ਦੇਣ ਵਾਲਾ ਭੁਲ ਜਾਂਦਾ ਹੈ, ਲੈਣ ਵਾਲਾ ਨਹੀਂ ਭੁਲਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਦੁਨੀਆਂ ਉਤੇ ਦੇਣ ਲੈਣ ਬੱਣਿਆ ਰਹਿੰਦਾ ਹੈ। ਇੱਕ ਰੱਬ ਹੀ ਹੈ ਜੋ ਦੇ ਕੇ, ਭੁਲ ਜਾਂਦਾ ਹੈ। ਬੰਦਾ ਰੱਬ ਦਾ ਦਿੱਤਾ, ਭੁੱਲ ਜਾਂਦਾ ਹੈ। ਲੈਣ ਵਾਲਾ ਭੁੱਲ ਹੀ ਜਾਂਦਾ ਹੁੰਦਾ ਹੈ। ਕਿਹੜਾ ਕੋਈ ਮੇਹਨਤ ਕਰਕੇ, ਲਿਆ ਹੁੰਦਾ ਹੈ? ਜੋ ਖੂਨ-ਪਸੀਨਾਂ ਵਹਾ ਕੇ ਲਿਆ ਹੁੰਦਾ ਹੈ, ਯਾਦ ਉਹੀ ਹੁੰਦਾ ਹੈ। ਦੁਨੀਆਂ ਦਾ ਉਧਾਰ ਦੇਣ ਵਾਲਾ ਨਹੀਂ ਭੁੱਲਦਾ। ਜਿਸ ਨੇ ਆਪਣਾ ਦਿੱਤਾ ਉਧਾਰ ਲੈਣਾਂ ਹੈ। ਉਹ ਲੈਣ ਵਾਲਾ ਨਹੀਂ ਭੁਲਦਾ। ਕਈ ਬਾਰ ਬੰਦਾ ਪੈਸੇ ਲੈ ਕੇ ਬੋਲ-ਬਾਣੀ ਬੰਦ ਕਰ ਲੈਂਦਾ ਹੈ। ਪਤਾ ਹੁੰਦਾ ਹੈ ਪੈਸੇ ਮੋੜਨੇ ਪੈਣੇ ਹਨ। ਅੱਗਲੇ ਕੋਲ ਆ ਕੇ ਮੂੰਹ ਦੂਜੇ ਪਾਸੇ ਕਰ ਲੈਂਂਦੇ ਹਨ। ਜਦੋਂ ਤਾਂ ਸੁਆਲ ਹੱਲ ਕਰਨਾਂ ਹੁੰਦਾ ਹੈ। ਜਰੂਤ ਪੂਰੀ ਕਰਨੀ ਹੁੰਦੀ ਹੈ। ਬੰਦਾ, ਬੰਦੇ ਦੇ ਮਗਰ-ਮਗਰ ਫਿਰਦਾ ਹੈ। ਕੰਮ ਪੂਰਾ ਹੁੰਦੇ ਹੀ ਮਦੱਦ ਕਰਨ ਵਾਲਾ ਭੁੱਲ ਜਾਂਦਾ ਹੈ। ਪਰ ਜਿਸ ਨੇ ਕੋਈ ਰੱਕਮ ਦਿੱਤੀ ਹੈ। ਉਸ ਨੂੰ ਯਾਦ ਹੁੰਦਾ ਹੈ। ਰੱਕਮ ਦੇਣ ਦੀ ਪੱਕੀ ਤਰੀਕ ਵੀ ਚੇਤੇ ਹੁੰਦੀ ਹੈ। ਉਸ ਦਾ ਹਰ ਦਿਨ ਗਿੱਣਤੀਆਂ ਗਿੱਣਦੇ ਨਿੱਕਲਦਾ ਹੈ। ਕਦੋਂ ਪੈਸੇ ਜਾਂ ਉਧਾਰ ਦਿੱਤੀ ਚੀਜ਼ ਮੁੜੇਗੀ? ਬੰਦਾ ਪੈਸੇ, ਚੀਜ਼ ਕੋਲੋ ਦੇ ਕੇ ਪੰਗਾ ਲੈ ਲੈਂਦਾ ਹੈ। ਜਾਂ ਤਾਂ ਦੇ ਕੇ ਪੈਸੇ, ਚੀਜ਼ ਨਾਂ ਮੰਗੀ ਜਾਵੇ। ਜੇ ਮੰਗੀ ਵੀ ਵਾਪਸ ਨਾਂ ਮਿਲੇ। ਬੰਦਾ ਬੋਲ-ਬਾਣੀ ਤੋਂ ਵੀ ਰਹਿ ਜਾਂਦਾ ਹੈ। ਇਥੇ ਕੈਲਗਰੀ ਵਿੱਚ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ। ਘਰ ਦੇ ਵਿੱਚ ਹੀ ਮਾਂ-ਬਾਪ ਮਰ ਗਏ ਸਨ। ਮਾਂ-ਬਾਪ ਵੀ ਸਾਨੂੰ ਪੈਸੇ ਤੇ ਘਰ ਦੇ ਖ਼ਰਚੇ ਹੀ ਦਿੰਦੇ ਹਨ। ਜਦੋਂ ਉਹੀ ਬੱਚੇ ਮਾਂ-ਬਾਪ ਦੀ ਮੱਮਤਾ, ਮਹੁਬੱਤ, ਦਿਆ ਉਤੇ ਪਲ ਕੇ ਵੱਡੇ ਹੁੰਦੇ ਹਨ। ਮਾਂ-ਬਾਪ ਨੂੰ ਘਰੋਂ ਕੱਢ ਦਿੰਦੇ ਹਨ। ਜਿਥੋਂ ਮਰਜ਼ੀ ਖਾਂਣ, ਜਿਥੇ ਮਰਜ਼ੀ ਰਹਿੱਣ। ਉਨਾਂ ਦੀ ਕੋਈ ਸਿਰ-ਦਰਦੀ ਨਹੀਂ ਹੁੰਦੀ। ਬਹੁਤੇ ਬੱਚੇ ਨੌਜੁਵਾਨ ਹੋ ਕੇ, ਮਾਪਿਆਂ ਦਾ ਗਲੋਂ-ਗਲਾਮਾਂ ਲਾ ਦਿੰਦੇ ਹਨ। ਘਰ ਨੂੰ ਅੱਗ ਲੱਗੀ ਵਾਲੇ, ਬੱਚਿਆਂ ਨੂੰ ਇੰਨਸ਼ੋਰੈਸ ਦਾ ਬਹੁਤ ਪੈਸਾ ਮਿਲ ਗਿਆ। ਹੋਰ ਵੀ ਲੋਕਾਂ ਨੇ ਤਰਸ ਕਰਕੇ, ਉਨਾਂ ਨੂੰ ਪੈਸੇ ਦਾਨ ਸਮਝ ਕੇ ਦੇ ਦਿੰਦੇ। ਚੰਗੀ ਲਾਟਰੀ ਲੱਗ ਗਈ। ਜੋ ਇੰਨਾਂ ਦੀ ਦੇਖ-ਭਾਲ ਕਰਦੇ ਸੀ। ਉਹੀ ਬਹੁਤ ਹੋਸ਼ੇ ਸਨ। ਅੱਧਾਂ ਮਾਲ ਆਪ ਖਾ ਗਏ। ਬੱਚਿਆਂ ਨੂੰ ਗੱਲ਼ਤ ਟ੍ਰੇਨਿੰਗ ਦੇ ਦਿੱਤੀ। ਉਨਾਂ ਦੇ ਅਮੀਰਾ ਵਾਲੇ ਠਾਂਠ ਬੱਣ ਗਏ। ਮੁੰਡੇ ਤੇ ਕੁੜੀਆਂ ਦੇ ਹਮੇਸ਼ਾਂ ਨਾਈਕੀ, ਗੈਸ, ਗੂਚੀ ਦੇ ਜੁੱਤੀਆਂ ਤੇ ਕੱਪੜੇ ਪਾਏ ਹੀ ਦੇਖਦੇ ਸਨ। ਕੁੜੀਆਂ ਦੇ ਸਬ ਤੋਂ ਮਹਿੰਗਆਂ ਘੱਗਰੀਆਂ ਪਾਈਆਂ ਹੁੰਦੀਆਂ ਸਨ। ਬਾਹਰ ਦੇ ਹੀ ਭੋਜਨ ਖਾਦੇ ਸਨ। 10 ਕੁ ਸਾਲਾਂ ਵਿੱਚ ਢੇਰ ਡਾਲਰਾਂ ਦਾ ਖਾ ਗਏ। ਅੰਤ ਮੰਗਣ ਦੀ ਨੌਬਤ ਆ ਗਈ। ਮੁੰਡਾ ਅੱਤ ਸ਼ਰਾਬੀ, ਪਹਿਲਾਂ ਤਾਂ ਤਰਸ ਕਰਕੇ ਲੋਕੀ ਮਦੱਦ ਕਰੀ ਜਾਂਦੇ ਸਨ। ਇੰਨੇ ਵੀ ਕੀਹਦੇ ਕੋਲ ਪੌਡ ਪਏ ਹਨ। ਜੋ ਨਿਤ ਦਾਨ ਕਰਦਾ ਰਹੇ। ਮੁੰਡਾ ਜੁਵਾਨ ਹੋ ਗਿਆ ਸੀ। ਉਸ ਦਾ ਪੰਜਾਬ ਵਿਆਹ ਕਰਨ ਜਾਂਣਾਂ ਸੀ। ਇਧਰੋਂ-ਉਧਰੋਂ ਪੈਸੇ ਮੰਗੇ ਗਏ। ਅਖੀਰ ਉਸ ਦੀ ਦਾਦੀ ਦੀ ਟਿੱਕਟ ਲਈ ਪੈਸੇ ਨਹੀਂ ਸਨ। ਇਹ ਮੁੰਡਾ ਮੇਰੇ ਪਤੀ ਦਾ ਦੋਸਤ ਹੈ। ਇਸ ਨੇ ਉਸ ਮੁੰਡੇ ਨੂੰ 1500 ਡਾਲਰ ਦਾਦੀ ਦੀ ਟਿੱਕਟ ਲਈ ਉਧਾਰੇ ਦੇ ਦਿੱਤੇ। 1995 ਤੋਂ 2012 ਹੋ ਗਿਆ ਹੈ। ਦਾਦੀ ਮਰ ਗਈ ਹੈ। ਪੈਸੇ ਵੀ ਨਾਲ ਡੁੱਬ ਗਏ ਹਨ। ਉਸ ਦੀ ਪਤਨੀ ਵੀ ਉਨਾਂ ਵਰਗੀ ਟੱਕਰੀ ਹੈ। ਦੋਨੇਂ ਪਤੀ-ਪਤਨੀ ਪੈਸੇ ਮੁਕਰਦੇ ਵੀ ਨਹੀਂ ਹਨ। ਉਧਾਰ ਵਾਪਸ ਵੀ ਨਹੀਂ ਕਰਦੇ। ਉਸ ਦਾ ਹੋਵੇਗਾ ਹੀ ਕੀ? ਜੋ ਉਧਾਰ ਲਿਆ ਮੰਨੀ ਵੀ ਜਾਵੇ। ਜਦੋਂ ਮਿਲਦੇ ਹਨ। ਇਹੀ ਕਹਿੰਦੇ ਹਨ, " ਸਾਨੂੰ ਪਤਾ ਹੈ। ਤੁਹਾਡੇ ਕੋਲੋ ਕਰਜ਼ਾ ਲਿਆ ਹੈ। ਤੁਹਾਡੇ ਪੈਸੇæ ਮੋੜਨੇ ਹਨ। ਮੋੜ ਕੇ ਹੀ ਖੈੜਾ ਛੁੱਟੇਗਾ। ਜੇ ਸਾਡੇ ਕੋਲ ਹੋਵੇਗਾ। ਤਾ ਹੀ ਮੋੜਾਗੇ। ਦਿਨ ਹੀ ਮਾੜੇ ਚਲਦੇ ਹਨ। " ਚੰਗੇ ਦਿਨ ਤਾਂ ਅੱਗੇ, ਅੱਗਲੀ ਦੁਨੀਆਂ ਵਿੱਚ ਜਾ ਕੇ ਹੀ ਆਉਣਗੇ।
ਪਤੀ-ਪਤਨੀ ਵੀ ਕਈ ਬਾਰ ਅੱਖ-ਮਚੋਲੀ ਖੇਡਦੇ ਹਨ। ਕਈਆਂ ਪਤਨੀ-ਪਤੀ ਘਰ ਦੀ ਜੁੰਮੇਬਾਰੀ ਚੰਗੀ ਤਰਾਂ ਨਹੀਂ ਨਿਭਾਉਂਦੇ। ਇੱਕ ਜਾਂਣਾਂ ਕੰਮ ਵਿੱਚ ਕੰਨ ਕੱਤਰਾਉਣ ਵਾਲਾ ਹੁੰਦਾ ਹੈ। ਉਸ ਨੂੰ ਤਾਂ ਘਰ ਦੇ ਬਿਲ ਬੱਤੀਆਂ ਦੇਣੇ ਵੀ ਭੁੱਲ ਜਾਂਦੇ ਹਨ। ਘਰ ਦੀ ਪੇਮਿੰਟ ਦੇਣ ਵੇਲੇ ਜੇਬ ਵਿਚੋਂ ਪੈਸੇ ਮੁੱਕ ਜਾਦੇ ਹਨ। ਕਈਆਂ ਨੇ ਸਦਾ ਕਹਿੱਣਾ ਹੁੰਦਾ ਹੈ, " ਮੈਂ ਤਾਂ ਫ਼ਲਾਣੇ ਨੂੰ ਖ਼ਚਣ ਨੂੰ ਪੈਸੇ ਦੇ ਦਿੱਤੇ ਹਨ। ਉਹ ਪੈਸੇ ਵੱਲੋ ਬਹੁਤ ਤੰਗ ਸੀ। ਬੰਦੇ ਦਾ ਕੰਮ ਸਾਰ ਦਿੱਤਾ। ਕਿਸੇ ਸਮੇਂ ਯਾਦ ਕਰੇਗਾ। ਵੈਸੇ ਤਾਂ ਉਹ ਬਹੁਤ ਅਮੀਰ ਹੈ। ਉਸ ਦਾ ਅੱਜ ਕੱਲ ਹੱਥ ਤੰਗ ਹੈ। " ਕਈ ਤਾਂ ਆਪਣੇ ਘਰ ਹੀ, ਘਰ ਦੇ ਸੌਦੇ ਲਿਉਣ ਵਿੱਚ ਟਾਲ-ਮਟੋਲ ਕਰ ਦਿੰਦੇ ਹਨ। ਵੈਸੇ ਫੜਾਂ ਬਹੁਤ ਮਾਰਦੇ ਹਨ। ਜਿਵੇ ਟਾਟਾ-ਵਿਰਲੇ ਦੀਆਂ ਮਿਲਾਂ ਦੇ ਮਾਲਕ ਹੋਣ। ਖਾਂਣ ਨੂੰ ਕੋਲੋ ਦੁਆਨੀ ਨਹੀਂ ਕੱਢਦੇ। ਐਸੇ ਬੰਂਦੇ ਨੂੰ ਕੋਈ ਪੁੱਛੇ, " ਬਈ ਘਰਦੇ ਖ਼ਰਚੇ ਗੁਰਦੁਆਰੇ ਵਾਲਿਆ ਤੋਂ ਮੰਗ ਕੇ ਸਾਰੀਏ। ਘਰ ਕਿਵੇਂ ਚਲਾਉਣਾਂ ਹੈ? ਇਸ ਤਰਾਂ ਝੂਠੇ ਬਹਾਨੇ ਬਣਾਉਣ ਨਾਲ ਖਹਿੜਾ ਨਹੀਂ ਛੁੱਟਣ ਲੱਗਾ। " ਜੇਬ ਵਿੱਚ ਪੈਸੇ ਭਾਵੇਂ ਹੋਣ ਹੀ ਪਤਾ ਹੁੰਦਾ ਹੈ। ਦੂਜੇ ਨੇ ਅੋਖੇ ਸੌਖੇ ਨੇ ਆਪੇ ਸਾਰ ਲੈਣਾਂ ਹੈ।
ਜਦੋਂ ਦੋ ਦੋਸਤ ਵੀ ਬਾਹਰ ਇੱਕਠੇ ਖਾਂਣਾ ਖਾਂਦੇ ਹਨ। ਕਈ ਬਾਰ ਇੱਕ ਪਾਸਾ ਜਿਹਾ ਵੱਟ ਕੇ ਬਾਥਰੂਮ ਵਿੱਚ ਜਾ ਵੜਦਾ ਹੈ। ਦੂਜੇ ਬੰਦਾ ਇੰਨੇ ਨੂੰ ਪੈਸੇ ਉਤਾਰ ਦਿੰਦਾ ਹੈ। ਦੋ-ਚਾਰ ਵਾਰ ਵਿੱਚ ਪੈਸੇ ਦੇਣ ਵਾਲੇ ਨੂੰ ਅੱਕਲ ਆ ਜਾਂਦੀ ਹੈ। ਬੇਤਰ ਹੈ,
ਐਸੇ ਦੋਸਤੀ ਤੋਂ ਬੰਦਾ ਇੱਕਲਾ ਹੀ ਠੀਕ ਹੈ। ਜੇ ਆਪਣੇ ਰਹਿੱਣ-ਸਹਿਣ, ਖਾਂਣ ਪੀਣ ਦਾ ਚੱਜ ਨਾਲ ਪ੍ਰਬੰਧ ਨਹੀਂ ਕਰ ਸਕਦੇ। ਇਹ ਜਿੰਦਗੀ ਦਾ ਕਰਨਾਂ ਹੀ ਕੀ ਹੈ? ਬੰਦੇ ਨੂੰ ਆਪਣੇ ਸਰੀਰ ਤੋਂ ਕੰਮ ਲੈਣਾਂ ਚਾਹੀਦਾ ਹੈ। ਜੇ ਕਮਾਈ ਆ ਰਹੀ ਹੈ। ਉਸ ਨੂੰ ਆਪਦੇ ਰਹਿੱਣ-ਸਹਿਣ, ਖਾਂਣ ਪੀਣ ਉਤੇ ਵੀ ਖ਼ਰਚਿਆ ਜਾਵੇ। ਨਾਂ ਕੇ ਕਿਤੇ ਵਿਆਜ਼ ਵੱਧ ਦੇਖ ਕੇ, ਗੱਠਾਂ ਬੰਨ ਕੇ, ਬੈਕਾਂ ਭਰਨ ਦੀ ਕੋਸ਼ਸ਼ ਕੀਤੀ ਜਾਵੇ। ਕਈ ਬਾਰ ਲੋਕਾਂ ਦੇ ਮੂੰਹ ਵਿਚੋਂ ਖੋਇਆ, ਮਾਲ ਬੈਂਕਾਂ ਵਿੱਚ ਲੋਕ ਇੱਕਠਾ ਕਰਦੇ ਹਨ। ਅੰਤ ਨੂੰ ਬੈਂਕਾਂ ਨੂੰ ਹੀ ਸੰਭਾਲਣਾਂ ਪੈਂਦਾ ਹੈ। ਕਈ ਬੰਦੇ ਆਪਣੇ ਕੋਲ ਧੰਨ-ਮਾਲ ਹੁੰਦੇ ਹੋਏ। ਹੈਨੀ-ਹੈਨੀ ਕਰਦੇ ਰਹਿੰਦੇ ਹਨ। ਕਈ ਗੱਲਾਂ ਜਦੋਂ ਅਸੀਂ ਬੋਲਦੇ ਹਾਂ। ਸੱਚੀਂ ਪੂਰੀਆਂ ਹੋ ਜਾਂਦੀਆਂ ਹਨ। " ਭਾਂਖਿਆ-ਭੋ ਅਪਾਰ " ਬੋਲਿਆ ਸੱਚ ਹੋ ਜਾਂਦਾ ਹੈ। ਇਸ ਲਈ ਮੂੰਹੋਂ ਵਧੀਆਂ ਗੱਲਾਂ ਕੱਢੀਆਂ ਜਾਂਣ।

Comments
Post a Comment