ਭਾਗ 39 ਜੇਲ੍ਹ ਵਿੱਚ ਹਨੀ ਘੂਗਟ ਵਾਲੀ ਸ਼ਰਮਾਕਲ ਬੀਬੀ
ਰਾਤੋਂ ਰਾਤ ਬਣ ਗਈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਪੁਲੀਸ ਹਨੀ, ਰਾਮ ਰਹੀਮ ਦੇ ਸੈਲਰ ਫ਼ੋਨ
ਲੱਭਦੀ ਫਿਰਦੀ ਹੈ। ਸਬ ਡਰਾਮਾਂ ਹੈ। ਰਾਮ ਰਹੀਮ ਇਹ ਤਾਂ ਪੂਰੀ ਰਿਪੋਰਟ ਹਿਸਟਰੀ ਫ਼ੋਨ ਕੰਪਨੀਆਂ
ਤੋਂ ਪੁਲੀਸ ਲੈ ਸਕਦੀ ਹੈ। ਰਾਮ ਰਹੀਮ ਪਾਪਾ ਨਹੀਂ ਪਾਪੀ ਤੇ ਪਾਪ ਕਰਨ ਵਾਲਾ ਰਾਖਸ਼ ਸੀ। ਹਨੀ ਰਾਖਸ਼
ਦੀ ਪਰੀ ਰਹੀ ਹੈ। ਦੋਨੇਂ ਪਾਪੀ ਤੇ ਪਾਪ ਖੁੱਲ ਕੇ ਕਰਦੇ ਸੀ। ਸਰਕਾਰ, ਮੰਤਰੀਆਂ, ਪੁਲੀਸ, ਰਾਮ ਰਹੀਮ ਤੇ ਹਨੀ ਵਿੱਚ ਸਾਨ੍ਹਾਂ ਦੇ ਭੇੜ ਦੀ ਗੇਮ ਚੱਲ ਰਹੀ
ਹੈ। ਸਬ ਇੱਕ ਦੂਜੇ ਤੋਂ ਫਸੀ ਮਾਰ ਖਾਂਦੇ ਰਹੇ ਹਨ। ਇਹ ਇੱਕ ਦੂਜੇ ਲਈ ਦੰਦੀਆਂ ਪੀਂਹਦੇ ਹਨ। ਹਨੀ
ਨੇ ਤਾਂ ਰਾਮ ਰਹੀਮ ਨੂੰ ਵੀ ਪਿੱਛੇ ਛੱਡ ਦਿੱਤਾ। ਜਿਸ ਨੇ ਮੀਡੀਆ ਤੇ ਪੁਲੀਸ ਨੂੰ ਬੰਦਲਾ ਦਿੱਤਾ
ਤੇ ਘੱਗਰੀ ਵਾਲੀ ਡੌਲ ਤੋਂ ਹੁਣ ਘੂਗਟ ਵਾਲੀ ਝੂਠੀ ਬੋਲਣੀ ਚੋਰਨੀ ਬਣ ਗਈ ਹੈ। ਰਾਮ ਰਹੀਮ ਦੀ
ਐਕਟਰਸ, ਸਾਧਣੀ, ਪ੍ਰੇਮਿਕਾ, ਧੰਦੇ ਵਾਲੀ, ਮਨੁੱਖਤਾ ਦਾ ਕਤਲ ਕਰਾ ਕੇ
ਅੰਗਾਂ ਹੱਡੀਆਂ ਨੂੰ ਕਿਨਾਰੇ ਲਗਾਉਣ ਵਾਲੀ ਹੁਣ ਜੇਲ੍ਹ ਵਿੱਚ ਹਨੀ ਘੂਗਟ ਵਾਲੀ ਸ਼ਰਮਾਕਲ ਬੀਬੀ
ਰਾਤੋਂ ਰਾਤ ਬਣ ਗਈ ਹੈ।
ਜੇਲ੍ਹ ਐਸੀ ਹੁੰਦੀ ਹੈ। ਹਨੀਪ੍ਰੀਤ ਰਾਮ ਰਹੀਮ ਨੇ ਜੋ ਖਿੱਲੀ ਮੰਤਰੀਆਂ, ਸਰਕਾਰ, ਪੁਲੀਸ, ਜਨਤਾ ਦੀ ਉਡਾਈ ਹੈ। ਅੱਜ ਤੱਕ ਵੱਡੇ ਤੋਂ ਵੱਡੇ ਮੁਜਰਮ ਐਸਾ ਨਹੀਂ ਕਰ ਸਕੇ। ਫ਼ਿਲਮੀ ਤਰੀਕੇ
ਨਾਲ ਮੀਡੀਏ ਰਾਹੀਂ ਪੁਲੀਸ ਕੋਲ ਇੰਟਰੀ ਮਾਰੀ ਹੈ। ਇਸ ਦਾ ਮਤਲਬ ਪੁਲੀਸ ਤੋਂ ਹਨੀ ਨੂੰ ਗੋਲੀ ਆਉਣ
ਦਾ ਖ਼ਤਰਾ ਸੀ। ਪਰ ਹੁਣ ਜੇਲ੍ਹ ਦੀ ਪੀੜਾ ਗੋਲੀ ਤੋਂ ਬਹੁਤ ਖ਼ਤਰਨਾਕ ਤਿਲ-ਤਿਲ ਹਰ ਸੈਕੰਡ ਸਹਿਣੀ
ਪੈਣੀ ਹੈ। ਇਸ ਨਾਲੋਂ ਪੁਲੀਸ ਦੀ ਗੋਲੀ ਬੰਦੇ ਨੂੰ ਸਦਾ ਲਈ ਸੁਖ ਦੀ ਨੀਂਦ ਸੁਲ੍ਹਾ ਦਿੰਦੀ ਹੈ।
ਬੰਦ ਹਨੇਰ ਕੋਠੜੀ ਵਿੱਚ ਸੀਖਾਂ ਵਾਲਾ 16 ਫੁੱਟ ਬਾਏ 10 ਫੁੱਟ ਮਾੜਾ ਮੋਟਾ ਵੱਡਾ, ਛੋਟਾ ਕਮਰਾ ਹੋ ਸਕਦਾ ਹੈ। ਵਿੱਚੇ ਮੁਸ਼ਕ
ਵਾਲੀ ਗੰਦੀ ਲੈਟਰੀਨ ਤੇ ਸੌਣ ਲਈ ਫ਼ਰਸ਼, ਚਟਾਈ ਲੱਕੜੀ ਦਾ ਬੈਚ ਬਗੈਰ
ਗੱਦੇ ਤੋਂ ਦੋ ਕੰਬਲ ਸਿਰਹਾਣਾ ਵੀ ਨਹੀਂ ਹੁੰਦਾ। ਕਈ-ਕਈ ਕੈਦੀ ਇਕੱਠੇ ਵੱਡੇ ਬਾਥਰੂਮ ਵਿੱਚ
ਨਹਾਉਂਦੇ ਹਨ। ਕੈਦੀ ਤੇ ਜੇਲਰ, ਗਾਰਡ ਇੱਕ ਦੂਜੇ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਹਨ। ਜੇਲ੍ਹ ਵਿੱਚ
ਘੜੀ ਦੇ ਸਮੇਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਜੇਲ੍ਹਰਾਂ ਤੋਂ ਟਾਈਮ ਪੁੱਛਿਆ ਜਾਂਦਾ ਹੈ। ਬਰੇਕ
ਫਾਸਟ. ਲੰਚ, ਡਿਨਰ ਤੋਂ ਸਮੇਂ ਦਾ
ਅੰਦਾਜ਼ਾ ਲੱਗਦਾ ਹੈ। ਜੇ ਕੋਈ ਦੂਜਾ ਕੈਦੀ ਕੁੱਟ ਦੇਵੇ, ਜੇਲਰ ਕੁੱਝ ਨਹੀਂ ਕਰ ਸਕਦੇ। ਪੱਕੀ ਹੋਈ ਜੇਲ੍ਹ ਵਾਲਿਆਂ ਨੂੰ ਕੁੱਝ ਘੰਟਿਆਂ ਲਈ ਖੁੱਲ੍ਹੀ
ਹਵਾ ਵਿੱਚ ਛੱਡਿਆ ਜਾਂਦਾ ਹੈ। ਨੌਕਰੀ ਦਿੱਤੀ ਜਾਂਦੀ ਹੈ। ਐਕਸਰ ਸਾਈਜ਼ ਕਰਨ ਨੂੰ ਸਮਾਂ ਦਿੱਤਾ
ਜਾਂਦਾ ਹੈ। ਰੋਟੀ ਨਾਲ ਦਾਲ ਪਾਣੀ ਧਾਣੀ ਹੁੰਦੀ ਹੈ। ਕੋਈ ਫਲ ਜਾਂ ਸਲਾਦ ਨਹੀਂ ਮਿਲਦਾ। ਕੋਈ ਐਸ਼
ਨਹੀਂ ਹੁੰਦੀ, ਬੰਦੇ ਦੇ ਸਾਹ ਤਾਲੂਏ ਨਾਲ ਲੱਗੇ ਰਹਿੰਦੇ ਹਨ। ਕਈਆਂ ਦਾ ਦਿਮਾਗ਼ ਫੇਲ ਹੋ ਜਾਂਦਾ
ਹੈ। ਕਈ ਢੀਠ ਹੋ ਜਾਂਦੇ ਹਨ। ਕਈ ਰੱਬ ਨੂੰ ਚੇਤੇ ਕਰਨ ਲਗਦੇ ਹਨ। ਹਰ ਪਲ ਜੁਗਾਂ ਦੇ ਸਮਾਨ ਨਿਕਲਦਾ
ਹੈ। ਕੈਦੀ ਕਿਸੇ ਦੂਜੇ ਕੈਦੀ ਨਾਲ ਗੱਲ ਨਹੀਂ ਕਰ ਸਕਦੇ। ਰੱਬ ਕਿਸੇ ਨੂੰ ਜੇਲ੍ਹ ਦੀ ਜ਼ਿੰਦਗੀ ਨਾ
ਹੀ ਦੇਵੇ। ਕੈਨੇਡਾ, ਅਮਰੀਕਾ ਤੇ ਸਾਰੇ ਦੇਸ਼ਾਂ
ਦੀਆਂ ਜੇਲ੍ਹਾਂ ਵੀ ਬਿਲਕੁਲ ਐਸੀਆਂ ਹੀ ਹਨ। ਕੈਦੀ ਨੂੰ ਕੈਦੀ ਕੁੱਟਦੇ ਹਨ। ਕੈਦੀ ਆਤਮ ਹੱਤਿਆ ਵੀ
ਕਰਦੇ ਹਨ। ਕੈਦੀ ਨੂੰ ਪਤਲੀ ਚਾਦਰ ਬਿਲਕੁਲ ਨਹੀਂ ਦਿੱਤੀ ਜਾਂਦੀ, ਕਿ ਕੈਦੀ ਦੁਖੀ ਹੋੲਆ ਰੱਸਾ ਆਪਦੇ ਜਾਂ ਦੂਜੇ
ਦੇ ਗਲ਼ ਵਿੱਚ ਨਾ ਪਾ ਦੇਵੇ। ਪਰ ਕੈਦੀ ਦੂਜਿਆਂ ਦੁਆਰਾ ਕੁੱਟ ਮਾਰ ਨਾਲ ਜਾਂ ਆਪੇ ਕੰਧਾਂ ਜਾਂ ਸੀਖਾ
ਦੇ ਸਰੀਏ ਨਾਲ ਮੂੰਹ ਸਿਰ ‘ਤੇ ਸੱਟਾ ਮਾਰ ਕੇ ਜ਼ਖ਼ਮੀ
ਹੁੰਦੇ ਰਹਿੰਦੇ ਹਨ। ਜੇਲ੍ਹ ਵਿੱਚ ਜੇ ਪੁਲੀਸ ਹਨੀ ਨੂੰ ਭੂਜੇ ਫ਼ਰਸ਼ ‘ਤੇ ਰੜੇ ਪਟੱਕ ਬੈਠਾ ਸਕਦੀ ਹੈ। ਤਾਂ ਪੁਲੀਸ
ਹਰ ਗੱਲ ਬੱਕਵਾ ਸਕਦੀ ਹੈ। ਪੁਲੀਸ ਨਾਲ ਯਾਰੀ ਦੁਸ਼ਮਣੀ ਚੰਗੀ ਨਹੀਂ ਹੈ। ਹਨੀ ਅਪਰਾਧ ਮੰਨੇ ਜਾਂ ਨਾ ਪੁਲੀਸ ਕੋਲ ਸਾਰੇ ਸਬੂਤ ਹਨ। ਹਨੀ ਮੰਨ ਗਈ
ਹੈ ਕਿ 25 ਅਗਸਤ 2017 ਨੂੰ ਇੱਕ ਕਰੋੜ ਰੁਪਏ ਜਾਨ-ਮਾਲ ਦਾ ਨੁਕਸਾਨ ਕਰਨ ਲਈ ਵੰਡੇ
ਸਨ। ਭਾਵ ਦੇਸ਼ ਧਰੋਹੀ ਦਾ ਕੇਸ ਪੱਕਾ ਹੋ ਗਿਆ। ਹੁਣ ਤਾਂ ਉਹ ਵੀ ਮੰਨੇਗੀ ਜੋ ਗ਼ਲਤੀ ਨਹੀਂ ਕੀਤੀ। 24 ਲੱਖ ਪੁਲੀਸ ਨੇ ਮੁਜਰਮ ਤੋਂ ਫੜ ਲਏ ਸਨ। ਕੌਣ
ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਹਨੀ ਲਗਾਤਾਰ ਗੱਡੀ ਤੇ ਡਰਾਈਵਰ ਬਦਲ ਰਹੀ ਸੀ। ਹਨੀ ਦੇ ਦੱਸਣ ਮੁਤਾਬਿਕ, “ ਅਖੀਰ ‘ਤੇ ਹਨੀ ਦੀ ਗੱਡੀ ਸੁਖਦੀਪ ਕੌਰ ਚਲਾ ਰਹੀ ਸੀ। ਹੋਰ ਕੋਈ ਤੀਜਾ ਨਹੀਂ
ਸੀ। “ ਹਨੀ ਹਰ ਕਾਲ ਪਿੱਛੋਂ ਸਿੰਮ ਬਦਲ ਲੈਂਦੀ ਸੀ। ਅਨੇਕਾਂ ਸਿੰਮ ਵਰਤ ਚੁੱਕੀ ਸੀ। ਬਾਹਰਲੇ
ਦੇਸ਼ਾਂ ਦੇ ਫ਼ੋਨ ਕਾਡ ਵਰਤ ਰਹੀ ਸੀ। ਜੋ ਪਹਿਲਾਂ ਕਾਡ ਦਾ ਪੇ ਕਰਨਾ ਪੈਂਦਾ ਹੈ। 15 ਇੰਟਰਨੈਸ਼ਨਲ ਸਿੰਮ ਵਰਤੇ ਹਨ। ਸੈਂਕੜੇ ਫ਼ੋਨ
ਕੀਤੇ ਹਨ। ਇੰਟਰਨੈੱਟ ‘ ਤੇ ਵੀ ਫ਼ਰੀ ਮੁਫ਼ਤ ਫ਼ੋਨ
ਕਰਦੀ ਸੀ। ਜਿਸ ਵਿੱਚ ਸਕਾਈਪ, ਵਟਸਅੱਪ, ਇਮੋ ਤੇ ਸਿਧਾ ਨੈੱਟ ਹਨ। ਪੁਲੀਸ ਆਈ ਤੇ ਆ
ਜਾਵੇ ਤਾਂ ਹਰ ਖੋਜ ਕੱਢ ਸਕਦੀ ਹੈ। ਨੈੱਟ ਰਾਹੀ ਤਾਂ ਕਿਸੇ ਦੀ ਵੀ ਕਾਲਰ ਆਈਡੀ ਦਾ ਫ਼ੋਨ ਨੰਬਰ ਵਰਤ
ਸਕਦੇ ਹਾਂ। ਕੈਨੇਡਾ ਵਿੱਚ ਤਾਂ ਐਡਾ ਫਰੌਡ ਹੁੰਦਾ ਹੈ। ਲੋਕਾਂ ਤੋਂ ਧੋਖਾ ਦੇ ਕੇ ਪੈਸਾ ਲੁੱਟਣ
ਵਾਲੇ ਪੁਲੀਸ ਤੇ ਟੈਕਸ ਵਾਲਿਆਂ ਦਾ ਨੰਬਰ ਵਰਤ ਰਹੇ ਹਨ। ਅਗਲਾ ਸੋਚਦਾ ਹੈ ਕਿ ਪੁਲੀਸ ਤੇ ਟੈਕਸ
ਵਾਲੇ ਫ਼ੋਨ ਕਰਦੇ ਹਨ। ਕ੍ਰਾਈਮ ਕਰਨ ਵਾਲੇ ਘੂਰ, ਡਰਾ ਕੇ, ਲੋਕਾਂ ਤੋਂ ਇਕੋ ਕਾਲ ਕਰਕੇ ਅੱਧੇ ਘੰਟੇ ਵਿੱਚ ਵਿਸਟ ਜੂਨੀਆਨ ਰਾਹੀ ਹਜਾਰਾਂ ਡਾਲਰ ਲੁੱਟ
ਰਹੇ ਹਨ। ਬੰਦਾ ਝੂਗਾ ਲੁੱਟਾ ਕੇ ਪੁਲੀਸ ਨੂੰ ਦੱਸਦਾ ਹੈ। ਪੁਲੀਸ ਕੁੱਝ ਨਹੀਂ ਕਰ ਸਕਦੀ। ਸੀ ਸੀ
ਟੀਵੀ ਵੀਡੀਉ ਵਿੱਚ ਚੋਰ ਚੋਰੀ ਕਰਦੇ ਦਿਸਦੇ ਹਨ। ਐਡੇ ਵੱਡੇ ਸ਼ਹਿਰ ਦਿੱਲੀ, ਕੈਲਗਰੀ ਵਿਚੋਂ ਬਗੈਰ
ਸ਼ਰਨਾਖ਼ਤ ਦੇ ਪੁਲੀਸ ਬੰਦਾ ਕਿਥੋਂ ਲੱਭੇ? ਪੁਲੀਸ ਨੂੰ ਪਬਲਿਕ ਦੀ ਮਦਦ ਚਾਹੀਦੀ ਹੁੰਦੀ ਹੈ। ਲੋਕਾਂ
ਨੂੰ ਆਲੇ ਦੁਆਲੇ ਹੋ ਰਹੇ ਕਾਰਨਾਮਿਆ ਤੇ ਨਜ਼ਰ ਰੱਖਣੀ ਪੈਣੀ ਹੈ। ਲੋਕ ਚੁਕੰਨੇ ਹੋਣ ਤੇ ਪੁਲੀਸ ਦੀ
ਮਦਦ ਕਰਨ, ਪੁਲੀਸ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ।
ਹਨੀ ਦਾ ਦਿਮਾਗ਼ ਕਿਸੇ ਮੁਜਰਮ ਤੋਂ ਘੱਟ ਨਹੀਂ ਹੈ। ਉਹ ਆਪਣਾ ਲੋਕਲ ਫ਼ੋਨ ਦਾ ਸਿੰਮ ਨਹੀਂ
ਵਰਤਦੀ ਸੀ। ਇਸੇ ਲਈ ਪੁਲੀਸ ਹਨੀ ਨੂੰ ਟਰੇਸ ਨਹੀਂ ਕਰ ਸਕੀ। ਹਨੀ ਦਾ ਕਹਿਣਾ ਹੈ, “ ਡੇਰੇ ਦੇ ਭਗਤਾਂ ਦੇ ਫ਼ੋਨ ਵਰਤ ਰਹੀ ਸੀ।
ਭਗਤਾਂ ਦੇ ਨਾਮ ਐਡਰੈੱਸ ਪਤਾ ਨਹੀਂ ਹਨ। “ 6 ਦਿਨਾਂ ਦੇ ਰਿਮਾਂਡ ਵਿੱਚ ਪੁਲੀਸ ਨੇ ਬਹੁਤ ਕੁੱਝ ਫਰੋਲਨਾ ਹੈ। ਪੁਲੀਸ ਦੀ ਇੱਜ਼ਤ ਦਾ ਸੁਆਲ
ਹੈ। ਸਾਰੀ ਦੁਨੀਆ ਭਾਰਤੀ ਪੁਲੀਸ ਦੇ ਕਾਰਨਾਮੇ ਦੇਖ ਚੁੱਕੀ ਹੈ ਤੇ ਦੇਖ ਰਹੀ ਹੈ। ਪੁਲੀਸ ਦੀ ਫੇਲ
ਨਜ਼ਰ ਆਈ ਹੈ। ਹੁਣ ਪੁਲੀਸ ਨੇ ਦੁਨੀਆ ਮੂਹਰੇ ਸੱਚੇ ਤਾਂ ਹੋਣਾ ਹੈ। ਹੁਣ ਪੁਲੀਸ ਹਨੀ ਦੇ ਸਾਰੇ
ਵੱਟ ਵਿੰਗ, ਵਲ ਕੱਢ ਦੇਵੇਗੀ। ਰਿਮਾਂਡ ਦਾ ਸਮਾਂ ਅਦਾਲਤ
ਤੋਂ ਹੋਰ ਲਿਆ ਜਾ ਸਕਦਾ ਹੈ। ਜੇ ਹਨੀ ਸੱਚ ਨਹੀਂ ਬੋਲਦੀ। ਦਿਮਾਗ਼ ਦਾ ਵੀ ਟੈੱਸਟ ਹੋਵੇਗਾ। ਸੱਚ
ਝੂਠ ਫੜਿਆ ਜਾਣਾ ਹੈ। ਪੁਲੀਸ ਸੱਚ ਬੋਲਣ ਲਈ ਬਿਜਲੀ ਦੇ ਝਟਕੇ ਦੇ ਸਕਦੀ ਹੈ। ਪੁਲੀਸ ਵਾਲੇ
ਇੰਕਾਂਊਟਰ, ਡਾਗ ਤੇ ਪਟਾ ਵੀ ਫੇਰ ਕਰਦੇ ਹਨ।
ਪੰਜ ਦੀ ਪੰਚਾਇਤ ਵਿੱਚ ਨਿਊਜ਼ ਪੱਤਰਕਾਰ ਨੇ ਆਈ ਜੀ ਰਣਵੀਰ ਸ਼ਰਮਾ ਨੂੰ ਪੁੱਛਿਆ, “ ਕੀ ਹਨੀਪ੍ਰੀਤ ਰਾਮ ਰਹੀਮ ਦੇ ਪਾਪਾ ਦੀ ਸਜਾ
ਭੁਗਤ ਰਹੀ ਹੈ? ਹਨੀਪ੍ਰੀਤ ਤੇ ਰਾਮ ਰਹੀਮ
ਡੇਰੇ ਵਕੀਲ ਦੇ ਕਹਿਣ ਮੁਤਾਬਿਕ, “ ਪੁਲੀਸ ਜਬਰਨ ਹਨੀਪ੍ਰੀਤ
ਨੂੰ ਫਸਾ ਰਹੀ। “ ਹਨੀਪ੍ਰੀਤ ਦਾ ਕੋਈ ਕਸੂਰ
ਨਹੀਂ ਹੈ। “ ਆਈ ਜੀ ਰਣਵੀਰ ਸ਼ਰਮਾ ਨੇ
ਕਿਹਾ, “ ਵਕੀਲ ਨੇ ਆਪਣਾ ਪੱਖ ਰੱਖਿਆ ਹੈ। ਪੁਲੀਸ
ਜਦੋਂ ਵੀ ਕਿਸੇ ਵੀ ਬੰਦੇ ਨੂੰ ਗ੍ਰਿਫ਼ਤਾਰ ਕਰਦੀ ਹੈ। ਤਪਦੀਸ਼ ਲਈ ਪਹਿਲਾਂ ਸਬੂਤ ਲੱਭਦੀ ਹੈ। ਫਿਰ
ਰਿਮਾਂਡ ਪੇਸ਼ ਹੁੰਦਾ ਹੈ। ਹਨੀ ਨੂੰ ਸ਼ੈਲਟਰ ਦੇਣ ਡੇਰੇ ਵਿੱਚ ਹਥਿਆਰ ਇਕੱਠੇ ਕਰਨ ਦੇ ਸਬੂਤ ਦਿੱਤੇ
ਹਨ। ਅੱਜ ਤੱਕ ਸਰਕਾਰ, ਪੁਲੀਸ ਕਦੇ ਡੇਰੇ ਵਿੱਚ 40-50 ਸਾਲਾਂ ਦੇ ਨਹੀਂ ਗਏ।
2002, 2007, 2011 ਕੇਸ ਚੱਲਣ ‘ਤੇ ਜੇ ਪੁਲੀਸ ਚੈਕਿੰਗ ਕਰਦੀ ਰਹਿੰਦੀ, ਇਹ ਗੈਰ ਕਾਨੂੰਨੀ ਕੰਮ
ਨਹੀਂ ਹੋਣਾ ਸੀ। ਸਾਧ ਦਾ ਆਪਣਾ ਹੀ ਕਾਨੂੰਨ ਚੱਲਦਾ ਸੀ। “ ਪੁਲੀਸ ਦਾ ਵੀ ਕਸੂਰ ਹੈ। ਪੁਲੀਸ ਨੇ ਜ਼ੁੰਮੇਵਾਰੀ ਨਹੀਂ ਨਿਭਾਈ।
ਪੁਲੀਸ ਹਨੀਪ੍ਰੀਤ ਨੂੰ ਵੀ ਨਹੀਂ ਲੱਭ ਸਕੀ। ਸੁਆਲ ਪੁਲੀਸ ‘ਤੇ ਵੀ ਆਉਣਗੇ। 17 ਅਗਸਤ, 2017 ਨੂੰ ਹਿੰਸਾ ਕਰਨ ਦੀ
ਮੀਟਿੰਗ ਹੋਈ ਹੈ। ਵਿਡੀਉ ਰਿਕੋਡਿੰਗ ਦੇ ਵੀ ਸਬੂਤ ਹਨ। ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਲਈ 25 ਅਗਸਤ. 2017 ਨੂੰ ਹਿੰਸਾ ਹੋਈ। “ “ ਸਰਕਾਰ, ਪੁਲੀਸ ਦੀ ਨਾਕਾਮਜਾਬੀ ਰਹੀ ਹੈ। ਜੇ ਡੇਰੇ
ਤੇ ਸਾਧ ਦੀ ਚੈਕਿੰਗ ਹੁੰਦੀ ਰਹਿੰਦੀ ਤਾਂ ਸੀ ਬੀ ਆਈ ਦੀ ਜ਼ਰੂਰਤ ਹੀ ਨਹੀਂ ਸੀ। ਸਿਰਸਾ ਦੀ ਪੁਲੀਸ
ਹੀ ਮਾਮਲਾ ਨਬੇੜ ਸਕਦੀ ਸੀ। ਰਾਮ ਰਹੀਮ ਦੇ 5 ਕਰੋੜ ਬੰਦੇ ਹਨ। ਇੰਨੇ ਲੋਕਾਂ ਦੀਆਂ ਵੋਟਾਂ ਦੇ ਜੋਰ ‘ਤੇ ਆਪਣੀ ਤਾਕਤ ਦਿਖਾਉਂਦਾ ਸੀ। “ “ ਪੁਲੀਸ ਨੂੰ ਸਾਰਾ ਕੁੱਝ ਪਤਾ ਸੀ। ਫਿਰ ਵੀ ਜਾਨ-ਮਾਲ ਦਾ
ਨੁਕਸਾਨ ਹੋਇਆ। ਇਸ ਸਾਰੇ ਕਾਸੇ ਪਿੱਛੇ ਹਨੀ ਦਾ ਮਾਸਟਰ ਮਾਈਡ ਸੀ। ਮੁੰਨਾ ਸੁਆਮੀ ਜੀ ਆਪ ਦੱਸੋ, ਕਿ ਹਨੀ ਉੱਤੇ ਜੋ ਦੇਸ਼ ਧਰੋਹ ਦਾ ਚਾਰਜ ਹੈ।
ਹਨੀ ਕਹਿ ਰਹੀ ਹੈ, “ ਮੈਨੂੰ ਸਾਜ਼ਿਸ਼ ਵਿੱਚ ਫਸਾਇਆ
ਜਾ ਰਿਹਾ ਹੈ। ਇਹ ਸਾਜ਼ਿਸ਼ ਪੁਲੀਸ ਜਾਂ ਕੋਈ ਹੋਰ ਰਚ ਰਿਹਾ ਹੈ। “ ਕੀ ਹਨੀ ‘ਤੇ ਮਨ ਘੜਤ ਧਾਰਾ ਤਾਂ ਨਹੀਂ ਲੱਗਾ ਦਿੱਤੀ। “ ਇੱਕ ਔਰਤ ਨੂੰ ਮੰਗਣ ਲਈ ਰਾਮ ਰਹੀਮ ਹਨੀ ਦੇ
ਘਰ ਗਏ। ਘਰ ਲਿਆ ਕੇ ਬੇਟੀ ਬਣਾਇਆ। ਪੁੱਤਰੀ ਧਰਮ ਦਾ ਪਾਲਨ ਕਰਦੇ ਹੋਏ ਬੇਟੀ ਪਿਤਾ ਨੇ ਸਹਿਯੋਗ
ਕੀਤਾ। ਉਸ ਬੇਟੀ ਨੂੰ ਪਤੀ ਨੇ ਤਲਾਕ ਦੇ ਦਿੱਤਾ। ਹੁਣ ਉਸ ਬੇਟੀ ਦਾ ਲੋਕ ਚੀਰ ਹਰਨ ਕਰਦੇ ਹਨ। ਮਗਰ
ਪਏ ਲੋਕ ਉਸ ਨੂੰ ਬਦਨਾਮ ਕਰਦੇ ਹਨ। ਇਹ ਹਮਾਰੀ
ਸੰਸਕ੍ਰਿਤੀ ਨਹੀਂ ਹੈ। ਪੁਲੀਸ ਦੇ ਕੋਲ ਦੇਸ਼ ਧਰੋਹ ਦਾ ਕੋਈ ਸਬੂਤ ਨਹੀਂ ਹੈ। ਜੋ ਲੋਕ ਚਰਿੱਤਰ ਹੀਣ
ਕਰਦੇ ਹਨ। ਕੋਈ ਸਬੂਤ ਨਹੀਂ ਹੈ। “ “ ਤਲਾਕ ਦਾ ਕੀ ਕਾਰਨ ਸੀ?
ਬੇਟੀ ਨੂੰ ਬਾਪ ਨੇ ਆਪਣੀ ਫ਼ਿਲਮ ਦੀ ਹੀਰੋਇਨ ਪ੍ਰੇਮਿਕਾ ਬਣਾ ਲਿਆ। ਰਾਮ ਰਹੀਮ ਦੇ ਪਿਆਰ ਦੀ ਸਜਾ
ਮਿਲ ਰਹੀ ਹੈ। ਕਾਰਨਾਮਿਆ ਬਾਰੇ ਹਨੀ ਤੋਂ ਖੋਜ ਹੋ ਸਕਦੀ ਹੈ। “ ਪੱਤਰਕਾਰ ਨੇ ਪੁੱਛਿਆ, ‘ ਰਾਜ ਕੁਮਾਰ ਸ਼ਾਸਤਰੀ ਜੀ ਕੀ ਰਾਮ ਰਹੀਮ ਦੇ
ਗੁਨਾਹਾਂ ਦੀ ਸਜਾ ਹਨੀ ਨੂੰ ਮਿਲ ਰਹੀ ਹੈ? ਪੰਚਕੂਲਾ 40 ਲੋਕ ਮਰਨ ‘ਤੇ ਹਿੰਸਾ ਪਿੱਛੋਂ ਹਨੀ ਨੂੰ ਤਾਂ ਹੁਣ ਪੂਰੀ
ਦੁਨੀਆ ਜਾਣਨ ਲੱਗ ਗਈ। ਜਦੋਂ ਉਸ ਨੂੰ ਪੁਲੀਸ ਭਾਲਣ ਲੱਗੀ ਉਹ ਛੁਪ ਗਈ। ਹਾਜ਼ਰ ਕਿਉਂ ਨਹੀਂ ਹੋਈ? “ “ ਰਾਮ ਰਹੀਮ ਤੇ ਹਨੀ ਗ੍ਰਿਫ਼ਤਾਰ ਹੋ ਗਏ ਹਨ।
ਮੈਨੂੰ ਤਾਂ ਹੋਰ ਡੇਰੇ ਦੇ ਅੰਦਰ ਵਾਲੀਆਂ ਸਾਧਣੀਆਂ ਦੀ ਚਿੰਤਾ ਸੀ। “ ਪੱਤਰਕਾਰ ਨੇ ਪੁੱਛਿਆ, “ ਹਨੀ ਨੇ ਪੁਲੀਸ ਨੂੰ ਕਿਹਾ, “ ਮੈਨੂੰ ਗਾਈਡ ਲਾਈਨ ਮਿਲ ਰਹੀ ਸੀ। ਮੈਂ ਉਵੇਂ
ਕੀਤਾ ਹੈ। “ ਉਹ ਕੌਣ ਹੈ? “ ਆਈ ਜੀ ਰਣਵੀਰ ਸ਼ਰਮਾ ਨੇ ਕਿਹਾ, “ ਪੁਲੀਸ ਬਗੈਰ ਸਬੂਤ ਕਿਸੇ ਨੂੰ ਨਹੀਂ ਫੜਦੀ।
ਸਬੂਤ ਤੋਂ ਬਿਨਾਂ ਰਿਮਾਂਡ ਨਹੀਂ ਮਿਲ ਸਕਦਾ। ਅਦਾਲਤ ਨੂੰ ਵੀ ਪਤਾ ਹੈ। “ ਹਨੀ ਪਿੱਛੇ ਹੋਰ ਗੈਂਗ ਅਦਿੱਤਿਆ ਵਰਗੇ ਰਾਮ ਰਹੀਮ ਦੇ ਭਗਤਾਂ ਦਾ ਹੱਥ ਹੈ।
Comments
Post a Comment