ਜੇ ਮਿਲ ਜਾਵੇ ਤਾਂ ਪਿਆਸ ਮੁੱਕ ਜਾਵੇ।

ਫਿਰ ਮਿਲਣੇ ਦੀ ਖਿਚ ਕਿਵੇਂ ਆਵੇ।
ਰੱਬ ਸੋਹਣੇ ਦੀ ਯਾਦ ਵੀ ਨਾਂ ਆਵੇ।
ਜੇ ਸੱਤੀ ਸਹਮਣੇ ਕੇਰਾਂ ਆ ਜਾਵੇ।
ਸਤਵਿੰਦਰ ਉਸ ਦੇ ਗਲ਼ੇ ਲੱਗ ਜਾਵੇ।
ਫਿਰ ਦੁਨੀਆਂ ਦੇ ਠੇਡੇ ਨਾਂ ਰੋਜ਼ ਖਾਵੇ।
ਜੇ ਮਨ ਚਾਹਿਆ ਯਾਰ ਮਿਲ ਜਾਵੇ।
ਬੰਦਾ ਯਾਰ ਨੂੰ ਹੀ ਰੱਬ ਮੰਨੀ ਜਾਵੇ।

Comments

Popular Posts