ਜਾਰੀ ਕਿਦਾ ਨਿਬਾਵਗੇ।

ਜੇ ਸਹਮਣੇ ਨਾਂ ਆਵੋਗੇ।
ਆਪਣੀ ਸੂਰਤ ਨਾਂ ਦਿਖਵਾਗੇ।
ਸਾਨੂੰ ਮੱਥੇ ਨਾ ਲਗਾਵਾਗੇ।
ਸਤਵਿੰਦਰ ਦੇ ਪਸੰਦ ਆਵੋਗੇ।
ਸੱਤੀ ਦੇ ਗਲੇ ਮਿਲ ਜਾਵੋਗੇ।

Comments

Popular Posts