ਦੋਸਤ ਵੀ ਫੁੱਲਾਂ ਵਾਂਗ ਹੁੰਦੇ ਨੇ।1

Satwinder Kaur Satti
ਤਾਂਹੀਂ ਲੱਖਾਂ ਵਿਚੋਂ ਚੁਣ ਹੁੰਦੇ ਨੇ।
ਕੰਡੇ ਨਹੀਂ ਫੁੱਲ ਦਿਲ ਮੋਹਦੇ ਨੇ।
ਤਾਂਹੀਂ ਫੁੱਲ ਹੀ ਤਾਂ ਚੁਣ ਹੁੰਦੇ ਨੇ।
ਦੋਸਤਾਂ ਦੇ ਦਰਦ ਚੇਤੇ ਆਉਂਦੇ ਨੇ।
ਮੋਹ ਵੀ ਯਾਰ ਦਿਲ ਖੋਲ ਦਿਂਦੇ ਨੇ।
ਸੱਤੀ ਉਤੋਂ ਪਿਆਰ ਕੁੱਟਾਉਂਦੇ ਨੇ।
ਹੋਇਆ ਕੀ ਜੁਦਾਈ ਰੋਂਵੋਉਦੇਂ ਨੇ।

Comments

Popular Posts