ਸੋਹਣੇ ਗੁਲਾਬ ਨਾਲ ਕੰਡੇ ਵੀ ਹੁੰਦੇ ਨੇ।

ਲੋਕੀ ਤਾਂ ਕੰਡੇ ਨਹੀਂ ਗੁਲਾਬ ਚੁਣਦੇ ਨੇ।
ਜਿਹੜੇ ਦੋਸਤਾਂ ਨੂੰ ਪਿਆਰ ਕਰਦੇ ਨੇ।
ਸਤਵਿੰਦਰ ਦੋਸਤ ਤੇ ਜਾਨ ਵਾਰਦੇ ਨੇ।
ਸੱਤੀ ਤਾਂ ਹਰ ਖ਼ਾਹਸ਼ ਨੂੰ ਪੂਰੀ ਕਰਦੇ ਨੇ।

Comments