ਘਰਵਾਲੇ ਆਪ ਨੂੰ ਹੱਸਬੈਡ ਕਹਾਂਉਂਦੇ ਨੇ।
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਆਪ ਨੂੰ ਮਰਦ ਹੱਸਬੈਡ ਕਹਾਂਉਂਦੇ ਨੇ। ਹੱਸਦੇ ਨਾਂ ਕਦੇ ਹੱਸਬੈਡ ਦੀਹਿੰਦੇ ਨੇ।
ਵਾਈਫ਼ ਦਾ ਹਾਸਾ ਬੰਦ ਪਤੀ ਕਰਾਉਂਦੇ ਨੇ। ਪੂਰੇ ਟੱਬਰ ਦਾ ਬੈਡ ਬਜਾਉਂਦੇ ਨੇ।
ਹੱਸਬੈਡ ਬੜੇ ਗਭੀਰ ਬੱਣ ਕੇ ਦਿਖਾਉਂਦੇ ਨੇ। ਜੱਜ ਬੱਣ ਕੇ ਆਡਰ ਚਲਾਉਦੇ ਨੇ।
ਰੋਹਬ ਪੂਰੇ ਟੱਬਰ ਤੇ ਦਿਖਾਉਂਦੇ ਨੇ। ਡੈਡੀ ਬੱਣ ਕੇ ਬੱਚਿਆਂ ਨੂੰ ਡਰਾ ਕੇ ਬੈਠਾਉਂਦੇ ਨੇ।
ਘਰਵਾਲੇ ਆਪ ਨੂੰ ਹੱਸਬੈਡ ਕਹਾਂਉਂਦੇ ਨੇ। ਆਪ ਘਰ ਵਿੱਚ ਕਦੇ ਨਾਂ ਰਹਿੰਦੇ ਨੇ।
ਹੱਸਬੈਡ ਆਪ ਬਾਹਰ ਮੋਜ਼ ਬੱਣਾਂਉਂਦੇ ਨੇ। ਘਰਵਾਲੀ ਸਿਰ ਸਾਰੇ ਕੰਮ ਪਾਉਂਦੇ ਨੇ।
ਠਾਣੇਦਾਰ ਬੱਣ ਘਰ, ਦਿਲ ਵਿੱਚ ਰਹਿੰਦੇ ਨੇ। ਸੱਤੀ ਔਰਤ ਦੇ ਖ਼ੱਸਮ ਕਹਾਂਉਂਦੇ ਨੇ।
ਪਤੀ ਆਪ ਨੂੰ ਹੱਸਬੈਡ ਕਹਾਂਉਂਦੇ ਨੇ। ਹਰ ਰੋਜ਼ ਇੱਜ਼ਤ ਪਤਨੀ ਦੀ ਲਹੁਉਂਦੇ ਨੇ।
ਕਈ ਦਾਣਾਂ-ਪਾਣੀ ਘਰ ਨਾਂ ਲਿਉਂਦੇ ਨੇ। ਪਤੀ ਠੇਕਿਉ ਬੋਤਲ ਝੱਟ ਚੱਕ ਲਿਉਂਦੇ ਨੇ।
ਜੀ ਕਰਦਾ ਬੈਂਡ ਬਜ਼ਾ ਦੇਵਾਂ। ਮੈਂ ਹੱਸਬੈਡ ਦਾ ਡੋਲ ਖੜਕਾ ਦੇਵਾਂ।
ਇੰਨੂੰ ਨਫ਼ਰਤ ਦੀ ਖੇਡ ਦਿਖਾ ਦੇਵਾਂ। ਹੱਸਬੈਡ ਦਾ ਨਸ਼ਾ ਉਤਾਰ ਦੇਵਾਂ।
ਸਤਵਿੰਦਰ ਬੱਚੇ ਇੰਨੂੰ ਸੰਭਾਲ ਦੇਵਾਂ। ਆਪ ਹੌਲੀਡੇ ਪੇਕਿਆਂ ਨਾਲ ਕਰਾਂ।
ਦਿਲ ਦੀ ਦੇਹੀਲੀਉ ਪਾਰ ਕਰਾਂ ਦੇਵਾਂ। ਔਰਤ ਨੂੰ ਸ਼ੇਰ ਕੋਲ ਬਚਾ ਲਵਾਂ।

Comments
Post a Comment