ਸੈਕਸ ਨਾਂ ਕਰਨ ਦਾ ਦਾਵਾ ਕਰਨ ਵਾਲਾ,
ਆਪਣੀ ਮਾਂ ਨੂੰ ਇਕਾਂਤ ਵਿੱਚ ਨਹੀਂ ਮਿਲਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮਾਂ ਬੋਲੀ ਦਾ ਬਹੁਤ ਲੋਕ ਫ਼ਿਕਰ ਕਰਦੇ ਹਨ। ਮਾਂ ਬੋਲੀ ਸੰਭਾਲਣ ਲਈ ਅਜੇ ਜਿਉਂਦੇ ਬੈਠੇ ਹਾਂ। ਸਕੂਲਾਂ ਤੇ ਪੰਜਾਬ ਵਿਚੋਂ ਚਲ ਕੇ ਮਾਂ ਬੋਲੀ ਪੰਜਾਬੀ ਬਦੇਸ਼ਾਂ ਵਿੱਚ ਆ ਗਈ ਹੈ। ਮਾਂ ਬੋਲੀ ਪੰਜਾਬੀ, ਅੰਗਰੇਜ਼ੀ, ਹਿੰਦੀ, ਬੰਗਾਲੀ ਹੋਰ ਭਾਂਸ਼ਾ ਵਿੱਚ ਛੱਪ ਰਹੀ ਹੈ। ਇਸ ਨੂੰ ਪ੍ਰਫੁਲੱਤ ਕਰਨ ਲਈ ਬਥੇਰੇ ਯੋਧੇ ਪੁੱਤਰ ਹਨ। ਮਾਂ ਬੋਲੀ ਨੂੰ ਘਰੋਂ-ਘਰੀਂ ਪੇਪਰਾਂ ਅਖ਼ਬਾਰਾਂ, ਇੰਟਰਨੈਂਟ, ਰੇਡੀਉ, ਟੀਵੀ ਰਾਹੀ ਪਹੁੰਚਾ ਰਹੇ ਹਨ। ਅਸਲ ਵਿੱਚ ਤਾਂ ਫ਼ਿਕਰ ਜਨਮ ਦੇਣ ਵਾਲੀ ਮਾਂ ਦੀ ਹੋ ਰਹੀ ਹੈ। ਬੱਚੇ ਮਾਂ ਨੂੰ ਸਮਝਦੇ ਕੀ ਹਨ? ਬੱਚੇ ਨੂੰ ਪਾਲਣ ਮਾਂ ਦਾ ਕੰਮ ਸਮਝਦੇ ਹਨ। ਬੱਚੇ ਮਾਂ ਦਾ ਰਿਸ਼ਤਾ ਸਾਰੇ ਜਾਂਣਦੇ ਹਨ। ਪਿਉ ਨਾਲੋਂ ਮਾਂ ਨੂੰ ਬੱਚਾ ਵੱਧ ਪਿਆਰਾ ਹੁੰਦਾ ਹੈ। ਦੋਂਨਾਂ ਦਾ ਹੱਡ, ਮਾਸ, ਖੂਨ, ਦੁੱਧ ਦਾ ਰਿਸ਼ਤਾ ਹੁੰਦਾ ਹੈ। ਧੀ ਨੂੰ ਕਈ ਮਾਂਵਾਂ ਮਰਵਾਂ ਦਿੰਦੀਆਂ ਹਨ। ਪੁੱਤਰ ਨੂੰ ਕਿਸੇ ਮਾਂ ਨੇ ਜਾਨੋਂ ਨਹੀਂ ਮਾਰਿਆ ਹੋਣਾਂ। ਧੀ ਨਾਲੋਂ ਪੁੱਤਰ ਕਈਆਂ ਮਾਂਵਾਂ ਨੂੰ ਹੋਰ ਵੀ ਪਿਆਰਾ ਹੁੰਦਾ ਹੈ। ਉਹ ਮਾਂ ਦੀਆਂ ਬੋਦੀਆਂ ਫੜ ਲਵੇ, ਮਾਂ ਅੱਗੋਂ ਹੱਸ ਪੈਂਦੀ ਹੈ। ਗੁੱਸਾ ਨਹੀਂ ਕਰਦੀ।
ਸੈਕਸ ਕਾਂਮ ਤੋਂ ਤਾਂ ਗੁਰੂ, ਪੀਰ, ਅਵਤਾਰ, ਰਾਜੇ, ਮਾਹਾਂਰਾਜੇ, ਆਮ ਬੰਦੇ ਵੀ ਨਹੀਂ ਬੱਚ ਸਕੇ। ਹਲਾਂ ਕੇ ਦਰਖ਼ੱਤ, ਜੀਵ, ਪਸ਼ੂ ਸਬ ਇਸੇ ਨਾਲ ਪ੍ਰਫੁਲਤ ਹੋਏ ਹਨ। ਸਗੋਂ ਕਈਆਂ ਨੇ ਤਾ ਇੱਕ ਤੋਂ ਵੀ ਵੱਧ ਵਿਆਹ ਕਰਾਏ ਹਨ। ਜਇਜ਼ ਨਜ਼ਇਜ਼ ਵੀ ਔਰਤਾਂ ਮਰਦ ਕਾਂਮ ਦੀ ਪਰੂਤੀ ਕਰਦੇ ਹਨ। ਇੱਕ ਹੋਰ ਗੱਲ ਹੈ। ਜੇ ਕਿਸੇ ਕਾਰਨ ਕਾਂਮ ਦੀ ਪਰੂਤੀ ਨਹੀਂ ਕੀਤੀ ਜਾਂਦੀ। ਸੁਪਨ ਦੋਸ਼ ਹੋ ਜਾਂਦਾ ਹੈ। ਕਿਉਂਕਿ ਸੁਰਤ ਉਧਰ ਚਲੀ ਜਾਂਦੀ ਹੈ। ਇਸ ਲਈ ਕਾਂਮ ਤੋਂ ਕੋਈ ਬੱਚ ਹੀ ਨਹੀਂ ਸਕਦਾ। ਇਕੋ ਤਰਾਂ ਦੇ ਲੋਕ ਹਨ। ਉਨਾਂ ਨੂੰ ਸਮਾਜ ਜਾਂਣਦਾ ਹੈ। ਜੋਂ ਕਾਂਮ ਨਹੀਂ ਕਰ ਸਕਦੇ। ਬੱਚੇ ਨਹੀਂ ਪੈਂਦਾ ਕਰ ਸਕਦੇ। ਉਹੀਂ ਜਾਂਣਦੇ ਹਨ। ਉਨਾਂ ਦੀ ਜਿੰਦਗੀ ਕਿੰਨੀ ਤਣਾਅ ਵਾਲੀ ਹੈ। ਫਿਰ ਵੀ ਉਹ ਸਰੀਰ ਦੀ ਛੇੜ-ਛਾੜ ਲਈ ਸਾਥੀ ਤਾਂ ਬੱਣਾ ਹੀ ਲੈਂਦੇ ਹਨ। ਇਸੇ ਵਿੱਚ ਹੀ ਖੁਸ਼ ਹੋ ਜਾਦੇ ਹਨ। ਨੱਚ ਟੱਪ ਕੇ ਮੰਨੋਰੰਜ਼ਨ ਕਰਦੇ ਹਨ। ਬੰਦਾ ਦਾ ਦਿਮਾਗਂ ਤਾਂ ਹਰ ਕਾਸੇ ਦੀ ਖੋਜ ਕਰਦਾ ਹੈ। ਬਗੈਰ ਜਾਨਣ ਤੋਂ ਬੰਦਾ ਹਾਰ ਕਿਵੇਂ ਮੰਨ ਸਕਦਾ ਹੈ? ਪਰ ਕਮਾਲ ਦੀ ਗੱਲ ਹੈ। ਹੱਟਾ ਕੱਟਾ ਬੰਦਾ ਕਹੇ, ਮੈਂ ਕਦੇ ਸੈਕਸ ਕੀਤਾ ਹੀ ਨਹੀਂ? ਇਹ ਵੱਡੇ ਧਰਮੀ ਹਨ। ਗੁਰੂਆਂ ਨੇ ਇਹ ਤਾਂ ਕਦੇ ਨਹੀਂ ਕਿਹਾ, ਧਰਮ ਪ੍ਰਚਾਰ ਕਰਨ ਵਾਲਾ ਔਰਤ ਨਾਲ ਸਬੰਧ ਨਹੀਂ ਕਰ ਸਕਦਾ। ਔਰਤ ਕੋਈ ਭੂਤ ਚੜੇਲ ਨਹੀਂ ਹੈ, ਬਈ ਉਸ ਤੋਂ ਦੂਰ ਰਹਿੱਣ ਦੀ ਲੋੜ ਹੈ। ਔਰਤ ਹੀ ਮਾਦਾ ਸਬ ਨੂੰ ਪੈਦਾ ਕਰਦੀ ਹੈ। ਔਰਤ ਪਿਆਰ ਸਿਖਾਉਂਦੀ ਹੈ। ਪਿਆਰ ਤੋਂ ਧਰਮ ਬੱਣਦਾ ਹੈ। ਜਿਥੇ ਪਿਆਰ ਨਹੀਂ ਉਥੇ ਰੱਬ ਨਹੀਂ ਹੈ।
ਇਸ ਦਾ ਕੀ ਕਾਰਨ ਹੋ ਸਕਦਾ ਹੈ? ਕਾਂਮ ਦਾ ਕੋਈ ਇਲਮ ਹੀ ਨਹੀਂ ਹੈ? ਨਿੱਕੇ ਗੋਡਨੀਆਂ ਰਿੜਨ ਵਾਲੇ ਬੱਚੇ ਮੁੰਡੇ ਦਾ ਵੀ ਮਾਂ ਨੂੰ ਇਸ ਗੱਲੋਂ ਧਿਆਨ ਰੱਖਣਾ ਪੈਂਦਾ ਹੈ। ਮਾਂ ਉਸ ਦੇ ਪੂਰੇ ਤੇੜ ਦੇ ਕੱਪੜੇ ਪਾ ਕੇ ਰੱਖਦੀ ਹੈ। ਸੈਕਸ ਨਾਂ ਕਰਨ ਦਾ ਦਾਵਾ ਕਰਨ ਵਾਲਾ, ਆਪਣੀ ਮਾਂ ਨੂੰ ਇਕਾਂਤ ਵਿੱਚ ਨਹੀਂ ਮਿਲਦਾ। ਮਾਂ ਤੋਂ ਕੀ ਡਰ ਪੈ ਗਿਆ? ਬੰਦਾ ਡਰਦਾ ਤਾਂ ਉਸ ਕੋਲੋ ਹੈ। ਜਿਸ ਬਾਰੇ ਲੱਗੇ, ਜ਼ੋਰ ਜ਼ਬਰ ਦਸਤੀ ਨਾਂ ਹੋ ਜਾਵੇ। ਮਨ ਉਤੇ ਜ਼ਕੀਨ ਨਾਂ ਹੋਵੇ। ਮਨ ਉਤੇ ਕੰਟਰੌਲ ਨਾਂ ਹੋਵੇ। ਦੁਨੀਆਂ ਉਤੇ ਮਾਂ ਤੋਂ ਕਿੰਨੇ ਕੁ ਲੋਕ ਡਰਦੇ ਹਨ। ਬਈ ਸਕੀ ਮਾਂ ਨੂੰ ਇਕਾਂਤ ਵਿੱਚ ਇੱਕਲੇ ਮਿਲਣ ਨਾਲ ਕੋਈ ਗੱਲ ਬਾਤ ਪੂਠੀ ਹੋ ਜਾਵੇਗੀ। ਲੋਕ ਗੱਲਾਂ ਬਣਾਉਣਗੇ। ਲੋਕਾਂ ਦਾ ਇੰਨਾਂ ਵੀ ਸਿਰ ਨਹੀਂ ਖੱਪਿਆ ਹੋਇਆ। ਦੁਨੀਆਂ ਭਰ ਦੇ ਸਾਰੇ ਘਰਾਂ ਵਿੱਚ ਮਾਂਵਾਂ ਨਾਲ ਹੀ ਘਰ ਵਸੇ ਹੋਏ ਹਨ। ਮਾਂ-ਪੁੱਤਰ ਇੱਕੋਂ ਮੰਜੇ ਉਤੇ ਸੌਂਦੇ ਵੀ ਹਨ। ਇੱਕ ਘਰ ਵਿੱਚ ਵੀ ਰਹਿੰਦੇ ਹਨ। ਇਕੋਂ ਥਾਲੀ ਵਿੱਚੋਂ ਮਾਂ ਪੁੱਤਰ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ। ਆਪ ਖਾਂਦੀ ਹੈ। ਕਦੇ ਕਿਸੇ ਉਤੇ ਸੈਕਸੀ ਮਾਂ ਹੋਣ ਦਾ ਇਲਜ਼ਾਮ ਨਹੀਂ ਆਇਆ। ਕੀ ਦੁਨੀਆਂ ਦੇ ਡਰੋਂ, ਗੀਤ ਗਾ ਕੇ, ਲੋਕਾਂ ਤੋਂ ਨੋਟ ਕਮਾਉਣ ਲਈ, ਸਾਬਤ ਕਰਨਾਂ ਪਵੇਗਾ। ਬਈ ਮਾਂ ਨੂੰ ਵੀ ਇੱਕਲੇ ਨਹੀਂ ਮਿਲਦਾ। ਪਿਉ ਦਾ ਤਾਂ ਸ਼ਇਦ ਖੂਨ ਉਪਰਾ ਵੀ ਮੰਨਿਆ ਜਾ ਸਕਦਾ ਹੈ। ਗਲ਼ਤੀ ਹੋ ਹੀ ਜਾਂਦੀ ਹੈ। ਇੱਕ ਬਾਰ ਪੰਜਾਬੀ ਕੁੜੀ ਦੇ ਕਾਲੇ ਦਾ ਬੱਚਾ ਪੈਦਾ ਹੋ ਗਿਆ ਸੀ। ਪਰ ਮਾਂ-ਪੁੱਤਰ ਦੇ ਰਿਸ਼ਤੇ ਉਤੇ ਤਾਂ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ। ਉਹ ਮਾਂ ਆਪਣੇ ਪੇਟੋਂ ਜੰਮਦੀ ਹੈ। ਧਰਮੀ ਬੰਦੇ ਵੀ ਐਸੇ ਕਿਵੇਂ ਹੋ ਸਕਦੇ ਹਨ? ਜਿਸ ਨੂੰ ਆਪਣੇ ਆਪ ਉਤੇ ਇਹ ਜ਼ਕੀਨ ਨਹੀਂ, ਕਿ ਉਸ ਦੀ ਮਾਂ ਉਤੇ ਨੀਅਤ ਖ਼ਰਾਬ ਨਹੀਂ ਹੋਵੇਗੀ। ਕੀ ਕੋਈ ਬੰਦਾ ਮਾਂ ਬੇਟੇ ਵਿੱਚ ਜਾਮਨ ਚਾਹੀਦਾ ਹੈ। ਜਦੋਂ ਦੁੱਧ ਚੁੰਗਦਾ ਸੀ। ਉਦੋਂ ਕੌਣ ਜਾਮਨ ਸੀ?

Comments
Post a Comment