ਤੇਰੇ ਬਚਨਾਂ ਨਾਲ ਸਕੂਨ ਮਿਲਦਾ।
ਬੋਲਾਂ ਵਿਚ ਮਿਠਾਸ ਖ਼ਸ਼ਬੂ ਘੋਲਦਾ।
ਮਿਠਾਂ ਪਿਆਰਾਂ ਸਗੀਤ ਅਲਾਪਦਾ।
ਜਦੋਂ ਵੀ ਮਿਠੇ ਜਿਹੇ ਬੋਲ ਤੂੰ ਬਲੋਦਾ।
ਚਾਰੇ ਪਾਸੇ ਮਹਿਕ ਖ਼ਸ਼ਬੂ ਖਿਲਾਰਦਾ।
ਸੱਤੀ ਨੂੰ ਤੇਰਾ ਬੋਲ ਪਿਆਰਾ ਲੱਗਦਾ।
ਸਤਵਿੰਦਰ ਦੇ ਤਾਂ ਸਰੀਰ ਨੂੰ ਠਾਰਦਾ।
ਨਾਂਮ ਰੱਬ ਦਾ ਲੈ ਕੇ ਕੋਈ ਅਵਾਜ ਮਾਰਦਾ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment