ਤੁਸੀਂ ਦੱਸੋ-ਸਤਵਿੰਦਰ ਕੌਰ ਸੱਤੀ (ਕੈਲਗਰੀ)
ਆਪ ਬਤਾਏਂ
, ਆਪ ਬਤਾਏਂ, ਮੇ ਰਾਤ ਬੀਤ ਨਾਂ ਜਾਏ।
ਰੇਡੀਓ ਪੇ ਆਪ ਪੰਜਾਬੀ ਕਾ ਕੋਈ ਗੀਤ ਹੀ ਸੁਨਾਏਂ।
ਤੁਸੀਂ ਦੱਸੋਤੁਹਾਨੂੰ ਯਾਦ ਕਰੀਏ ਜਾਂ ਸੱਚੀ ਭੁੱਲ ਜਾਈਏ।
ਤੁਹਾਨੂੰ ਦਿਲ ਵਿਚ ਰੱਖੀਏ
, ਜਾਂ ਅੱਖੌਂ ਉਹਲੇ ਕਰ ਦਈਏ।
ਇਹ ਦੱਸ ਜਾਇਉਮਰਜਾਈਏ ਜਾਂ ਜਿਉਂਦੇ ਮੁੱਕ ਜਾਈਏ।
ਸੱਤੀ ਮੂਹਰੇ ਸਾਡੇ ਆ ਜਾ ਅੱਖਾਂ ਚੋਂ ਡੀਕ ਲਾ ਕੇ ਪੀ ਜਾਈਏ।
ਤੁਸੀ ਦੱਸਿਆ ਵੀ ਕਰੋ ਕਦੇ ਹਾਲ ਦਿਲ ਦਾ।
ਸਤਵਿੰਦਰ ਪਲ
-ਪਲ ਜਿਉਂਦਾ ਹੈ ਜਾਂ ਮਰਦਾ।
ਖੁੱਲ ਕੇ ਕਿਉਂ ਨਹੀਂ ਤੂੰ ਹਾਲ
-ਚਾਲ ਦੱਸਦਾ।
ਦਿਲ ਦੀ ਦੱਸਣ ਤੋਂ ਰਹਿੰਦਾ ਹੈ ਸਦਾ ਸੰਗਦਾ।
Comments
Post a Comment