ਮਰਦ ਹੀ ਕਸੂਰ ਵਾਰ ਨਹੀਂ ਹੁੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਮੈਂ ਸੱਚ ਬੋਲਣ ਦੀ ਦਲੇਰੀ ਦੀ ਦਾਤ ਦਿੰਦੀ ਹਾਂ। ਅੱਜ ਮੈਨੂੰ ਇਕ ਈ-ਮੇਲ ਆਈ। ਲਿਖਿਆ ਸੀ ਮਰਦ ਹੀ ਕਸੂਰ ਵਾਰ ਨਹੀਂ ਹੁੰਦਾ। ਉਸ ਵਿੱਚ ਉਸ ਨੇ ਆਪਣੀ ਕਹਾਣੀ ਲਿਖੀ ਕਿ ਉਹ ਸ਼ਹਿਰ ਪੜ੍ਹਨ ਲਈ ਗਿਆ। ਮਾਮਾ-ਮਾਮੀ ਦੇ ਘਰ ਰਹਿੱਣ ਲੱਗਾ। ਫਿਰ ਇੱਕ ਦਿਨ ਮਾਮਾ-ਮਾਮੀ ਨੂੰ ਉਸ ਦੇ ਕੰਮਰੇ ਵਿੱਚ ਮੋਰੀ ਰਾਹੀ ਦੇਖ ਰਿਹਾ ਸੀ। ਉਹ ਪਤੀ-ਪਤਨੀ ਦਾ ਧਰਮ ਨਿਭਾ ਰਹੇ ਸੀ। ਇਹ ਹਰਕਤ ਉਸ ਦੇ ਮਾਮੇ ਦੀ ਸੱਸ ਨੇ ਦੇਖ ਲਈ। ਉਹ ਉਸ ਨੂੰ ਆਪਣੇ ਕੰਮਰੇ ਵਿੱਚ ਲੈ ਗਈ। ਦੋਨਾਂ ਨੂੰ ਇਕ ਦੂਜੇ ਦੀ ਲੋੜ ਸੀ। ਦੋਨਾਂ ਦੀ ਸੰਤੁਸ਼ਟੀ ਹੋ ਗਈ। ਇਹ ਕੰਮ ਸਾਲਾ ਬੰਦੀ ਚਲਦਾ ਰਿਹਾ। ਦੋਨੇ ਇੱਕ ਦੂਜੇ ਤੋਂ ਖੁਸ਼ ਸੀ। ਭਾਵੇਂ ਉਹ ਵੱਡੀ ਉਮਰ ਦੀ ਸੀ। ਜੇ ਅਸੀਂ ਇਹ ਕੀਤਾ ਦੱਸੋ ਕੀ ਗਲ਼ਤ ਹੈ?
ਲਿਖ ਰਿਹਾ ਹੈ। ਮਰਦ ਹੀ ਕਸੂਰ ਵਾਰ ਨਹੀਂ ਹੁੰਦਾ। ਕਿਸੇ ਦੇ ਘਰ ਸ਼ਰਨ ਲੈ ਕੇ ਰਹਿੱਣਾ। ਅਗਲੇ ਨੇ ਰਹਿੱਣ ਲਈ ਥਾ, ਖਾਣ ਲਈ ਰੋਟੀ ਦਿੱਤੀ। ਇਸ ਨੇ ਆਪਣੀ ਕੀ ਮਰਦਨਗੀ ਦੇਖਾਈ। ਮਾਮਾ-ਮਾਮੀ ਦੇ ਮਿਲਾਪ ਨੂੰ ਮੋਰੀਆਂ ਵਿਚੋਂ ਦੀ ਦੇਖ ਰਿਹਾ ਹੈ। ਸ਼ਰਮ ਤਾ ਆਈ ਹੀ ਨਹੀਂ। ਸਾਡੇ ਮੂਹਰੇ ਕੋਈ ਮੁੰਡਾ-ਕੁੜੀ ਜੋਟੀ ਪਾਈ ਜਾਂਦੇ ਹੋਣ,ਉਧਰ ਨੂੰ ਝਾਕੀਦਾ ਹੀ ਨਹੀਂ। ਇਸ ਦੀ ਹਿੰਮਤ ਦੇਖੋ। ਮਾਮਾ-ਮਾਮੀ ਦੇ ਪਰਾਈਵੇਟ ਕੰਮਰੇ ਵਿੱਚ ਝਾਤੀਆਂ ਮਾਰਦਾ ਹੈ। ਪੜ੍ਹਨ ਕੀ ਆਇਆ? ਕਰਦਾ ਕੀ ਹੈ? ਇੰਨਾਂ ਉਤੇਜ਼ਤ ਹੋ ਗਿਆ ਜਿਹੜੀ ਵੀ ਔਰਤ ਹੱਥ ਲੱਗੀ। ਮਾਂ, ਦਾਦੀ ਦੇ ਹਾਣ ਦੀ ਉਸ ਨਾਲ ਹੀ ਪਿਆਸ ਮਿਟਾ ਲਈ। ਪਹਿਲੀ ਵਾਰ ਦਾ ਜਾਵਨੀ ਦਾ ਅੰਨਦ ਦੱਸ ਰਿਹਾ ਹੈ। ਝਾਕ ਲੋਕਾਂ ਦੇ ਕੰਮਰਿਆਂ ਵਿੱਚ ਰਿਹਾ ਹੈ। ਅਜੇ ਪਹਿਲੀ ਵਾਰ ਕੁੱਝ ਕੀਤਾ ਨਹੀਂ ਸੀ। ਕੀ ਇਸ ਨੇ ਮਾਮੀ ਬਖ਼ਸ਼ੀ ਹੋਵੇਗੀ? ਇਹ ਕਿਸ ਦਾ ਕਸੂਰ ਸੀ। ਆਪੇ ਦੇਖ ਲਵੋ। ਮਾਂ,ਦਾਦੀ ਉਮਰ ਦੀ ਔਰਤ ਨੂੰ ਇਸ ਨੀਅਤ ਨਾਲ ਦੇਖਣਾਂ ਸ਼ੋਭਾ ਦਿੰਦਾ ਹੈ। ਚੜ੍ਹਦੀ ਉਮਰ ਦਾ ਹੱਟਾ ਕੱਟਾ ਕਾਂਮ ਦਾ ਸਤਾਇਆ ਨੌਜਵਾਨ ਹੋਵੇ, ਕੀ ਔਰਤ ਦੀ ਪੁਗਦੀ ਹੈ?ਇਕ ਗੱਲ ਤਾਂ ਆਪਣੇ ਜਾਣੀ ਵਧੀਆਂ ਕਰਦੇ ਹਨ। ਸਿਖਣ ਲਈ ਵਿਆਹੀ ਹੋਈ ਬੁੱਢੀ ਔਰਤ ਦਾ ਸਹਾਰਾ ਲੈਂਦੇ ਹਨ। ਕੁਆਰੀ ਕੁੜੀ ਤੋਂ ਡਰ ਲੱਗਦਾ ਹੋਣਾ ਹੈ। ਜਾਂ ਫਿਰ ਜੋ ਕਬਜ਼ੇ ਵਿਚ ਆਈ ਠੋਕ ਦਿੱਤੀ। ਜ਼ੋਰ ਅਜ਼ਮਾਈ ਲਈ 6 ਮਹੀਨੇ ਦੀਆਂ ਤੇ ਹੋਰ ਨਾਂ-ਬਾਲਕ ਕੁੜੀਆ ਬਾਲਤਕਾਰ ਕਰਦੇ ਹਨ। ਅਜੇ ਪੁੱਛ ਰਿਹਾ ਹੈ। ਮਰਦ ਹੀ ਕਸੂਰ ਵਾਰ ਨਹੀਂ ਹੁੰਦਾ। ਐਡੀ ਵੱਡੀ ਉਮਰ ਦੀ ਔਰਤ ਦਾ ਕਿਨਾ ਲਿਹਾਜ਼ ਕੀਤਾ। ਉਸ ਔਰਤ ਦੀ ਜਰੂਰਤ ਪੁਰੀ ਕੀਤੀ। ਹੋਰ ਪਤਾ ਨਹੀਂ, ਹੋਰ ਕੀ-ਕੀ ਗੁਲ ਖਿਲਾਏ ਹੋਣੇ ਹਨ। ਮੈਂ ਤਾਂ ਉਸ ਨੂੰ ਨਸੀਅਤ ਦਿੱਤੀ। ਪੰਜਾਬੀ ਵਿੱਚ ਜਰੂਰ ਲਿਖ, ਤਾ ਕੇ ਤੇਰੇ ਵਰਗੇ ਨੂੰ ਕੋਈ ਘਰ ਨਾਂ ਵਾੜੇ। ਇਹੋ ਜਿਹੇ ਨੂੰ ਤਾਂ ਕੋਈ ਵੀ ਮਿਲ ਜਾਂਦੀ, ਮਾਮੀ ਜਾਂ ਕੋਈ ਹੋਰ ਨਾਂ-ਬਾਲਗ ਬੱਚੀ ਖੈਰ ਨਹੀਂ ਗੁਜ਼ਰਨੀ ਸੀ। ਹੁਣ ਆਪੇ ਸੋਚੀਏ ਐਸੇ ਮਰਦ ਨੂੰ ਘਰ ਵਿੱਚ ਆਸਰਾ ਦੇਣ ਦੀ ਲੋੜ ਹੈ। ਜੋ ਆ ਕੇ ਅਗਲੇ ਦੀ ਇੱਜ਼ਤ ਦੀਆਂ ਧਜੀਆਂ ਉਡਾ ਦੇਵੇ। ਔਰ ਫ਼ਕਰ ਨਾਲ ਦੱਸੇ। ਇਹ ਕੋਈ ਗਲ਼ਤ ਨਹੀ ਹੋਇਆ। ਅਗਰ ਇਹ ਘਰ ਵਿੱਚ ਨਾਂ ਆਉਂਦਾ, ਕੀ ਫਿਰ ਵੀ ਐਸਾ ਹੋ ਜਾਂਦਾ? ਸਭ ਜਾਣਦੇ ਹਨ। ਧਮਕੀ ਡਰਾਵੇ ਤੋਂ ਬਗੈਰ ਐਸਾ ਕੰਮ ਨਹੀਂ ਹੁੰਦਾ। ਇਹ ਮਾਮੇ ਦਾ ਦੋਤਾ, ਉਹ ਮਾਮੇ ਦੀ ਸੱਸ, ਦੋਨਾਂ ਵਿਚੋਂ ਮਾਮਾ ਕਿਸ ਦੀ ਸੁਣਦਾ। ਸੱਸ ਹੀ ਘਰੋਂ ਕੱਢਣੀ ਸੀ। ਹੋ ਸਕਦਾ ਹੈ। ਉਸ ਦੀ ਕੁੜੀ ਵੀ ਛੱਡ ਦਿੱਤੀ ਜਾਂਦੀ। ਬਹੁਤੀ ਵਾਰ ਔਰਤ ਨੂੰ ਹੀ ਕਸੂਰ ਵਾਰ ਠਹਿਰਾਇਆ ਜਾਂਦਾ ਹੈ। ਡਰਦੀ ਔਰਤ ਕਿਸੇ ਅੱਗੇ ਮੂੰਹ ਨਹੀਂ ਖੋਲਦੀ। ਐਸੀ ਗੱਲ ਕਿਸ ਨਾਲ ਕਰੇ। ਇਸ ਨੇ ਇਹ ਨਹੀਂ ਦੱਸਿਆ ਔਰਤ ਵਿਧਵਾ ਸੀ ਜਾਂ ਧੀ ਕੋਲ ਇਹਦੇ ਵਾਂਗ ਹੀ ਰਹਿੰਦੀ ਸੀ। ਮਰਦ ਨੂੰ ਹੋਰ ਹੌਸਲਾ ਮਿਲ ਜਾਂਦਾ ਹੈ। ਤਾਂਹੀਂ ਸਮਾਜ ਇਸ ਉਤੇ ਕਬਜ਼ਾ ਨਹੀਂ ਕਰ ਸਕਿਆ। ਹਰ ਰੋਜ਼ ਐਸੇ ਲੋਕਾਂ ਦਾ ਸ਼ਿਕਾਰ ਹੁੰਦਾ ਹੈ।ਮੈਂ ਸੱਚ ਬੋਲਣ ਦੀ ਦਲੇਰੀ ਦੀ ਦਾਤ ਦਿੰਦੀ ਹਾਂ। ਅੱਜ ਮੈਨੂੰ ਇਕ ਈ-ਮੇਲ ਆਈ। ਲਿਖਿਆ ਸੀ ਮਰਦ ਹੀ ਕਸੂਰ ਵਾਰ ਨਹੀਂ ਹੁੰਦਾ। ਉਸ ਵਿੱਚ ਉਸ ਨੇ ਆਪਣੀ ਕਹਾਣੀ ਲਿਖੀ ਕਿ ਉਹ ਸ਼ਹਿਰ ਪੜ੍ਹਨ ਲਈ ਗਿਆ। ਮਾਮਾ-ਮਾਮੀ ਦੇ ਘਰ ਰਹਿੱਣ ਲੱਗਾ। ਫਿਰ ਇੱਕ ਦਿਨ ਮਾਮਾ-ਮਾਮੀ ਨੂੰ ਉਸ ਦੇ ਕੰਮਰੇ ਵਿੱਚ ਮੋਰੀ ਰਾਹੀ ਦੇਖ ਰਿਹਾ ਸੀ। ਉਹ ਪਤੀ-ਪਤਨੀ ਦਾ ਧਰਮ ਨਿਭਾ ਰਹੇ ਸੀ। ਇਹ ਹਰਕਤ ਉਸ ਦੇ ਮਾਮੇ ਦੀ ਸੱਸ ਨੇ ਦੇਖ ਲਈ। ਉਹ ਉਸ ਨੂੰ ਆਪਣੇ ਕੰਮਰੇ ਵਿੱਚ ਲੈ ਗਈ। ਦੋਨਾਂ ਨੂੰ ਇਕ ਦੂਜੇ ਦੀ ਲੋੜ ਸੀ। ਦੋਨਾਂ ਦੀ ਸੰਤੁਸ਼ਟੀ ਹੋ ਗਈ। ਇਹ ਕੰਮ ਸਾਲਾ ਬੰਦੀ ਚਲਦਾ ਰਿਹਾ। ਦੋਨੇ ਇੱਕ ਦੂਜੇ ਤੋਂ ਖੁਸ਼ ਸੀ। ਭਾਵੇਂ ਉਹ ਵੱਡੀ ਉਮਰ ਦੀ ਸੀ। ਜੇ ਅਸੀਂ ਇਹ ਕੀਤਾ ਦੱਸੋ ਕੀ ਗਲ਼ਤ ਹੈ?
Comments
Post a Comment