ਚੰਦ ਸਾਨੂੰ ਸਾਰੀ ਰਾਤ ਉਨੀਂਦਰਾ ਮਾਰ ਗਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਆਪ ਕੋ ਦੇਖਾ ਹਮੇ ਲਗਾ ਚਾਂਦ ਚੜ੍ਹ ਗਿਆ। ਚਾਂਦਨੀ ਕੇ ਜੈਸੇ ਆਗਨ ਰੌਸ਼ਨ ਹੋ ਗਿਆ।
ਆਪ ਚਾਂਦ ਹੈ ਤੋ ਹਮ ਚਾਂਦਨੀ ਬਨ ਜਾਏ। ਪੂਰੀ ਰਾਤ ਹਮ ਏਕ ਸਾਥ ਹੀ ਜੀਵਨ ਨਿਬਾਏ।
ਤੁਸੀਂ ਆ ਕੇ ਵਿਹੜੇ ਵਿੱਚ ਖੜ੍ਹਗੇ। ਸਾਨੂੰ ਤਾਂ ਲੱਗਾ ਵਿਹੜੇ ਵਿੱਚ ਸੱਚੀ ਅਨੇਕਾਂ ਚੰਦ ਚੜ੍ਹਗੇ। 
ਚਾਂਦਨੀ ਵਾਂਗ ਸਾਨੂੰ ਰੌਸ਼ਨ ਕਰ ਗਏ। ਸੱਤੀ ਭੁੱਖੇ ਹੀ ਰੱਜ਼ ਗਏ ਚੰਦ ਸੋਹਣੇ ਨੂੰ ਤੱਕ ਗਏ।
ਚੰਦ ਚੜ੍ਹਿਆ ਸਤਵਿੰਦਰ ਚਕੋਰ ਬੱਣ ਗਏ। ਚੰਦ ਸਾਨੂੰ ਸਾਰੀ ਰਾਤ ਉਨੀਦਰੇ ਮਾਰ ਗਏ।
ਜੇ ਚੰਦ ਨਾਂ ਹੁੰਦਾ ਤਾਂ ਚਾਂਦਨੀ ਨਾਂ ਹੁੰਦੀ। ਚੰਦ ਦੀ ਤੁਲਨਾ ਮੱਸਿਆਂ ਦੇ ਹਨੇਰੇ ਨਾਲ ਹੁੰਦੀ।

Comments

Popular Posts