ਹੈਰੀਕਨ
ਸੈਡੀ ਪਾਣੀ ਦੇ ਹੜ ਨੇ ਅਮਰੀਕਾ ਨੂੰ ਰੋੜ ਦਿੱਤਾ

-sqivMdr kOr swqI (kYlgrI)-knyzf


satwinder_7@hotmail.com
ਹਰ ਸਾਲ ਹੀ ਅਮਰੀਕਾ ਉਤੇ ਕੁਦਰਤ ਨੂੰ ਦੀ ਕਰੋਪੀ ਰਹਿੰਦੀ ਹੈ। ਇਕ ਬਾਰ ਫਿਰ ਇਸ ਨੇ ਅਮਰੀਕਾ ਨੂੰ ਝੂਜੋੜ ਕੇ ਰੱਖ ਦਿੱਤਾ ਹੈ। ਨਾਲ ਹੀ ਜਮੀਕਾ ਵੀ ਲਪੇਟ ਗਿਆ ਹੈ। ਉਥੇ ਵੀ ਭਾਰੀ ਨੁਕਸਾਨ ਹੈ। ਅਕੂਤਬਰ ਐਤਵਾਰ ਦੀ ਰਾਤ ਪੂਰਨਮਾਸ਼ੀ ਦਾ ਚੰਦਮਾਂ ਪੂਰੇ ਜੋਬਨ ਦੇ ਜ਼ੋਰਾ ਉਤੇ ਸੀ। ਪਾਣੀ ਵਿੱਚ ਤੁਫ਼ਾਨ ਚੰਦਮਾਂ ਦੇ ਪੂਰੇ ਫੁਲ-ਮੂਨ ਉਤੇ ਆਉਂਦਾ ਹੈ। ਸੂਰਜ ਗ੍ਰਹਿਣ ਮੱਸਿਆ ਨੂੰ ਲੱਗਦਾ ਹੇ। 4 ਤੋਂ 10 ਫੁੱਟ ਊਚੀਆਂ ਪਾਣੀ ਦੀਆਂ ਛੱਲਾਂ ਉਛਲੀਆਂ ਸਨ।
ਅੱਗ ਲੱਗੀ ਤੋਂ, ਉਤੇ ਪਾਣੀ ਪਾ ਸਕਦੇ ਹਾਂ। ਪਾਣੀ ਹੜ੍ਹ ਆ ਜਾਏ ਕੀ ਹੋਵੇਗਾ? ਘਰ ਢਹਿ ਜਾਂਦੇ ਹਨ। ਲੋਕ ਮਰ ਜਾਂਦੇ ਹਨ। ਪਾਣੀ ਦੀ ਮਾਰ ਨਾਲ ਲੋਕ ਰੋਂਦੇ-ਕਰਲਾਉਂਦੇ ਹਨ। ਲੁੱਟੇ ਜਾਂਦੇ ਹਨ। ਅਜੇ ਪਾਣੀ ਦੀ ਥੁੜ ਹੈ। ਸਾਡੇ ਘਰ ਦੇ ਦੁਆਲੇ ਇੰਨੀ ਬਰਫ਼ ਪਈ ਹੈ। ਇੱਕ ਤਲਾਅ ਭਰ ਸਕਦਾ ਹੈ।
ਇਸ ਵਿੱਚ 10 ਹਜ਼ਾਰ ਨਿਊਕਲੀ ਬੰਬ ਜਿੰਨੀ ਸ਼ਕਤੀ ਸੀ। ਪਾਣੀ ਦੇਵਤਾ ਅਮਰੀਕਾ, ਜਮੀਕਾ ਉਤੇ ਕਰੋਧਤ ਹੋ ਗਿਆ ਹੈ ਹੈਰੀਕਨ ਸੈਡੀ ਪਾਣੀ ਦੇ ਹੜ ਨੇ ਅਮਰੀਕਾ ਨੂੰ ਰੋੜ ਦਿੱਤਾ ਹੈ। 66 ਮੀਲੀਅਨ ਅਮਰੀਕਨ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਹਵਾ, ਮੀਂਹ, ਬਰਫ਼ ਨੇ ਤੁਫ਼ਾਨ ਲੈਇਦਾ ਹੈ। ਹਵਾ, ਮੀਂਹ, ਬਰਫ਼ ਵਿੱਚ ਇੰਨੀ ਸ਼ਕਤੀ ਹੈ। ਇੰਨਾਂ ਵਿੱਚ ਫਸਿਆ ਬੰਦਾ ਬੱਚ ਨਹੀਂ ਸਕਦਾ। ਜਦੋਂ ਤੁਫ਼ਾਨ ਆਉਂਦੇ ਹੈਨ ਸਬ ਕੁੱਝ ਨਾਲ ਹੀ ਲੈ ਜਾਂਦੇ ਹਨ। ਬੰਦੇ ਵਿਚੇ ਰੁੜ ਜਾਂਦੇ ਹਨ। ਕੋਈ ਕੁੱਝ ਨਹੀਂ ਕਰ ਸਕਦਾ। 90, 50, ਮਾਇਲ ਘੰਟੇ ਦੀ ਸਪੀਡ ਨਾਲ ਹਵਾ ਚਲ ਰਹੀ ਸੀ। 21 ਸ਼ਿਪ ਪਾਣੀ ਦੀਆਂ ਛੱਲਾਂ ਨੇ ਬਾਹਰ ਕਰ ਦਿੱਤੇ ਹਨ। ਕਈ ਮੂਧੇ ਵੱਜਦੇ ਮਸਾਂ ਬਚੇ ਹਨ। ਪਾਣੀ ਦਾ ਜ਼ੋਰ ਇੰਨਾਂ ਸੀ। ਬਹੁਤ ਨੁਕਸਾਨ ਕਰ ਗਿਆ ਹੈ। ਇਹ ਸਾਰਾ ਕੁੱਝ ਅਚਾਨਿਕ ਹੋ ਗਿਆ। 66 ਲੋਕਾਂ ਦੇ ਮਰਨ ਦੀ ਖ਼ਬਰ ਹੈ। ਹਰ ਬਾਰ ਲੋਕ ਹੀ ਕੀਮਤ ਚੁਕਾਉਂਦੇ ਹਨ। ਜੰਨਸੰਖਿਆ ਹੀ ਪ੍ਰੇਸ਼ਾਨ ਹੁੰਦੀ ਹੈ। ਲੋਕ ਘਰੋਂ ਬੇਘਰ ਹੋ ਜਾਂਦੇ ਹਨ। ਇਹ ਲੋਕ ਅਮਰੀਕਨ ਹੁੰਦੇ ਹੋਏ, ਬੜੇ ਅਜੀਬੋ-ਗਰੀਬ ਹਨ। ਅੱਗੇ ਵੀ ਨੀਉਔਨਲਈਨ ਅਮਰੀਕਾ ਵਿੱਚ ਜਿਥੇ ਪਾਣੀ ਦੇ ਨਾਲ ਘਰ ਰੁੜੇ ਹਨ। ਕਈ ਤਾਂ ਉਵੇਂ ਹੀ ਢਹੇ ਹੋਏ ਘਰਾਂ ਵਿੱਚ ਰਹਿ ਰਹੇ ਹਨ। ਲੋਕੀ ਵੀਜ਼ਟਰ ਉਥੇ ਜਾਂਦੇ ਹਨ। ਉਹ ਲੋਕ ਰੋਂਦੇ ਹੋਏ। ਆਪਦਾ ਹਾਲ ਦੱਸਦੇ ਹਨ। ਮੇਰੀ ਬੇਟੀ ਉਨਾਂ ਨੂੰ ਮਿਲ ਕੇ ਆਈ ਹੈ। ਯੂਨੀਵਿਰਸਟੀ ਵੱਲੋ ਟੂਰ ਗਿਆ ਸੀ। ਜੇ ਉਹ ਲੋਕ ਘਰ ਠੀਕ ਕਰ ਵੀ ਲੈਂਦੇ ਹਨ। ਚੋਰ ਜਾਂ ਘਰ ਬੱਣਾਉਣ ਵਾਲੇ ਹੀ, ਬੱਣਦੇ ਘਰਾਂ ਵਿਚੋਂ ਸਮਾਨ ਚੋਰੀ ਕਰਕੇ ਲੈ ਜਾਦੇ ਹਨ। ਉਹ ਬੱਣਨ ਵੱਲੋਂ ਵਿਚਕਾਰ ਹੀ ਖੜ੍ਹੇ ਹਨ। ਉਥੇ ਬਿੱਜਲੀ ਵੀ ਨਹੀਂ ਹੈ। ਬਿੱਜਲੀ ਦੀਆਂ ਤਾਰਾਂ ਵੀ ਚੋਰੀ ਕਰਦੇ ਹਨ। ਇਹ ਅਮਰੀਕਾ ਲੋਕਾਂ ਦੇ ਦੇਸ਼ਾਂ ਦੀ ਸਥਿਤੀ ਸੁਧਰਨ ਤੁਰਿਆ ਹੈ। ਆਪਦੇ ਦੇਸ ਦੇ ਲੋਕਾਂ ਦੀ ਹਾਲਤ ਨਹੀਂ ਦੇਖਦੇ।

ਅੱਠ ਸੂਬਿਆਂ ਦੇ ਘਰ, ਦਰਖ਼ੱਤ ਸਬ ਲਪੇਟ ਵਿੱਚ ਆ ਗਏ। ਬਿੱਜਲੀ ਦੀਆਂ ਤਾਰਾ ਟੁੱਟ ਗਈਆ ਹਨ। ਬਿੱਜਲੀ ਪਾਣੀ ਬੰਦ ਕਰ ਦਿਤਾ ਗਿਆ ਹੈ। ਆਵਾਜਾਈ ਬੰਦ ਹੈ। ਲੋਕਾਂ ਨੂੰ ਉਸ ਖ਼ਤਰੇ ਤੋਂ ਬਾਹਰ ਕਰ ਲਿਆ ਹੈ। ਲੋਕ ਸੇਵਾ ਲਈ ਪਹੁੰਚ ਗਏ ਹਨ। ਸਕੂਲ ਬਿਜ਼ਨਸ ਬੰਦ ਕਰ ਦਿੱਤੇ ਗਏ ਹਨ। ਲੋਕੀ ਐਮਰਜੈਂਸੀ ਲਾਈਟ, ਬੈਟਰੀਆ, ਸੈਲ, ਜਰਨੇਟਰ ਹੋਰ ਲੋੜੀਦਾ ਸਮਾਨ ਤਿੰਨ, ਚਾਰ ਗੁਣਾਂ ਡਾਲਰ ਦੀ ਕੀਮਤ ਦੇ ਕੇ, ਖ੍ਰੀਦ ਰਹੇ ਹਨ। ਸਾਰੇ ਜਾਂਣਦੇ ਹਨ। ਮਾੜੇ ਸਮੇਂ ਵਿੱਚ ਮਦੱਦ ਕਰਨ ਵਾਲੇ ਆਪ ਆ ਜਾਂਦੇ ਹਨ। ਸੈਂਕੜੇ ਕਰਮ-ਚਾਰੀ ਕੰਮ ਕਰ ਰਹੇ ਹਨ। ਮੀਡੀਆ ਆਪਣਾ ਰੋਲ ਬਹੁਤ ਵਧੀਆ ਅਦਾ ਕਰ ਰਿਹਾ ਹੈ। ਕਈ ਤਾਂ ਲੋਕਾਂ ਮੂਹਰੇ ਹਰ ਘੱਟਨਾਂ ਰੱਖਣ ਲਈ, ਆਪ ਉਥੇ ਤੁਫ਼ਾਨ ਵਿੱਚ ਖੜ੍ਹੇ ਦਿਸਦੇ ਹਨ। ਇਹ ਵੀ ਦਲੇਰੀ ਹੈ। ਬੰਦਿਆ ਤੋਂ ਜੋ ਸਰਦਾ ਹੈ। ਕਰ ਰਹੇ ਹਨ। ਕੱਪੜੇ ਲਾਹੁਉਣ ਵਾਲੇ ਵੀ ਵਿਚੇ ਹੁੰਦੇ ਹਨ। ਇਸ ਲਈ ਸਾਨੂੰ ਸਬ ਮਾੜੇ ਸਮੇਂ ਲਈ ਤਿਆਰੀ ਖਿਚ ਕੇ ਰੱਖਣੀ ਚਾਹੀਦੀ ਹੇ ਲੋੜ ਦੀਆਂ ਚੀਜ਼ਾਂ ਖਾਣ ਵਾਲੀਆਂ, ਗਰਮ ਕੰਬਲ, ਗੈਸ ਘਰ ਹੋਣੀਆਂ ਚਾਹੀਦੀਆਂ ਹਨ। ਅੱਜ ਧੂੰਦ ਨੇ ਪੂਰੇ ਕਨੇਡਾ ਨੂੰ ਘੇਰਿਆ ਹੋਇਆ ਸੀ। ਬਹੁਤੇ ਲੋਕਾਂ ਦਾ ਕਹਿੱਣਾ ਹੈ। ਅਮਰੀਕਾ ਨੂੰ ਗਰੀਬਾਂ ਦਾ ਸਰਾਪ ਮਾਰ ਰਿਹਾ ਹੈ। ਹੁਣ ਵੀ ਪਬਲਿਕ ਹੀ ਮਾਰੀ ਗਈ ਹੈ। ਹੁਣ ਅਮਰੀਕਾ ਦਾ ਰਾਸ਼ਟਰ ਪਤੀ ਕਿਹਦੇ ਉਤੇ ਅਟੈਕ ਕਰੇਗਾ? ਉਸ ਦੀ ਡਾਂਗ ਜਦੋਂ ਵੱਜਦੀ ਹੈ। ਅਵਾਜ਼ ਨਹੀਂ ਆਉਂਦੀ।

 

Comments

Popular Posts