ਲੋਕਾਂ ਦੀਆਂ ਨਜ਼ਰਾਂ ਤੋਂ ਬੱਚੋਂ ਸੋਹਣਿਉ
ਸਤਵਿੰਦਰ ਕੌਰ ਸੱਤੀ-(ਕੈਲਗਰੀ)-
ਲੋਕਾਂ ਦੀਆਂ ਨਜ਼ਰਾਂ ਤੋਂ ਬੱਚੋਂ ਸੋਹਣਿਉ ।
ਨਾਂ ਤੁਸੀਂ ਮੋੜਾਂ ਉਤੇ ਖੜੋਂ ਸੋਹਣਿਉ।
ਨਾਂ ਮਹੋਲ ਖ਼ਰਾਬ ਕਰੋ ਸੋਹਣਿਉ।
ਨਾਂ ਕੁੜੀਆਂ ਬਦਨਾਮ ਕਰਾਉ ਸੋਹਣਿਉ।
ਨਾਂ ਝੂਠੇ ਸੱਚੇ ਇਲਜ਼ਾਮ ਆਪ ਲਾਵਾਉ।
ਨਾਂ ਵਿਹਲੇ ਲੋਕਾਂ ਨੂੰ ਕੰਮਕਾਰ ਲਾਵਾਉ।
ਸੱਤੀ ਨਾਂ ਤੁਸੀਂ ਲੋਕਾਂ ਨੂੰ ਇਰਖਾ ਵਿਚ ਜਲਾਉ।
ਸਤਵਿੰਦਰ ਨਾਂ ਉਤੇ ਨਜਾਇਜ਼ ਤੀਰ ਚਲਾਉ।
ਰੱਬਾ ਤੇਰਾ ਵਾਸਤਾਂ ਮਾੜੀ ਨਜ਼ਰ ਤੋਂ ਬਚਾਉ।
Comments
Post a Comment