ਇਸ਼ਕ ਭੂਤ ਹੈ, ਇਹ ਜਿਨ ਹੈ, ਇਸ ਤੋਂ ਬਚੋ

 
sqivMdr kOr swqI (kYlgrI)-knyz

satwinder_7@hotmail.com
ਰਾਤ ਇੱਕ ਗੋਰੀ ਗੁਆਂਢਣ ਮੇਰੇ ਨਾਲ ਗੱਲਾਂ ਕਰਨ ਗਈ ਉਸ ਨੇ ਦੱਸਿਆ, " ਸਾਡੇ ਧਰਮ ਦੇ ਪ੍ਰੀਸਟ ਬਾਬੇ ਛੜੇ ਹੁੰਦੇ ਹਨ ਨੈਨੀਆਂ ਵੀ ਸਾਰੀ ਉਮਰ ਕੁਆਰੀਆਂ ਹੁੰਦੀਆਂ ਹਨਉਨਾਂ ਦਾ ਕਹਿੱਣਾਂ ਹੈ, " ਅਸੀਂ ਸੈਕਸ ਨਹੀਂ ਕਰਦੇ ਸਾਰੀ ਜਿੰਦਗੀ ਕਾਂਮ ਨਹੀਂ ਛੇੜਿਆ ਪਤਾ ਹੀ ਨਹੀਂ ਇਹ ਕਿਸ ਬਲਾ ਦਾ ਨਾਂਮ ਹੈ" ਕੀ ਤੂੰ ਇਸ ਗੱਲ ਉਤੇ ਜ਼ਕੀਨ ਕਰਦੀ ਹੈ? " ਮੈਂ ਕਿਹਾ, " ਜੋ ਐਸਾ ਲੇਬਲ ਆਪਣੇ ਉਤੇ ਚੱਪਕਾ ਕੇ ਰੱਖਦੇ ਹਨ ਉਨਾਂ ਠੱਗਾ ਨੇ ਦੁਕਾਨਾਂ ਖੋਲੀਆਂ ਹੁੰਦੀਆਂ ਹਨ ਇੰਨਾਂ ਦਾ ਕੋਈ ਬੰਨ-ਸੁਬ ਨਹੀਂ ਹੁੰਦਾ ਸਾਡੇ ਭਾਰਤ ਵਿੱਚ ਐਸੇ ਲੋਕ ਨੰਗੇ ਹੋ ਕੇ ਘੁੰਮਣ ਲੱਗ ਜਾਂਦੇ ਹਨ। ਲੋਕ ਐਸੇ ਬਦਮਾਸ਼, ਲੂਚੇ, ਲਫ਼ਗੇ ਬੰਦਿਆਂ ਨੂੰ ਸਾਧ ਕਹਿੰਦੇ ਹਨ। ਇੰਨਾਂ ਲਈ ਕੋਈ ਧੀ-ਭੈਣ, ਮਰਦ, ਔਰਤ, ਛੋਟੀ ਵੱਡੀ ਉਮਰ ਦਾ ਵੀ ਲਿਹਾਜ ਨਹੀਂ ਹੁੰਦਾ ਸਾਰੇ ਇਕੋ ਰੱਸੇ ਕੱਢ ਦਿੰਦੇ ਹਨ " ਉਸ ਨੇ ਦੱਸਿਆ, " ਜਦੋਂ ਮੇਰੀ 18 ਸਾਲਾਂ ਦੀ ਉਮਰ ਵਿੱਚ ਮੇਰਾ ਬੇਟਾ ਪੈਦਾ ਹੋਇਆ ਉਦੋਂ ਮੇਰਾ ਵੀ ਵਿਆਹ ਨਹੀਂ ਹੋਇਆ ਸੀ ਮੈਂ ਆਪਣੀ ਮਾਂ ਦੇ ਕਹਿੱਣ ਉਤੇ, ਆਪਦੇ ਚਰਚ ਵਿੱਚ ਉਸ ਦੇ ਸਿਰ ਵਿੱਚ ਪਾਣੀ ਪੁਵਾਉਣ ਦੀ ਰੀਤ ਕਰਨ ਲਈ ਗਈ ਉਥੋਂ ਦੇ ਛੱੜੇ ਪਾਦਰੀ ਨੇ ਇਹ ਰੀਤ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੇਰੀ ਤੇ ਮੇਰੇ ਬੁਆਏ-ਫ੍ਰੈਡ ਨੇ ਕੋਰਟ ਮਰੀਜ਼ ਨਹੀਂ ਕੀਤੀ ਸੀ। ਭਾਵ ਇੱਕ ਪੇਪਰ ਦੇ ਟੁੱਕੜੇ ਉਤੇ ਸਾਈਨ ਨਹੀਂ ਕੀਤੇ ਸਨ ਸਾਨੂੰ ਇੱਕ ਪੇਪਰ ਦੇ ਟੁੱਕੜੇ ਉਤੇ ਸਾਈਨ ਕਰਕੇ ਸੈਕਸ ਕਰਨਾਂ ਚਾਹੀਦਾ ਸੀ ਅੱਗਲੇ ਹਫ਼ਤੇ ਉਹੀ 45 ਸਾਲਾਂ ਪਾਦਰੀ ਆਪ ਅੱਦਾਲਤ ਵਿੱਚ ਸੀ ਉਸ ਨੇ ਪੰਜ ਸਾਲਾਂ ਤੋ ਲੈ ਕੇ, 16 ਸਾਲਾਂ ਦੇ ਮੁੰਡੇ ਕੁੜੀਆਂ ਨਾਲ, 18 ਸਾਲਾਂ ਤੋ ਲੈ ਕੇ, 60 ਦੀਆਂ ਔਰਤਾਂ ਨਾਲ ਸਰੀਕ ਸਬੰਧ ਕੀਤੇ ਸਨ ਅਜੇ ਵੀ ਉਹ ਜੇਲ ਵਿੱਚ ਹੈ " ਮੈਨੂੰ ਕੋਈ ਹੈਰਾਨੀ ਨਹੀਂ ਹੋਈ ਮੈਂ ਕਿਹਾ, " ਜਿੜੀਆਂ ਛੱਮਕ- ਛੱਲੋ ਇੰਨਾਂ ਛੱੜਿਆਂ ਦੇ ਸਰਾਣੇ ਨਾਲ ਜਾ ਕੇ ਬੈਠਦੀਆਂ ਹਨ ਅੱਗ ਕੋਲੇ ਘਿਉ ਪਿਘਲ ਹੀ ਜਾਂਦਾ ਹੈ ਜੇ ਵਹਿੰਦੀ ਗੰਗਾਂ ਵਿੱਚ ਪਵਿੱਤਰ ਹੋ ਗਏ ਬਾਬਿਆ ਦਾ ਕੀ ਕਸੂਰ ਹੈ? ਮਿੱਠਾ ਮੂਹਰੇ ਹੋਵੇ, ਦੇਖ ਕੇ ਹੀ ਅੰਨਦ ਜਾਂਦਾ ਹੈ ਬੰਦਾ ਸੁਆਦ-ਸੁਆਦ ਹੋ ਜਾਂਦਾ ਹੈ ਸਾਡੇ ਤਾਂ ਆਪ ਨਿਖਰ-ਨਿਖਰ ਕੇ ਜਾਂਦੀਆਂ ਹਨ ਹੋਰ ਨਾਂ ਕਿਤੇ ਬਾਬਾ ਨਾਂ ਪਸੰਧ ਹੀ ਕਰ ਦੇਵੇ ਇੱਕ ਤਾਂ ਕੁੜੀਆਂ ਨੂੰ ਕਾਰਾਂ ਚਲਾਉਣੀਆਂ ਸਿੱਖਾਉਣ ਲੱਗ ਗਿਆ ਸੀ ਕੁੜੀਆਂ ਨੂੰ ਕਾਰਾਂ ਚਲਾਉਣੀਆਂ ਸਿੱਖਾਉਂਦਾ ਹੋਇਆ, ਫਾਰਮ ਵਾਲੇ ਘਰ ਵਿੱਚ ਲੈ ਜਾਂਦਾ ਸੀ ਉਦੋਂ ਹੀ ਪਤਾ ਲੱਗਾ ਜਦੋਂ ਚਾਰ 16 ਕੁ ਸਾਲਾਂ ਦੀਆਂ ਕੁੜੀਆਂ ਨੂੰ ਬੱਚੇ ਠਹਿਰਾ ਦਿੱਤੇ ਉਸ ਸੰਤ ਨੇ ਸੱਤ ਸਾਲ ਕੈਲਗਰੀ ਵਿੱਚ ਜੇਲ ਕੱਟੀ ਉਥੇ ਇਹ ਗਾਤਰੇ ਕਿਰਪਾਨ ਵਾਲਾ ਦਾੜੀ-ਮੁੱਛਾਂ ਰੁਡ-ਮੁੰਡ ਕਰਾਈ ਬੈਠਾ ਸੀ " ਉਸ ਗੋਰੀ ਨੇ ਦੱਸਿਆ ਔਨਟਾਰੀਉ ਵਿਚ ਸਕੂਲ ਹੈ ਐਸੇ ਹੀ ਸਕੂਲ ਕਨੇਡਾ ਵਿੱਚ ਹੋਰ ਵੀ ਹਨ ਬੱਚਿਆ ਨੂੰ ਉਥੇ ਹੀ ਸੌਣਾਂ ਪੈਂਦਾ ਹੈ ਸਕੂਲ ਵਿੱਚ ਹੀ ਹੋਸਟਲ ਹੈ ਸ਼ਇਦ ਲੋਕਾਂ ਦੇ ਕਿੱਤਿਆਂ ਨੂੰ ਦੇਖ ਕੇ, ਇਸ ਤਰਾ ਦਾ ਸਕੂਲ ਬੱਣਾਇਆ ਸੀ ਇਹ ਸਕੂਲ ਪ੍ਰੀਸਟ ਚਲਾ ਰਿਹਾ ਸੀ ਉਥੇ ਮੁੰਡੇ ਹੀ ਪੜ੍ਹਦੇ ਸਨ ਉਸ ਨੇ ਸੈਕੜੇ ਟੀਨਏਜ਼ ਮੁੰਡਿਆ ਨੂੰ ਆਪਦੀ ਹੱਵਸ ਦਾ ਸਿਕਾਰ ਬੱਣਾਇਆ ਸੀ ਮੇਰੀ ਸਕੀ ਭੈਣ ਦਾ ਚੌਦਾ ਸਾਲਾਂ ਦਾ ਮੁੰਡਾ ਉਸ ਦੇ ਸੈਕਸ ਹੈਵਾਨੀ ਦੀ ਭੇਟ ਚੜ੍ਹ ਚੁਕਾ ਸਨ ਉਸ ਨੇ ਟੀਚਰਾਂ ਨੂੰ ਵੀ ਨਹੀਂ ਛੱਡਿਆ ਇੱਕ ਟੀਚਰ ਦੇ ਬਾਪ ਨਾਲ ਵੀ ਸਬੰਧ ਬੱਣਾ ਲਏ ਕਈ ਵਿਦਿਆਰਥੀਆਂ ਦੇ ਮਾਂ-ਬਾਪ ਵੀ ਉਸ ਦੇ ਸਰੀਰਕ ਸ਼ੋਸ਼ਣ ਦਾ ਸਿ਼ਕਾਰ ਹੋਏ ਉਸ ਵਿੱਚ ਲੋਕਾਂ ਦੀ ਸ਼ਰਦਾ ਬਹੁਤ ਸੀ। ਲੋਕ ਸੋਚਦੇ ਸਨ। ਰੱਬ ਸਾਡੇ ਨਾਲ ਸੈਕਸ ਕਰ ਰਿਹਾ ਹੈ। ਉਹ ਰੱਬ ਪ੍ਰੀਸਟ ਹੁਣ ਵੀ ਜੇਲ ਕੱਟ ਰਿਹਾ ਹੈ "
ਇਹ ਪਿਆਰ ਨਹੀਂ ਹੈ, ਬਲਾਤਕਾਰ ਹੈ ਕਿਸੇ ਨੂੰਨਿਆਣੀ ਉਮਰੇ ਸੈਕਸ ਦੇ ਪਾਸੇ ਤੋਰ ਦੇਣਾਂ ਵੱਡਾ ਜ਼ੁਰਮ ਹੈ ਬਹੁਤੇ ਪੰਜਾਬੀ ਇੰਨਾਂ ਲੋਕਾਂ ਬਾਰੇ ਇਹੀ ਸੋਚਦੇ ਹਨ, ਇਹ ਲੋਕ ਐਸੇ ਹੀ ਹਨ ਇਹੀ ਕੁੱਝ ਕਰਦੇ ਹਨ ਇੰਨਾਂ ਨੂੰ ਹੋਰ ਕੁੱਝ ਔੜਦਾ ਨਹੀਂ ਹੈ " ਇਹ ਦੱਸ ਦਿੰਦੇ ਹਨ ਬਹੁਤੇ ਲੋਕ ਕਰਦੇ ਇੰਨਾਂ ਵਾਲਾ ਹੀ ਹਨ ਪਰ ਦਸਦੇ ਨਹੀਂ ਹਨ ਹੋਰ ਇੰਨਾਂ ਨੂੰ ਦੂਜਿਆਂ ਦੀਆਂ ਕਰਤੂਤਾ ਦਾ ਕਿਵੇਂ ਜ਼ਕੀਨ ਹੈ? " ਬਹੁਤੀ ਬਾਰ ਮੈਂ ਲੇਖਾਂ ਵਿੱਚ ਬਾਣੀ ਲਿਖਦੀ ਹਾਂ ਗੁਰੂ ਗ੍ਰੰਥਿ ਸਾਹਿਬ ਸ਼ਬਦਾ ਦਾ ਭੰਡਾਰ ਹੈ ਮੇਰਾ ਉਹੀ ਗੁਰੂ ਹੈ ਉਸੇ ਤੋਂ ਮੈਂ ਲਿਖਣ ਦੀ ਜਾਂਚ ਸਿੱਖੀ ਹੈ ਨਾਂ ਹੀ ਮੇਰਾ ਪਿਉ ਦਾਦਾ ਲਿਖਾਰੀ ਸੀ ਦਾਦਾ ਕਿਸਾਨ ਸੀ ਪਾਪਾ ਨੇ ਟਰੱਕਾਂ ਨਾਲ ਸਾਰੇ ਭਾਰਤ ਦੀਆਂ ਸ਼ੜਕਾਂ ਨਾਪੀਆਂ ਹਨ ਕਨੇਡਾ ਕੇ, ਗੁਰੂ ਗ੍ਰੰਥਿ ਸਾਹਿਬ ਮੇਰਾ ਲਿਖਣ ਪੜ੍ਹਨ ਦਾ ਰੁਜ਼ਾਨ ਬਹੁਤ ਵੱਧ ਗਿਆ ਇੱਕ ਮੇਰੇ ਦੋਂਨੇ ਪਰਿਵਾਰਾਂ ਦਾ ਮਹੌਲ ਬਹੁਤ ਵਧੀਆਂ ਰਿਹਾ ਹੈ ਬਾਬਿਆਂ, ਸੰਤਾਂ ਨੂੰ ਛੱਡ ਕੇ, ਆਪ ਬਾਣੀ ਪੜ੍ਹਦੇ ਹਾਂ ਬਹੁਤੀ ਬਾਰ ਮੈਂ ਲੇਖਾਂ ਵਿੱਚ ਬਾਣੀ ਲਿਖਦੀ ਹਾਂ ਜਦੋਂ ਕਦੇ ਮੈਨੂੰ ਗੁਰੂ ਗ੍ਰੰਥਿ ਸਾਹਿਬ ਸ਼ਬਦਾ ਦੀਆਂ ਪੰਗਤੀਆਂ ਨਹੀਂ ਲੱਭਦੀਆਂ ਮਨ ਵਿੱਚ ਸ਼ਬਦ ਚਲਦਾ ਹੁੰਦਾ ਹੈ ਕਿਸੇ ਲਿਖ ਵਿੱਚ ਲਿਖਣਾਂ ਹੁੰਦਾ ਹੈ। ਉਦੋਂ ਮੈਂ ਗੁਰਦੁਆਰੇ ਵਿੱਚ ਆਏ ਕੀਰਤਨ ਵਾਲੇ ਜਾਂ ਕਥਾਂ ਵਾਚਕਿ ਨੂੰ ਫੌਨ ਕਰ ਲੈਂਦੀ ਹਾਂ ਜੇ ਪ੍ਰਬੰਧਕਾਂ ਨੂੰ ਫੋਨ ਕਰਾਂ, ਉਹ ਤਾਂ ਐਸੀ ਵੈਸੀ ਹੀ ਜਾਣਕਾਰੀ ਰੱਖਦੇ ਹਨ ਖਿੜਕੀ ਵਿੱਚ ਬੈਠ ਕੇ ਲੋਕਾਂ ਦੇ ਦਿੱਤੇ ਨੋਟ ਗਿਣਨ ਜੋਗੇ ਹੀ ਹਨ ਉਨਾਂ ਨੂੰ ਇਹ ਵੀ ਪਤਾ ਨਹੀਂ, ਗੁਰੂ ਗ੍ਰੰਥਿ ਸਾਹਿਬ ਦਾ ਲਿਖਾਰੀ ਕੌਣ ਹੈ? ਇੱਕ ਬਾਰ ਮੈਂ ਫੋਨ ਕੀਤਾ ਅੱਗੋ ਜਿਸ ਨੇ ਫੋਨ ਚੱਕਿਆ ਉਸ ਨੂੰ ਵੀ ਸ਼ਬਦ ਬਾਰੇ ਕੋਈ ਇਲਮ ਨਹੀਂ ਸੀ ਸ਼ਬਦ ਗੁਰੂ ਗ੍ਰੰਥਿ ਸਾਹਿਬ ਦੇ ਕਿਹੜੇ ਅੰਗ-ਪੰਨੇ ਉਤੇ ਹੈ? ਉਸ ਨੇ ਮੇਰੇ ਨਾਲ ਦਸਮ ਗ੍ਰੰਥਿ ਦੀ ਚਰਚਾ ਸ਼ੁਰੂ ਕਰ ਦਿੱਤੀ ਉਸ ਨੇ ਕਿਹਾ, " ਗੁਰੂ ਗੋਬਿੰਦ ਸਿੰਘ ਜੀ ਸੱਚੀਆਂ ਗੱਲਾਂ ਲਿਖ ਗਏ ਹਨ ਔਰਤ ਤੇ ਕਾਂਮ ਬਗੈਰ ਸਰਦਾ ਨਹੀਂ ਹੈ ਤੜਕੇ ਪੰਜ ਵਜੇ ਤੋਂਗੁਰਦੁਆਰੇ ਵਾਲੇ ਵਾਹਿਗੁਰੂ-ਵਾਹਿਗੁਰੂ ਕਰਨ ਨੂੰ ਕਹਿੰਦੇ ਹਨ ਮਨ ਤਾਂ ਸੋਹਣੀਆਂ ਸੋਹਣੀਆਂ ਰਹੀਆਂ ਔਰਤਾਂ ਵੱਲ ਰਹਿੰਦਾ ਅੱਖਾਂ ਮੀਚ ਕੇ ਬੈਠ ਹੀ ਨਹੀਂ ਹੁੰਦਾ " ਮੈ ਕਿਹਾ, " ਤੂੰ ਇੱਕ ਦਿਨ ਇਹੀ ਸੱਚ ਸਟੇਜ਼ ਤੋਂ ਸਾਰੀ ਸੰਗਤ ਵਿੱਚ ਬੈਠ ਕੇ ਦੱਸ ਦੇ ਤੇਰੀ ਸਾਰੀ ਕਾਂਮ ਦੀ ਇੱਛਾ ਪੂਰੀ ਹੋ ਜਾਵੇਗੀ " ਇਹੀ ਧਰਮੀ ਲੋਕ ਦੁਨੀਆਂ ਵਿੱਚ ਬਦਨਾਂਮ ਇਸੇ ਕਰਕੇ ਹੁੰਦੇ ਹਨ ਜਿਸ ਦੀਆਂ ਦੁਹਾਈਆਂ ਪਾਉਂਦੇ ਹਨ, " ਇਹ ਇਸ਼ਕ ਭੂਤ ਹੈ ਇਹ ਜਿਨ ਹੈ ਇਸ ਤੋਂ ਬਚੋ " ਆਪ ਇਸ ਨਾਲ ਹੋਰ ਚੂਬੜੀ ਜਾਂਦੇ ਹਨ ਪਤਾ ਉਦੋਂ ਲੱਗਦਾ ਹੈ ਜਦੋਂ ਕੋਈ ਨਾਂ ਕੋਈ ਪਾਜ਼ ਖੋਲ ਹੀ ਦਿੰਦਾ ਹੈ ਇਸ਼ਕ-ਮੁਸ਼ਕ ਨਹੀਂ ਲੁੱਕਦੇ ਇਸ਼ਕ ਬੰਦੇ ਨੂੰ ਪੁੱਠਾ ਕਰਕੇ ਨੱਚਾ ਦਿੰਦਾ ਹੈ। ਮਜ਼ਨੂੰ ਬੱਣਾਂ ਕੇ ਪਿਛੇ ਲਾ ਲੈਂਦਾ ਹੈ। ਦੁਨੀਆਂ ਵਾਲੇ ਜਾਂਣਕੇ ਮੁਕਦੇ
ਜਿਵੇਂ ਡੇਰਿਆਂ ਵਿੱਚ ਵੀ ਲੋਕ ਉਥੇ ਵੀ ਰਹਿੰਦੇ ਹਨ ਲੋਕ ਪਾਦਰੀ, ਸਾਧ ਨੂੰ ਸ਼ਿਵ ਵਾਂਗ ਪੂਜਦੇ ਹਨ ਦੁੱਧ ਨਾਲ ਨਵਾਉਂਦੇ ਹਨ ਉਸ ਦੇ ਸਰੀਰਕ ਮਿਲਣ ਨੂੰ ਰੱਬ ਦਾ ਮਿਲਣ ਦਾ ਅੰਨਦ ਸਮਝਦੇ ਹਨ ਪਰ ਇਹ ਅੰਨਦ ਤਾਂ ਫੁੱਟਪਾਥ ਦਾ ਭਿਖਾਰੀ ਵੀ ਭੋਗਦਾ ਹੈ ਉਵੇ ਹੀ ਹੋਰਾਂ ਧਰਮਾਂ ਦੇ ਲੋਕ ਵੀ ਰਜ਼ਨੀਸ਼ ਵਾਂਗ ਇੱਕ ਆਸ਼ਰਮ ਵਿੱਚ ਰਹਿੰਦੇ ਹਨ ਇਹ ਨੌਜੁਵਾਨਾਂ, ਬੁੱਢੇ ਔਰਤਾ, ਮਰਦਾ ਬੱਚਿਆ ਦੇ ਗੁਰੁੱਪ ਇਕਠੇ ਭੋਗ ਕਰਦੇ ਹਨ ਉਥੇ ਹੀ ਬੱਚੇ ਜੰਮਦੇ ਹਨ ਉਹੀ ਉਨਾਂ ਦਾ ਧਰਮ, ਸਕੂਲ, ਘਰ ਹੈ ਉਨਾਂ ਨੂੰ ਦੁਨੀਆਂ ਦੀ ਕੋਈ ਖ਼ਬਰ ਨਹੀਂ ਹੈ ਉਸੇ ਵਿੱਚ ਹੀ ਅੰਨਦ ਲੈਂਦੇ ਹਨ ਇੱਕ ਬਾਰ ਕੀਰਤਨ ਕਰਨ ਵਾਲੇ ਗੁਰਦੁਆਰੇ ਆਏ ਹੋਏ ਸਨ ਉਨਾਂ ਨੇ ਕਈਆਂ ਨੂੰ ਕਿਹਾ, " ਕਨੇਡਾ ਦੀਆਂ ਕਾਲੀਆਂ-ਗੋਰੀਆਂ ਪਰੀਆਂ ਤਾਂ ਦਿਖਾ ਦੇਵੋ ਰੱਬ ਤਾਂ ਅਜੇ ਤੱਕ ਨਹੀਂ ਦਿੱਸਿਆ " ਰੱਬ ਹੀ ਜਾਂਣੇ ਐਸੇ ਸੁਪਨੇ ਕਿੰਨਿਆਂ ਕੁ ਦੇ ਪੂਰੇ ਹੁੰਦੇ ਹਨ? ਪਰ ਪ੍ਰਬੰਧਕਾਂ ਨੇ ਉਨਾਂ ਦੇ ਰੂਮ ਵਿਚੋਂ ਰੰਗੀਨ ਰੰਗ ਰਲੀਆਂ ਦੀਆਂ ਫਿਲਮਾਂ ਜਰੂਰ ਫੜ ਲਈਆਂ ਸਨਐਸੇ ਸਬੂਤ ਵੀ ਕੋਲ ਰੱਖਣ ਦੀ ਕੀ ਲੋੜ ਸੀ? ਮਾਸਟਰ-ਕਾਰਡ ਉਤੇ ਕੇਬਲ ਵਾਲਿਆਂ ਨੂੰ ਪੇਮਿੰਟ ਕਰਕੇ, ਉਦੋਂ ਹੀ ਸਕਰੀਨ ਚੱਲਣ ਲੱਗ ਜਾਂਦੀ ਹੈ। ਪਰ ਇੰਨਾਂ ਕੋਲੇ ਤਾਂ ਕੈਸ਼ ਰਕਮ ਹੁੰਦੀ ਹੈ। ਕੱਲਾ ਬਾਜਾ, ਢੋਲਕੀ, ਤੱਪਲਾ ਤਾਂ ਮਨ ਨਹੀਂ ਬਹਿਲਾ ਸਕਦੇ ਗੱਲੀ-ਬਾਤੀ ਬੰਦਾ ਪੋਚੇ ਮਾਰੇ ਇਹ ਵੀ ਮੰਨ ਨਹੀਂ ਸਕਦੇ

Comments

Popular Posts