ਸਾਡਾ ਤਾਂ ਹੋ ਗਿਆ ਹੱਜ ਸੀ।
ਇਕ ਪਾਸੇ ਯਾਰ ਦੂਜੇ ਪਾਸੇ ਰੱਬ ਸੀ।
ਰੱਬ ਤੋ ਪਿਆਰਾਂ ਲੱਗਦਾ ਯਾਰ ਸੀ।
ਰੱਬ ਨੂੰ ਇਸ ਗੱਲ ਤੇ ਇਤਰਾਜ਼ ਸੀ।
ਸੱਤੀ ਰੱਬ ਦਾ ਭੁਲਿਆ ਖਿਆਲ ਸੀ।
ਸਤਵਿੰਦਰ ਲਈ ਤਾਂ ਰੱਬ ਯਾਰ ਸੀ।
ਉਸੇ ਦੀ ਝਲਕ ਵਿਚ ਸਾਰਾ ਸੁਰਗ ਸੀ।
ਯਾਰ ਦੇ ਦੀਦਾਰ ਵਿਚ ਪਿਆਰਾ ਰੱਬ ਸੀ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment