ਭਾਗ 37 ਜੂ ਆਰ ਮਾਈ ਲਵ ਚਾਰਜਰ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ
ਕੈਲਗਰੀ)- ਕੈਨੇਡਾ satwinder_7@hotmail.com
ਜੀ ਹਿੰਦੁਸਤਾਨ ‘ਤੇ ਕਈ ਹੋਰ ਰਾਮ ਰਹੀਮ ਹਨੀ ਦੇ ਖ਼ੁਲਾਸੇ ਹੋਏ ਹਨ। ਪੁਲੀਸ ਦੇ ਏ ਐਸ
ਚਾਵਲਾ ਨੇ ਦੱਸਿਆ, “ ਹਨੀ ਪਟਿਆਲਾ ਰੋਡ ਦੇ ਗੁਰਦੁਆਰੇ ਮੂਹਰੇ ਤੋਂ ਫੜੀ
ਗਈ ਹੈ। “ ਪੁਲੀਸ ਹੌਸਲੇ ਵਿੱਚ ਹੈ ਕਿ ਮੋਸਟ ਵਾਨਟਿਡ ਹਨੀ
ਫੜੀ ਗਈ ਹੈ। ਕਈ ਰੋਂਦੇ ਵੀ ਹਨ। ਸੁਮੈਰਾ ਖ਼ਾਨ ਪੱਤਰਕਾਰ ਨੇ ਮਰੀਨਾ ਕਪੂਰ ਨੂੰ ਪੁੱਛਿਆ, “ ਰਾਖੀ ਨੇ ਤੈਨੂੰ ਰਾਮ ਰਹੀਮ ਕੋਲ ਜਾਣ ਲਈ ਕਿਹਾ ਸੀ। ਮਰੀਨਾ ਕਪੂਰ ਕੀ
ਤੂੰ ਡੇਰਾ ਵਿੱਚ ਵੀ ਗਈ ਸੀ? ਜਾਂ ਮੁੰਬਈ ਵਿੱਚ ਹੀ ਰਾਮ ਰਹੀਮ ਨੂੰ ਮਿਲੀ ਸੀ? “ ਮਰੀਨਾ ਕਪੂਰ ਮਾਡਲ ਨੇ ਦੱਸਿਆ, “ ਮੈਂ ਡੇਰੇ ਨਹੀਂ ਗਈ, ਰਾਮ ਰਹੀਮ ਨੇ ਮੈਨੂੰ ਕਿਹਾ ਸੀ, “ ਡੇਰੇ ਵਿੱਚ ਆਈ। ਐਸੇ ਮਜ਼ੇ ਕਰਾਂਗੇ। ਤੂੰ ਜ਼ਿੰਦਗੀ ਵਿੱਚ ਨਹੀਂ ਕੀਤੇ
ਹੋਣੇ “ ਦੋ ਬਾਰ ਮੁੰਬਈ ਵਿੱਚ ਹੀ ਮਿਲੀ ਹਾਂ। ਪਹਿਲੀ
ਮੁਲਾਕਾਤ ਵਿੱਚ ਹੀ ਮੈਨੂੰ ਬੈੱਡ-ਰੂਮ ਵਿੱਚ ਰਾਮ ਰਹੀਮ ਲਿਜਾਣਾ ਚਾਹੁੰਦਾ ਸੀ। ਉਹ 24 ਘੰਟੇ ਸੈਕਸੀ ਰਹਿੰਦਾ ਤੇ ਦੂਜਿਆਂ ਨਾਲ ਛੇੜ-ਛਾੜ ਕਰਦਾ ਸੀ। ਰਾਮ
ਰਹੀਮ ਬਾਬਾ ਨੇ ਮੈਨੂੰ ਪੱਕਾ ਦਿੱਤਾ ਸੀ। ਉਹ
ਬਾਰ-ਬਾਰ ਗਾ ਰਿਹਾ ਸੀ, “ ਜੂ ਆਰ ਮਾਈ ਲਵ ਚਾਰਜਰ। ਜੂ ਆਰ ਮਾਈ ਲਵ ਚਾਰਜਰ।
ਮੈ ਤਾਂ ਰਾਮ ਰਹੀਮ ਮਸਾਂ ਤੋਂ ਬਚ ਕੇ ਆਈ। “
ਸੁਮੈਰਾ ਖ਼ਾਨ ਪੱਤਰਕਾਰ
ਨੇ ਕਈ ਗੱਲਾਂ ਬੋਲੀਬੁਡ ਦੇ ਸਟਾਰਾਂ ਤੋਂ ਕੱਢੀਆਂ ਹਨ। ਰਾਖੀ ਸਾਵੰਤ ਨੇ ਕਿਹਾ, “ ਅਸੀਂ ਟੀਵੀ ਚੈਨਲ ਤੇ ਦੇਖਿਆ। ਹਨੀ ਤਾਂ ਰੋ ਰਹੀ ਹੈ। ਉਸ ਨੂੰ ਪਤਾ ਹੈ
ਕਿ ਉਹ ਅਨੇਕਾਂ ਕੁੜੀਆਂ ਨਾਲ ਕੀ ਕੁੱਝ ਕਰ ਚੁੱਕੇ ਹਨ? ਅਨੇਕਾਂ ਕਾਢ ਰਾਮ ਰਹੀਮ ਹਨੀ ਨੇ ਮਿਲ ਕੇ ਕੀਤੇ ਹਨ। ਲੜਕੀਆਂ ਆਦਮੀਆਂ ਨੂੰ ਬਰਬਾਦ ਕੀਤਾ ਹੈ।
ਮੈਂ ਤਾਂ ਮੀਡੀਆ ਮੂਹਰੇ ਆ ਕੇ ਸਬ ਕੁੱਝ ਦਸ ਦਿੱਤਾ। ਮੈਂ ਵੀ ਚੁੱਪ ਰਹਿ ਸਕਦੀ ਸੀ। ਪਰ ਮੈਂ
ਚਾਹੁੰਦੀ ਹਾਂ ਕਿ ਬਾਕੀ ਕੁੜੀਆਂ ਬਚ ਸਕਣ। “ ਮਜੂਰ ਬਰਮਾਂ ਨੇ ਦੱਸਿਆ, “ ਇੱਕ ਸਾਲ ਪਹਿਲਾਂ ਮੈਂ ਵਾਈ ਡੱਬਜੂ ਵਿੱਚ ਰਾਖੀ
ਦੇ ਨਾਲ ਬਾਬਾ ਨੂੰ ਮਿਲਿਆ ਸੀ। ਰਾਖੀ ਨੇ ਮੈਨੂੰ ਦੱਸਿਆ ਸੀ, “ ਜਿਸ ਨੂੰ ਪੰਜਾਬ ਵਿੱਚ ਭਗਵਾਨ ਮੰਨਿਆ ਜਾਂਦਾ ਹੈ। ਉਸ ਰਾਮ ਰਹੀਮ ਨੂੰ
ਫ਼ਿਲਮ ਵਿੱਚ ਕੰਮ ਕਰਨ ਲਈ ਪੰਜਾਬੀ ਬੋਲਣ ਵਾਲਾ ਹੀਰੋ ਚਾਹੀਦਾ ਹੈ। ਤੈਨੂੰ ਪੰਜਾਬੀ ਆਉਂਦੀ ਹੈ।
ਤੂੰ ਉਸ ਕੋਲ ਚੱਲ “ ਮੈਂ, ਮਰੀਨਾ, ਰਾਖੀ, ਰਾਮ ਰਹੀਮ ਕੋਲ ਚਲੇ ਗਏ। ਇਸ ਲਈ ਮੈਂ ਰਾਮ ਰਹੀਮ
ਨੂੰ ਮਿਲਣ ਗਿਆ ਸੀ। ਰਾਮ ਰਹੀਮ ਨੇ ਮੈਨੂੰ ਕਿਹਾ, “ ਤੂੰ ਮੇਰੀ ਫ਼ਿਲਮ ਵਿੱਚ ਮੇਰੇ ਬੇਟੇ ਦਾ ਰੋਲ ਕਰੇਗਾ। ਤੂੰ ਫਿਟ ਹੈ। “ ਮੈਂ ਰਾਮ ਰਹੀਮ ਦਾ ਧੰਨਵਾਦ ਕੀਤਾ। “ ਮਰੀਨਾ ਕਪੂਰ ਨੇ ਦੱਸਿਆ, “ ਬਾਬਾ ਹਨੀ ਰਾਮ ਰਹੀਮ ਨੂੰ ਗਰੁੱਪ ਸੈਕਸ ਦੀ ਆਦਤ
ਸੀ। ਰਾਮ ਰਹੀਮ ਨੇ ਮੈਨੂੰ ਕਿਹਾ,
“ ਬੋਲੀਬੁਡ ਦੇ ਸਟਾਰਾਂ ਵਿੱਚ ਇੱਕ ਦੋ
ਚਾਰ ਰਲ ਕੇ ਗੇਮ ਚੱਲਦੀ ਰਹਿੰਦੀ ਹੈ। “ ਰਾਖੀ ਨੇ ਕਿਹਾ, “ ਮੈਂ ਤੇ ਮਰੀਨਾ ਦੋਨੇਂ ਰਾਮ ਰਹੀਮ ਦੇ ਬਾਥਰੂਮ
ਵਿੱਚ ਗਈਆਂ ਸੀ। ਉੱਥੇ ਗੰਦੀਆਂ ਗੰਦੀਆਂ ਦਵਾਈਆਂ ਪਈਆਂ ਸਨ। “
ਮਜੂਰ ਬਰਮਾ ਨੇ
ਦੱਸਿਆ, “ ਹਨੀ ਰਾਮ ਰਹੀਮ ਨੂੰ “ ਪਾਪਾ ਜੀ, ਪਾਪਾ ਜੀ ” ਕਹਿ ਰਹੀ ਸੀ। ਜਦੋਂ ਹੀ ਮਰੀਨਾ ਤੇ ਰਾਖੀ ਬਾਥਰੂਮ
ਵਿੱਚ ਗਈਆਂ। ਹਨੀ ਨੇ ਰਾਮ ਰਹੀਮ ਨੂੰ ਕਿਹਾ, “ ਬੇਬੀ ਆਪ ਵੀ ਮਜੂਰ ਜਿਵੇਂ ਸਰੀਰ ਦੇ ਮਸਲਜ਼-ਪੱਠੇ, ਡੌਲੇ ਬਣਾਵੋ। ਮਜੂਰ ਕਿੰਨਾ ਹੈਂਡਸਮ ਹੈ। ਕਿੰਨਾ ਅੱਛਾ ਲੱਗਦਾ
ਹੈ। ਆਪ ਦਾ ਪੇਟ ਨਿਕਲਿਆ ਹੋਇਆ ਹੈ। ਮਜੂਰ ਮੈਨੂੰ ਆਪਣੇ ਡੋਲੇ ਨੰਗੇ ਕਰਕੇ ਦਿਖਾ। ਫ਼ਿਲਮ ਵਿੱਚ ਵੀ
ਕੱਪੜੇ ਉਤਾਰਨੇ ਪੈਣੇ ਹਨ। “ ਹਨੀ ਰਾਮ ਰਹੀਮ ਨੂੰ ਬੇਬੀ ਕਹਿ ਰਹੀ ਸੀ। ਰਾਮ
ਰਹੀਮ ਦੇ ਬੁੱਲ੍ਹਾ ਤੇ ਗੱਲਾਂ ‘ਤੇ ਪੱਪੀਆਂ ਕਰ ਰਹੀ ਸੀ। ਹਨੀ ਮੇਰੀ ਨਾਲ ਵਾਲੀ
ਕੁਰਸੀ ‘ਤੇ ਆ ਕੇ ਬੈਠ ਗਈ ਸੀ। ਮੈਂ ਕਿਹਾ, “ ਮੈਂ ਇਸ ਤਰਾਂ ਨੰਗਾ ਨਹੀਂ ਹੋਣਾ। ਮੈਂ ਈਮੇਲ ਵਿੱਚ ਫ਼ੋਟੋ ਭੇਜ
ਦੇਵਾਂਗਾ। “ ਬਾਬਾ ਥੋੜ੍ਹਾ ਗਰਮੀ ਵਿੱਚ ਆ ਗਿਆ। ਰਾਮ ਰਹੀਮ ਨੇ
ਮੈਨੂੰ ਕਿਹਾ, “ ਡੇਰੇ ਸਰਸਾ ਗੁਫ਼ਾ ਵਿੱਚ ਆਪ ਤਿੰਨੇ ਆਵੋ। ਉੱਥੇ
ਪਾਰਟੀ ਕਰਾਂਗੇ। ਸਬ ਕੁੱਝ ਚੱਲਦਾ ਹੈ “ “ ਮੈਂ ਕਿਹਾ, “ ਐਸਾ ਗੁਫ਼ਾ ਵਿੱਚ ਕੀ ਚੱਲਦਾ ਹੈ? ਮੈਂ ਪਾਰਟੀ ਨਹੀਂ ਕਰਦਾ। ਨਾ ਸ਼ਰਾਬ ਪੀਂਦਾ ਹਾਂ। ਪਰ ਮੈਂ ਅਗਲੀ ਬਾਰ ਜ਼ਰੂਰ ਆਵਾਂਗਾ। “ “ ਸ਼ਰਾਬ ਪੀਣ ਨੂੰ ਹੋਵੇਗੀ। ਸਬ ਕੁੱਝ ਚੱਲਦਾ ਹੈ। ਸਬ ਕੁੱਝ ਓਪਨ ਹੁੰਦਾ
ਹੈ। ਮੈਂ ਸਮ ਲਿੰਗ ਹਾਂ। ਗੁਫਾ ਵਿੱਚ ਔਰਤਾਂ ਮਰਦਾਂ ਨਾਲ ਸੈਕਸ ਹੁੰਦਾ ਹੈ। ਕੀ ਤੂੰ ਮਰਦਾਂ ਨਾਲ
ਸੈਕਸ ਕਰ ਲੈਂਦਾ ਹੈ? ਮੈਂ ਤਾਂ ਆਪ ਔਰਤਾਂ ਮਰਦਾਂ ਨਾਲ ਸੈਕਸ ਕਰ ਲੈਂਦਾ
ਹਾਂ। ਫ਼ਿਲਮੀ ਦੁਨੀਆ ਵਿੱਚ ਇਹ ਚੱਲਦਾ ਹੈ। “ “ ਮੈਂ ਐਸਾ ਇਨਸਾਨ ਨਹੀਂ ਹਾਂ। ਜੇ ਮੈਂ ਐਸਾ ਹੁੰਦਾ ਤਾਂ ਕਦੋਂ ਦਾ ਬਹੁਤ
ਵੱਡਾ ਐਕਟਰ ਬਣ ਜਾਂਦਾ। “ ਰਾਮ ਰਹੀਮ ਸ਼ਰਾਬ ਪੀਂਦਾ ਸੀ। ਉਹ ਸ਼ਰਾਬੀ ਸੀ। ਉਸ
ਤੋਂ ਬੋਲਿਆ ਵੀ ਨਹੀਂ ਜਾਂਦਾ ਸੀ। “
ਮਰੀਨਾ ਨੇ ਦੱਸਿਆ, “ ਮੈਨੂੰ ਰਾਮ ਰਹੀਮ ਨੇ ਉੱਪਰ ਤੋਂ ਥੱਲੇ ਤੱਕ ਦੇਖਿਆ। ਰਾਮ ਰਹੀਮ ਨੇ
ਕਿਹਾ, “ ਆਪ ਦਾ ਐਕਸ ਬੁਆਏ ਫਰਿੰਡ ਹੈ। ਇੱਕੋ ਗੱਲ ਹੈ, ਸਬ ਮਿਲ ਜੁੱਲ ਕਰੇਗਾ ਸਬ ਚੀਜ਼ਾਂ ਦੇ ਮਜ਼ੇ ਕਰੇਗੇ। “ ਮਜੂਰ ਨੇ ਕਿਹਾ, “ ਮੈਂ ਮੈਨ ਨਾਲ ਸੈਕਸ ਨਹੀਂ ਕਰਦਾ। ਨਾਂ ਮੈਨੂੰ ਐਸੇ ਕੰਮ ਕਰਨੇ ਆਉਂਦੇ
ਹਨ। ਨਾਂ ਹੀ ਮੈਨੂੰ ਐਸਾ ਬੋਲਣ ਦੀ ਲੋੜ ਹੈ। “ ਰਾਮ ਰਹੀਮ ਨੇ ਕਿਹਾ,” ਅਗਰ ਤੁਮ ਨਹੀਂ ਕਰੇਗੇ। ਮੈਨੂੰ ਕਰਾਉਣਾ ਵੀ
ਆਉਂਦਾ ਹੈ। ਪੈਸਾ ਸਬ ਤੋਂ ਉੱਪਰਲੀ ਚੀਜ਼ ਹੈ। ਮੈਂ ਕਿਸੀ ਤੋਂ ਵੀ ਕੁੱਝ ਵੀ ਕਰਾਂ ਸਕਦਾ ਹਾਂ। ਜੇ
ਕੋਈ ਮੇਰੇ ਬਾਰੇ ਕੁੱਝ ਬੋਲਦਾ ਹੈ। ਮੈਂ ਉਸ ਨੂੰ ਨਿਪੁੰਸਕ ਬਣਾਂ ਦਿੰਦਾ ਹਾਂ। “ ਮੈਂ ਅੱਜ ਇਸ ਲਈ ਬੋਲ ਰਿਹਾ ਹਾਂ। ਰਾਖੀ ਨੇ ਕਿਹਾ, “ ਆਪ ਕਦੋਂ ਤੱਕ ਚੁੱਪ ਰਹੋਗੇ। ਆ ਕੇ ਮੀਡੀਆ ਕੋਲ ਬੋਲੋ। “ ਸੁਮੈਰਾ ਖ਼ਾਨ ਨੇ ਕਿਹਾ, “ ਮੈਂ ਰਾਖੀ ਤੋਂ ਜਾਣਨਾ ਚਾਹੁੰਦੀ ਹਾਂ। ਜਬ ਆਪ ਤਿੰਨੋਂ ਰਾਮ ਰਹੀਮ ਨਾਲ
ਇੱਕ ਫ਼ਿਲਮ ਦੀ ਗੱਲ ਕਰਨ ਗਏ। ਫਿਰ ਫ਼ਿਲਮ ਦਾ ਕੀ ਹੋਇਆ? ਅੱਗੇ ਗੱਲ ਕੀ ਹੋਈ?” “ ਉਹ ਫ਼ਿਲਮ ਬਣਾ ਰਹੇ ਸੀ। ਰਾਮ ਰਹੀਮ ਮਰੀਨਾ, ਮਜੂਰ ਨੂੰ ਫ਼ਿਲਮ ਵਿੱਚ ਕੰਮ ਦੇਣਾ ਚਾਹੁੰਦਾ ਸੀ। ਪਰ ਰਾਤ ਦੇ 2 ਵਜੇ ਫ਼ੋਨ ਮੈਨੂੰ ਕਰਦਾ ਸੀ। ਮੈਨੂੰ ਕਹਿੰਦਾ ਸੀ, “ ਮਰੀਨਾ,
ਮਜੂਰ ਕਿਥੇ ਹਨ? ਹਨੀ ਪ੍ਰੀਤ ਵੀ ਕਹਿ ਰਹੀ ਸੀ, “ ਡਾਇਲੋਕ ਲਿਖੇ ਪਏ ਹਨ ਯਾਦ ਕਰਾਉਣੇ ਹਨ। ਮਿਊਜ਼ਿਕ ਤਿਆਰ ਹੈ। “ ਆ ਜਾਵੋ। “ ਮੈਂ ਉਸ ਨੂੰ ਕਿਹਾ, “ ਆਪ ਮਰੀਨਾ ਨੂੰ ਆਪੇ ਫ਼ੋਨ ਕਰੋ ਜਾਂ ਸੈਕਟਰੀ ਤੋਂ
ਕਰਾਵੇ। ਆਪ ਦੇ ਕੋਲ ਫ਼ੋਨ ਨੰਬਰ ਹਨ। “ ਇਹ ਮੈਂ ਦਿਲ ਵਿੱਚ ਹੀ ਕਿਹਾ ਸੀ। ਬਾਬਾ ਦੀ ਨਜ਼ਰ ਮਰੀਨਾ ‘ਤੇ ਸੀ। ਮਰੀਨਾ ਜਦੋਂ ਰਾਮ ਰਹੀਮ ਪੈਰ ਛੂਹਣ ਗਈ। ਰਾਮ ਰਹੀਮ ਨੇ ਇਸ ਨੂੰ ਗਲੇ ਲੱਗਾ ਲਿਆ।
ਜੱਫੀ ਮਾਰ ਕੇ ਬਾਂਹਾਂ ਵਿੱਚ ਦਬੋਚ ਲਿਆ। ਹਨੀ ਦੇ ਪੱਟਾ ਤੇ ਹੱਥ ਮਾਰ ਕੇ ਗੱਲਾਂ ਕਰਦਾ ਸੀ। “ “ ਮਜ਼ਾਰ ਮੈਨੂੰ ਮਜੂਰ ਨੇ ਦੱਸਿਆ ਹੈ, “ ਜਦੋਂ ਆਪ ਦੋਨੇਂ ਬਾਥਰੂਮ ਗਈਆਂ
ਤਾਂ ਹਨੀਪ੍ਰੀਤ ਰਾਮ ਰਹੀਮ ਨੂੰ ਬੇਬੀ ਕਹਿ ਕੇ
ਬੁਲਾ ਰਹੀ ਸੀ। “ ਇਸ ਦੇ ਬਾਰੇ ਜਾਣਨਾ ਚਾਹੁੰਦੀ ਹਾਂ। ਹਨੀਪ੍ਰੀਤ ਰਾਮ ਰਹੀਮ ਵਿੱਚ ਕੈਸਾ ਰਿਸ਼ਤਾ ਸੀ? ” ਮਜੂਰ ਨੇ ਕਿਹਾ, “ ਮੈਂ ਉਹੀ ਦੱਸ ਰਿਹਾ ਹਾਂ। ਰਾਖੀ ਮਰੀਨਾ ਸਾਹਮਣੇ ਸੀ, ਤਾਂ ਹਨੀਪ੍ਰੀਤ ਰਾਮ ਰਹੀਮ ਨੂੰ ਪਾਪਾ ਕਹਿ ਰਹੀ ਸੀ। ਜਦੋਂ ਹੀ ਉਹ
ਦੋਨੇਂ ਬਾਥਰੂਮ ਗਈਆਂ ਤਾਂ ਹਨੀ ਨੇ ਕਿਹਾ, “ ਆਪ ਮਜੂਰ ਜਿਵੇਂ ਜਿੰਮ ਕਰੋ। ਸਰੀਰ ਦੇ ਪੱਠੇ ਡੌਲ਼ੇ ਬਣਾਵੋ। ਐਡਾ ਵੱਡਾ
ਢਿੱਡ ਨਹੀਂ ਚੱਲੇਗਾ। ਹਨੀ ਬਾਬਾ ਨੂੰ ਕਿਸ ਕਰ ਰਹੀ ਸੀ। ਅੱਜ ਦੁਪਹਿਰ ਨੂੰ ਹਨੀ ਮੀਡੀਆ ਕੋਲ ਰੋ
ਰਹੀ ਸੀ। ਕਹਿ ਰਹੀ ਸੀ, “ ਬਾਬਾ ਮੇਰਾ ਪਿਤਾ ਹੈ। ਐਸਾ ਕੈਸਾ ਪਿਤਾ ਹੈ। ਜਿਸ
ਦੇ ਮੂੰਹ ਸਿਰ, ਲਿਪਸ, ਗੱਲਾਂ ‘ਤੇ ਜਵਾਨ ਬੇਟੀ ਪੱਪੀਆਂ ਚੁੰਮੀਆਂ ਲੈ ਰਹੀ ਸੀ।
ਰਾਖੀ ਮਰੀਨਾ ਦੇ ਸਾਹਮਣੇ “ ਡੈਡੀ-ਡੈਡੀ ਮੇਰੇ ਇਕੱਲੇ ਮੂਹਰੇ ਬੇਬੀ ਆਈ ਲਵ ਜੂ। “ ਕਹਿੰਦੀ ਸੀ। ਉਹ
ਚਾਹੁੰਦੀ ਸੀ। ਮੈਂ ਮਜੂਰ ਉਸ ਉੱਤੇ ਲਾਈ ਮਾਰੂਗਾ। “ ਰਾਖੀ ਨੇ ਕਿਹਾ, “ ਇੱਕੋ ਹੀ ਕਮਰੇ ਵਿੱਚ ਹਨੀਪ੍ਰੀਤ ਰਾਮ ਰਹੀਮ
ਰਹਿੰਦੇ ਸੀ। ਕਦੇ ਬੇਬੀ, ਕਦੇ ਜਾਨੂੰ ਇੱਕ ਦੂਜੇ ਨੂੰ ਕਹਿੰਦੇ ਸੀ। “ ਸੁਮੈਰਾ ਖ਼ਾਨ ਪੱਤਰਕਾਰ ਨੇ ਕਿਹਾ, “ ਮਰੀਨਾਂ ਆਪ ਬੋਲੀਏ ਹਨੀ ਬਾਬਾ ਨੂੰ ਬੇਬੀ ਕਿਉਂ ਕਹਿੰਦੀ ਸੀ? “
“ ਰਾਮ ਰਹੀਮ ਬਾਬਾ ਦੀ
ਪੂਰੀ ਨਜ਼ਰ ਮੇਰੇ ‘ਤੇ ਸੀ। ਕੀ ਕੋਈ ਪਹਿਲੀ ਬਾਰ ਮਿਲਣ ‘ਤੇ ਬਾਬਾ ਘੁੱਟ ਕੇ ਗਲੇ ਲਗਾਉਂਦਾ ਹੈ? ਕੀ ਕੋਈ ਪਰਾਈਵੇਟ ਅੰਗਾਂ ਨੂੰ ਹੱਥ ਲਗਾਉਂਦਾ ਹੈ? ਆਪਣੀਆਂ ਲੱਤਾਂ ਦਿਖਾਵੋ, ਕਿੰਨੀ ਐਕਸਰਸਾਈਜ਼ ਲੱਤਾਂ ਦੀ ਕਰਦੀ ਹੈ? ਹਨੀਪ੍ਰੀਤ ਰਾਮ ਰਹੀਮ ਨਾਲ ਮਿਲੀ ਹੋਈ ਸੀ। ਇੰਨਾ
ਨੂੰ ਬਹੁਤ ਮਜ਼ਾ ਆਉਂਦਾ ਹੈ। ਜੋ ਕਹਿੰਦੇ ਹਨ, “ ਹਨੀਪ੍ਰੀਤ ਰਾਮ ਰਹੀਮ ਬਲਿਊ ਫ਼ਿਲਮ ਦੇਖਦੇ ਹਨ। “ ਠੀਕ ਹੈ ਇਹ ਤਾਂ ਇੱਕ
ਦੂਜੇ ਦੀ ਹਨੀਪ੍ਰੀਤ ਰਾਮ ਰਹੀਮ ਨੂੰ ਹਨੀਪ੍ਰੀਤ ਨੂੰ ਰਾਮ ਰਹੀਮ ਹੋਰਾਂ ਨਾਲ ਸੈਕਸ ਦੀ ਲਾਈਵ ਫ਼ਿਲਮ
ਦੇਖਦੇ ਹਨ। ਅੱਖਾਂ ਦੇ ਇਸ਼ਾਰੇ ਹਨੀਪ੍ਰੀਤ ਰਾਮ ਰਹੀਮ ਕਰਦੇ ਸੀ। ਇਸੇ ਲਈ ਮੈਨੂੰ ਬਾਰ-ਬਾਰ ਬਾਥਰੂਮ
ਲੈ ਕੇ ਹਨੀ ਜਾਂਦੀ ਸੀ। ਮੈਂ ਸੋਚ ਰਹੀ ਸੀ ਕਿ ਮੈਂ ਬਾਬੇ ਕੋਲੋਂ ਕੈਸੇ, ਕਿਵੇਂ ਬਚ ਕੇ ਨਿੱਕਲਾਗੀ? ਹਨੀਪ੍ਰੀਤ ਰਾਮ ਰਹੀਮ ਨੇ ਤਾਂ ਮੇਰਾ ਗੇਮ ਬਜਾ ਕੇ ਰੱਖ ਦਿੱਤਾ। ਉੱਪਰ
ਵਾਲੇ ਨੇ ਮੈਨੂੰ ਬਚਾ ਲਿਆ। ਰਾਤ ਦੇ ਇੱਕ ਵਜੇ ਫ਼ੋਨ ਕਰਕੇ ਰਾਮ ਰਹੀਮ ਕਹਿੰਦਾ ਸੀ, “ ਬੇਟਾ ਮੇਰੇ ਪਾਸ ਆ ਜਾਵੋ। ਮੈਂ ਆਪ ਨੂੰ ਫ਼ਿਲਮ ਦੀਆਂ ਗੱਲਾਂ ਬੋਲਣੀਆਂ
ਸਿਖਾਉਣੀਆਂ ਹਨ। ਜਿਹ ਬੋ ਬਿਤਾਉਣਾ ਹੈ। ਮੈਨੂੰ ਪੂਰਾ ਪੱਕਾ ਦਿੱਤਾ। ਕਹਿ-ਕਹਿ ਕੇ, “ ਜੂ ਆਰ ਮਾਈ ਲਵ ਚਾਰਜਰ। ਆਰ ਮਾਈ ਲਵ ਚਾਰਜਰ।“ ਮਜੂਰ ਤੇ ਮਰੀਨਾ ਉੱਚੀ ਉੱਚੀ ਗਾਉਣ ਲੱਗ ਗਏ। ਮੈਂ ਬਤਾ ਨਹੀਂ ਸਕਦੀ 6 ਘੰਟੇ ਵਿੱਚ ਮੈਨੂੰ ਕਿੰਨਾ ਰਾਮ ਰਹੀਮ ਨੇ ਟੌਰਚਰ ਕੀਤਾ ਹੈ। ਜੋ ਗੁਫ਼ਾ
ਵਿੱਚ ਔਰਤਾਂ ਨਾਲ ਕਿਆ-ਕਿਆ ਕਰਦਾ ਹੋਵੇਗਾ? ਉਨ੍ਹਾਂ ਦਾ ਰਾਮ ਰਹੀਮ ਕੀ ਹਾਲ ਕਰਦਾ ਹੋਣਾ ਹੈ? ਇੰਨਾ ਘਟੀਆਂ ਆਦਮੀ ਉਸ ਦਾ ਨਾਮ ਵੀ ਨਰਕ ਦੇ ਬਰਾਬਰ ਹੈ। “ “ ਆਪ ਰਾਮ ਰਹੀਮ ਤੋਂ ਬਚ ਕਿਵੇਂ ਗਈ? “ ਐਸੇ ਬਚੀ ਕਿ ਮੈਂ ਰਾਮ ਰਹੀਮ ਨੂੰ ਕਿਹਾ, “ ਮੈਂ ਆਪਣੀ ਮਾਂ ਨੂੰ ਫ਼ੋਨ ਕੀਤਾ ਤੇ ਮਾਂ ਨੂੰ ਕਿਹਾ, “ ਮੈਂ ਇਸ ਬਾਬਾ ਨੂੰ ਮਿਲੀ। “ ਮੇਰੀ ਮਾਂ ਖ਼ੁਸ਼ ਹੋ ਗਈ। ਮੇਰੀ ਮਾਂ
ਬੋਲਦੀ ਹੈ, “ ਰਾਮ ਰਹੀਮ ਬਾਬਾ ਮੈਂ ਆਪ ਨੂੰ ਅੱਛੀ ਤਰਾਂ ਜਾਣਦੀ
ਹਾਂ। ਆਪ ਮੇਰੀ ਬੇਟੀ ਉੱਤੇ ਅਸ਼ੀਰਵਾਦ ਬਣਾਈ ਰੱਖਣਾ। “ ਰਾਮ ਰਹੀਮ ਨੇ ਕਿਹਾ,” ਮਾਤਾ ਜੀ ਆਪ ਵੀ ਇੱਧਰ ਹੀ ਆ ਜਾਵੋ। ਕਿਤਨੀ
ਖ਼ੂਬਸੂਰਤ ਬੇਟੀ ਪੈਦਾ ਕੀਤੀ ਹੈ?
ਆਪ ਨੇ ਬੇਟੀ ਜੰਮਣ ਵੇਲੇ ਕਿਆ ਖਾਇਆ
ਸੀ? ਆਪ ਵੀ ਆਈਏ। ਮੈਂ ਡਰਾਈਵਰ ਭੇਜ ਦਿੰਦਾ ਹਾਂ।
ਇੱਧਰ ਹੀ ਮੇਰੇ ਸਾਥ ਵਾਲੇ ਕਮਰੇ ਵਿੱਚ ਰੱਖੂਗਾ। ਕਿੰਨੇ ਪੈਸੇ ਚਾਹੀਦੇ ਹਨ? ਕੋਈ ਟੈਨਸ਼ਨ ਨਹੀਂ ਹੈ। “ ਮੇਰੀ ਮਾਂ ਨੂੰ ਕੀ ਪਤਾ ਸੀ? ਐਸੇ ਹੀ ਤਾਰੀਫ਼ ਕਰ ਰਿਹਾ ਹੈ। ਇਹ ਬਾਬਾ ਠਰਕੀ ਹੈ। ਮੇਰੀ ਬੇਟੀ
ਉੱਤੇ ਨਜ਼ਰ ਰੱਖ ਰਿਹਾ ਹੈ। ਰਾਮ ਰਹੀਮ ਨੇ ਤਿੰਨ ਮਹੀਨੇ ਮੇਰਾ ਸਮਾਂ ਖ਼ਰਾਬ ਕੀਤਾ। ਪੈਸਾ ਇੱਕ
ਨਹੀਂ ਦਿੱਤਾ। ਪ੍ਰੇਮਕਾ ਨਹੀਂ ਹਨੀਪ੍ਰੀਤ ਰਾਮ ਰਹੀਮ ਦੀ ਪਤਨੀ ਸੀ। ਹਨੀ ਫਿਰ ਤਾਂ ਹਨੀ ਵੀ ਡਰ ਗਈ
ਸੀ। ਜਦੋਂ ਮੇਰੇ ਸਿਰ ਤੇ ਹੱਥ ਫੇਰਦਾ ਮੈਨੂੰ ਆਪਣੇ ਕੋਲ ਹਿੱਕ ਨਾਲ ਲਾ ਕੇ ਕਹਿੰਦਾ ਸੀ, “ ਅਰੇ ਮੇਰਾ ਬੇਟਾ, ਕੈਸਾ ਮੇਰਾ ਬੇਟਾ? “ ਪੱਟਾਂ ਤੇ ਮੇਰੇ ਹੱਥ ਮਾਰਦਾ ਸੀ। ਮੈਨੂੰ ਆਪਣੇ ਬੈੱਡ-ਰੂਮ
ਵਿੱਚ ਲੈ ਗਿਆ। ਕਿਹਾ,“ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਂ
ਤੇਰੀ ਲਾਈਫ਼ ਵਿੱਚ ਆ ਗਿਆ। ਹੁਣ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਮੈਂ ਤੇ ਮੇਰਾ
ਅਸ਼ੀਰਵਾਦ ਤੇਰੇ ਸਾਥ ਹੈ। ਡੇਰੇ ਦੀ ਗੁਫ਼ਾ ਵਿੱਚ ਆ ਜਾਵੋ। ਰਾਖੀ ਨੂੰ ਵੀ ਨਹੀਂ ਦੱਸਣਾ। ਤੂੰ ਬਹੁਤ
ਸੁੰਦਰ ਹੋ। ਤੇਰੀ ਆਖੇ ਐਸ਼ਵਰਿਆ ਜੈਸੀ ਹੈ। ਦਾਣੇ ਗੋਲੀਆਂ ਵਰਗੇ ਪਤਾ ਨਹੀਂ ਕੀ ਖਾਂਦਾ ਸੀ? ਮੈਨੂੰ ਖਜੂਰਾਂ ਖਾਣ ਨੂੰ ਦੇ ਰਿਹਾ ਸੀ। “ ਮਜੂਰ ਨੇ ਦੱਸਿਆ, “ ਉਹ ਖਜੂਰਾਂ ਖਾਂਦਾ ਰਿਹਾ, ਸਾਨੂੰ ਵੀ ਰਾਏ ਦਿੰਦਾ ਸੀ। ਤੁਸੀਂ ਵੀ ਖ਼ਾਇਆ ਕਰੋ। ਮਰਦਾਨਾ ਸ਼ਕਤੀ ਕਈ ਘਟਿਆ ਦੀ ਬਣ ਜਾਂਦੀ
ਹੈ। “ ਰਾਖੀ ਨੇ ਕਿਹਾ, “ ਸਾਨੂੰ ਅੰਦਾਜ਼ਾ ਨਹੀਂ ਸੀ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਬਾਬਾ ਐਸਾ ਹੋਵੇਗਾ। ਅੰਬਾਂ ਦੀ ਟੋਕਰੀ ਵਿੱਚੋਂ ਵੀ ਕਈ ਅੰਬ ਗਲੇ
ਨਿਕਲਦੇ ਹਨ। ਪਰ ਅਸੀਂ ਬਾਬਾ ਤੋਂ ਬਚ ਗਏ। ਸਾਡੇ ਤਿੰਨ ਮਹੀਨੇ ਖ਼ਰਾਬ ਹੋ ਗਏ। “ ਲੋਕੀ ਵਿਆਹ ਵਾਲੇ ਮੁੰਡੇ ਦੇ ਇੱਕ ਖਜੂਰ ਜਾਣਦੀ ਸ਼ੂਆਰਾ ਲੱਗਾ ਕੇ ਉਸ ਨੂੰ ਆਪਣੀ ਕੁੜੀ ਲਈ ਤਕੜਾ
ਕਰਦੇ ਹਨ। ਬਾਬਾ ਤਾਂ ਖਜੂਰਾਂ ਫੱਕੇ ਮਾਰਦਾ ਸੀ। ਜੇਬਾਂ ਭਰੀ ਫਿਰਦਾ ਸੀ। ਖਜੂਰ ਜਾਣਦੀ ਸੁਆਰੇ
ਵਿੱਚ ਬਹੁਤ ਮਿੱਠਾ ਹੁੰਦਾ ਹੈ। ਬੰਦਾ ਖਾ ਕੇ ਹੈਪਰ ਵਿੱਚ ਆ ਕੇ ਬਹੁਤ ਉਛਦਾ ਕੁੱਦਦਾ ਹੈ।
Comments
Post a Comment