ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੮ Page 128 of 1430

5221
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:

5222
ਮਨਮੁਖ ਪੜਹਿ ਪੰਡਿਤ ਕਹਾਵਹਿ

Manamukh Parrehi Panddith Kehaavehi ||

मनमुख
पड़हि पंडित कहावहि

ਮਨ ਮਗਰ ਲੱਗਣ ਵਾਲੇ ਧਰਮ ਦੇ ਗ੍ਰੰਥਿ ਪੜ੍ਹਦੇ ਹਨ। ਗਿਆਨੀ ਕਹਾਉਂਦੇ ਹਨ।

The self-willed manmukhs read and recite; they are called Pandits-spiritual scholars.

5223
ਦੂਜੈ ਭਾਇ ਮਹਾ ਦੁਖੁ ਪਾਵਹਿ

Dhoojai Bhaae Mehaa Dhukh Paavehi ||

दूजै
भाइ महा दुखु पावहि

ਹੋਰ ਪਾਸੇ
, ਮਾਇਆ ਮਗਰ ਲੱਗਣ ਵਾਲੇ, ਬਹੁਤ ਦੁੱਖ ਸਹਿੰਦੇ ਹਨ।

But they are in love with duality, and they suffer in terrible pain.

5224
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ

Bikhiaa Maathae Kishh Soojhai Naahee Fir Fir Joonee Aavaniaa ||1||

बिखिआ
माते किछु सूझै नाही फिरि फिरि जूनी आवणिआ ॥१॥

ਮਾਇਆ ਮਗਰ ਲੱਗਣ ਵਾਲੇ ਨੂੰ ਕੁੱਝ ਔੜਦਾ ਨਹੀਂ
, ਸਮਝ ਨਹੀਂ ਲੱਗਦੀ। ਉਹ ਮੁੜ-ਮੂੜ ਜੇ ਜਨਮ ਲੈਂਦੇ ਹਨ। ||1||

Intoxicated with vice, they understand nothing at all. They are reincarnated, over and over again. ||1||

5225
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ

Ho Vaaree Jeeo Vaaree Houmai Maar Milaavaniaa ||

हउ
वारी जीउ वारी हउमै मारि मिलावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਹੰਕਾਂਰ ਨੂੰ ਦੂਰ ਕਰਕੇ, ਮਨ ਦੀ ਬਿਰਤੀ ਨੂੰ ਰੱਬ ਨਾਲ ਜੋੜਦੇ ਹਨ
I am a sacrifice, my soul is a sacrifice, to those who subdue their ego, and unite with the Lord.

5226
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ਰਹਾਉ

Gur Saevaa Thae Har Man Vasiaa Har Ras Sehaj Peeaavaniaa ||1|| Rehaao ||

गुर
सेवा ते हरि मनि वसिआ हरि रसु सहजि पीआवणिआ ॥१॥ रहाउ

ਗੁਰੂ ਦੀ ਚਾਕਰੀ ਕਰਨ ਨਾਲ ਪ੍ਰਭੂ ਹਿਰਦੇ ਵਿੱਚ ਜਾਹਰ ਹੋ ਗਿਆ ਹੈ। ਰੱਬ ਦੇ ਨਾਂਮ ਦੇ ਅੰਨਦ ਰਸ ਨੂੰ ਅਡੋਲ ਹੋ ਕੇ ਮਾਣਦੇ ਹਨ।
||1|| ਰਹਾਉ ||

They serve the Guru, and the Lord dwells within their minds; they intuitively drink in the sublime essence of the Lord. ||1||Pause||

5227
ਵੇਦੁ ਪੜਹਿ ਹਰਿ ਰਸੁ ਨਹੀ ਆਇਆ

Vaedh Parrehi Har Ras Nehee Aaeiaa ||

वेदु
पड़हि हरि रसु नही आइआ

ਧਰਮ ਦੇ ਗ੍ਰੰਥਿ ਪੜ੍ਹਦੇ ਹਨ। ਰੱਬ ਦੇ ਨਾਂਮ ਦੇ ਅੰਨਦ ਦਾ ਰਸ ਨਹੀਂ ਆਉਂਦਾ।

The Pandits read the Vedas, but they do not obtain the Lord's essence.

5228
ਵਾਦੁ ਵਖਾਣਹਿ ਮੋਹੇ ਮਾਇਆ

Vaadh Vakhaanehi Mohae Maaeiaa ||

वादु
वखाणहि मोहे माइआ

ਧਰਮ ਦੇ ਗ੍ਰੰਥਿ ਪੜ੍ਹਦੇ ਸੁਣਾਉਂਦੇ ਹਨ। ਦੁਨੀਆਂ ਦਾ ਪਿਆਰ ਆਪਣੇ ਵੱਲ ਖਿੱਚਦਾ ਹੈ।

Intoxicated with Maya, they argue and debate.

5229
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ

Agiaanamathee Sadhaa Andhhiaaraa Guramukh Boojh Har Gaavaniaa ||2||

अगिआनमती
सदा अंधिआरा गुरमुखि बूझि हरि गावणिआ ॥२॥

ਬਗੈਰ ਗਿਆਨ ਦੀ ਸੋਜੀ ਤੋਂ ਹਰ ਸਮੇਂ ਦੁਨੀਆਂ ਦਾ ਪਿਆਰ ਮਇਆ ਪੱਟੀ ਦਾ ਹਨੇਰਾ ਹੈ। ਗੁਰੂ ਦੀ ਕਿਰਪਾ ਵਿੱਚ ਆਉਣ ਵਾਲਾ ਰੱਬ ਦੇ ਗੁਣ ਗਾਉਂਦਾ ਹੈ।
||2||

The foolish intellectuals are forever in spiritual darkness. The Gurmukhs understand, and sing the Glorious Praises of the Lord. ||2||

5230
ਅਕਥੋ ਕਥੀਐ ਸਬਦਿ ਸੁਹਾਵੈ

Akathho Kathheeai Sabadh Suhaavai ||

अकथो
कथीऐ सबदि सुहावै

ਜੋ ਰੱਬ ਦੀ ਪ੍ਰਸੰਸਾ ਕਰਦਾ ਹੈ। ਉਸ ਨੂੰ ਰੱਬ ਸੱਚੇ ਦੇ ਸ਼ਬਦ ਸੋਹਣੇ ਲੱਗਣ ਲੱਗ ਜਾਂਦੇ ਹਨ।

The Indescribable is described only through the beauteous Word of the Shabad.

5231
ਗੁਰਮਤੀ ਮਨਿ ਸਚੋ ਭਾਵੈ

Guramathee Man Sacho Bhaavai ||

गुरमती
मनि सचो भावै

ਉਸ ਨੂੰ ਰੱਬ ਗੁਰੂ ਦੇ ਗਿਆਨ ਨਾਲ ਰੱਬ ਸੱਚਾ ਸੋਹਣਾਂ ਲੱਗਣ ਲੱਗ ਜਾਂਦਾ ਹੈ।

Through the Guru's Teachings, the Truth becomes pleasing to the mind.

5232
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ

Sacho Sach Ravehi Dhin Raathee Eihu Man Sach Rangaavaniaa ||3||

सचो
सचु रवहि दिनु राती इहु मनु सचि रंगावणिआ ॥३॥

ਉਸ ਰੱਬ ਨੂੰ ਦਿਨ ਰਾਤ
ਹਰ ਸਮੇਂ ਸੱਚੋ ਸੱਚੇ ਨੂੰ ਯਾਦ ਕਰਦੇ ਹਨ ਉਨਾਂ ਦੇ ਮਨ ਵਿੱਚ ਪਿਆਰਾ ਸੱਚਾ ਰੱਬ ਰੱਚਿਆ ਜਾਂਦਾ ਹੈ ||3||

Those who speak of the truest of the true, day and night-their minds are imbued with the Truth. ||3||

5233
ਜੋ ਸਚਿ ਰਤੇ ਤਿਨ ਸਚੋ ਭਾਵੈ

Jo Sach Rathae Thin Sacho Bhaavai ||

जो
सचि रते तिन सचो भावै

ਜੋ ਸੱਚੇ ਨੂੰ
ਯਾਦ ਕਰਦੇ ਹਨ ਲੀਨ ਹੋਇਆ ਨੂੰ ਹਰ ਸਮੇਂ ਰੱਬ ਯਾਂਦ ਰਹਿੰਦਾ ਹੈ।

Those who are attuned to Truth, love the Truth.

5234
ਆਪੇ ਦੇਇ ਪਛੋਤਾਵੈ

Aapae Dhaee N Pashhothaavai ||

आपे
देइ पछोतावै

ਇਹ ਦਾਤ ਆਪਣੇ ਪਿਆਰਆਂ ਨੂੰ ਆਪ ਹੀ ਦਿੰਦਾ ਹੈ। ਦੇ ਕੇ ਝੂਰਦਾ
-ਕੋਸਦਾ-ਦਹੁਰਾਉਂਦਾ ਨਹੀਂ ਹੈ।

The Lord Himself bestows this gift; He shall not take it back.

5235
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ

Gur Kai Sabadh Sadhaa Sach Jaathaa Mil Sachae Sukh Paavaniaa ||4||

गुर
कै सबदि सदा सचु जाता मिलि सचे सुखु पावणिआ ॥४॥

ਗੁਰੂ
ਦੇ ਸ਼ਬਦ ਦੀ ਬਾਣੀ ਨਾਲ ਹਰ ਸਮੇ ਰੱਬ ਨੂੰ ਜਾਂਣਿਆ ਹੈ। ਗੁਰੂ ਸ਼ਬਦ ਨਾਲ ਸੱਚੇ ਰੱਬ ਦਾ ਮਿਲਾਪ ਕਰਕੇ ਸੁੱਖ ਮਾਂਣਦੇ ਹਨ ||4||

Through the Word of the Guru's Shabad, the True Lord is known forever; meeting the True One, peace is found. ||4||

5236
ਕੂੜੁ ਕੁਸਤੁ ਤਿਨਾ ਮੈਲੁ ਲਾਗੈ

Koorr Kusath Thinaa Mail N Laagai ||

कूड़ु
कुसतु तिना मैलु लागै

ਉਨਾਂ ਉਤੇ ਝੂਠ
, ਠੱਗੀ, ਵਿਕਾਰ ਦਾ ਅਸਰ ਨਹੀਂ ਹੁੰਦਾ। ਉਹ ਇਹ ਮਾੜੇ ਕੰਮ ਨਹੀਂ ਕਰਦਾ।

The filth of fraud and falsehood does not stick to those who,

5237
ਗੁਰ ਪਰਸਾਦੀ ਅਨਦਿਨੁ ਜਾਗੈ

Gur Parasaadhee Anadhin Jaagai ||

गुर
परसादी अनदिनु जागै

ਜਿਸ ਉਤੇ ਗੁਰੂ ਦਿ ਕਿਰਪਾ ਹੋ ਜਾਂਦੀ ਹੈ। ਉਹ ਦਿਨ ਰਾਤ ਰੱਬ ਨਾਲ ਜੁੜ ਕੇ
, ਮਾਇਆ ਤੋਂ ਬਚੇ ਰਹਿੰਦੇ ਹਨ।

By Guru's Grace, remain awake and aware, night and day.

5238
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ

Niramal Naam Vasai Ghatt Bheethar Jothee Joth Milaavaniaa ||5||

निरमल
नामु वसै घट भीतरि जोती जोति मिलावणिआ ॥५॥

ਰੱਬ
ਦਾ ਪਵਿੱਤਰ ਨਾਂਮ ਹਰ ਥਾਂ ਹਰ ਜੀਵ ਦੇ ਅੰਦਰ ਹਾਜ਼ਰ ਹੈ ਸੁਰਤ ਉਸ ਰੱਬ ਨਾਲ ਮਿਲ ਜਾਂਦੀ ਹੈ ||5||

The Immaculate Naam, the Name of the Lord, abides deep within their hearts; their light merges into the Light. ||5||

5239
ਤ੍ਰੈ ਗੁਣ ਪੜਹਿ ਹਰਿ ਤਤੁ ਜਾਣਹਿ

Thrai Gun Parrehi Har Thath N Jaanehi ||

त्रै
गुण पड़हि हरि ततु जाणहि

ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਕਾਰਨ ਉਸੇ ਦਾ ਹਿਸਾਬ ਪੜ੍ਹਦੇ ਰਹਿੰਦੇ ਹਨ। ਰੱਬ ਦੇ ਗੁਣ ਨਹੀਂ ਜਾਂਣਦੇ।

They read about the three qualities, but they do not know the essential reality of the Lord.

5240
ਮੂਲਹੁ ਭੁਲੇ ਗੁਰ ਸਬਦੁ ਪਛਾਣਹਿ

Moolahu Bhulae Gur Sabadh N Pashhaanehi ||

मूलहु
भुले गुर सबदु पछाणहि

ਉਹ ਆਪਣੇ ਪੈਦਾ ਕਰਨ ਵਾਲੇ ਰੱਬ ਨੂੰ ਯਾਦ ਨਹੀਂ ਕਰਦੇ। ਗੁਰੂ ਦੇ ਨਾਂਮ ਸ਼ਬਦ ਨੂੰ ਚੇਤੇ ਨਹੀਂ ਕਰਦੇ।

They forget the Primal Lord, the Source of all, and they do not recognize the Word of the Guru's Shabad.

5241
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ

Moh Biaapae Kishh Soojhai Naahee Gur Sabadhee Har Paavaniaa ||6||

मोह
बिआपे किछु सूझै नाही गुर सबदी हरि पावणिआ ॥६॥

ਮਾਇਆ ਦੇ ਅਸਰ ਕਾਰਨ ਉਸ ਨਾਲ ਪਿਆਰ ਬਣ ਜਾਂਦਾ ਹੈ। ਹੋਰ ਕੁੱਝ ਔੜਦਾ ਨਹੀਂ ਹੈ। ਗੁਰੂ ਦੇ ਨਾਂਮ ਸ਼ਬਦ ਨਾਲ ਪ੍ਰਭੂ ਮਿਲ ਜਾਂਦਾ ਹੈ।
||6||

They are engrossed in emotional attachment; they do not understand anything at all. Through the Word of the Guru's Shabad, the Lord is found. ||6||

5242
ਵੇਦੁ ਪੁਕਾਰੈ ਤ੍ਰਿਬਿਧਿ ਮਾਇਆ

Vaedh Pukaarai Thribidhh Maaeiaa ||

वेदु
पुकारै त्रिबिधि माइआ

ਧਰਨ ਦੇ ਵੇਦਾ ਨੂੰ ਬੋਲ ਕੇ ਪੜ੍ਹਦਾ ਹੈ। ਤ੍ਰਿਗੁਣੀ ਮਾਇਆ ਨਾਲ ਪਿਆਰ ਕਰਦਾ ਹੈ।

The Vedas proclaim that Maya is of three qualities.

5243
ਮਨਮੁਖ ਬੂਝਹਿ ਦੂਜੈ ਭਾਇਆ

Manamukh N Boojhehi Dhoojai Bhaaeiaa ||

मनमुख
बूझहि दूजै भाइआ

ਮਨ ਮਗਰ ਲੱਗਣ ਵਾਲੇ ਸਮਝ ਨਹੀਂ ਸਕਦੇ। ਉਹ ਦੁਨੀਆਂ ਦੀ ਮਾਇਆ ਨੂੰ ਪਿਆਰ ਕਰਦੇ ਹਨ।

The self-willed manmukhs, in love with duality, do not understand.

5244
ਤ੍ਰੈ ਗੁਣ ਪੜਹਿ ਹਰਿ ਏਕੁ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ

Thrai Gun Parrehi Har Eaek N Jaanehi Bin Boojhae Dhukh Paavaniaa ||7||

त्रै
गुण पड़हि हरि एकु जाणहि बिनु बूझे दुखु पावणिआ ॥७॥

ਤ੍ਰਿਗੁਣੀ ਮਾਇਆ ਕਾਰਨ ਧਰਮ ਬਾਰੇ ਪੜ੍ਹਦੇ ਹਨ। ਰੱਬ ਨੂੰ ਪਛਾਣਦੇ ਨਹੀਂ ਹਨ। ਰੱਬ ਨੂੰ ਸਮਝ ਬਗੈਰ ਮਸੀਬਤਾਂ ਸਹਿੰਦੇ ਹਨ।
||7||

They read of the three qualities, but they do not know the One Lord. Without understanding, they obtain only pain and suffering. ||7||

5245
ਜਾ ਤਿਸੁ ਭਾਵੈ ਤਾ ਆਪਿ ਮਿਲਾਏ

Jaa This Bhaavai Thaa Aap Milaaeae ||

जा
तिसु भावै ता आपि मिलाए

ਜਦੋਂ ਰੱਬ ਦੀ ਮਰਜ਼ੀ ਹੁੰਦੀ ਹੈ। ਉਹ ਆਪ ਵੀ ਜੀਵ
, ਮਨੁੱਖ ਆਪਣੇ ਨਾਲ ਰਲਾ ਲੈਂਦਾ ਹੈ।

When it pleases the Lord, He unites us with Himself.

5246
ਗੁਰ ਸਬਦੀ ਸਹਸਾ ਦੂਖੁ ਚੁਕਾਏ

Gur Sabadhee Sehasaa Dhookh Chukaaeae ||

गुर
सबदी सहसा दूखु चुकाए

ਗੁਰੂ ਦੇ ਨਾਂਮ ਸ਼ਬਦ ਸਹਮ ਦਰਦ ਦੂਰ ਹੋ ਜਾਂਦੇ ਹਨ।

Through the Word of the Guru's Shabad, skepticism and suffering are dispelled.

5247
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ੩੦੩੧

Naanak Naavai Kee Sachee Vaddiaaee Naamo Mann Sukh Paavaniaa ||8||30||31||

नानक
नावै की सची वडिआई नामो मंनि सुखु पावणिआ ॥८॥३०॥३१॥

ਗੁਰੂ ਨਾਨਕ ਜੀ ਦੇ ਨਾਂਮ ਸ਼ਬਦ ਦੀ ਸੱਚੀ ਸੂਚੀ ਸਦਾ ਰਹਿੱਣ ਵਾਲੀ ਸੋਭਾ ਹੈ। ਨਾਂਮ ਸ਼ਬਦ ਨਾਲ ਅੰਨਦ ਮਿਲਦਾ ਹੈ।
||8||30||31||

O Nanak, True is the Greatness of the Name. Believing in the Name, peace is obtained. ||8||30||31||

5248
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

5249
ਨਿਰਗੁਣੁ ਸਰਗੁਣੁ ਆਪੇ ਸੋਈ

Niragun Saragun Aapae Soee ||

निरगुणु
सरगुणु आपे सोई

ਉਹ ਰੱਬ ਆਪ ਹੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਦੂਰ ਹੈ। ਆਪ ਹੀ ਦੁਨੀਆਂ ਦੇ ਵਿੱਚ ਰਹਿ ਕੇ
, ਇਸ ਮਾਇਆ ਵਿੱਚ ਰਹਿੰਦਾ ਹੈ।

The Lord Himself is Unmanifest and Unrelated; He is Manifest and Related as well.

5250
ਤਤੁ ਪਛਾਣੈ ਸੋ ਪੰਡਿਤੁ ਹੋਈ

Thath Pashhaanai So Panddith Hoee ||

ततु
पछाणै सो पंडितु होई

ਜੋ ਰੱਬ ਦੀ ਅਸਲੀਅਤ ਜਾਂਣਦਾ ਹੈ। ਉਹੀ ਗਿਆਨੀ ਬੱਣਦਾ ਹੈ।

Those who recognize this essential reality are the true Pandits, the spiritual scholars.

5251
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ

Aap Tharai Sagalae Kul Thaarai Har Naam Mann Vasaavaniaa ||1||

आपि
तरै सगले कुल तारै हरि नामु मंनि वसावणिआ ॥१॥

ਆਪ
ਦੁਨੀਆਂ ਤੋਂ ਜਿੱਤ ਜਾਂਦਾ ਹੈ ਹੋਰਾਂ ਨੂੰ ਰਸਤੇ ਪਾਉਂਦਾ ਹੈ ਦਰਗਾਹ ਇੱਜ਼ਤ ਨਾਲ ਜਾਂਦਾ ਹੈ ਰੱਬ ਦੇ ਨਾਂਮ ਨੁੰ ਚੇਤੇ ਕਰਕੇ ਤਰ ਜਾਂਦਾ ਹੈ ||1||

They save themselves, and save all their families and ancestors as well, when they enshrine the Lord's Name in the mind. ||1||

5252
ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ

Ho Vaaree Jeeo Vaaree Har Ras Chakh Saadh Paavaniaa ||

हउ
वारी जीउ वारी हरि रसु चखि सादु पावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਨਾਲ ਮਨ ਦੀ ਬਿਰਤੀ ਜੋੜਦੇ ਹਨ ਰੱਬ ਦੇ ਨਾਂਮ ਰਸ ਦਾ ਅੰਨਦ ਮਾਂਣਦੇ ਹਨ।

I am a sacrifice, my soul is a sacrifice, to those who taste the essence of the Lord, and savor its taste.

5253
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ਰਹਾਉ

Har Ras Chaakhehi Sae Jan Niramal Niramal Naam Dhhiaavaniaa ||1|| Rehaao ||

हरि
रसु चाखहि से जन निरमल निरमल नामु धिआवणिआ ॥१॥ रहाउ

ਜੋ
ਰੱਬ ਨਾਲ ਮਨ ਦੀ ਬਿਰਤੀ ਜੋੜਦੇ ਹਨ ਉਹ ਪਵਿੱਤਰ ਹਨ ਰੱਬ ਦੇ ਪਵਿੱਤਰ ਨਾਂਮ ਨੂੰ ਜੱਪਦੇ ਹਨ ||1|| ਰਹਾਉ ||

Those who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||

5254
ਸੋ ਨਿਹਕਰਮੀ ਜੋ ਸਬਦੁ ਬੀਚਾਰੇ

So Nihakaramee Jo Sabadh Beechaarae ||

सो
निहकरमी जो सबदु बीचारे

ਜੋ ਰੱਬ ਦੇ
ਨਾਂਮ ਸ਼ਬਦ ਨੂੰ ਜੱਪਦੇ ਬਿਆਨ ਕਰਦੇ ਹਨ। ਉਹ ਦੁਨੀਆਂ ਦੇ ਬਿਕਾਰ ਮੋਹ ਤੋਂ ਬੱਚ ਜਾਂਦੇ ਹਨ।

Those who reflect upon the Shabad are beyond karma.

5255
ਅੰਤਰਿ ਤਤੁ ਗਿਆਨਿ ਹਉਮੈ ਮਾਰੇ

Anthar Thath Giaan Houmai Maarae ||

अंतरि
ततु गिआनि हउमै मारे

ਉਹ ਗੁਰੂ ਦੇ ਗਿਆਨ ਨਾਲ ਅੰਦਰ ਦੇ ਹੰਕਾਂਰ ਨੂੰ ਮਾਰ ਦਿੰਦਾ ਹੈ।

They subdue their ego, and find the essence of wisdom, deep within their being.

5256
ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ

Naam Padhaarathh No Nidhh Paaeae Thrai Gun Maett Samaavaniaa ||2||

नामु
पदारथु नउ निधि पाए त्रै गुण मेटि समावणिआ ॥२॥

ਜਦੋਂ ਰੱਬ ਦੇ ਨਾਂਮ ਦਾ ਖ਼ਜਾਂਨਾਂ ਲੱਭ ਜਾਂਦਾ ਹੈ। ਦੁਨੀਆਂ ਦੇ ਸਾਰੇ ਨੌ ਖੰਡਾਂ ਦੇ ਖ਼ਜਾਨਿਆ ਦਾ ਸੁੱਖ ਮਿਲ ਜਾਂਦਾ ਹੈ। ਦੁਨੀਆ ਦੀ ਤਿੰਨ ਗੁਣਾ ਵਾਲੀ ਮਾਇਆ ਦੇ ਅਸਰ ਤੋਂ ਬੱਚ ਜਾਂਦਾ ਹੈ। ਰੱਬ
ਦੇ ਨਾਂਮ ਵਿੱਚ ਲੀਨ ਹੋ ਜਾਂਦਾ ਹੈ।

They obtain the nine treasures of the wealth of the Naam. Rising above the three qualities, they merge into the Lord. ||2||

5257
ਹਉਮੈ ਕਰੈ ਨਿਹਕਰਮੀ ਹੋਵੈ

Houmai Karai Nihakaramee N Hovai ||

हउमै
करै निहकरमी होवै

ਜੋ ਮਨੁੱਖ ਆਪਣੇ ਉਤੇ ਹੰਕਾਰ ਕਰਦਾ ਹੈ। ਉਨ ਵਿਕਾਰਾਂ ਤੋੰ ਨਹੀਂ ਬੱਚ ਸਕਦਾ।

Those who act in ego do not go beyond karma.

5258
ਗੁਰ ਪਰਸਾਦੀ ਹਉਮੈ ਖੋਵੈ

Gur Parasaadhee Houmai Khovai ||

गुर
परसादी हउमै खोवै

ਗੁਰੂ ਦੀ ਕਿਰਪਾ ਨਾਲ ਹੰਕਾਰ ਮੁੱਕਦਾ ਹੈ।

It is only by Guru's Grace that one is rid of ego.

5259
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ

Anthar Bibaek Sadhaa Aap Veechaarae Gur Sabadhee Gun Gaavaniaa ||3||

अंतरि
बिबेकु सदा आपु वीचारे गुर सबदी गुण गावणिआ ॥३॥

ਉਸ ਅੰਦਰ ਚੰਗੇ ਮਾੜੇ ਕੰਮਾਂ ਦੀ ਪੱਰਖ ਆ ਜਾਂਦੀ ਹੈ। ਗੁਰੂ ਦੇ ਨਾਂਮ ਸ਼ਬਦਾਂ
ਨਾਲ ਰੱਬੀ ਗੁਣ ਗਾਉਂਦਾ ਹੈ। ||3||

Those who have discriminating minds, continually examine their own selves. Through the Word of the Guru's Shabad, they sing the Lord's Glorious Praises. ||3||

5260
ਹਰਿ ਸਰੁ ਸਾਗਰੁ ਨਿਰਮਲੁ ਸੋਈ

Har Sar Saagar Niramal Soee ||

हरि
सरु सागरु निरमलु सोई

ਰੱਬ ਦਾ ਨਾਂਮ ਪਵਿੱਤਰ ਮਾਨ ਸਰੋਵਰ ਸਮੁੰਦਰ ਹੈ।

The Lord is the most pure and sublime Ocean.

5261
ਸੰਤ ਚੁਗਹਿ ਨਿਤ ਗੁਰਮੁਖਿ ਹੋਈ

Santh Chugehi Nith Guramukh Hoee ||

संत
चुगहि नित गुरमुखि होई

ਗੁਰੂ ਦੀ ਮੰਨਣਵਾਲੇ ਹਰ ਰੋਜ਼ ਰੱਬ ਦੇ ਪਿਆਰੇ ਨਾਂਮ ਜੱਪਦੇ ਹਨ।

The Saintly Gurmukhs continually peck at the Naam, like swans pecking at pearls in the ocean.

5262
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ

Eisanaan Karehi Sadhaa Dhin Raathee Houmai Mail Chukaavaniaa ||4||

इसनानु
करहि सदा दिनु राती हउमै मैलु चुकावणिआ ॥४॥

ਦਿਨ ਰਾਤ ਨਾਂਮ ਜੱਪਦੇ ਹਨ। ਪਵਿੱਤਰ ਨਾਂਮ ਮਨ ਦੇ ਵਿਕਾਰਾਂ ਨੂੰ ਦੂਰ ਕਰਦੇ ਹਨ।
||4||

They bathe in it continually, day and night, and the filth of ego is washed away. ||4||

5263
ਨਿਰਮਲ ਹੰਸਾ ਪ੍ਰੇਮ ਪਿਆਰਿ

Niramal Hansaa Praem Piaar ||

निरमल
हंसा प्रेम पिआरि

ਉਹ ਰੱਬ ਦੇ ਪਿਆਰੇ ਨਾਂਮ ਜੱਪਣ ਵਾਲੇ, ਪਿਆਰੇ ਪਿਆਰ ਵਿੱਚ ਪਵਿੱਤਰ ਹੋ ਕੇ ਹੰਸਾਂ ਵਰਗੇ ਹੋ ਜਾਂਦੇ ਹਨ।

|The pure swans, with love and affection,

5264
ਹਰਿ ਸਰਿ ਵਸੈ ਹਉਮੈ ਮਾਰਿ

Har Sar Vasai Houmai Maar ||

हरि
सरि वसै हउमै मारि

ਰੱਬ ਦੇ ਨਾਂਮ ਪਵਿੱਤਰ ਮਾਨ ਸਰੋਵਰ ਸਮੁੰਦਰ ਵਿੱਚ ਰਹਿ ਕੇ ਹੰਕਾਂਰ ਨੂੰ ਮਾਰ ਦਿੰਦੇ ਹਨ।

Dwell in the Ocean of the Lord, and subdue their ego.

Comments

Popular Posts