ਜੰਨਤਾਂ ਆਪਣੇ ਕੰਨ ਤੇ ਅੱਖਾਂ ਖੁਲੀਆਂ ਰੱਖੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਾਨ ਹੈ ਤਾਂ ਜਹਾਨ ਹੈ। ਸਾਰੇ ਇਮਾਨਦਾਰ ਡਾਕਟਰ ਨਹੀ ਹਨ। ਸਾਰੇ ਬੇਈਮਾਨ ਵੀ ਨਹੀਂ ਹਨ। ਬਹੁਤੇ ਡਾਕਟਰ ਪੈਸਾ ਬਣਾਉਣ ਵੱਲ ਲੱਗੇ ਹਨ। ਬਿਜ਼ਨਸ ਵਧਾਉਣ ਵੱਲ ਲੱਗੇ ਹਨ। ਉਨਾਂ ਦਾ ਪੈਸਾ ਕਮਾਉਣਾਂ ਮੁੱਖ ਕੰਮ ਹੈ। ਹਰ ਪਾਸੇ ਪੈਸਾ ਪ੍ਰਧਾਂਨ ਹੈ। ਡਾਕਟਰਾਂ ਦਾ ਪੂਰਾ ਢੱਚਾ ਬੱਦਲਿਆ ਪਿਆ ਹੈ। ਇੱਕ ਬਾਰ ਇੰਦਰਾ ਗਾਂਧੀ ਤੇ ਉਸ ਦੇ ਮੁੰਡੇ ਸਜੀਵ ਦੇ ਨਸਬੰਦੀ ਦੇ ਨਾਹਰੇ ਲਗਾਏ ਕਰਕੇ, ਧੜਾ-ਧੜ ਡਾਕਟਰ ਨੇ ਅਪ੍ਰੇਸ਼ਨ ਕਰ ਦਿੱਤੇ। ਬਹੁਤ ਲੋਕਾਂ ਦੀ ਨਸਬੰਦੀ ਕਰ ਦਿੱਤੀ। ਬੁੱਢਿਆਂ ਦੇ ਵੀ ਬੱਚਾ ਨਾਂ ਜੰਮਣ ਦੇ ਅਪ੍ਰੇਸ਼ਨ ਕਰ ਦਿੱਤੇ। ਫਿਰ ਕੱਲੇ ਮੁੰਡੇ ਜੰਮਣ ਦਾ ਰਿਵਾਜ਼ ਆ ਗਿਆ। ਭਾਰਤ ਤੇ ਬਦੇਸ਼ਾ ਵਿੱਚ ਇੱਕ ਔਰਤ ਦੇ 10 ਤੱਕ ਗਰਭਪਾਤ ਕਰਾਏ ਜਾਂਦੇ ਹਨ। ਹੁਣ ਇੱਕ ਹੋਰ ਗੱਲ ਸਹਮਣੇ ਆਈ ਹੈ। ਡਾਕਟਰ ਪੈਸਾ ਬਣਾਉਣ ਲਈ ਔਰਤਾਂ ਦੀ ਬੱਚੇ ਦਾਨੀ ਕੱਢਣ ਲੱਗੇ ਹੋਏ ਹਨ। ਬੇਈਮਾਨ ਡਾਕਟਰ ਨੂੰ ਅਪ੍ਰੇਸ਼ਨ ਕਰਦੇ ਨੂੰ ਸਰੀਰ ਦੀ, ਚੋਰ ਵਾਂਗ ਕੀਮਤੀ ਚੀਜ਼ ਦਿਸ ਜਾਵੇ। ਉਸੇ ਨੂੰ ਕੱਢ ਲੈਂਦੇ ਹਨ। ਕਿਸੇ ਹੋਰ ਵਿੱਚ ਪਾ ਦਿੰਦੇ ਹਨ। ਐਸੇ ਡਾਕਟਰਾਂ ਨੇ ਮਰਦੇ ਬੰਦੇ ਵਿੱਚ ਤਾਂ ਕੀਮਤੀ ਅੰਗ ਛੱਡਣਾਂ ਹੀ ਕੀ ਹੈ? ਇਹ ਤਾਂ ਬੰਦੇ ਦੇ ਸਰੀਰ ਦੇ ਪੁਰਜੇ ਕੱਢਣ ਲਈ ਬੰਦਾ ਮਾਰ ਦਿੰਦੇ। ਪੁਰਾਣੇ ਲੋਕ ਸਹੀ ਕਹਿੰਦੇ ਸਨ, " ਜੋ ਬੰਦਾ ਲੁਧਿਆਣੇ ਵੱਡੇ ਹਸਪਤਾਲ ਚਲਾ ਜਾਵੇ। ਜਿਉਂਦਾ ਵਾਪਸ ਨਹੀਂ ਆਉਂਦਾ। " ਮੈਨੂੰ ਵੀ ਗੱਲ ਸਹੀਂ ਲੱਗਦੀ ਹੈ। ਸਾਡੇ ਹੀ ਘਰ ਦੇ ਤਿੰਨ ਬੰਦੇ ਇਲਾਜ਼ ਕਰਾਉਣ ਗਏ। ਉਥੇ ਹੀ ਦਿਆਨੰਦ ਵਿੱਚ ਮਰ ਗਏ। ਲਾਸ਼ਾਂ ਦੀ ਪੂਰੀ ਚੀਰ ਫਾੜ ਕੀਤੀ ਹੋਈ ਸੀ। ਕੀਮਤੀ ਅੰਗ ਛੱਡੇ ਨਹੀਂ ਹੋਣੇ। ਇੱਕ ਹੋਰ ਨੇ ਕਿੱਡਨੀ ਦਾ ਅਪ੍ਰੇਸ਼ਨ ਕਰਾਇਆ ਸੀ। ਕਿੱਡਨੀ ਗਰੀਬ ਬੰਦੇ ਤੋਂ 2 ਲੱਖ ਦੀ ਮੁੱਲ ਲਈ ਸੀ। ਕਿੱਡਨੀ ਦੇਣ ਵਾਲਾ ਤੇ ਕਿੱਡਨੀ ਪਾਉਣ ਵਾਲਾ ਦੋਂਨੇ ਮਰ ਗਏ। ਰੱਬ ਜਾਂਣੇ ਡਾਕਟਰ ਨੇ ਉਨਾਂ ਦੋਂਨਾਂ ਦੀਆਂ ਚਾਰੇ ਕਿੱਡਨੀਆ ਕੱਢ ਕ,ੇ ਅੱਗੇ ਹੋਰ ਮਹਿੰਗੀਆਂ ਵੇਚ ਦਿੱਤੀਆਂ ਹੋਣੀਆਂ ਹਨ। ਕਿੱਡਨੀ ਦਾ ਅਪ੍ਰੇਸ਼ਨ ਬਹੁਤੇ 10 ਵਿਚੋ 9 ਬੰਦਿਆਂ ਦਾ ਠੀਕ ਨਹੀਂ ਹੁੰਦਾ। ਭਾਰਤ ਵਿੱਚ ਚੈਕਅੱਪ ਕਰਾਉਣ ਗਏ, ਮਰੀਜ਼ ਦਾ ਅਪ੍ਰੇਸ਼ਨ ਕਰਨਾਂ ਹੀ ਡਾਕਟਰਾਂ ਦਾ ਪੈਸਾ ਕਮਾਉਣ ਦਾ ਢੰਗ ਹੈ। ਕਨੇਡਾ ਵਿੱਚ ਗੌਰਮਿੰਟ ਤੱਨਖ਼ਾਹ ਦਿੰਦੀ ਹੈ। ਅਪ੍ਰੇਸ਼ਨ ਕਰਨ ਦੀ ਸਾਲ, ਦੋ ਸਾਲ ਪੂਰੇ ਮਰੀਜ਼ ਦੀ ਬਾਰੀ ਨਹੀਂ ਆਉਂਦੀ। ਜਦ ਤੱਕ ਡਾਕਟਰ ਜਾਂ ਮਰੀਜ਼ ਮਰ ਜਾਂਦਾ ਹੈ।
ਰੱਬੀ-ਦੇਵੀ ਸ਼ਕਤੀਆਂ ਬੰਦੇ ਵਿੱਚੋਂ ਹੀ ਪ੍ਰਗਟ ਹੁੰਦੀਆਂ ਹਨ। ਅਮਰ ਖਾਨ ਕਮਾਲ ਦੀ ਵੀ ਕਮਾਲ ਦਿਖਾ ਰਿਹਾ ਹੈ। ਅਮਰ ਖਾਨ ਸ਼ੁਰੂ ਤੋਂ ਹੀ ਗਰੀਬਾਂ ਕੰਮਜ਼ੋਰਾਂ ਦਾ ਮਸੀਹਾ ਹੈ। ਇੰਨਾਂ ਦਾ ਹਿਰੋ ਹੈ। ਹਰ ਬੰਦੇ ਨੂੰ ਆਪਣੇ ਹੀ ਘਰ ਦਾ ਜੀਅ ਲੱਗਦਾ ਹੈ। ਅੱਜ ਤੱਕ ਹਿੱਟ ਹਿਰੋ ਹੀ ਹੈ। ਅੱਗੇ ਨੂੰ ਵੀ ਰੱਬ ਇਸ ਹਿਰੋਂ ਨੂੰ ਪੂਜੀਵਾਦਾਂ ਨਾਲ ਲੜਨ ਦੀ ਤਾਕਤ ਦੇਵੇ। ਫਿਲਮਾਂ ਟੀਵੀ ਸ਼ੋ ਬਣਾਉਣ ਦਾ ਫ਼ੈਇਦਾ ਤਾਂਹੀਂ ਹੈ। ਜੇ ਜੰਨਤਾਂ ਆਪਣੇ ਕੰਨ ਤੇ ਅੱਖਾਂ ਖੁਲੀਆਂ ਰੱਖੇ। ਆਪਣੇ ਹੱਕਾਂ ਦੀ ਰਾਖੀ ਆਪ ਕਰਨ ਲਈ ਤਾਕਤਬਾਰ ਬੱਣਨ। ਆਪਣੀ ਸੋਚ ਨੂੰ ਵੱਡਾ ਕਰਕੇ, ਭਿਸ਼ਟਾਂਚਾਰ, ਧੋਖੇਵਾਜੀ ਦੇ ਖਿਲਾਫ਼ ਆਪ ਲੜਨ ਲਈ ਤਿਆਰ ਹੋ ਜਾਂਣ। ਜਾਗਦੇ ਰਹਿੱਣ ਦਾ ਢੰਢੋਰਾ ਪਿੱਟਣ ਦਾ ਤਾਂ ਫ਼ੈਇਦਾ ਹੈ। ਜੇ ਚੋਰਾਂ ਤੋਂ ਪੂਰੀ ਵਿੜਕ ਆਪ ਰੱਖਾਗੇ। ਪਹਿਰੇਦਾਰ ਘਰ-ਘਰ ਜਾ ਕੇ ਰਾਖੀ ਨਹੀਂ ਕਰ ਸਕਦਾ। ਆਪਣੀ ਰਾਖੀ ਆਪ ਕਰਨੀ ਪੈਣੀ ਹੈ। ਚੋਰਾਂ ਤੋਂ ਜਿੰਦੇ ਕੁੰਡੇ ਆਪ ਲਗਾਉਣੇ ਪੈਣੇ ਹਨ। ਚੋਰੀ ਹੋਣ ਵਾਲੇ ਸਮਾਨ ਨੂੰ ਆਪ ਬਚਾਉਣਾਂ ਪੈਣਾਂ ਹੈ। ਜੇ ਭਾਰਤ ਵਰਗੇ ਦੇਸ਼ ਦੇ ਡਾਕਟਰ ਹੀ ਚੋਰ ਬੱਣ ਗਏ। ਉਥੇ ਬੰਦੇ ਕਿਥੋਂ ਸਾਬਤ ਲੱਭਣੇ ਹਨ। ਇਹ ਬੇਈਮਾਨ, ਚੋਰ ਡਾਕਟਰ ਅੰਗ, ਹੱਡੀਆਂ, ਖੂਨ, ਪੈਸਾ ਸਬ ਹਜ਼ਮ ਕਰ ਜਾਂਣਗੇ।
ਡਾਕਟਰ ਕੋਲ ਬੰਦਾ ਗਿਆ। ਪੈਰ ਦੀ ਉਂਗ਼ਲੀ ਉਤੇ ਵਾਲ ਤੋੜ ਫੋੜਾ ਹੋ ਗਿਆ। ਡਾਕਟਰ ਨੇ ਕਿਹਾ, " ਉਂਗਲ ਕੱਟਣੀ ਪੈਣੀ ਹੈ। " ਡਾਕਟਰ ਨੇ ਉਂਗਲ ਕੱਟ ਦਿੱਤੀ। ਲਗਾਤਾਰ ਤਿੰਨ ਅਪ੍ਰੇਸ਼ਨ ਕਰਨੇ ਪਏ। ਡਾਕਟਰ ਨੇ ਕਿਹਾ, " ਅਖੀਰ ਪਤਾ ਲੱਗਾ ਅਪ੍ਰੇਸ਼ਨ ਕਰਨੇ ਦੀ ਕੋਈ ਲੋੜ ਨਹੀਂ ਸੀ। ਇਸ ਦਾ ਡੇਢ ਲੱਖ ਰੁਪਿਆ ਖ਼ਰਚਾ ਹੋਇਆ। ਇੱਕ ਹੋਰ ਮੁੰਡਾ ਲਗਾਤਾਰ ਉਲਟੀ ਲੱਗਣ ਕਰਕੇ, ਹਸਪਤਾਲ ਡਾਕਟਰੀ ਸਹਾਇਤਾ ਲੈਣ ਗਿਆ। ਡਾਕਟਰ ਨੇ ਤਿੰਨ ਦਿਨ ਆਈ-ਸੀ-ਯੂ ਵਿੱਚ ਰੱਖਿਆ। ਉਸ ਨੂੰ ਪਤਾ ਲੱਗਾ, ਉਸ ਨੂੰ ਖ਼ਤਰਨਾਕ ਬਿਮਾਰੀ ਹੈ। ਇੱਕ ਲੱਖ 40 ਹਜ਼ਾਰ ਰੁਪਿਆ ਖ਼ਰਚਾ ਹੋਇਆ। ਜ਼ਕੀਨ ਨਾਂ ਆਉਣ ਉਤੇ ਦੂਜੇ ਹਸਪਤਾਲ ਚੈਕਅੱਪ ਕਰਾਇਆ, ਤਾਂ ਉਥੇ ਪਤਾ ਲੱਗਾ। ਡਾਕਟਰੀ ਸਹਾਇਤਾ ਦੀ ਲੋੜ ਬਿਲਕੁਲ ਨਹੀਂ ਹੈ। ਕੋਈ ਐਸੀ ਖ਼ਤਰਨਾਕ ਬਿਮਾਰੀ ਨਹੀਂ ਹੈ।
ਇੱਕ ਕੁੜੀ ਨੇ ਦੱਸਿਆ, " ਪਾਪਾ ਬਿਮਾਰ ਹੋ ਗਏ। ਰਾਤ ਨੂੰ ਪਾਪਾ ਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਕਿਹਾ, " ਮਰੀਜ਼ ਦਾ ਲੀਵਰ ਬਦਲਣਾਂ ਪੈਣਾਂ ਹੈ। ਤਿੰਨ ਹਫ਼ਤੇ ਹੀ ਹੋਰ ਜੀਵੇਗਾ। " ਅਸੀ ਇੱਕ ਹੋਰ ਡਾਕਟਰ ਤੋਂ ਪੁੱਛਣਾ ਚਹੁੰਦੇ ਸੀ। ਜਿਸ ਬਾਰੇ ਉਹੀ ਡਾਕਟਰ ਨੇ ਜਿਸ ਦੋਸਤ ਡਾਕਟਰ ਦਾ ਨਾਂਮ ਦਿੱਤਾ। ਉਸ ਤੋਂ ਟੈਸਟ ਕਰਾਏ। ਉਸ ਡਾਕਟਰ ਦੀ ਸਲਾਹ ਲਈ ਡਾਕਟਰ ਦੀ ਸਲਾਹ ਲਈ ਉਸ ਨੇ ਵੀ ਉਹੀ ਕਿਹਾ, " ਅਪ੍ਰੇਸ਼ਨ ਕਰਨਾਂ ਪੈਣਾਂ ਹੈ। " ਪਰ ਸਾਡੇ ਫੈਮਲੀ ਡਾਕਟਰ ਨੇ ਕਿਹਾ, " ਸਾਰਾ ਕੁੱਝ ਠੀਕ ਹੈ। " ਇੱਕ ਔਰਤ ਨੂੰ ਕਿਡਨੀ ਖ਼ਰਾਬ ਦੀ ਬਿਮਾਰੀ ਹੋ ਗਈ। ਡਾਕਟਰ ਨੇ ਇਸ ਨੂੰ ਬਦਲਣ ਲਈ ਕਿਹਾ। ਮਰੀਜ਼ ਨੇ ਸਰਜਰੀ ਕਰਨ ਤੋਂ ਮਨਾ ਵੀ ਕਰ ਦਿੱਤਾ। ਫਿਰ ਵੀ ਕਿਡਨੀ ਬਦਲ ਦਿੱਤੀ। 17 ਘੰਟੇ ਬੈਡ ਉਤੇ ਪਈ ਰਹੀ। ਇੱਕ ਬੰਦੇ ਦੇ ਸਰੀਰ ਵਿੱਚ ਅੱਠ ਲੀਟਰ ਹੀ ਖੂਨ ਹੁੰਦਾ ਹੈ। 60 ਲੀਟਰ ਖੂਨ ਬਦਲ ਦਿੱਤਾ ਗਿਆ। ਸਵਾ ਅੱਠ ਲੱਖ ਖ਼ਰਚਾ ਹੋਇਆ। ਫਿਰ ਵੀ ਉਹ ਮਰ ਗਈ। ਡਾਕਟਰ ਪੈਸੇ ਲਈ ਸਰਜ਼ਰੀ ਕਰਦੇ ਹਨ। ਇਹੀ ਔਰਤ ਨੇ ਇਸੇ ਡਾਕਟਰ ਨੂੰ ਕਿਹਾ ਸੀ," ਮੇਰਾ ਡਾਕਟਰ ਉਤੇ ਪੂਰਾ ਭਰੋਸਾ ਹੈ। ਪਤੀ ਉਪਰ ਵੀ ਉਨਾਂ ਭਰੋਸਾ ਨਹੀਂ ਹੈ। " ਹੁਣ ਇਹ ਕੇਸ ਕੋਰਟ ਵਿੱਚ ਹੈ।
ਖੂਨ ਟੈਸਟ ਕਰਨ ਵਾਲੇ ਲੈਬ ਦੇ ਡਾਕਟਰ ਨੇ ਦੱਸਿਆ, " ਦੋ ਮਹੀਨੇ ਲੈਬ ਚੱਲ ਨਹੀਂ ਰਹੀ ਸੀ। ਡਾਕਟਰਾਂ ਨੂੰ ਮਿਲਣਾਂ ਪਇਆ। ਡਾਕਟਰ ਮਰੀਜ਼ ਭੇਜਣ ਦਾ ਲੈਬ ਤੋਂ ਤੋਂ 40, 50% ਕਮੀਸ਼ਨ ਲੈਂਦੇ ਹਨ। ਬਿਮਾਰ ਬੰਦੇ ਨੂੰ ਸਾਲ ਵਿੱਚ ਇੱਕ ਜਾਂ ਦੋ ਟੈਸਟ ਚਾਹੀਦੇ ਹੁੰਦੇ ਹਨ। ਪਰ ਡਾਕਟਰ 12 ਟੈਸਟ ਕਰਾ ਦਿੰਦਾ ਹੈ। ਪਰ ਹੁਣ ਮੈਂ ਡਾਕਟਰ ਨੂੰ ਕਮੀਸ਼ਨ ਨਹੀਂ ਦਿੰਦਾ। ਸਿੱਧੇ ਸਸਤੇ ਵਿੱਚ ਮਰੀਜ਼ ਲੈਂਦਾ ਹੈ। ਪਾਪ ਕਰੂਗਾ, ਤਾ ਪਾਪ ਮਿਲੇਗਾ। ਮੈਂ ਛੱਡ ਦਿੱਤਾ ਹੈ। ਦੋ ਸੌ ਦੀ ਜਗਾ ਹੁਣ ਲੋਕਾਂ ਤੋਂ 50 ਰੁਪਏ ਲੈਂਦਾਂ ਹਾਂ।
ਡਾਕਟਰ ਬਾਹਰ ਬਦੇਸ਼ ਵਿੱਚ ਪੜ੍ਹਾਈ ਕਰਕੇ ਭਾਰਤ ਗਏ ਡਾਕਟਰ ਨੇ ਕਿਹਾ , " ਬਹੁਤ ਨਿਰਾਸ਼ਾ ਹੋਈ। ਮੇਰੇ ਦੋਸਤ ਡਾਕਟਰਾਂ ਨੇ ਕਿਹਾ, " ਤੱਬ ਤੱਕ ਨਹੀਂ ਮਰੀਜ਼ ਦੇਵਾਂਗੇ। ਜਬ ਤੱਕ 40, 50% ਡਾਕਟਰ ਕਮੀਸ਼ਨ ਦੇਵੇਗਗ। ਵੱਡੇ ਹਸਪਤਾਲ ਵਿੱਚ ਮੈਨੂੰ ਕਿਹਾ ਗਿਆ, " ਮਰੀਜ਼ ਨੂੰ ਖੂਬ ਡਰਾਇਆ ਜਾਵੇ। ਉਹ ਝੱਟ ਅਪ੍ਰੇਸ਼ਨ ਕਰਨ ਲਈ ਤਿਆਰ ਹੋ ਜਾਏ। " ਹੁਣ ਭਾਰਤ ਛੱਡ ਕੇ, ਬਦੇਸ਼ ਮੁੜ ਗਿਆ ਹਾਂ। ਆਂਦਰਪ੍ਰਦੇਸ ਵਿੱਚ ਬੱਚੇਦਾਨੀ ਵਿੱਚ ਨੁਕਸ ਦੱਸ ਕੇ, ਉਥੋਂ ਦੀਆਂ ਸਾਰੀਆਂ ਔਰਤਾਂ ਨੇ ਬੱਚੇ ਦਾਨੀ ਕੱਢੀ ਹੋਈ ਹੈ। ਡਾਕਟਰਾਂ ਨੇ ਉਨਾਂ ਨੂੰ ਡਰਾ ਦਿੱਤਾ ਕਿਹਾ , " ਔਰਤਾਂ ਦੀ ਅਪ੍ਰੇਸ਼ਨ ਕਰਕੇ ਬੱਚੇ ਦਾਨੀ ਕੱਢਣੀ ਪੈਣੀ ਹੈ। ਨਹੀਂ ਮਰ ਜਾਏਗੀ। " ਇਸ ਦੇ ਇਲਾਜ਼ ਲਈ ਘਰ-ਜ਼ਮੀਨਾਂ ਵਿੱਕ ਗਏ। ਸਬ ਤੋਂ 60 ਹਜ਼ਾਰ ਡਾਕਟਰਾਂ ਨੇ ਲੈ ਲਿਆ। ਜਦੋਂ ਬੱਚਾ ਨਹੀ ਹੋ ਸਕਦਾ। ਪਤੀ- ਪਤਨੀ ਨੂੰ ਛੱਡ ਦਿੰਦਾ ਹੈ। ਔਰਤਾਂ ਵਿੱਚ ਬੱਚੇ ਦਾਨੀ ਕੱਢਣ ਕਰਕੇ, ਸਰੀਰ ਦੇ ਦਰਦਾਂ ਕਰਕੇ, ਕੰਮ ਕਰਨ ਦੇ ਕਾਬਲ ਨਹੀਂ ਹਨ। ਆਮ ਕੈਸਰ ਛੱਡ ਕੇ, ਸਾਲ ਵਿੱਚ ਇੱਕ ਦੋ ਕੇਸਾਂ ਵਿੱਚ ਬੱਚੇ ਦਾਨੀ ਕੱਢਣ ਦੀ ਲੋੜ ਹੈ।
ਐਮ ਸੀ ਆਈ ਡਾਕਟਰਾਂ ਦੀ ਨਿਗਰਾਨੀ ਰੱਖਦੀ ਹੈ। ਗੱਲ਼ਤ ਡਾਕਟਰਾਂ ਦਾ ਸਰਟੀਫਕੇਟ ਰੱਦ ਕਰ ਸਕਦੀ ਹੈ। ਇੱਕ ਇਮਾਨਦਾਰ ਅਫ਼ਸਰ ਅਸਤੀਫ਼ ਦੇ ਦਿੱਤਾ। ਉਸ ਨੂੰ ਵੀ ਚਾਰਜ਼ ਕਰਾ ਦਿੱਤਾ। ਬਹੁਤ ਗਲ਼ਤ ਹੋ ਰਿਹਾ ਹੈ। ਸਾਨੂੰ ਬਦਲਣਾਂ ਪੈਣਾਂ ਹੈ। ਭਾਰਤ ਵਿੱਚ 2008 ਤੋਂ ਹੁਣ ਤੱਕ ਕਿਸੇ ਡਾਕਟਰ ਦਾ ਸਰਟੀਫਕੇਟ ਕੈਂਸਲ ਨਹੀ ਹੋਇਆ। 50 ਸਾਲਾਂ ਦਾ ਹਿਸਾਬ ਮੰਗਿਆ ਸੀ। ਉਸ ਦਾ ਕੋਈ ਜੁਆਬ ਨਹੀਂ ਹੈ। ਇੰਗਲੈਡ ਵਿੱਚ 2008 ਵਿੱਚ 42 ਡਾਕਟਰ ਦਾ ਸਰਟੀਫਕੇਟ ਕੈਂਸਲ ਹੋਏ ਹਨ। ਇੰਗਲੈਡ ਵਿੱਚ 2009 ਵਿੱਚ 68 ਡਾਕਟਰਾਂ ਦਾ ਸਰਟੀਫਕੇਟ ਕੈਂਸਲ ਹੋਏ ਹਨ। ਇੰਗਲੈਡ ਵਿੱਚ 2010 ਵਿੱਚ 73 ਡਾਕਟਰਾਂ ਦਾ ਸਰਟੀਫਕੇਟ ਕੈਂਸਲ ਹੋਏ ਹਨ। ਭਾਰਤ ਵਿੱਚ ਡਾਕਟਰ ਬੱਣਨ ਲਈ 60 ਲੱਖ ਰੁਪਿਆ ਕੈਸ਼ ਦੇਣਾ ਪੈਂਦਾ ਹੈ। ਅਗਰ 60 ਲੱਖ ਕੈਸ਼ ਨੂੰ ਬੈਂਕ ਵਿੱਚ ਰੱਖਿਆ ਜਾਵੇ। ਵਿਆਜ਼ ਹੀ ਬਹੁਤ ਹੁੰਦਾ ਹੈ। ਗੌਰਮਿੰਟ ਡਾਕਟਰ 25 ਹਜ਼ਾਰ ਵੀ ਤੱਨਖ਼ਾਹ ਨਹੀਂ ਦਿੰਦੀ। ਪਰਾਈਵਟੇ ਹਸਪਤਾਲ ਬੱਣਾ ਕੇ ਹੀ ਲੋਕਾਂ ਨੂੰ ਠੱਗਣਾਂ ਹੈ। ਖ੍ਰੀਦੇ ਹੋਏ, ਸਰਟੀਫਕੇਟ ਕਿਰਾਏ ਦੇ ਡਾਕਟਰ, ਕਿਰਾਏ ਦੇ ਮਰੀਜ਼ ਹੁੰਦੇ ਹਨ।
ਇੱਕ ਹੋਰ ਡਾਕਟਰ ਨੇ ਕਿਹਾ, " ਪਰਾਈਵਟੇ ਡਾਕਟਰ ਚਲਾਕ ਹੈ। ਗੌਰਮਿੰਟ ਹਸਪਤਾਲ ਨੂੰ ਛੋਟਾ ਕਰੋ। ਗੌਰਮਿੰਟ ਦੇ 31 ਕਾਲਜ਼ ਹਨ। ਅਜੇ ਵੀ ਉਥੇ ਕੋਈ ਇਲਾਜ਼ ਚੱਜਦਾ ਨਹੀਂ ਹੁੰਦਾ। ਉਥੋਂ ਪਰਚੀ ਕਟਾਉ। ਇਹ ਠੀਕ ਨਹੀਂ। ਡਾਕਟਰ ਲੰਚ ਉਤੇ ਗਿਆ ਹੈ। ਉਸ ਕੋਲ ਮਹਿਮਾਨ ਆਏ ਹਨ। ਡਾਕਟਰ ਅੱਜ ਤਾ ਛੁੱਟੀ ਉਤੇ ਹੀ ਹੈ। ਗੌਰਮਿੰਟ ਹਸਪਤਾਲ ਵਿੱਚ ਇਲਾਜ਼ ਕੌਣ ਕਰੇਗਾ? ਜਦੋਂ ਡਾਕਟਰ ਹੀ ਆਪਣਾ ਕੰਮ ਨਹੀਂ ਕਰਦਾ। ਪਤਾ ਹੈ। ਤੱਨਖ਼ਾਹ ਹਰ ਮਹੀਨੇ ਮਿਲ ਜਾਂਣੀ ਹੈ। ਪਰਾਈਵਟੇ ਹਸਪਤਾਲ ਨੂੰ ਵੱਡਾ ਕਰੋ। ਪਰਾਈਵਟੇ ਦੇ ਕਾਲਜ਼ 106 ਹਨ। ਬਿਜ਼ਨਸ ਵਧਾ ਰਹੇ ਹਨ। ਗੌਰਮਿੰਟ ਦੇ ਹਸਪਤਾਲ ਵਿੱਚ ਇਲਾਜ਼ ਨਹੀ ਹੈ। ਲੋਕ ਉਥੇ ਨਹੀਂ ਜਾਂਦੇ । 30% ਕਮੀਸ਼ਨ ਬਲਡ ਟੈਸਟ ਦਾ ਹੈ। ਅਪ੍ਰੇਸਨ ਦਾ ਬਹੁਤਾ ਕਮੀਸ਼ਨ ਹੈ। ਡਾਕਟਰ ਤਿੰਨ ਦੁਵਾਈਆਂ ਦੀ ਥਾਂ ਚਾਰ ਦੁਵਾਈਆਂ ਲਿਖ ਕੇ ਦੇ ਦਿੰਦੇ ਹਨ। ਦੁਵਾਈਆਂ ਵਿਕਾਉਣ ਦਾ ਵੀ ਕਮੀਸ਼ਨ ਲੈਂਦੇ ਹਨ। ਇਹ ਨਹੀਂ ਸਮਝਦੇ, ਗਰੀਬ ਬੰਦੇ ਵੀ ਜਾਨਦਾਰ ਹਨ।
ਕਿਸਾਨ ਦੀ ਬੇਟੀ ਬਿਮਾਰ ਰਹਿੱਣ ਲੱਗੀ। ਚੈਕਅੱਪ ਤੋਂ ਪਤਾ ਲੱਗਾ। ਦਿਲ ਵਿੱਚ ਛੇਦ ਹੈ। ਡਾਕਟਰ ਦੇਵੀ ਸ਼ਕਤੀ ਨੇ ਅਪ੍ਰਸ਼ੇਨ ਕੀਤਾ ਹੈ। ਉਹ ਕੁੜੀ ਠੀਕ ਹੋ ਗਈ। ਇਹ ਮਰੀਜ਼ ਤੋਂ ਇੱਕਠੇ ਪੈਸੇ ਨਹੀਂ ਲੈਂਦੇ। ਸਗੋਂ ਗਰੀਬ ਬੰਦਾ ਮਹੀਨੇ ਦੇ 10 ਰੂਪਏ ਦਿੰਦਾ ਹੈ। 30 ਰੂਪਏ ਗੌਰਮਿੰਟ ਦਿੰਦੀ ਹੈ। ਹੜ੍ਹ ਆਉਣ ਨਾਲ ਜਿੰਨੀ ਜਾਨੇ ਜਾਂਦੀ ਹੈ। ਉਨੀ ਜਾਨੇ ਦੁਵਾਈ ਨਾਂ ਖਾਣ ਨਾਲ ਜਾਂਦੀਆਂ ਹਨ। ਉਲਟੀ ਹੱਟਾਉਣ ਦੀ ਡੇਢ ਰੂਪਏ ਦੀ ਦੁਵਾਈ ਨੂੰ ਡਾਕਟਰ ਖ਼ਾਸ ਨੇਮ ਵਾਲੀ ਲਿਖ ਕੇ, 400 ਰੂਪਏ ਦੀ ਵਿੱਕਰੀ ਕਰਾਉਂਦੇ ਹਨ। ਇੱਕ ਮਾਂ ਕੋਲ 400 ਰੂਪਏ ਨਹੀਂ ਸਨ। ਦੁਵਾਈ ਨਾਂ ਮਿਲਣ ਕਰਕੇ ਉਸ ਦੀ ਧੀ ਮਰ ਗਈ। ਹਸਪਤਾਲ ਵਿੱਚ ਦੁਵਾਈਆਂ ਮਹਿੰਗੀਆਂ ਹਨ। ਭਾਰਤ ਦੀ ਅਬਾਦੀ ਇੱਕ ਸੌ ਬੀਹ ਕਰੋੜ ਹੈ।

Comments
Post a Comment