ਮਾਂ ਦੀ ਯਾਦ ਆਈ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਾਂ ਮੇਰੀ ਜਨਮ ਦਾਤੀ ਹੈ। ਮਾਂ ਬੜੀ ਮੇਰੀ ਪਿਆਰੀ
ਹੈ।
ਮਾਂ ਮੇਰੇ ਤਾਂ ਰਾਣੀ ਹੈ। ਮਾਂ ਨੇ ਤਾਂ ਦਿਲ ਠੰਡ
ਪਾਈ ਹੈ।
ਮਾਂ ਦੀ ਯਾਦ ਆਈ ਹੈ। ਸੱਤੀ ਭੁੱਖੀ ਥਿਆਈ ਆਈ ਹੈ।
ਮਾਂ ਮੈਂ ਨਾਂ ਰੋਟੀ ਖਾਈ ਹੈ। ਮਾਂ ਮੈਨੂੰ ਬੁਰਕੀ
ਖਿਲਾਈ ਹੈ।
ਮਾਂ ਮੇਰੀ ਬੁੱਢੀ ਹੋ ਗਈ ਹੈ। ਮਾਂ ਤੁਰਨੋ ਰਹਿ ਗਈ ਹੈ।
ਮਾਂ ਦੀ ਸੇਵਾ ਕਰਨੀ ਹੈ। ਕੀ ਮਾਂ ਘਰੋਂ ਕੱਢਣੀ ਹੈ?
ਮਾਂ ਜਿਹਦੀ ਮਰਗੀ ਹੈ। ਕੀ ਮਾਂ ਯਾਦ ਆਈ ਹੈ?
ਮਾਂ ਸੁਪਨੇ ਵਿੱਚ ਆਈ ਹੈ। ਸੱਤੀ ਕਾਲਜ਼ੇ ਲਾਈ ਹੈ।
ਸੱਤੀ ਚਰਨੀ ਪੈਗੀ ਹੈ। ਜਾਂ ਸਤਵਿੰਦਰ ਮਾਂ
ਗੁਵਾਲੀ ਹੈ।
Comments
Post a Comment