ਸ਼ਹੀਦਾਂ ਨੂੰ ਸਲਾਮ

Satwinder Kaur Satti
October 27, 2010  1 min read 
Shared with Public
Public
 ਸ਼ਹੀਦ ਸਤਵਿੰਦਰ ਕੌਰ ਸੱਤੀ ਜੋਧੇ, ਸੂਰਮੇ ਸ਼ਹੀਦੀਆਂ ਪਾਈ ਜਾਂਦੇ ਨੇ। ਹਿੱਕ ਵਿੱਚ ਗੋਲੀਆਂ ਖਾਈ ਜਾਂਦੇ ਨੇ। ਦੁਸ਼ਮਣ ਦੇ ਦਿਲ ਕੰਬਾਈ ਜਾਂਦੇ ਨੇ। ਪੁਲੀਸ ਵਾਲੇ ਮੁਕਾਬਲੇ ਬਣਾਈ ਜਾਂਦੇ ਨੇ। ਨਹਿਰਾਂ ਸੂਆਂ ਤੇ ਲਾਸ਼ਾਂ ਸਿਟਾਈ ਜਾਂਦੇ ਨੇ। ਮੁੰਡੇ ਮਾਰ-ਮਾਰ ਕਰ ਪੁੱਠੇ ਲੰਮਕਾਈ ਜਾਂਦੇ ਨੇ। ਮਾਸ ਨਾਲੋਂ ਨੌਹੁ ਜਮੂਰਾਂ ਨਾਲ ਨੋਚੀ ਜਾਂਦੇ ਨੇ। ਸੱਤੀ ਖੋਪਰੀ ਤੋਂ ਵਾਲ ਅੱਲਗ ਕਰੀ ਜਾਂਦੇ ਨੇ। ਇਹ ਪੁਲੀਸ ਵਾਲੇ ਨੇ ਜਾਂ ਦੁਸ਼ਮਣ ਜਾਨੀ ਨੇ। ਪਾ ਕੇ ਗਲ਼ਾਂ ਵਿਚ ਟਾਇਰ ਜਲਾਈ ਜਾਂਦੇ ਨੇ। ਸਾਰੇ ਸ਼ਹੀਦ ਕੌਮ, ਧਰਮ, ਦੇਸ਼ ਦੀ ਸ਼ਾਨ ਨੇ। ਦਿੱਲੀ ਵਾਲੇ ਅਜੇ ਵੀ ਦਿਲ ਕੱਢ ਖਾਈ ਜਾਂਦੇ ਨੇ। ਸਤਵਿੰਦਰ ਸੀਸ ਆਪਣਾ ਸ਼ਹੀਦਾਂ ਨੂੰ ਝੁਕਾਉਂਦੇ ਨੇ। ਰੱਬ ਜੀ ਸਾਨੂੰ ਜੁਲਮ ਲਈ ਲਿਖਣਾਂ ਬਤਾ ਗਏ ਨੇ।

Comments

Popular Posts