਪਕੇ ਸੇ ਅੰਦਰ ਵੜਤੇ ਹੈ।

ਖਾਨੇ ਕੇ ਬਰਤਨ ਖਾਲੀ ਕਰਤੇ ਹੈ।

ਬਰਤਨ ਸਾਫ਼ ਵੀ ਖੁਦ ਹੀ ਕਰਤੇ ਹੈ।

ਘਰ ਮੇ ਅਗਰ ਕੋਈ ਗੜਬੜ ਕਰਤੇ ਹੈ।

ਪਤਨੀ ਅੰਦਰ ਪਤੀ ਘਰ ਕੇ ਬਾਹਰ ਹੋਤੇ ਹੈ।

 

                                         ਸਾਨੂੰ ਝਿੜਕੀ ਜਾਂਦੇ ਹੋ ਕੁੜੀ ਕਰਕੇ।

ਆਪ ਤਣਕੇ ਖੜ੍ਹ ਜਾਂਦੇ ਹੋ ਮਰਦ ਕਰਕੇ।

ਅਸੀਂ ਵੀ ਨਹੀ ਭੱਜਦੇ ਮੈਦਾਨ ਛੱਡਕੇ।

ਸਤਵਿੰਦਰ ਮੋੜ ਦਿਆਂਗੇ ਘੜ-ਘੜਕੇ।

ਕੁੜੀਆਂ ਤਾਂ ਹੁੰਦੀਆਂ ਨੇ ਕਰਮਾਂ ਮਾਰੀਆਂ।

ਕੀ ਦੁਨੀਆਂ ਵਾਲਿਉ ਤੁਸੀਂ ਘੱਟ ਗੁਜਰੀਆਂ।

ਕੁੱਖਾਂ ਵਿੱਚ ਕਿਨੇ ਕਿਨੀਆਂ ਕੁੜੀਆਂ ਮਾਰੀਆਂ।

ਕਿਨੀਆਂ ਤੇਲ ਪਾ ਕੇ ਸਹੁਰੀ ਜਾਲ ਮਾਰੀਆਂ।

ਪਤੀਆਂ ਨੇ ਕਿਨੀਆਂ ਘਰੋਂ ਪਤਨੀਆਂ ਨਿਕਾਲੀਆਂ।

ਸੱਤੀ ਬਾਪ ਨੇ ਅਣਵਿਆਹੀਆਂ ਧੀਆਂ ਦੁਰਕਾਰੀਆਂ।

ਕਿਉਂਕਿ ਕੁੜੀਆਂ ਹਰ ਥਾਂ ਬਣ ਜਾਂਦੀਆਂ ਵਿਚਾਰੀਆਂ।

ਧੁਰੋਂ ਰੱਬ ਕੋਲੋਂ ਮਰਦਾ ਦੀਆਂ ਚਾਕਰ ਬਣ ਆ ਗਈਆਂ।

ਸਤਵਿੰਦਰ ਕੁੜਆਂ ਨੇ ਵੀ ਅੱਜ ਧੌਣਾ, ਕਲਮਾਂ ਉਠਾਂਲੀਆਂ

Comments

Popular Posts