ਆਪ ਦਿਲਦਾਰ ਬੱਣਾਉਂਦਾ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਦਿਲਾ ਐਵੇ ਨਾਂ ਰੋਇਆ ਕਰ, ਇਥੇ ਕੋਈ ਨਹੀਂ,ਕਿਸੇ ਨੂੰ ਚੁੱਪ ਕਰਾਂਉਂਦਾ।
ਕਿਸੇ ਦਾ ਮੋਡਾ ਨਾਂ ਟੋਇਆ ਕਰ, ਕੋਈ ਕਿਸੇ ਨੂੰ ਨਹੀਂ ਸਹਾਰਾ ਦਿੰਦਾ। ।
ਬਹਿ ਕੇ ਹੰਝੂ ਨਾ ਬਹਾਇਆ ਕਰ, ਇਥੇ ਕੋਈ ਕਿਸੇ ਦੇ ਨਹੀਂ ਹੰਝੂ ਧੋਦਾਂ।
ਕਿਸੇ ਕੋਲ ਨਾਂ ਦੁੱਖ ਰੋਇਆ ਕਰ, ਕੋਈ ਕਿਸੇ ਨੂੰ ਨਹੀਂ ਦਰਦ ਸੁਣਦਾ।
ਸੱਤੀ ਪਿਆਰ ਦੀਆਂ ਸਿਫ਼ਤਾਂ ਨਾਂ ਸੁਣਾਇਆ ਕਰ, ਹਰ ਕੋਈ ਪਾੜ ਲਾਉਂਦਾ।
ਸਤਵਿੰਦਰ ਦੂਜੇ ਦਾ ਪਿਆਰ ਉਜਾੜ, ਅੱਗਲਾ ਆਪ ਦਿਲਦਾਰ ਬੱਣਾਉਂਦਾ।

Comments

Popular Posts