ਲੋਕੀ ਹੈਨੀ ਸੁਨੁੱਖੇ ਤੇਰੇ ਜਿਤਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਤੇਰੇ ਮੇਰੇ ਵਿੱਚ ਫਾਂਸਲੇ ਨੇ ਇਤਨੇ, ਸੱਤ ਸਮੁੰਦਰਾਂ ਦੇ ਨੇ ਘੇਰੇ ਜਿਤਨੇ।
ਤੂੰ ਸਬ ਤੋਂ ਪਿਆਰਾ ਭਾਵੇਂ ਲੋਕ ਇਤਨੇ, ਹੈਨੀ ਸੋਹਣੇ ਸਾਰੇ ਤੇਰੇ ਜਿਤਨੇ।
ਤੇਰੇ ਆਪਣੇ ਹੈਗੇ ਪਿਆਰੇ ਭਾਵੇਂ ਇਤਨੇ, ਲੋਕੀ ਹੈਨੀ ਸੁਨੁੱਖੇ ਤੇਰੇ ਜਿਤਨੇ।
ਸਤਵਿੰਦਰ ਦੁਆਲੇ ਭਾਵੇਂ ਲੋਕ ਇਤਨੇ,ਹੈਨੀ ਹੈਡਸਮ ਸੱਤੀ ਦੇ ਯਾਰ ਜਿਤਨੇ।
ਜ਼ਰਾ ਹੋਠੋ ਸੇ ਕਹਿ ਦੇ ਹਮ ਹੋਗੇ ਅਪਨੇ, ਕਰ ਦੇਗੇ ਹਮ ਪੂਰੇ ਤੇਰੇ ਮੇਰੇ ਸਪਨੇ।
ਜ਼ਰਾ ਬਤਾ ਹੀ ਦੀਜ਼ੀਏ ਸਪਨੇ ਅਪਨੇ, ਆਪ ਤੋਂ ਅਬ ਲਗਨੇ ਲਗੇ ਹੈ ਮੇਰੇ ਅਪਨੇ।

Comments
Post a Comment