ਲੱੜੀ ਸੱਪਣੀ ਦਿਲ ਉਤੇ ਯਾਰਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਤੂੰ ਮੇਰਾ ਯਾਰ ਮੈਂ ਤੇਰਾ ਯਾਰ। ਮਿਲ ਵੰਡ ਕੇ ਖਾਈਏ ਯਾਰ। ਲੋਕਾਂ ਨੂੰ ਨਾ ਦੇਖਾਈ ਯਾਰ। ਲੋਕਾਂ ਦੀ ਢੂਹੀ ਕੂਟੀਏ ਯਾਰ। ਹਨੀ ਲੱਗੇ ਮਿੱਠੀ ਮਿੱਠੀ ਯਾਰ। ਲੋਕਾਂ ਨੂੰ ਕਿਵੇ ਹੁਣ ਦੱਸੀਏ ਯਾਰ। ਲੋਕਾਂ ਤੋਂ ਵੀ ਹੁਣ ਬਚੀਏ ਯਾਰ। ਸੁਖਦੀਪ ਹਨੀ ਤੋਂ ਤਿਖੀ ਯਾਰ। ਲੱੜੀ ਸੱਪਣੀ ਦਿਲ ਉਤੇ ਯਾਰ। 

Comments

Popular Posts