ਕੋਈ ਕੁੜੀਆਂ ਨੂੰ ਲੋੜ ਬੰਦ ਆਪਣੇ ਘਰ ਦੀ ਵੇਲ ਵਧਾਉਣ ਲਈ ਪਾਲ ਲਵੇਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਐਸਾ ਸਮਾ ਫਿਰ ਆਉਣ ਵਾਲਾ ਹੈ। ਮੁੰਡਿਆਂ ਦਾ ਵਿਆਹ ਕਰਨ ਲਈ ਕੁੜੀਆ ਲੱਭਣੀਆਂ ਮੁਸ਼ਕਲ ਹੋ ਜਾਂਣਗੀਆ। 60 ਸਾਲ ਪਹਿਲਾਂ ਵੀ ਮੁੰਡੇ ਵਾਲੇ 2 ਸਾਲਾਂ ਦੀ ਕੁੜੀ ਦੀ ਰੋਕ ਕਰ ਦਿੰਦੇ ਸਨ। ਮੇਰੀ ਭਾਬੀ ਨੇ ਦੱਸਿਆ, " ਉਸ ਦੀ ਦਾਦੀ ਵਿਆਹ ਨੂੰ 12 ਸਾਲਾਂ ਦੀ ਸੀ। ਉਸੇ ਦਿਨ ਇੱਕ ਹੋਰ ਕੁੜੀ ਦਾ ਵਿਆਹ ਹੋਇਆ ਸੀ। ਉਹ 2 ਸਾਲਾਂ ਦੀ ਸੀ। ਮੇਰੀ ਦਾਦੀ ਵੀ 14 ਸਾਲਾਂ ਦੀ ਸੀ। ਹੁਣ ਫਿਰ ਬਹੁਤ ਘੱਟ ਲੋਕਾਂ ਦੇ ਕੁੜੀਆਂ ਜੰਮਦੀਆਂ ਹਨ। ਕਹੀ ਜਾਂਦੇ ਹਨ, ਗਰਭਪਾਤ ਉਤੇ ਰੋਕ ਲਗਾ ਦਿੱਤੀ ਹੈ। ਜਿਸ ਡਾਕਟਰ ਦੀ ਦੁਕਾਂਨ ਉਤੇ ਹਸਪਤਾਲ ਦੇ ਬਾਹਰ ਲਿਖਿਆ ਹੈ, " ਇਥੇ ਗਰਭਪਾਤ ਨਹੀਂ ਹੁੰਦਾ। ਕੁੜੀ ਹੋਣ ਦਾ ਟੈਸਟ ਵਿੱਚ ਨਹੀਂ ਦੱਸਿਆ ਜਾਂਦਾ। 10 ਹਜ਼ਾਰ ਜੁਰਮਾਨਾਂ ਹੈ। ਸਾਲ ਦੀ ਜੇਲ ਹੈ। " ਉਥੇ ਹੀ ਕੁੜੀਆਂ ਦੇ ਗਰਭਪਾਤ ਹੁੰਦੇ ਹਨ। ਅੱਜ ਤੱਕ ਇੱਕ ਵੀ ਮਾਂ-ਬਾਪ ਤੇ ਡਾਕਟਰ ਨੂੰ ਸਜ਼ਾਂ ਜਾਂ ਜ਼ੁਰਮਾਨਾਂ ਨਹੀਂ ਹੋਇਆ। ਕੁੜੀਆਂ ਦੇ ਕਤਲ ਹੋ ਰਹੇ ਹਨ। ਸਾਰਾ ਜ਼ਮਾਨਾਂ ਗੁਆਹ ਹੈ। ਆਰਟੀਕਲ, ਲਿਖਣ, ਗਾਉਣ ਵਾਲੇ, ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈਟ, ਫੇਸਬੁੱਕ ਹਰ ਰੋਜ਼ ਦੁਹਾਈ ਪਾਉਂਦੇ ਹਨ। ਕਨੂੰਨ ਦੀ ਅੱਖ ਕਦੋਂ ਖੁੱਲੇਗੀ? ਸ਼ਰੇਅਮ ਸਬੂਤ ਸਣੇ ਫੋਟੋ ਲੱਗ ਰਹੇ ਹਨ। ਕੁੜੀਆ ਨੂੰ ਮਾਰੀ ਜਾਂਦੇ ਹਨ। ਜਦੋਂ ਬਹੁ ਲੱਭਣੀ ਮੁਸ਼ਕਲ ਹੋ ਗਈ। ਮੁੰਡੇ ਜੰਮਣ ਵਾਲੇ, ਕੀ ਕਰਨਗੇ? ਇਸ ਲਈ ਤੱਕੜੇ ਹੱਥੀ ਹੋਣਾਂ ਪੈਣਾਂ ਹੈ। ਸਰਕਾਰ ਨੂੰ ਕਦਮ ਚੱਕਣਾਂ ਪੈਣਾਂ ਹੈ। ਹੋਰਾਂ ਧਰਮਾਂ ਵਾਲਿਆਂ ਦੇ 6, 7 ਤੋਂ ਵੀ ਵੱਧ ਬੱਚੇ ਜੰਮਦੇ ਹਨ। ਸਗੋਂ ਉਨਾਂ ਵਿੱਚ ਕੁੜੀਆਂ ਦੀ ਗਿੱਣਤੀ ਵੱਧ ਹੁੰਦੀ ਹੈ। ਮੇਰੇ ਗੁਆਂਢ ਮੁਸਲਮਾਨ ਹਨ। ਚਾਰ ਕੁੜੀਆਂ 3 ਮੁੰਡੇ ਹਨ। 3 ਸਾਲ ਪਹਿਲਾਂ ਮੁੰਡੇ ਦਾ ਵਿਆਹ ਕੀਤਾ ਸੀ। ਉਸ ਦੀ ਕੁੜੀ ਵੱਡੀ ਹੈ। ਦੂਜਾ ਮੁੰਡਾ ਹੋਇਆ ਹੈ। ਹੁਣ ਇੱਕ ਹੋਰ ਹੋਣ ਵਾਲਾ ਹੈ। ਪੰਜਾਬੀ ਔਰਤਾਂ ਬੱਚੇ ਜੰਮਣ ਤੋਂ ਡਰਦੀਆਂ ਹਨ। ਇਕੋਂ ਹੋਵੇ, ਹੋਵੇ ਮੁੰਡਾ। ਮੁੰਡਾ ਭਾਵੇਂ ਰੋਜ਼ ਗੁੱਤ ਪੱਟੇ। ਆਪਦਾ ਹੈ, ਜਿਹਦੇ ਮੁੰਡਾ ਜੁੰਮੂ ਉਹੀ ਛਿੱਤਰ ਖਾਵੇਗੀ। ਇੱਕ ਬੁੱਢਾ-ਬੁੱਢੀ ਹਨ। ਤਿੰਨ ਮੁੰਡੇ ਹੀ ਜੰਮੇ ਸਨ। ਮੁਡੇ ਕਨੇਡਾ ਵਿੱਚ ਹੀ ਮਹਿਲਾਂ ਵਰਗੇ ਘਰਾਂ ਵਿੱਚ ਰਹਿੰਦੇ ਹਨ। ਉਹ ਦੋਂਨੇ ਬੁਜ਼ਰੁਗ ਕਦੇ ਕਿਸੇ ਦੇ, ਕਦੇ ਕਿਸੇ ਦੇ ਕਿਰਾਏ ਉਤੇ ਰਹਿਂਦੇ ਹਨ। ਹਰ ਘਰ ਵਿੱਚ ਸਬ ਦੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਪੁਰਾਣੇ ਜ਼ਮਾਨੇ ਨਾਲੋਂ ਅੰਨ ਬਹੁਤ ਹੈ। ਕੱਪੜੇ ਬਹੁਤ ਹਨ। ਜੁੱਤੀਆਂ ਦੇ ਢੇਰ ਲੱਗੇ ਹੋਏ ਹਨ। ਜੇ ਦੋ ਤਿੰਨ ਬੱਚੇ ਪੈਦਾ ਵੀ ਹੋ ਗਏ। ਕੀ ਆਫ਼ਤ ਆ ਜਾਵੇਗੀ? ਵੱਡਾ ਬੱਚਾ ਛੋਟਿਆਂ ਨਾਲ ਮਿਲ ਕੇ, ਉਨਾਂ ਨੂੰ ਪਾਲੀ ਜਾਂਦਾ ਹੈ। ਉਨਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿੱਣਾਂ ਆਉਂਦਾ ਹੈ। ਕੱਲ ਬੱਚਾ ਕਿਸੇ ਨਾਲ ਨਹੀਂ ਮਿਲਦਾ। ਅਜੀਵ ਜਿਹੀਆਂ ਆਦਤਾਂ ਦਾ ਬੱਣ ਜਾਂਦਾ ਹੈ। 
ਕੂੜੇ ਵਿੱਚ ਸਿੱਟੀਆਂ ਕੁੜੀਆਂ ਨੂੰ ਲੋੜ ਬੰਦ ਆਪਣੇ ਘਰ ਦੀ ਵੇਲ ਵਧਾਉਣ ਲਈ ਪਾਲ ਲੈਣਂ। ਜਾਂ ਨੌਕਰਾਣੀ ਹੀ ਬੱਣਾਂ ਲਵੇ। ਬਿਚਾਰੀਆਂ ਦੁਨੀਆਂ ਉਤੇ ਸਾਹ ਲੈ ਸਕਣ। ਨਹੀਂ ਤਾਂ ਹੁਣ ਐਸਾ ਸਮਾਂ ਆਵੇਂਗਾ। ਲੋਕ ਗਰਭਪਤੀ ਔਰਤਾਂ ਦੀਆਂ ਮਿੰਨਤਾਂ ਕਰਿਆ ਕਰਨਗੇ, " ਕੁੜੀ ਹੈ ਤਾਂ ਸਾਡੇ ਲਈ ਪੈਦਾ ਕਰਦੇ। ਚਾਹੇ ਮੁੱਲ ਵੱਟ ਲਈ। " ਜਾਣੀਕਾਰੀ ਅਨੁਸਾਰ ਚੌਥੇ ਮਹੀਨੇ ਵਿੱਚ ਗਰਭਪਾਤ ਕੀਤਾ ਜਾਂਦਾ ਹੈ। ਹੁਣ ਸੱਤਵੇਂ ਅੱਠਵੇਂ ਮਹੀਨੇ ਵਿੱਚ ਕੁੜੀਆਂ ਜੰਮਕੇ, ਸਿੱਟ ਦਿੰਦੇ ਹਨ। ਜਾਂਣਕੇ ਦੇਖਦੇ ਨਹੀਂ ਹਨ। ਜਿਉਂਦੀ ਵੀ ਹੈ। ਕਿਤੇ ਸਾਹ ਤਾ ਨਹੀਂ ਚਲਦੇ? ਦਿਮਾਂਗ ਵਿੱਚ ਇਕੋਂ ਕੀੜਾ ਵੱੜਿਆ ਹੁੰਦਾ ਹੈ। ਗਰਭਪਾਤ ਕਰਾ ਦਿੱਤਾ। ਬਹੁਤ ਵੱਡੀ ਮਸੀਬਤ ਵਿੱਚੋਂ ਨਿੱਕਲ ਗਏ। ਕੁੜੀ ਨੂੰ ਹੱਥੀ ਹੋਸ਼ ਹਵਾਸ ਵਿੱਚ ਮਾਰ ਦਿੰਦੇ ਹਨ। ਜਿਸ ਨੂੰ ਆਪਣੇ ਖੂਨ ਧੀ ਨਾਲ ਪਿਆਰ ਨਹੀਂ ਹੈ। ਸ਼ਇਦ ਔਰਤਾਂ ਸੈਕਸ ਲਈ ਹੀ ਮਸੀਬਤ ਵਿੱਚ ਫਸ ਜਾਂਦੀਆਂ ਹਨ। ਐਸੇ ਮਰਦ ਅੋਰਤਾਂ ਨੂੰ ਕਾਂਮ ਪ੍ਰਧਾਂਨ ਹੁੰਦਾ ਹੈ। ਜੋ ਮਰਦ ਅੋਰਤਾਂ ਬਗੈਰ ਵਿਆਹ ਤੋਂ ਬਗੈਰ, ਨਜਾਇਜ਼ ਸਬੰਧ ਨਾਲ ਕਾਂਮ ਕਰਦੇ ਹਨ। ਉਨਾਂ ਨੂੰ ਵੀ ਬੱਚੇ ਤੱਕ ਕੋਈ ਮੱਤਲੱਬ ਨਹੀਂ ਹੁੰਦਾ। ਉਹ ਤਾਂ ਪੁੱਤਰ ਦੀ ਵੀ ਪ੍ਰਵਾਹ ਨਹੀਂ ਕਰਦੇ। ਉਨਾਂ ਨੂੰ ਬੱਚਿਆਂ ਤੱਕ ਕੋਈ ਪਿਆਰ ਨਹੀਂ ਹੁੰਦਾ। ਮਰਦ ਅੋਰਤਾਂ ਨਾਲੋਂ ਪੱਸ਼ੂ, ਪੰਛੀ ਸਾਰੀ ਪ੍ਰਕ੍ਰਿਤੀ ਦੇ ਜੀਵ ਚੰਗੇ ਹਨ। ਜਦੋਂ ਵੀ ਨਰ-ਮਾਦਾ ਸਰੀਰਕ ਸਬੰਧ ਕਰਦੇ ਹਨ। ਬੱਚੇ ਪੈਦਾ ਕਰਦੇ ਹਨ। ਬੱਚੇ ਪੈਦਾ ਕਰਕੇ, ਜਾਨੋਂ ਮਾਰਦੇ ਨਹੀਂ ਹਨ। ਬੱਚੇ ਨੂੰ ਚੋਗ ਦਿੰਦੇ ਹਨ। ਆਪਣਾਂ ਦੁੱਧ ਦਿੰਦੇ ਹਨ। ਮਨੁੱਖ ਇੰਨਾਂ ਚਲਾਕ ਹੈ। ਉਸ ਬੱਚੇ ਦੇ ਦੁੱਧ ਦਾ ਹਿੱਸਾ ਵੀ ਪੀ ਜਾਂਦਾ ਹੈ। ਜੋ ਵੀ ਹੱਥ ਲੱਗਦਾ ਹੈ। ਖਾਈ ਜਾਂਦਾ ਹੈ। ਮਰਦ-ਔਰਤ ਪੁੱਤਰ ਕੱਲੇ ਨੂੰ ਪਿਆਰ ਕਰਦੇ ਹੋਣ, ਇਹ ਕਿਵੇਂ ਹੋ ਸਕਦਾ ਹੈ? ਧੀ-ਪੁੱਤਰ ਦੋਂਨਾਂ ਵਿੱਚ ਇਕੋਂ ਖੂਨ ਵੱਗਦਾ ਹੈ। ਮਾਂਪੇਂ ਪੁੱਤਰ ਕੱਲੇ ਨੂੰ ਤਾਂ ਜੰਮਦੇ ਹਨ। ਉਹ ਕਮਾਈ ਕਰਕੇ ਖਿਲਾਏਗਾ। ਜੇ ਇਹ ਆਸ ਨਾਂ ਹੋਵੇ, ਮਰਦ ਅੋਰਤਾਂ ਸਿਰਫ਼ ਕਾਂਮੀ ਹੀ ਬੱਣ ਕੇ ਰਹਿ ਜਾਂਣ। ਬੰਦੇ ਨੂੰ ਕਿਸੇ ਤੱਕ ਕੋਈ ਮੱਤਲੱਬ ਨਹੀਂ ਹੈ। ਸਬ ਲੋੜਾਂ ਨੂੰ ਇੱਕ ਦੂਜੇ ਨਾਲ ਜੁੜਦੇ ਹਨ। ਪਿਆਰ ਇੱਕ ਸ਼ਬਦ ਦਾ ਨਾਂਮ ਹੈ। ਜਿਸ ਨਾਲ ਲੋੜ ਮੱਤਲੱਬ ਹੁੰਦਾ ਹੈ। ਉਸੇ ਨਾਲ ਪਿਆਰ ਬੱਣਦਾਂ ਹੁੰਦਾ ਹੈ। ਲੋੜ ਤੋਂ ਬਗੈਰ ਕੋਈ ਕਿਸੇ ਨਾਲ ਮੱਥਾ ਨਹੀਂ ਮਾਰਦਾ।
ਸਾਡੇ ਕੈਲਗਰੀ ਵਿੱਚ ਹੀ ਚਾਰ ਤੋਂ ਉਤੇ ਕੱਲੇ-ਕੱਲੇ ਮਾਂਵਾਂ ਦੇ ਪੁੱਤਰ ਡੱਰਗ ਵਿੱਚ ਮਰ ਗਏ ਹਨ। ਦੋ ਨੂੰ ਤਾਂ ਗੈਂਗ ਵਾਲਿਆਂ ਨੇ ਗੋਂਲ਼ੀਂ ਮਾਰ ਦਿੱਤੀ ਹੈ। ਬਾਕੀ ਨਸ਼ੇ ਖਾ ਕੇ ਗੱਡੀਆਂ ਚਲਾਉਂਦੇ ਹੋਰ ਮਰੀ ਵੀ ਜਾ ਰਹੇ ਹਨ। ਹੋਰ ਬਥੇਰੇ ਮੁੰਡੇ ਕੱਲੇ-ਕੱਲੇ ਮਾਂਵਾਂ ਦੇ ਪੁੱਤਰ ਜੇਲਾਂ ਵਿੱਚ ਵੀ ਬੈਠੇ ਹਨ। ਕਈ ਇੰਡੀਆ ਮੋੜ ਦਿੱਤੇ ਹਨ। ਇਹ ਸਾਰੇ ਮਾਂਵਾਂ ਦੇ ਸ਼ੇਰ ਕੱਲੇ-ਕੱਲੇ ਸਨ। ਮਾਂਪੇ ਅੱਖਾਂ ਵਿੱਚ ਘੁਸਨ ਦੇ ਕੇ ਰੋਂਦੇਂ ਹਨ। ਕੁੜੀਆਂ ਅਜੇ ਬਹੁਤੀਆਂ ਜ਼ਿਆਦਾ ਜੇਲਾਂ ਵਿੱਚ ਨਹੀਂ ਜਾਂਣ ਲੱਗੀਆਂ। ਕੁੜੀਆਂ ਮਾਰਾਂ ਦਾ ਜਦੋਂ ਕੋਈ ਹੋਰ ਘਰ ਦਾ ਜੀਅ ਮਰਦਾ ਹੈ। ਲੋਕਾਂ ਨੂੰ ਰੋ ਕੇ ਦਿਖਾਉਂਦੇ ਹਨ। ਐਸੇ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ। ਆਪਾਂ ਕੀ ਲੈਣਾਂ ਹੈ? ਆਪੇਂ ਦਰੋਪਤੀ ਵਾਂਗ ਗੁਆਂਢੀਆਂ ਨਾਲ ਵੰਡ ਲੈਣਗੇ। ਔਰਤਾਂ ਵੱਧ ਹੋਣ, ਮਰਦ ਘੱਟ ਹੋਣ, ਉਹ ਵੀ ਦੇਖਿਆ ਸੁਣਿਆ ਹੈ। ਰਾਜੇ, ਮਾਹਾਰਾਜੇ, ਗੁਰੂ ਅਵਤਾਰ ਇੱਕ ਤੋਂ ਵੱਧ ਜ਼ਨਾਨੀਆਂ ਰੱਖਦੇ ਰਹੇ ਹਨ। ਪਰ ਕੁੜੀਆਂ ਘੱਟ ਗਈਆਂ। ਮਰਦ ਵੱਧ ਚੁੱਕੇ ਹਨ। ਕੀ ਬੱਣੇਗਾ? ਸ਼ਰੇਅਮ ਅਜ਼ਾਦ ਹੋ ਕੇ, ਮਰਦਾਂ ਦੀਆਂ ਬੁੱਕਇੰਗ ਕਰਨਗੀਆਂ। ਪੜ੍ਹਇਆ ਲਿਖਿਆ ਜ਼ਮਾਨਾਂ ਆ ਗਿਆ ਹੈ। ਇਹ ਸਾਰਾ ਮਾਪਿਆ ਸਹਮਣੇ ਹੋਵੇਗਾ। ਇੰਨਾਂ ਨੇ ਅੰਨਪੜ੍ਹਾਂ ਵਾਗ ਕਿਸੇ ਤੋਂ ਉਹਲਾਂ ਵੀ ਨਹੀਂ ਕਰਨਾਂ। 
" ਫੱਤੋ ਦੇ ਯਾਰ ਬੜੇ ਨੇ " ਦਲਜੀਤ ਸਿੰਘ ਦੁਸਾਂਜ ਨੂੰ ਨਵਾਂ ਨਾਂਮ ਰੱਖਣ ਦੀ ਲੋੜ ਕੀ ਸੀ? ਕਿਸੇ ਆਸ਼ਰਮ ਜਾਂ ਐਸੇ ਕੁੜੀਆਂ ਦੇ ਕਾਲਜ਼ ਦੀ ਪ੍ਰੈਸੀਪਲ ਦਾ ਨਾਂਮ ਲਿਖਦਾ। ਹੋ ਮੰਤਰੀਆਂ ਨੂੰ ਕੁੜੀਆਂ ਸਪਲਾਈ ਕਰਦੀ ਹੈ। ਕੁੜੀਆਂ ਕਾਲਜ਼, ਹੋਸਟਲ ਵਿੱਚ ਗਿੱਣਵੇ ਮਰਦ ਹੁੰਦੇ ਹਨ। ਹੋਸਟਲਾਂ ਦੀਆਂ ਕੁੜੀਆਂ ਮਾਲੀਆਂ ਨਾਲ ਹੀ ਖੇਹ ਖਾਂਦੀਆਂ ਹਨ। ਦਰੋਪਤੀ ਜਾਂ ਕਿਸੇ ਪਰਾਣੀ ਬੀਬੋ, ਸੀਬੋ ਲਿਖ ਦਿੰਦਾ। ਜੋ ਜੇਠ ਦਿਉਰ ਕਿਸੇ ਦੀ ਬਰਾਤ ਨਹੀਂ ਚੜ੍ਹਨ ਦਿੰਦੀਆਂ ਸੀ। ਇੱਕ ਦੇ ਹੁੰਦੇ, ਕੋਈ ਦਰਾਣੀ ਜਠਾਣੀ ਘਰ ਵਿੱਚ ਨਹੀਂ ਆ ਸਕਦੀ ਸੀ। ਕੁੜੀਆਂ ਤਾਂ ਕੁੱਖਾਂ ਵਿੱਚ ਮਾਰੀ ਜਾਂਦੇ ਹਨ। ਇਹੀ ਸਮਾਂ ਆਉਂਣ ਵਾਲਾ ਹੈ। ਪਤਾ ਨਹੀਂ ਲੱਗਿਆ ਕਰਨਾਂ। ਆਸ ਗੁਆਂਢ ਵਿੱਚ ਕਿਹੜੇ ਦੀ ਬਹੂ ਹੈ? ਕੁੜੀਆਂ ਮਾਰਨ ਵਾਲਿਆਂ ਹਸਪਤਾਲਾਂ, ਇਹ ਜੋ ਔਰਤਾਂ ਮੱਹਲਾ ਮੰਡਲੀਆਂ ਬੱਣਾਈ ਫਿਰਦੀਆਂ ਹਨ। ਗਰਭਪਾਤ ਕਰਨ ਵਾਲੇ ਡਾਕਟਰਾ ਦਾ ਸਿਆਪਾ ਵੀ ਕਰਨ। ਕੁੜੀਆਂ ਸਪਲਾਈ ਕਰਨ ਵਾਲਿਆਂ, ਬਾਰਾਂ, ਪੱਬਾਂ, ਕੋਠਿਆਂ-ਚੱਕਲਿਆ, ਪੈਲਸਾਂ ਜਿਥੇ ਕੁੜੀਆਂ ਅੱਧ ਨੰਗੀਆਂ ਨੱਚਦੀਆਂ ਹਨ। ਹੋਰ ਸਮਾਜ ਦੇ ਗੰਦਗੀ ਵਾਲਿਆਂ ਨੂੰ ਮਹਿਲਾ ਮੰਡਲੀਆਂ ਕਿਉਂ ਨਹੀਂ ਘਿਰਾਉ ਕਰਦੀਆਂ? ਇਹ ਆਪ ਵੀ ਉਪਰ ਵਾਲੇ ਲੋਕਾਂ ਵਿਚੋਂ ਹਨ। ਜਾਂ ਦਲਜੀਤ ਸਿੰਘ ਦੁਸਾਂਜ ਹੀ ਸੁੱਨਖਾਂ ਕਰਕੇ ਪਸੰਧ ਆ ਗਿਆ। ਜੋ ਮੁੜ-ਮੁੜ ਉਸੇ ਦੇ ਦਰ ਉਤੇ ਜਾਂਦੀਆਂ ਹਨ। ਦਲਜੀਤ ਸਿੰਘ ਦੁਸਾਂਜ ਆਪ ਤਾ ਕੁੜੀ ਨਹੀਂ ਹੈ। ਬਈ ਯਾਰੀਆਂ ਲਗਾਉਂਦਾ ਫਿਰਦਾ ਹੈ। ਉਸ ਨੂੰ ਘੂਰ ਲਿਆ ਸਮਾਜ ਸੁਧਰ ਜਾਵੇਗਾ। ਉਹ ਤਾਂ ਸਮਾਜ ਦੀ ਫੋਟੋ ਕਾਪੀ ਦਿਖਾ ਰਿਹਾ ਹੈ। ਜੋ ਹੁੰਦਾ ਹੈ। ਲਿਖਣਾਂ ਵੀ ਹੈ। ਗਾਉਣਾਂ ਵੀ ਹੈ। ਸਮਾਜ ਦੀਆਂ ਔਰਤਾਂ ਇਹ ਕਰ ਰਹੀਆਂ ਹਨ। ਇਹ ਨਹੀਂ ਹੋਰ ਸਹੀਂ। ਐਸਾ ਸਮਾਂ ਆ ਗਿਆ ਹੈ। ਕਈ ਔਰਤਾਂ ਰਹਿੰਦੀਆਂ ਪਤੀ ਦੇ ਘਰ ਹਨ। ਅੱਖ ਕਿਸੇ ਹੋਰ ਮਰਦ ਉਤੇ ਹਨ। ਇੱਕ ਨੇ ਅਖ਼ਬਾਰ ਵਿੱਚ ਕੱਢਿਆ। ਦੁਨੀਆਂ ਦੇ ਸਬ ਤੋਂ ਸੋਹਣੇ ਮਰਦ ਦਾ ਬੱਚਾ ਪੈਦਾ ਕਰਨਾਂ ਹੈ। ਸਾਰੇ ਸੋਹਣੇ ਮਰਦ ਫੋਟੋ ਭੇਜਣ। ਉਸ ਨੇ ਜੋ ਸੋਹਣਾਂ ਮਰਦ ਚੁਣਿਆ ਉਸ ਦੇ ਬੱਚਾ ਹੀ ਨਹੀਂ ਹੋ ਸਕਦਾ ਸੀ। ਸੋਚੋ ਕਿ ਉਸ ਨੇ ਹੋਰ ਕਿੰਨਿਆਂ ਨਾਲ ਟਾਰਈ ਕੀਤਾ ਹੋਣਾਂ ਹੈ? ਕਈਆਂ ਦਾ ਤਾਂ ਚੇਹਰਾ ਵੀ ਪੂਰਾ ਨਹੀਂ ਦਿਸਦਾ ਹੁੰਦਾ। ਕਨੇਡਾ ਵਿੱਚ ਐਸੀਆਂ ਵੀ ਔਰਤਾਂ ਹਨ। ਕਾਲਜ਼ ਸਮੇਂ ਹੋਰ ਯਾਰ ਸੀ। ਵਿਆਹ ਕਰਕੇ ਬੱਚੇ ਹੋਰ ਨਾਲ ਪੈਦਾ ਕੀਤੇ ਹਨ। ਬੱਚੇ ਨੌਜਵਾਨ ਹੋ ਰਹੇ ਹਨ। ਆਪ ਕਿਸੇ ਹੋਰ ਨਾਲ ਘਰ ਛੱਡ ਕੇ ਚਲੀਆਂ ਗਈਆਂ ਹਨ। ਬੱਚੇ ਪਿਉ, ਦਾਦੀ-ਦਾਦਾ ਪਾਲ ਰਹੇ ਹਨ। ਕਈ ਐਸੀਆਂ ਸੱਪਣੀਆਂ ਹਨ। ਸਕੀ ਭੈਣ, ਆਪਣੇ ਮਾ ਦੇ ਖ਼ਸਮ ਵੀ ਖਾ ਜਾਂਦੀਆਂ ਹਨ। ਫੜੀਆਂ ਜਾਂਣ ਉਤੇ ਸਾਰਾ ਭਾਂਡਾ ਮਰਦ ਉਤੇ ਭੰਨ ਦਿੰਦੀਆਂ ਹਨ। ਮੈਂ ਪੰਜਵੀਂ ਵਿੱਚ ਪੜ੍ਹਦੀ। ਸਕੂਲ ਦੋ ਥਾਵਾਂ ਤੇ ਸੀ। ਸਾਡੇ ਵੱਲ ਸਾਰੇ ਮਾਸਟਰ ਸੀ। ਇਕ ਮਾਸਟਰਨੀ ਨਵੀਂ ਆਈ ਸੀ। ਜੋ ਕੁੱਝ ਦੇਖਿਆ, ਬਹੁਤ ਹੈਰਾਨੀ ਜੰਨਕ ਸੀ। ਸਬ ਬੱਚਿਆਂ ਨੂੰ ਪਤਾ ਸੀ। ਇਹ ਇਕ ਦੁਝੇ ਨਾਲ ਛੇੜ-ਛਾੜ ਸਬ ਗੱਲ਼ਤ ਕਰਦੇ ਹਨ। ਬੱਚੇ ਕਿਸ ਨੂੰ ਦੱਸਦੇ? ਮਾਪਿਆਂ ਨੂੰ ਜਾਂ ਕਿਸੇ ਪਿੰਡ ਦੇ ਆਗ ਨੂੰ। ਕੀ ਹੋਰੀ ਜ਼ਕੀਨ ਕਰਦਾ? ਦਲਜੀਤ ਸਿੰਘ ਦੁਸਾਂਜ ਵਾਗੂ ਬੱਚਿਆਂ ਦੇ ਮਾਸਟਰਾ ਤੇ ਘਰੋਂ ਜੁੱਤੀਆਂ ਪੈਣੀਆ ਸੀ। ਸਮਾਜ ਦੇ ਲੋਕਾਂ ਨੂੰ ਕੋਈ ਸੁਧਾਰ ਨਹੀਂ ਸਕਦਾ। ਜਿਹਦੀ ਜਿਸ ਨਾਲ ਅੱਖ ਲੱੜਦੀ, ਤਾੜੀ ਵੱਜਦੀ ਹੈ। ਬੱਜੀ ਜਾਵੇ। ਹੋਰ ਛੱੜਿਆ ਨੇ ਕਿਹਦੇ ਆਸਰੇ ਦਿਨ ਕੱਟਣੇ ਹਨ।
ਸ਼ਾਦੀ ਡਾਟ ਕਮ ਉਤੇ ਪੰਜਾਬੀ ਔਰਤ 60 ਸਾਲਾਂ ਦੀ ਨੇ ਗਲ਼ ਵਿੱਚ ਚੂੰਨੀ ਪਾ ਕੇ, ਮੁੰਡਾ ਲੱਭਣ ਦੀ ਐਡ ਲਾਈ ਹੈ। ਲਿਖਿਆ ਹੈ, " ਕਿਸੇ ਵੀ ਉਮਰ ਦਾ ਮਰਦ ਹੋਵੇ। " 60 ਸਾਲਾਂ ਵਿੱਚ ਪੂਰੀ ਨਹੀਂ ਪਈ। ਬਸ ਤਾ ਸਿਵਿਆ ਵਿੱਚ ਜਾ ਕੇ ਹੋਣੀ ਹੈ। ਐਸੀਆਂ ਹੀ ਬਿਚਾਰੀਆਂ ਮਹਿਲਾ ਮੰਡਲੀਆਂ ਕਾਂਮ ਦੀਆਂ ਸਤਾਈਆਂ ਝੰਡੀਆਂ ਚੱਕੀ ਮਰਦਾਂ ਪਿਛੇ ਫਿਰਦੀਆ ਹਨ। ਇਹ ਸਾਰੀਆ ਹੀ ਬਹੁਤ ਪਵਿੱਤਰ ਹਨ। ਪਤੀ ਵਰਤਾ ਕੋਈ ਹੀ ਹੋਵੇਗੀ। ਬਹੁਤੀਆ ਲੋਕਾਂ ਦੇ ਘਰ ਉਜਾੜਨ ਵਾæਲੀਆਂ ਹੁੰਦੀਆਂ ਹਨ। ਅੱਜ ਹੀ ਮੇਰੀ ਗੱਲ ਐਸੀ ਔਰਤ ਨਾਲ ਹੋਈ। ਜੋ ਜਿੰਦਗੀ ਤੋ ਬਹੁਤ ਉਦਾਸ ਸੀ। ਮੈਂ ਉਸ ਨੂੰ ਕਿਹਾ, Ḕ ਗੁਰਦੁਆਰਾ ਸਾਹਿਬ ਜਾਇਆ ਕਰ। ਮੱਥਾ ਟੇਕ ਕੇ, ਚਾਹੇ ਉਦੋਂ ਹੀ ਮੁੜ ਆਇਆ ਕਰ। " ਉਸ ਨੇ ਕਿਹਾ, " ਉਥੇ ਜੋ ਔਰਤਾਂ ਹਰ ਰੋਜ਼ ਬੈਠੀਆਂ ਹੁੰਦੀਆਂ ਹਨ। ਇਸ ਤਰਾਂਂ ਝਾਕਦੀਆਂ ਹਨ। ਜਿਵੇਂ ਡਰਾਉਂਦੀਆਂ ਹਨ। " ਗੱਲ ਉਸ ਦੀ ਪੱਕੀ ਸੀ। ਉਹ ਜੋ ਔਰਤਾਂ ਹਨ। ਲੱਗਦਾ ਹੈ। ਗੁਰਦੁਆਰਾ ਸਾਹਿਬ ਵਾਲਿਆਂ ਨੇ ਗੁੱਡੇ ਰੱਖੇ ਹਨ। ਆਪਣੇ ਆਪ ਨੂੰ ਕੌਮ ਦੀਆਂ ਬਹੁਤ ਵੱਡੀਆਂ ਸੇਵਾਦਾਰ ਸਮਝਦੀਆਂ ਹਨ। ਸਾਰੀਆਂ ਦੀਆਂ ਸਾਰੀਆਂ ਦੇ ਪਤੀ ਜਿਉਂਦੇ ਹਨ। ਛੱਡੀਆਂ ਹੋਈਆਂ, ਅਦਾਲਤਾਂ ਦੁਆਰਾ ਤਲਾਕ ਸ਼ੁਦਾ ਹਨ। ਬਹੁਤ ਵਿਧਵਾਂ ਵੀ ਹਨ। ਘਰ ਵਿੱਚ ਇੰਨਾਂ ਦੀ ਕੋਈ ਪੁੱਤਰ ਨੂੰਹੁ ਸੁਣਦਾ ਨਹੀ ਹੈ। ਇੰਨਾਂ ਨੇ ਸਮਾਜ ਸੁਧਾਰਨ ਦਾ ਬੀੜਾ ਚੱਕਿਆ ਹੈ। ਹਰ ਨਵੇਂ ਆਏ ਸਾਧ ਦੇ ਦਰਸ਼ਨ ਕਰਦੀਆਂ ਹਨ। ਮੈਂ ਉਸ ਨੂੰ ਕਿਹਾ," ਤੂੰ ਠੀਕ ਕਹਿ ਰਹੀ ਹੈ। ਜੇ ਤੈਨੂੰ ਉਹ ਗੁੰਡਿਆਂ ਵਾਂਗ ਲੱਗਦੀਆਂ ਹਨ। ਉਹ ਸਾਰੀਆ ਛੱੜੀਆਂ ਹਨ। ਆਪਣਾਂ ਸ਼ਿਕਾਰ ਭਾਲਦੀਆਂ ਹਨ। ਉਨਾਂ ਦਾ ਕੋਈ ਜੀਅ ਲਗਾਉਣ ਵਾਲਾ ਨਹੀਂ ਹੈ। ਤੂੰ ਉਨਾਂ ਤੋਂ ਕੀ ਲੈਣਾ ਹੈ? ਉਨਾਂ ਵੱਲ ਝੱਕਿਆ ਨਾਂ ਕਰ। ਜਾਂ ਫਿਰ ਸਵੇਰੇ ਜਾ ਆਇਆ ਕਰ। ਇਸ ਨਾਲ ਗੁਰੂ ਕੋਲੋ ਸ਼ਕਤੀ ਤੇ ਹੌਸਲਾਂ ਮਿਲਦਾ ਹੈ। ਬੰਦਾ ਹਾਰਦਾ ਨਹੀ ਹੈ। ਗੁਰੂ ਆਸ਼ਾਵਾਦੀ ਬੱਣਾਉਂਦਾ ਹੈ। ਦਿਆ ਪੈਦਾ ਕਰਦਾ ਹੈ। ਬੰਦਾ ਡੋਲਦਾ ਨਹੀਂ ਹੈ। ਕਿਸੇ ਤੋਂ ਡਰਦਾ ਵੀ ਨਹੀਂ ਹੈ। "

Comments

Popular Posts