ਤੁਸੀਂ ਵੀ ਪੱਗ ਵਿਚ ਖੂਬ ਫਬਦੇ ਹੋ।
ਹਾਂ ਸੁੱਨਖੇ ਪੰਜਾਬੀ ਗਬਰੂ ਲੱਗਦੇ ਹੋ।
ਸੱਤੀ ਰੀਸ ਨਹੀਂ ਹੈਗੀ ਪੇਚ ਵਾਲੀ ਪੱਗਦੀ।
ਸਤਵਿੰਦਰ ਸਾਰੀ ਦੁਨੀਆਂ ਵਿਚ ਸ਼ਾਨ ਪੱਗਦੀ।
ਪੱਗ ਹਰ ਗਬਰੂ ਦੇ ਮੁੱਖੜੇ ਉਤੇ ਸੱਜਦੀ।
ਪੱਗ ਵਾਲੇ ਨੂੰ ਦੇਖ ਦੁਨੀਆਂ ਪੰਜਾਬੀ ਮੰਨਦੀ।
ਭਾਵੇ ਖੱਟੀ ਲਾਲ ਨੀਲੀ ਹੋਵੇ ਕੋਈ ਰੰਗਦੀ।
ਸਿਰ ਉਤੇ ਰੱਖੀ ਬੜੀ ਸੁੰਦਰ ਪਿਆਰੀ ਲੱਗਦੀ।
ਪੱਗ ਕਹਤੋਂ ਮੁੰਡਿਉ ਸਿਰ ਉਤੇ ਹੁਣ ਭਾਰੀ ਲੱਗਦੀ।
ਬਹੁਤੇ ਨੋਜੁਵਾਨ ਮੁੰਡਿਆਂ ਦੇ ਸਿਰੋਂ ਪੱਗ ਲੱਥ ਗਈ।

Comments

Popular Posts