ਕੀ ਰਾਮ ਰਹੀਮ ਦੇ ਕੇਸ ਨਾਲ ਜੁੜੇ ਸਾਰੇ ਲੋਕਾਂ ਦੇ ਨਿਰਕੋ ਟੈੱਸਟ ਕੀਤੇ ਹਨ?
ਭਾਗ 42 ਕੀ ਰਾਮ ਰਹੀਮ ਦੇ
ਕੇਸ ਨਾਲ ਜੁੜੇ ਸਾਰੇ ਲੋਕਾਂ ਦੇ ਨਿਰਕੋ ਟੈੱਸਟ ਕੀਤੇ ਹਨ? ਕੌਣ ਭਗਤ, ਕੌਣ
ਸਾਧ,
ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ
ਕੈਲਗਰੀ)- ਕੈਨੇਡਾ satwinder_7@hotmail.com
ਸਰਕਾਰ ਅਦਾਲਤ,
ਸੀ ਬੀ ਆਈ, ਪੁਲਿਸ
ਤੇ ਮੰਤਰੀਆਂ ਦੇ ਹੱਥ ਵਿੱਚ ਸਾਧ ਸਣੇ ਸਾਰੇ ਡੇਰੇ, ਜਾਇਦਾਦ, ਸਕੂਲ, ਕਾਲਜ, ਹਸਪਤਾਲ ਹਨ। ਰਾਮ
ਰਹੀਮ ਦਾ ਪਿੱਛਾ ਛੱਡ ਕੇ ਇਹ ਸਾਰੇ ਹਨੀ ਮਗਰ ਹੱਥ ਦੋ ਕੇ ਪੈ ਗਏ ਹਨ। ਰਾਮ ਰਹੀਮ ਦੇ ਲਾਵੋ ਘੋਟਣਾ,
ਪੁੱਛੋ ਖ਼ਸਮ ਨੂੰ ਜੋ ਵੀ ਹੈ, ਪਰ ਸ਼ੇਰ ਦੀ ਪੂਛ ਨੂੰ ਕਿਹੜਾ ਹੱਥ ਲਾਵੇ? ਪਤਾ ਹੈ, ਜਦੋਂ ਵੀ ਬਾਹਰ ਆਇਆ
ਮਾਰ ਕੇ, ਧਰਤੀ ਵਿੱਚ ਦੱਬ ਦਰਖੱਤ ਲਗਾ ਦੇਵੇਗਾ। ਸਰਕਾਰ ਫਿਰ ਵੀ ਕੰਨ੍ਹ ਲਪੇਟੀ, ਅੱਖਾਂ ਬੰਦ ਕਰੀ
ਹਨੀ ਦੇ ਦੁਆਲੇ ਆਰਤੀ ਕਰਦੇ ਹਨ। ਇਹ ਕੀ ਪਖੰਡ ਖੜ੍ਹਾ ਕੀਤਾ ਹੈ?
25 ਅਗਸਤ, 2017
ਨੂੰ ਸਰਕਾਰ ਨੇ ਪਹਿਲਾਂ ਜਾਣ ਬੁੱਝ ਕੇ ਪੰਚਕੂਲਾ ਵਿੱਚ ਲੋਕ ਆਉਣ ਦਿੱਤੇ। ਬੇਅੰਤ ਫੌਜ਼, ਪੁਲਿਸ
ਨੇ ਪਹਿਲਾਂ ਆਪਣੀ ਡਿਊਟੀ ਨਹੀਂ ਕੀਤੀ। ਜਦੋਂ
ਪਾਣੀ ਸਿਰੋਂ ਉਚਾ ਲੰਘ ਗਿਆ ਤਾਂ ਫਿਰ ਗੋਲੀਆਂ ਚਲਾ ਕੇ ਉੱਥੋਂ ਲੰਘਣ ਵਾਲੇ ਰਿਕਸ਼ਿਆਂ ਵਾਲੇ,
ਆਮ ਪਬਲਿਕ ਮਾਰ ਦਿੱਤੀ। ਪੈਰਾ ਦੀ ਜਗ੍ਹਾ ਲੋਕਾਂ ਦੇ ਸਿੱਧੀਆਂ ਸਿਰ
ਵਿੱਚ ਗੋਲੀਆਂ ਮਾਰੀਆਂ। ਬਹੁਤ ਲਾਸ਼ਾਂ ਸਰਕਾਰ ਨੇ ਆਪ ਹੀ ਪੈਟਰੋਲ ਪਾ ਕੇ ਫ਼ੂਕ ਦਿੱਤੀਆਂ। ਬਹੁਤ
ਲੋਕ ਤੇ ਧੰਨ ਮਾਲ ਲਾ ਪਤਾ ਹਨ। ਸਾਰੇ ਕਾਸੇ ਦੇ ਹਰਿਆਣਾ ਪੁਲਿਸ ਮੰਤਰੀਆਂ,
ਜੁੰਮੇਬਾਰ ਹਨ। ਲੋਕ ਦਹਾਈ ਪਾ ਰਹੇ ਹਨ। ਮੀਡੀਆਂ ਵੀ ਸਰਕਾਰ ਅੱਗੇ ਪੂਛ
ਮਾਰਦਾ ਹੈ। ਇਹ ਡਰਾਮਾ ਛਪਾਉਣ ਲਈ ਸਰਕਾਰ ਦੇ ਤਲੇ ਚੱਟਣ ਵਾਲੇ ਹਨੀ ਨੂੰ ਧੂਹੀ ਫੁਰਦੇ ਹਨ। ਇਸੇ
ਕਰਕੇ ਹਨੀ ਤੋਂ ਕੁੱਝ ਉਗਲਾ ਨਹੀਂ ਰਹੇ। ਨਾਂ ਹੀ ਉਹ ਚਾਹੁੰਦੇ ਹਨ। ਹਨੀ ਕੁੱਝ ਬੋਲੇ। ਨਿਰਕੋ
ਟੈੱਸਟ ਸਾਧਣੀਆਂ ਤੇ ਰਾਮ ਰਹੀਮ ਦੇ ਤਾਂ ਹੋ ਹੀ ਗਏ ਹੋਣੇ ਹਨ। ਰਾਮ ਰਹੀਮ ਦਾ ਨਿਰਕੋ ਟੈੱਸਟ ਕਰਾ
ਸਕਣ,
ਕੀ ਕਿਸੇ ਮੰਤਰੀ, ਸਰਕਾਰ,
ਪੁਲਿਸ, ਜੱਜ,
ਹਾਈ ਕੋਰਟ ਵਿੱਚ ਹਿੰਮਤ ਹੈ? ਕੋਈ
ਮਾਂ ਦਾ ਲਾਲ ਸਰਕਾਰ ਅਦਾਲਤ, ਸੀ
ਬੀ ਆਈ,
ਪੁਲਿਸ ਤੇ ਮੰਤਰੀਆਂ ‘ਤੇ
ਛੱਕ ਨਹੀਂ ਕਰਦਾ। ਅੱਗਲੇ ਨੇ ਕੀ ਆਪਣਾ ਅੱਗਾ ਪਿੱਛਾ ਕੁਟਵਾਉਣਾ ਹੈ। ਕੀ ਰਾਮ ਰਹੀਮ ਦੇ ਕੇਸ ਨਾਲ
ਜੁੜੇ ਸਾਰੇ ਲੋਕਾਂ ਦੇ ਨਿਰਕੋ ਟੈੱਸਟ ਕੀਤੇ ਹਨ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?ਜਿੰਨੇ ਜੱਜ,
ਵਕੀਲ, ਪੁਲਿਸ
ਵਾਲਿਆਂ,
ਰਾਮ ਰਹੀਮ ਦਾ ਨਿਰਕੋ ਟੈੱਸਟ ਹੋਣਾ ਚਾਹੀਦਾ ਹੈ। ਜਾਂ ਕੀ ਡਰਾਈਵਰ ਜਾਂ
ਹਨੀਪ੍ਰੀਤ ਦਾ ਹੀ ਨਿਰਕੋ ਟੈੱਸਟ ਕਰਾ ਕੇ ਸਾਰਨਾ ਹੈ। ਪਤਾ ਹੈ ਗ਼ਰੀਬ ਬੰਦਾ ਜ਼ਨਾਨੀ ਕੀ ਕਰਲੂ?
ਉਸ ਮਰਦ ਦੇ ਬੱਚੇ ਨੂੰ ਹੱਥ ਪਾਵੋ। ਔਰਤ ਦੀ ਕਿਉਂ ਗੁੱਤ ਖਿੱਚੀ ਫਿਰਦੇ
ਹੋ?
ਰਾਮ ਰਹੀਮ ਹੀ ਨਿਰਕੋ ਟੈੱਸਟ ਭੁੱਕਦੇ ਦੇਵਾਂਗਾ ਕੀ ਰਾਜ ਹਨ?
ਅਸਲ ਵਿੱਚ ਰਾਮ ਰਹੀਮ ਤੋਂ ਸਰਕਾਰ ਅਦਾਲਤ, ਸੀ ਬੀ ਆਈ,
ਪੁਲਿਸ ਤੇ ਮੰਤਰੀਆਂ ਸਬ ਡਰਦੇ ਹਨ। ਜਦੋਂ ਹਿੰਸਾ ਹੋਈ,
ਉਦੋਂ ਹਨੀਪ੍ਰੀਤ ਤਾਂ ਰਾਮ ਰਹੀਮ ਦੀ ਸੰਭਾਲ ਵਿੱਚ ਲੱਗੀ ਸੀ। ਪਹਿਲਾਂ
ਅਦਾਲਤ ਵਿੱਚ ਰਾਮ ਰਹੀਮ ਦੇ ਨਾਲ ਹੌਸਲਾ ਦੇਣ ਨੂੰ ਸਰਕਾਰ ਅਦਾਲਤ,
ਸੀ ਬੀ ਆਈ, ਪੁਲਿਸ
ਤੇ ਮੰਤਰੀਆਂ ਨੇ ਹਨੀ ਨੂੰ ਭੇਜਿਆ। ਸਾਧ ਇਕੱਲਾ ਹੈਲੀਕਾਪਟਰ ਵਿੱਚ ਨਹੀਂ ਭੇਜਿਆ,
ਹਨੀ ਨਾਲ ਗਈ। ਸਾਧ ਕਮਜ਼ੋਰ ਦਿਲ ਦਾ ਹੈ। ਕਿਤੇ ਦੌਰਾ ਨਾ ਪੈ ਜਾਵੇ।
ਇਸੇ ਲਈ ਸਹਾਰਾ ਦੇਣ ਨੂੰ ਹਨੀ ਬਾਡੀ ਗਾਰਡ ਬਣ ਕੇ ਗਈ। ਰੋਹਤਕ ਜੇਲ੍ਹ ਵਿੱਚ ਵੀ ਦਵਾਈਆਂ ਦੇ ਕੇ
ਸਾਧ ਨੂੰ ਹਨੀ ਸੁਲ੍ਹਾ ਕੇ ਆਈ। ਫਿਰ ਹਨੀ ਨੂੰ ਸਰਕਾਰ ਅਦਾਲਤ, ਸੀ ਬੀ ਆਈ, ਪੁਲਿਸ
ਤੇ ਮੰਤਰੀਆਂ ਦੀ ਸਲਾਹ ਨਾਲ ਕਾਰ ਵਿੱਚ ਬੈਠਾ ਕੇ ਪੰਜਾਬ ਹਰਿਆਣਾ ਦੇ ਮੰਤਰੀਆਂ ਘਰ ਵਿੱਚ ਪਨਾਹ
ਦਿੱਤੀ। ਹਨੀ ਨੂੰ ਤਾਂ ਜੋਕਰ ਬਣਾ ਦਿੱਤਾ। ਬਾਪ ਬੇਟੀ ਦੇ ਰਿਸ਼ਤੇ ਦੀਆਂ ਧੱਜੀਆਂ ਉਡਾ ਦਿੱਤੀਆਂ।
ਆਮ ਹੀ ਗੁਆਂਢ, ਗਲੀ,
ਮਹੱਲੇ, ਸਾਂਝੇ
ਪਰਿਵਾਰਾਂ ਵਿੱਚ ਐਸਾ ਚੱਲਦਾ ਰਹਿੰਦਾ ਹੈ। ਬਹੁਤ ਭਰਜਾਈਆਂ, ਜੇਠ, ਦਿਉਰ,
ਸਹੁਰੇ, ਨੂੰਹਾਂ,
ਸੱਸਾਂ ਜਮਾਈ, ਜੀਜੇ,
ਸਾਲ਼ੀਆਂ, ਭਾਣਜੀਆਂ,
ਮਾਮੇ, ਮਾਸੜ
ਭਤੀਜੀਆਂ,
ਚਾਚੇ, ਔਰਤਾਂ
ਔਰਤਾਂ ਨਾਲ ਬੰਦੇ ਬੰਦਿਆਂ ਨਾਲ ਫੁੱਫੜ ਪਤਾ ਨਹੀਂ ਕੌਣ ਕਿਹੜੇ ਰਿਸ਼ਤੇ ਨੂੰ ਸੈਕਸ ਲਈ ਵਰਤ ਰਿਹਾ
ਹੈ?
ਕਈਆਂ ਦੇ ਪਤੀ ਫ਼ੌਜ, ਵਿਦੇਸ਼ਾਂ
ਜਾਂ ਕਿਤੇ ਹੋਰ ਕਮਾਈ ਕਰਨ ਗਏ ਹਨ। ਕਈ ਮੁੜ ਕੇ ਪਤਨੀ ਕੋਲ ਜਾਂਦੇ ਹੀ ਨਹੀਂ। ਪਤੀ ਫ਼ੌਜ,
ਵਿਦੇਸ਼ਾਂ ਜਾਂ ਕਿਤੇ ਹੋਰ ਅਮਰੀਕਾ, ਕੈਨੇਡਾ ਵਿੱਚ ਕਮਾਈ ਕਰਨ ਗਏ। ਗੋਰੀਆਂ ਕਾਲੀਆਂ ਨਾਲ ਐਸ਼ ਕਰਦੇ ਹਨ।
ਪਤਨੀਆਂ ਨੂੰ ਕੋਈ ਨਾ ਕੋਈ ਹੋਰ ਮਰਦ ਗਲੀ ਮਹੱਲੇ ਘਰਦੇ ਹੀ ਜੇਠ ਦਿਉਰ ਸਹੁਰਾ,
ਜੀਜਾ ਪਤਾ ਨਹੀਂ ਕੌਣ ਕੌਣ ਸੰਭਾਲਦਾ ਹੈ?
ਮੀਡੀਆ ਐਸੀਆਂ ਖ਼ਬਰਾਂ ਲਗਾਉਂਦਾ ਰਹਿੰਦਾ ਹੈ। ਐਸੇ ਕੋਈ ਔਰਤ, ਮਰਦ
ਦੁਨੀਆ ‘ਤੇ ਨਹੀਂ ਹੈ। ਜਿਸ ਦਾ ਜ਼ਿੰਦਗੀ ਵਿੱਚ ਕਿਸੇ ਨਾਲ ਜਾਣੇ,
ਅਨਜਾਣੇ ਨਜਾਇਜ਼ ਸਬੰਧ ਨਾ ਹੋਇਆ ਹੋਵੇ। ਪਰ ਇਹ ਕਿਵੇਂ ਪਤਾ ਲੱਗੇ ਕਿ
ਸੁਆਦ ਆਇਆ ਸੀ ਜਾਂ ਜ਼ੋਰਾਂ ਜ਼ੋਰੀ ਹੋਈ ਸੀ। ਸੁੱਚਾ ਸਿੰਘ ਦੇ ਮਾਮਲੇ ਵਿੱਚ 1982 ਤੋਂ ਹੁਣ ਤੱਕ
ਜ਼ਨਾਨੀ ਨਾਲ ਕੀ ਜੋਰਾ ਜੋਰੀ ਹੀ ਹੋਈ ਹੋਣੀ ਹੈ? ਉਸ
ਮੂਵੀ ਵਿੱਚ ਤਾਂ ਹੱਥੋਂ ਪਾਈ ਹੁੰਦੀ ਦਿਸਦੀ ਨਹੀਂ, ਸਗੋਂ
ਔਰਤ ਆਪ ਮਰਦ ਦੇ ਮਗਰ ਫਿਰਦੀ ਲੱਗਦੀ ਹੈ। ਮਰਜ਼ੀ ਨਾਲ ਆਪ ਸਬ ਕੁੱਝ ਕਰਦੀ ਹੈ। ਸੁੱਚਾ ਸਿੰਘ ਨੂੰ
ਤਾਂ ਕੁੱਝ ਕਹਿਣ ਦੀ ਲੋੜ ਹੀ ਨਹੀਂ ਪਈ ਲਗਦੀ। ਇੰਨੇ ਚਿਰ ਪਿੱਛੋਂ ਤਾਂ ਪਤੀ-ਪਤਨੀ ਵੀ ਇੱਕ ਦੂਜੇ
ਨੂੰ ਝੱਲਣੋਂ ਹੱਟ ਜਾਂਦੇ ਹਨ। ਬੜੇ ਸਾਲ ਲੁੱਟ ਕੇ, ਸੁੱਚੇ
ਦੀ ਯਾਰੀ ਨੂੰ ਰੰਨ ਧੌਲ਼ੇ ਝਾਟੇ ਆਉਣ ਤੇ ਜੁਆਬ ਦੇ ਗਈ। ਨਾਲੇ ਜੇਲ੍ਹ ਕਰਾ ਗਈ। ਵੈਸੇ ਦੁਨੀਆ
ਅੰਨ੍ਹੀ ਹੀ ਹੈ। ਜਾਂ ਮਚਲੀ ਹੈ। ਸੁਆਦ ਲੈਂਦੀ ਹੈ। ਲੋਕ ਆਪ ਵੀ ਇਹੀ ਕੁਛ ਕਰਦੇ ਫਿਰਦੇ ਹਨ।
ਕੰਧਾਂ ਕੋਠੇ ਟੱਪਦੇ ਫਿਰਦੇ ਹਨ। ਜੋ ਫੜਿਆ ਗਿਆ ਉਹ ਚੋਰ ਯਾਰ, ਬਾਕੀ ਸਬ ਸਾਧ, ਸਰਦਾਰ।
ਕਿਸੇ ਦੇ ਦਿਲ ਦਾ ਭੇਤ ਨਹੀਂ ਹੈ। ਨਾਂ ਹੀ ਕੋਈ ਕਿਸੇ ਦੇ ਹਟਾਏ ਹਟਦਾ, ਲੱਗਦਾ ਹੈ। ਸਮਾਜ ਐਸਾ ਹੀ
ਰੋਲ ਘਚੋਲਾ ਹੈ। ਆਪਦੀਆਂ ਗੱਲਾਂ ਕੱਛ ਵਿੱਚ ਲੋਕਾਂ ਦੀਆਂ ਗੱਲਾਂ ਹੱਥ ਵਿਚ ਹਨ। ਇੰਨੀਆਂ ਫ਼ੋਟੋ
ਇੱਕ ਦੂਜੇ ਦੇ ਨਾਲ ਜੁੜ ਕੇ ਖਿਚਾਈਆਂ ਸਾਧ ਤੇ ਹਨੀ ਨੇ ਵੀ ਹੱਦ ਕਰ ਦਿੱਤੀ ਹੈ।
ਹਨੀ ਦਾ ਕੇਸ ਵੀ ਦੇਖ ਰਹੇ
ਸੀਨੀਅਰ ਐਡਵੋਕੇਟ ਏ ਪੀ ਸਿੰਘ ਨੇ, ਤੇਜ਼
ਸਮਾਚਾਰ ਦੇ ਪੱਤਰਕਾਰ ਨਾਲ ਟੀਵੀ ‘ਤੇ
ਇੰਟਰਵਿਊ ਵਿੱਚ ਬਹੁਤ ਸਾਰੀਆਂ ਖਰੀਆਂ ਗੱਲਾਂ ਕੀਤੀ ਹਨ। ਕਿਹਾ ਹੈ,
“ ਨਿਰਕੋ ਟੈੱਸਟ ਦੋਨਾਂ ਸਾਧਣੀਆਂ,
ਤੇ ਨਵੀਆਂ ਬਿਆਨ ਦੇਣ ਵਾਲੀਆਂ ਸਾਧਣੀਆਂ, ਰਾਮ ਰਹੀਮ,
ਖੱਟਾ ਸਿੰਘ, ਗੁਰਦਾਸ
ਸਿੰਘ ਤੂਰ,
ਗੁਰਦਾਸ ਸਿੰਘ ਖੱਟਾ ਸਿੰਘ ਦਾ ਪੁੱਤਰ,
ਭੁਪਿੰਦਰ ਸਿੰਘ ਗੋਰਾ, ਵਿਸ਼ਵਾਸ਼
ਗੁਪਤਾ,
ਹੰਸਰਾਜ ਹੰਸ, ਇੰਗਲੈਂਡ
ਵਾਲਾ ਗਾਰਡ ਸਬ ਦਾ ਹੋਣਾ ਚਾਹੀਦਾ ਹਨ। ਇਕੱਲੀ ਹਨੀ ਨੂੰ ਹੀ ਕਿਉਂ ਲਪੇਟਾ ਪਾਇਆ ਹੈ?
ਹਰ ਟੀਵੀ ਚੈਨਲ, ਨਿਊਜ਼
ਵਾਲਿਆਂ ਨੇ ਹਨੀ ਦੀ ਇੱਜ਼ਤ ਤਾਰੋ ਤਾਰ ਕਰ ਦਿੱਤੀ ਹੈ। ਡਿਸਪਰੇਸ਼ਨ ਵਿੱਚ ਤਾਂ ਹਨੀ ਨੇ ਜਾਣਾ ਹੀ
ਸੀ। ਸੀ ਬੀ ਆਈ ਵੀ ਸਰਕਾਰ ਦੇ ਪਿੰਜਰੇ ਵਿੱਚ ਬੰਦ ਹੈ। ਇਹ ਵੀ ਸਰਕਾਰ ਤੋਂ ਬਿਨਾਂ ਕੁੱਝ ਨਹੀਂ
ਕਰਦੀ। ਇੱਕ ਚਿੱਠੀ ਤੇ ਇਹ ਕੇਸ ਚੱਲਿਆਂ ਹੈ। ਮੈਂ ਪੁੱਛਣਾ ਚਾਹੁੰਦਾ ਹਾਂ,
ਪ੍ਰਧਾਨ ਮੰਤਰੀ, ਮੁੱਖ
ਮੰਤਰੀ ਕੋਲ ਪ੍ਰਤੀ ਦਿਨ ਕਿੰਨੀਆਂ ਚਿੱਠੀਆਂ ਆਉਂਦੀਆਂ ਹਨ? ਕਿੰਨੀਆਂ ਚਿੱਠੀਆਂ ‘ਤੇ
ਅਮਲ ਹੁੰਦਾ ਹੈ? ਕਿੰਨੀਆਂ ਚਿੱਠੀਆਂ ‘ਤੇ ਐਕਸ਼ਨ ਹੁੰਦਾ ਹੈ? ਕਿੰਨੀਆਂ
ਰਿਪੋਰਟ ਦਰਜ ਹੁੰਦੀਆਂ ਹਨ? ਕਿੰਨੀਆਂ
ਦੀ ਸੀ ਬੀ ਆਈ ਜਾਂਚ ਹੁੰਦੀ ਹੈ। ਸੀ ਬੀ ਆਈ ਜਾਂਚ ਲਈ ਲੋਕਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਦਾ ਹੈ।
ਜਾਂਚ ਨਹੀਂ ਹੁੰਦੀ। ਹਰਿਆਣਾ ਵਿੱਚ ਹੀ ਰਾਮਪਾਲ ਪੱਟਨ ਨੂੰ ਲੈ ਕੇ ਕੇਸ ਵਿੱਚ ਸੀ ਬੀ ਆਈ ਜਾਂਚ
ਨੂੰ ਲੱਗੇ ਹਨ। ਲੱਖਾਂ ਲੋਕ ਉਸ ਪਿੱਛੇ ਹਨ। ਪਰ ਅੱਜ ਤੱਕ ਸੀ ਬੀ ਆਈ ਜਾਂਚ ਨਹੀਂ ਹੋਈ। ਰਾਜਸਥਾਨ
ਵਿੱਚ ਅਨੰਦਪਾਲ ਕੇਸ ਵਿੱਚ 8, 9
ਲੱਖ ਲੋਕਾਂ ਦੇ ਦਬਾਅ ਕਰਕੇ ਸੀ ਬੀ ਆਈ ਜਾਂਚ ਹੋਈ। “ ਤੇਜ਼
ਸਮਾਚਾਰ ਦੇ ਪੱਤਰਕਾਰ ਨੇ ਪੁੱਛਿਆ, “ ਤਾਂ
ਕੀ ਸੀ ਬੀ ਆਈ ਜਾਂਚ ਸਰਕਾਰ ਦੇ ਦਬਾਅ ਕਰਕੇ ਹੁੰਦੀ ਹੈ? “ “ ਮੈਂ ਨਹੀਂ ਕਹਿੰਦਾ, ਸੁਪਰੀਮ
ਕੋਰਟ ਦੇਸ਼ ਦੀ ਸਬ ਤੋਂ ਵੱਡੀ ਕੋਰਟ ਕਹਿ ਰਹੀ ਹੈ, “ ਕਿ
ਸੀ ਬੀ ਆਈ ਜਾਂਚ ਸਰਕਾਰ ਦੇ ਦਬਾਅ ਕਰਕੇ ਹੁੰਦੀ ਹੈ। ਸੀ ਬੀ ਆਈ ਜਾਂਚ ਸਰਕਾਰ ਦਾ ਪਿੰਜਰੇ ਵਾਲਾ
ਤੋਤਾ ਹੈ। “ 164 ਸਟੇਟਮਿੰਟ ਤੁਰੰਤ
ਬਿਆਨ ਹੁੰਦੇ ਹਨ ਜੋ ਨਹੀਂ ਹਨ। ਆਫ਼ ਆਰ ਆਈ ਵਿੱਚ ਪਤਾ ਹੀ ਨਹੀਂ ਹੈ। ਕਦੋਂ ਦੀ ਘਟਨਾ ਹੈ,
ਕਿਥੇ ਦੀ ਘਟਨਾ ਹੈ, ਨਾਂ
ਹੀ ਅਸਕਿਊਜ, ਮੈਡੀਕਲ ਨਹੀਂ ਹੋਇਆ ਹੈ।
ਜਦੋਂ ਤੋਂ ਡੇਰੇ ਵਿੱਚ ਰਾਮ ਰਹੀਮ ਗੱਦੀ ਤੇ ਬੈਠਾ ਹੈ। ਉਦੋਂ ਤੋਂ ਹੀ ਗੱਦੀ ਨੂੰ ਲੈ ਕੇ ਜਾਇਦਾਦ
ਲਈ ਲੜਾਈ ਚੱਲ ਰਹੀ ਸੀ। ਰਾਮ ਰਹੀਮ ਨੇ ਖ਼ੂਨ ਦਾਨ ਕੈਂਪ ਲਾਏ। ਪੂਰੇ ਦੇਸ਼ ਭਰ ਵਿੱਚ ਦਰਖ਼ਤ ਲਗਾਏ।
ਸਫ਼ਾਈਆਂ ਕਰਾਈਆਂ। ਜਿੱਥੇ ਭੂਚਾਲ ਆਏ, ਹੜ੍ਹ
ਆਏ ਡੇਰੇ ਸਿਰਸਾ ਦੇ ਰਾਮ ਰਹੀਮ, ਹਨੀ
ਤੇ ਭਗਤ ਭੋਜਨ, ਕੱਪੜੇ ਹੋਰ ਚੀਜ਼ਾਂ ਵੰਡਣ
ਜਾਂਦੇ ਸਨ। ਉਦੋਂ ਰਾਮ ਰਹੀਮ ਦੀ ਨਿਊਜ਼ ਚੈਨਲਾਂ ਨੇ ਵੀ ਬਹੁਤ ਪ੍ਰਸੰਸਾ ਕੀਤੀ। ਚੰਗੀਆਂ ਮੂਵੀਆਂ
ਬਣਾਈਆਂ। ਹਨੀ ਨੇ ਵੀ ਪੂਰਾ ਸਾਥ ਦਿੱਤਾ। “ “ 10-10
ਸਾਲ ਦੀ ਦੋ ਬਾਰ ਸਜਾ ਕਿਉਂ ਸੁਣਾਈ ਹੈ? ਜੇ ਫਾਂਸੀ
ਲੱਗੇ ਤਾਂ ਕੀ ਦੋ ਬਾਰ ਲੱਗੇਗੀ? “ “ ਹਾਂ ਇਹ ਗ਼ਲਤ ਹੈ। “ “ 39
ਲੋਕ ਮਰੇ ਹਨ। ਫਿਰ ਵੀ ਕੋਈ ਸੁਣਵਾਈ ਨਹੀਂ ਹੈ। “ “39
ਲੋਕ ਹੀ ਨਹੀਂ ਮਰੇ ਹਨ। ਲਾ ਐਂਡ ਆਡਰ ਜਦੋਂ ਫ਼ੇਲ੍ਹ ਹੁੰਦਾ ਹੈ। ਸਰਕਾਰ ਦੀ ਸੋਚਣ ਸ਼ਕਤੀ ਖ਼ਤਮ ਹੋ ਜਾਂਦੀ
ਹੈ। 25 ਅਗਸਤ, 2017 ਨੂੰ ਸਰਕਾਰ ਨੇ
ਪਹਿਲਾਂ ਜਾਣ ਬੁੱਝ ਕੇ ਪੰਚਕੂਲਾ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਣ ਦਿੱਤੀ। ਫਿਰ ਲੋਕ ਮਾਰ
ਦਿੱਤੇ। ਹਰਿਆਣਾ ਪੁਲਿਸ ਮੰਤਰੀਆਂ ਜੁੰਮੇਬਾਰ ਹਨ। ਪਹਿਲਾਂ ਭੜਕੀ ਜਨਤਾ ਨੂੰ ਦੱਸਿਆ ਜਾਂਦਾ ਹੈ,
“ ਆਪਣੇ ਘਰ ਜਾਉ। ਐਕਸ਼ਨ ਲੈਣ ਵਾਲੇ ਹਾਂ। ਪਾਣੀ,
ਆਸੂ ਗੈੱਸ ਸਿੱਟੇ ਜਾਣੇ ਹਨ। “ ਦੱਸਣ ਪਿੱਛੋਂ ਫਿਰ ਪਾਣੀ, ਆਸੂ
ਗੈੱਸ ਸਿੱਟੇ ਜਾਂਦੇ ਹਨ। ਪੈਰਾ, ਲੱਤਾਂ
ਵਿੱਚ ਗੋਲੀ ਚਲਾਈ ਜਾਂਦੀ ਹੈ। ਪਰ ਗੋਲੀਆਂ ਸਿੱਧੀਆਂ ਸਿਰ, ਗਰਦਨ, ਸ਼ਾਂਤੀ
ਵਿੱਚ ਗੋਲੀਆਂ ਮਾਰੀਆਂ। ਜੋ ਬਿਲਕੁਲ ਗ਼ਲਤ ਹੈ। ਬਹੁਤ ਲਾਸ਼ਾਂ ਬਹੁਤ ਲੋਕ ਲਾ ਪਤਾ ਹਨ। ਬਹੁਤ
ਲੋਕਾਂ ਨੇ ਆਤਮ ਹੱਤਿਆ ਕਰ ਲਈ। ਸਬ ਛੁਪਾ ਲਿਆ। ਜੇ ਕੋਈ ਪੁਲਿਸ ਕੋਲ ਪਤੀ,
ਪੁੱਤਰ, ਪਿਉ
ਦੀ ਭਾਲ ਵਿੱਚ ਕੋਈ ਠਾਣੇ ਗਿਆ ਹੈ। ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਇਹ ਤਾਨਾਸ਼ਾਹੀ
ਸਰਕਾਰ ਹੈ। ਲੋਕ ਤੰਤਰ ਨਹੀਂ ਹੈ। ਮੀਡੀਆ ਨੇ ਬਹੁਤ ਗੰਦ ਵੀ ਦਿਖਾਇਆ ਹੈ। ਬੱਚੇ ਟੀਵੀ ਨਹੀਂ ਦੇਖ
ਸਕਦੇ। ਇਹ ਡਰਾਮਾ ਛਪਾਉਣ ਲਈ ਸਰਕਾਰ ਦੇ ਤਲੇ ਚੱਟਣ ਵਾਲੇ ਹਨੀ ਨੂੰ ਧੂਹੀ ਫੁਰਦੇ ਹਨ। ਉੱਥੋਂ
ਲੰਘਣ ਵਾਲੇ ਰਿਕਸ਼ਿਆਂ ਵਾਲੇ, ਆਮ
ਪਬਲਿਕ ਮਾਰ ਦਿੱਤੀ। ਉਨ੍ਹਾਂ ਨੂੰ ਮੁਆਜਾ ਨਹੀਂ ਦਿੱਤਾ। ਮੰਤਰੀ ਕਿਸੇ ਮਰੇ ਦਾ ਅਫ਼ਸੋਸ ਕਰਨ ਵਾਲੇ
ਲੱਖਾ ਰੁਪਏ ਵੰਡਣ ਵਾਲੇ ਹੁਣ ਕਿਥੇ ਹਨ?ਇਹ
ਸਾਰੇ ਡੇਰੇ ਦੇ ਮਗਰ ਪਏ ਸਨ। ਪਰ ਡੇਰੇ ਦਾ ਕੁੱਝ ਵਿਗਾੜ ਨਹੀਂ ਸਕੇ। ਇਸੇ ਲਈ ਸਾਧਣੀਆਂ ਦਾ ਮਾਮਲੇ
ਵਿੱਚ ਪਾ ਕੇ ਰਾਮ ਰਹੀਮ ਮੱਕੂ ਠੱਪ ਦਿੱਤਾ। ਸਰਕਾਰ ਨੇ ਹਨੀ ਦੇ ਲੇਲੇ ਪੇਪੇ ਵੀ ਕਿਤੇ, ਲੋਕਾਂ
ਮੂਹਰੇ ਹਨੀ ਨੂੰ ਐਟਮਬੰਬ ਬਣਾ ਕੇ ਪੇਸ਼ ਵੀ ਕੀਤਾ ਹੈ। ਸਰਕਾਰ ਹਨੀ ਨੂੰ ਬਚਾ ਵੀ ਰਹੀ ਹੈ। ਹਨੀ ਦੇ
ਨਾਲ ਸਬ ਦਾ ਜੱਜ, ਵਕੀਲ,
ਪੁਲਿਸ ਵਾਲਿਆਂ, ਰਾਮ
ਰਹੀਮ,
ਸਾਧਣੀਆਂ, ਰਾਖੀ
ਤੇ ਹੋਰ ਸਾਰੇ ਗਵਾਹਾਂ ਦਾ ਨਿਰਕੋ ਟੈੱਸਟ ਹੋਣਾ ਚਾਹੀਦਾ ਹੈ। “
“ 6 ਦਿਨਾਂ ਪਿੱਛੋਂ ਹਨੀ ਦਾ ਹੋਰ ਰਿਮਾਂਡ
ਲੈਣਾ ਪੈਣਾ ਹੈ ਜਾਂ ਜ਼ਮਾਨਤ ਹੋ ਜਾਵੇਗੀ। “ “ ਪਹਿਲੀ
ਗੱਲ ਹਨੀ ਰਾਜਸਥਾਨ ਇੱਧਰ-ਉੱਧਰ ਕਿਤੇ ਨਹੀਂ ਸੀ। ਉਹ ਇੱਕੋ ਥਾਂ ਰਹੀ ਸੀ। ਹਨੀ ਦਾ 40 ਦਿਨ ਚੀਰ
ਹਰਨ ਹੁੰਦਾ ਰਿਹਾ ਹੈ। ਧੰਨ ਦੀ ਹਨੀ ਹੈ। ਜਿਸ ਨਾਲ ਐਸਾ ਕੁੱਝ ਹੋਇਆ। ਹਨੀ ਜ਼ਰ ਗਈ ਹੈ। ਦਿਮਾਗੀ
ਬਿਮਾਰ ਤਾਂ ਹਨੀ ਨੇ ਹੋਣਾ ਹੀ ਸੀ। ਡੇਰਾ, ਸਾਧ,
ਸਕੂਲ, ਖਾਤੇ,
ਹਸਪਤਾਲ, ਸਕੂਲ,
ਕਾਲਜ ਸਬ ਕੁੱਝ ਸਰਕਾਰ, ਫ਼ੌਜ,
ਪੁਲਿਸ ਦੇ ਹਵਾਲੇ ਹਨ। ਕਰੀ ਚਲੋ ਪੁੱਛ,
ਗਿੱਛ ਜੋ ਵੀ ਕਰਨਾ ਹੈ। ਹਨੀਪ੍ਰੀਤ ਪਿੱਛੇ ਸਰਕਾਰ ਪੁਲੀਸ ਮੰਤਰੀ ਕਿਉਂ
ਪਏ ਹਨ?
ਜਨਤਾ ਨੂੰ ਅਪੀਲ ਹੈ, ਸ਼ਾਂਤੀ
ਬਣਾਈ ਰੱਖਣੀ। ਕਾਨੂੰਨ ਦਾ ਸਨਮਾਨ ਕਰਨਾ ਹੈ। “ ਹਰ
ਕੋਈ ਹਨੀ ਦੀ ਘੱਗਰੀ ਵਿੱਚ ਛੁਪਣਾ ਚਾਹੁੰਦਾ ਹੈ। ਹਨੀ-ਹਨੀ, ਕੋਈ ਸਬੂਤ ਹੈਨੀ। ਕਰਕੇ ਪੁਲਿਸ ਨੇ ਹੱਥ ਖੜ੍ਹੇ ਕਰ ਦੇਣੇ ਹਨ। ਅਦਾਲਤ
ਨੇ ਵੀ ਸਜਾ ਪੁਲਿਸ ਰਿਪੋਰਟ ਦੇਖ ਕੇ ਦੇਣੀ ਹੈ। ਹਰਿਆਣਾ ਪੁਲਿਸ ਤਾਂ ਮੁੱਦਾ ਗ਼ਾਇਬ ਕਰਨ ਵਿੱਚ
ਪੰਜਾਬ ਪੁਲਿਸ ਤੋਂ ਵੀ ਗੰਦੀ ਨਿਕਲੀ। ਹਰਿਆਣਾ ਪੁਲਿਸ ਨਾਂ ਹਨੀ,
ਅਦਿੱਤਿਆ, ਪਵਨ
ਗ੍ਰਿਫ਼ਤਾਰ ਕਰ ਸਕੀ। ਨਾਂ ਕੋਈ ਹਨੀ 'ਤੇ
ਐਫ਼ ਆਰ ਆਈ ਲਿਖ ਸਕੀ। ਸਬੂਤ ਤਾਂ ਕੀ ਇਕੱਠੇ ਕਰਨੇ ਹਨ? ਹਰਿਆਣਾ
ਪੁਲਿਸ ਦੇ ਹਨੀ ਨੇ ਕਰਾਏ ਹੱਥ ਖੜ੍ਹੇ। ਹਰਿਆਣਾ ਪੁਲਿਸ ਨੂੰ ਭੋਰਾ ਸ਼ਰਮ ਨਹੀਂ ਹੈ। ਵਰਦੀ ਛਿੱਕੇ
ਤੇ ਟੰਗ ਦਿੱਤੀ ਹੈ। ਇਮਾਨਦਾਰ ਅਫ਼ਸਰ ਹੱਥਾਂ ਦੇ ਦਿੰਦੀਆਂ ਵੱਢਦੇ ਹਨ। ਕਰ ਕੁੱਝ ਨਹੀਂ ਸਕਦੇ।
ਦੁਨੀਆ ਭਰ ਦੇ ਲੋਕ ਹਰਿਆਣਾ ਪੁਲਿਸ ਦੀ ਕਰਤੂਤ ਦੇਖ ਰਹੇ ਹਨ। ਹਰਿਆਣਾ ਪੁਲਿਸ ਮੰਤਰੀਆਂ,
ਸਰਕਾਰ ਨੇ ਲੰਗੜੀ ਟੁੰਡੀ ਕੀਤੀ ਹੋਈ ਹੈ। ਸਾਧਾਂ ਦੀ ਤਾਕਤ ਅੱਗੇ
ਹਰਿਆਣਾ ਪੁਲਿਸ, ਸਰਕਾਰ ਮੰਤਰੀ ਰੰਡੀ ਵਾਂਗ
ਵਿਕੇ ਹਨ। ਪਰਜਾ ਦਾ ਰੱਬ ਰਾਖਾ।
Comments
Post a Comment