ਔਰਤਾਂ ਆਪਣਾ ਖਿਆਲ ਹੀ ਨਹੀਂ ਰੱਖਦੀਆਂ।
ਔਰਤ ਨੂੰ ਲੋੜ ਸਮੇਂ ਹੀ ਪੁੱਛਿਆ ਜਾਂਦਾ ਹੈ। ਕਦਰ ਉਸੇ ਦੀ ਹੁੰਦੀ ਹੈ। ਜਿਸ ਦੇ ਕੋਲ ਚਾਰ ਪੈਸੇ ਹੁੰਦੇ ਹਨ। ਜਾਇਦਾਦ ਹੁੰਦੀ ਹੈ। ਜਿਸ ਕੋਲ ਘਰ ਨਹੀਂ ਹੁੰਦਾ। ਬੁੱਢਾਪੇ ਵਿੱਚ ਠੋਕਰਾਂ ਖਾਂਦਾ ਹੈ। ਹਰ ਰਿਸ਼ਤਾ ਪੈਸੇ ਨਾਲ ਜੁੜਦਾ ਹੈ। ਅਮੀਰ ਬੰਦੇ ਨਾਲ ਸਾਰੇ ਰਿਸ਼ਤੇ ਜੋੜ ਲੈਂਦੇ ਹਨ। ਗਰੀਬ ਦੇ ਕੋਈ ਨੇੜੇ ਵੀ ਨਹੀਂ ਲੱਗਦਾ। ਚੰਗ੍ਹਾ ਹੀ ਹੈ। ਜਿਸ ਕੋਲ ਪੈਸੇ ਤੇ ਜਾਇਦਾਦ ਹੋਵੇਗੀ। ਅੱਜ ਤੱਕ ਮਰਦ ਹੀ ਪੈਸੇ ਤੇ ਜਾਇਦਾਦ ਦਾ ਅਧਿਕਾਰੀ ਰਿਹਾ ਹੈ। ਮਰਦ ਪੈਸੇ ਤੇ ਜਾਇਦਾਦ ਆਪਣੇ ਕਬਜ਼ੇ ਵਿੱਚ ਰੱਖਦਾ ਹੈ। ਔਰਤ ਤੋਂ ਸਾਰੇ ਹੱਕ ਖੋ ਲੈਂਦਾ ਹੈ।
ਆਮ ਹੀ ਬੱਚੇ ਜੰਮਣ, ਰਸੋਈ, ਤੇ ਸਫ਼ਾਈ ਦੇ ਕੰਮਾਂ ਨੂੰ ਛੱਡ ਕੇ ਹੋਰ ਔਰਤ ਤੋਂ ਕੋਈ ਸਲਾਅ ਨਹੀਂ ਲਈ ਜਾਂਦੀ। ਨਾਂ ਹੀ ਗੱਲ਼ ਮੰਨੀ ਜਾਂਦੀ ਹੈ। ਔਰਤ ਨੂੰ ਘਰ ਵਿੱਚ ਲਿਆਦਾ ਹੀ ਤਾਂਹੀ ਜਾਂਦਾ ਹੈ। ਉਸ ਕੋਲੋ ਵਾਰਸ ਚਾਹੀਦਾ ਹੁੰਦਾ ਹੈ। ਘਰ ਨੂੰ ਸੁਆਨ ਝਾੜਨ ਦਾ ਕੰਮ ਕਰਾਉਣਾ ਹੁੰਦਾ ਹੈ। ਮਾਂਪੇ ਵੀ ਆਪਣੀ ਧੀ ਨੂੰ ਮਸਾਂ ਵਿਆਹ ਕੇ ਘਰੋਂ ਤੋਰਦੇ ਹਨ। ਉਸ ਤੋਂ ਬਆਦ ਧੀ ਮਰੇ ਜਾਂ ਸੁੱਖੀ ਵੱਸੇ ਕੋਈ ਜੁੰਮੇਵਾਰੀ ਨਹੀਂ ਹੈ। ਇਸ ਲਈ ਔਰਤ ਨੂੰ ਆਪਣੇ ਜੀਣ ਲਈ ਆਪ ਹੱਕਾਂ ਲਈ ਲੜਨਾ ਪਵੇਗਾ। ਭਾਵੇਂ ਸਰਕਾਰ ਨੇ ਧੀ ਨੂੰ ਪੁੱਤਰ ਦੇ ਬਰਾਬਰ ਆਪਣੇ ਪਿਉ ਦੀ ਜਾਇਦਾਦ ਵਿੱਚ ਬਾਰਬਰ ਦੀ ਹੱਕਦਾਰ ਰੱਖਿਆ। ਬੱਚਾ ਮੁੰਡਾ ਹੋਵੇ ਜਾਂ ਕੁੜੀ ਬਾਪ ਦੀ ਜਾਇਦਾਦ ਦਾ ਵਾਰਸ ਹੁੰਦਾ ਹੈ। ਫਿਰ ਵੀ ਕੁੜੀਆ ਪੇਕੇ ਤੋਂ ਆਪਣੀ ਜ਼ਮੀਨ ਦਾ ਹਿੱਸਾ ਨਹੀਂ ਲੈਂਦੀਆਂ। ਨਾਂ ਹੀ ਕੋਈ ਪਿਉ ਤੇ ਭਰਾ ਹਿੱਸਾ ਦੇਣਾ ਹੀ ਚਾਹੁੰਦੇ ਹਨ। ਬਹੁਤੇ ਪਿਉ ਤੇ ਭਰਾ ਰਿਸ਼ਵਤ ਦੇ ਕੇ ਹੋਰ ਕਿਸੇ ਔਰਤ ਨੂੰ ਖੜ੍ਹਾ ਕਰਕੇ, ਆਪਣੇ ਨਾਮ ਜ਼ਮੀਨ ਕਰਾ ਲੈਦੇ ਹਨ।
ਲੜਕੀਆਂ ਵੀ ਸੋਚਦੀਆਂ ਹਨ। ਆਪਣਾ ਹਿੱਸਾ ਦੇ ਕੇ ਉਹ ਭਰਾ ਤੇ ਬਾਪ ਨੂੰ ਖੁੱਸ਼ ਕਰ ਦੇਣਗੀਆਂ। ਪਰ ਅੱਜ ਤੱਕ ਜਾਇਦਾਦ ਦੇਣ ਦੇ ਬਆਦ ਵੀ ਧੀਆਂ ਭੈਣਾਂ ਨੂੰ ਦੁਰਕਾਰਿਆ ਫਿਟਕਾਰਿਆ ਜਾਂਦਾ ਹੈ। ਬਹੁਤੇ ਪਿਉ ਭਰਾ ਧੀਆਂ ਭੈਣਾ ਨਾਲੋਂ ਰਿਸ਼ਤਾ ਹੀ ਤੋੜ ਲੈਂਦੇ ਹਨ। ਕੋਈ ਮਿਲ ਵਰਤਣ ਨਹੀਂ ਰੱਖਦੇ। ਬੇਹਤਰ ਇਸੇ ਵਿੱਚ ਹੈ। ਵਾਹੀ ਪਿਉ ਭਾਈ ਕੋਈ ਕਰੀ ਜਾਵੇ। ਜਿਉਂਦੇ ਜੀਅ ਧੀਆਂ ਭੈਣਾਂ ਨੂੰ ਆਪਣੇ ਹਿਸੇ ਦੀ ਜ਼ਮੀਨ ਨਹੀਂ ਦੇਣੀ ਚਾਹੀਦੀ। ਹਰ ਦੇਸ਼ ਦੀ ਗੌਰਮਿੰਟ ਨੇ ਪਤਨੀ ਨੂੰ ਪਤੀ ਦੀ ਜਾਇਦਾਦ ਵਿਚੋਂ ਅੱਧ ਦੀ ਮਾਲਕਣ ਮੰਨਿਆ ਹੈ। ਪਤਨੀ ਨੂੰ ਹਰ ਜਾਇਦਾਦ ਵਿੱਚੋਂ ਪਤੀ ਦੇ ਬਰਾਬਰ ਆਪਣਾ ਹਿੱਸਾ ਰੱਖਣਾ ਚਾਹੀਦਾ ਹੈ। ਔਰਤਾਂ ਆਪਣੀ ਤੇ ਪਤੀ ਦੀ ਜਾਇਦਾਦ ਦਾ ਹਿੱਸਾ ਜਿਉਂਦੇ ਜੀਅ ਕਿਸੇ ਧੀ ਪੁੱਤ ਨੂੰ ਨਾ ਦੇਣ। ਜੇ ਆਪਣੇ ਕੋਲ ਜਾਇਦਾਦ ਨਹੀਂ ਹੋਵੇਗੀ। ਬੱਚੇ ਸੇਵਾ ਕਰਨ ਕਿਸੇ ਦੇ ਹੀ ਭਾਗ ਚੰਗ੍ਹੇ ਹੋਣਗੇ। ਮਰਦਾ ਨਾਲੋਂ ਔਰਤਾਂ ਦੀ ਨਿਰਾਦਰੀ ਬਹੁਤ ਜ਼ਿਆਦਾ ਹੁੰਦੀ ਹੈ। ਔਰਤਾਂ ਦਾ ਆਪਣਾ ਕਸੂਰ ਹੀ ਹੈ। ਔਰਤਾਂ ਆਪਣਾ ਖਿਆਲ ਹੀ ਨਹੀਂ ਰੱਖਦੀਆਂ। ਦੂਜਿਆਂ ਲਈ ਜਿਉਂਦੀਆਂ ਹਨ। ਜਿਸ ਮਰਦ ਦੇ ਇਹ ਕੰਮ ਦੀਆਂ ਨਹੀਂ ਰਹਿੰਦੀਆਂ। ਉਹੀ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੰਦੇ ਹਨ। ਤਾਂਹੀਂ ਆਸ਼ਰਮ ਔਰਤਾਂ ਨਾਲ ਭਰੇ ਪਏ ਹਨ। ਬੱਚੇ ਵੱਡੇ ਹੋ ਕੇ ਆਪਣੀਆ ਜੁੰਮੇਵਾਰੀਆਂ ਵਿੱਚ ਉਲਝ ਜਾਂਦੇ ਹਨ। ਧੰਨ ਕਮਾਂਉਣ ਦੇ ਚੱਕਰ ਵਿੱਚ ਪੈ ਜਾਂਦੇ ਹਨ। ਜੇ ਔਰਤਾਂ ਕੋਲ ਆਪਣੀ ਸੰਭਾਂਲੀ ਪੂੰਜੀ ਹੋਵੇਗੀ। ਲੋੜ ਪੈਣ ਤੇ ਵਰਤ ਸਕਦੀਆਂ ਹਨ। ਜਵਾਨੀ ਤੇ ਆਖਰੀ ਸਮਾਂ ਸੁੱਖ ਦਾ ਕੱਢ ਸਕਦੀਆਂ ਹਨ। ਔਰਤਾਂ ਨੂੰ ਕੋਈ ਕੰਮ ਵੀ ਕਰਨਾ ਚਾਹੀਦਾ ਹੈ। ਨੌਕਰੀ ਕਰਨ ਨਾਲ ਪੈਸੇ ਵੀ ਆਉਣਗੇ। ਨਾਲ ਹੀ ਸਮੇਂ ਦੀ ਸੰਭਾਂਲ ਵੀ ਹੋਵੇਗੀ। ਅੱਜ ਦੀ ਦੁਨੀਆਂ ਵਿੱਚ ਪੈਸਾ ਪ੍ਰਧਾਂਨ ਹੈ। ਜਿਸ ਲੋਕ ਪੈਸੇ ਹਨ। ਉਸ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਪਿਆਰ ਤੋਂ ਪਹਿਲਾਂ ਪੈਸਾ ਦੇਖਿਆ ਜਾਂਦਾ ਹੈ।

Comments
Post a Comment