ਬਚੈਨੀ
ਆਪ ਕੀ ਅਵਾਜ਼ ਸੁਨ ਕਰ ਹਮ ਬਚੈਨੀ ਭੂਲ ਜਾਤੇ ਹੈ।
ਕਭੀ
-ਕਭੀ ਸੈਡ ਸੌਗ ਸੁਨ ਕਰ ਹਮ ਬੇਚੈਨ ਹੋ ਜਾਂਤੇ ਹੇ।
ਸਤਵਿੰਦਰ ਤੋਂ ਖੁਸ਼ੀਉ ਸੇ ਭਰੇ ਗੀਤੋ ਕੀ ਫਰਮਾਇਸ਼ ਕਰਤੇ ਹੈ।
ਲਵ ਸੌਗ ਸੁਨ ਕਰ ਤੋਂ ਹਮ ਸੱਚੀ ਝੂਮਨੇ ਲੱਗ ਜਾਤੇ ਹੈ
ਤੁਹਾਡੇ ਸਹਮਣੇ ਆ ਜਾਈਏ ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ।
ਅੱਖੌਂ ਉਹਲੇ ਹੋ ਜਾਈਏ, ਮੂਹਰੇ ਆਉਣ ਨੂੰ ਕਹਿੰਦੇ ਹੋ।
ਬੇਚੈਨ ਹੋ ਕੇ ਨਹੀਂ ਗੁਜ਼ਰਾ ਚਲਣਾਂ।
ਹਰ ਮੁਸ਼ਕਲ ਨਾਲ ਹੈ ਪੈਣਾ ਲੜਨਾਂ।
ਚਹੀਏ ਖੁਸ਼ੀ ਵਿੱਚ ਸਦਾ ਮਸਤ ਰਹਿਣਾਂ।
ਫਿਰ ਸਫਲਤਾਂ ਨਾਂ ਆ ਪੈਰਾਂ ਨੂੰ ਚੁਮਣਾਂ।
ਬੇਚੈਨ ਮਨ ਬਿਮਾਰ ਹੀ ਤਾਂ ਹੁੰਦਾ ਹੈ।
ਖੁਸ਼ੀ ਵਿੱਚ ਮਨ ਤੰਦਰੁਸਤ ਹੁੰਦਾ ਹੈ।
ਗਮੀ ਵਿੱਚ ਉਦਾਸ ਰੋਂਦਾ ਮਨ ਹੁੰਦਾ ਹੈ।
ਖੁਲ ਕੇ ਹੱਸੀਏ ਤਾਂ ਬੇਚੈਨੀ ਤੋਂ ਬੱਚ ਹੁੰਦਾ ਹੈ।

Comments
Post a Comment