ਰੱਬ ਤੋਂ ਨਹੀਂ ਕੋਈ ਉਚਾ।
ਰੱਬ ਤੋਂ ਨਹੀ ਕੋਈ ਸੁਚਾ।
ਉਹ ਤਾਂ ਆਪ ਖ਼ਸਬੂ ਵੰਡਦਾ।
ਗਿਆਨ ਦਾ ਚਾਨਣ ਵੰਡਦਾ।
ਅਤਰਾਂ ਦਾ ਭੰਡਾਰ ਵੰਡਦਾ।
ਖ਼ਜਾਨਾਂ ਦੁਨੀਆਂ ਨੂੰ ਵੰਡਦਾ।
ਰੱਬ ਸਭ ਤੋਂ ਸੋਹਣਾ ਲੱਗਦਾ।
ਉਹਦੇ ਵਰਗਾ ਨੀ ਹੋਰ ਲੱਭਦਾ।
ਸੱਤੀ ਨੂੰ ਉਹ ਤਾਂ ਕੋਲੇ ਲੱਗਦਾ।
ਸਤਵਿੰਦਰ ਨੂੰ ਮਹਿਕਾਂ ਵੰਡਦਾ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment