ਜਦੋਂ ਤੂੰ ਮੈਨੂੰ ਕੋਲ ਕਰ ਨਿਹਾਲ ਕਰਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਅਸੀਂ ਤਾਂ ਇੱਕ ਸੋਹਣਾ ਯਾਰ ਮੰਗਿਆ। ਰੱਬ ਨੇ ਕੰਨ ਲਾ ਕੇ ਮੈਨੂੰ ਸੁਣਲਿਆ।
ਤੂੰ ਸਾਡੀ ਝੋਲੀ ਵਿੱਚ ਆ ਡਿੱਗਿਆ। ਤੁੰ ਸਾਨੂੰ ਬਹੁਤ ਸੱਚੀ ਸੋਹਣਾਂ ਲੱਗਿਆ।
ਤੇਰਾ ਮੈਂ ਦਰਸ਼ਨ ਜਦ ਕਰਿਆ। ਦੇਖ ਮੇਰਾ ਮਨ-ਤਨ ਸੀਤਲ-ਸ਼ਾਂਤ ਹੋਇਆ।
ਤੈਨੂੰ ਅਸੀਂ ਮੂਹਰੇ ਰੱਖ ਤੱਕਿਆ। ਸੱਤੀ ਤੈਨੂੰ ਦੇਖ ਕੇ ਸਾਡਾ ਜੀਅ ਨਾ ਭਰਿਆ।
ਸਤਵਿੰਦਰ ਦਾ ਸੀ ਭਾਗ ਖੁੱਲਿਆ। ਜਦੋਂ ਤੂੰ ਮੈਨੂੰ ਕੋਲ ਕਰ ਨਿਹਾਲ ਕਰਿਆ।
Comments
Post a Comment