ਸੱਚੀ ਤੈਨੂੰ ਦੱਸਾ ਤੁਹੀਂ ਰੱਬ ਲਗਦਾ।
ਸਭ ਤੋਂ ਪਿਆਰਾ ਮੈਨੂੰ ਤੂੰ ਲੱਗਦਾ।
ਰੱਬ ਤੇ ਤੇਰੇ ਵਿਚ ਨਾਂ ਫ਼ਰਕ ਲੱਗਦਾ।
ਤੂੰ ਪਿਆਰ ਮਹੁਬੱਤ ਦੀ ਖ਼ਸ਼ਬੂ ਵੰਡਦਾ।
ਸੱਤੀ ਦਾ ਤਾਂ ਉਦੋਂ ਤਨ ਮਨ ਮਹਿਕਦਾ।
ਜਦੋਂ ਤੂੰ ਸਤਵਿੰਦਰ ਦੇ ਨੇੜੇ ਲੱਗਦਾ।
ਤੇਰੇ ਨਾਲ ਹੀ ਜੱਗ ਪਿਆਰਾ ਲੱਗਦਾ।
ਸਾਡਾ ਘਰ ਸੰਸਾਰ ਤੇਰੇ ਨਾਲ ਵੱਸਦਾ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment