ਜੋ ਲੋਕ ਨਵੀਆਂ ਰਾਹਾਂ ਉਤੇ ਚਲਦੇ ਨੇ, ਉਨਾਂ ਦੀ ਨਿੰਦਾ ਅਲੋਚਨਾਂ ਹੁੰਦੀ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜੋ ਲੋਕ ਕੁੱਝ ਕਰਦੇ ਨਹੀਂ ਹਨ। ਕੰਮ ਵੱਲੋਂ ਵਿਹਲੇ ਹਨ। ਜੋ ਤੁਰੇ ਹੀ ਨਹੀਂ ਠੇਡਾ ਕਿਥੇਂ ਖਾਣਗੇ? ਐਸੇ ਲੋਕਾਂ ਨੇ ਸਫ਼ਲਤਾਂ ਵੱਲ ਵੱਧ ਰਹੇ ਲੋਕਾਂ ਦੀਆਂ ਗੱਲਾਂ ਹੀ ਕਰਨੀਆਂ ਹਨ। ਉਨਾਂ ਦੇ ਰਾਹਾਂ ਦੇ ਰੋੜੇ ਬੱਣਨਾਂ ਹੈ। ਨਿਗੋਚ ਉਹੀ ਕੱਢਗਾ। ਜਿਸ ਕੋਲ ਵਿਹਲਾ ਸਮਾਂ ਹੋਵੇਗਾ। ਮੈਂ ਹੈਰਾਨ ਹੋ ਜਾਂਦੀ ਹਾਂ। ਲੋਕਾਂ ਕੋਲ ਕਿਸੇ ਦੂਜੇ ਦੀ ਨੋਕ-ਝੋਕ ਲਈ ਸਮਾਂ ਕਿਵੇਂ ਲੱਗ ਜਾਂਦਾ ਹੈ? ਆਪਣਾਂ ਕੰਮ ਛੱਡ ਕੇ, ਕਿਵੇਂ ਲੋਕਾਂ ਦੀਆ ਗੱਲਾ ਵੱਲ ਧਿਆਨ ਦਿੰਦੇ ਹਨ। ਉਨਾਂ ਲੋਕਾਂ ਠੇਡੇ ਲੱਗਦੇ ਹਨ। ਜੋ ਮੰਜ਼ਲ ਪਾਉਣਾਂ ਚਹੁੰਦੇ ਹਨ। ਜੋ ਲੋਕ ਨਵੀਆਂ ਰਾਹਾਂ ਉਤੇ ਚਲਦੇ ਨੇ, ਉਨਾਂ ਦੀ ਨਿੰਦਾ ਅਲੋਚਨਾਂ ਹੁੰਦੀ ਹੈ। ਚਲਣ ਵਾਲੇ ਚਲਦੇ ਰਹਿੰਦੇ ਹਨ। ਆਪਣੇ ਕੰਮ ਨਿਪਟਾਉਂਦੇ ਰਹਿੰਦੇ ਹਨ। ਜਿੰਦਗੀ ਵਿੱਚ ਇਸ ਤਰਾ ਦੇ ਲੋਕ ਹੋਣੇ ਚਾਹੀਦੇ ਹਨ। ਜੋ ਗੱਲ਼ਤੀਆਂ ਦਾ ਅਹਿਸਾਸ ਕਰਾਉਂਦੇ ਰਹਿੱਣ। ਬੰਦੇ ਨੂੰ ਚੈਲਜ਼ ਕਰਦੇ ਰਹਿੱਣ। ਇਹ ਨਿੰਦਾ ਅਲੋਚਨਾਂ ਕਰਨ ਵਾਲੇ, ਸਮੁੰਦਰ ਦੀ ਝੱਗ ਦੀ ਤਰਾਂ ਹੁੰਦੇ ਹਨ। ਖਾਰੇ ਲੂਣ ਨੂੰ ਪਰੇ ਕਰ ਦਿੰਦੇ ਹਨ। ਬੰਦਾ ਔਕੜਾਂ ਤੋਂ ਪਹਿਲਾਂ ਹੀ ਚੁਕੰਨਾਂ ਹੋ ਜਾਂਦਾ ਹੈ। ਰੱਸਤੇ ਲੱਭਣ ਵਾਲਾ ਜਾਗਿਆ ਰਹਿੰਦਾ ਹੈ। ਸਚੇਤ ਹੋ ਜਾਂਦਾ ਹੈ। ਆਪਣਾ ਬਚਾ ਐਸੇ ਲੋਕਾਂ ਤੋਂ ਕਰ ਲੈਂਦਾ ਹੈ। ਮੁਸ਼ਕਲਾਂ ਨਾਲ ਲੜਦਾ ਹੋਇਆ, ਧੋਖਾ ਖਾਣੋਂ ਬੱਚ ਜਾਂਦਾ ਹੈ। ਦੋਂਨਾਂ ਵਿੱਚ ਬਹੁਤ ਮਜ਼ੇਦਾਰ ਅੰਨਦ ਬੱਣ ਜਾਂਦਾ ਹੈ। ਇੱਕ ਹਰ ਕੀਤੇ ਕੰਮ ਵਿੱਚ ਨੁਕਸ ਕੱਢੀ ਜਾਂਦਾ ਹੈ। ਦੂਜਾ ਉਸ ਦੇ ਮਾਰ ਤੀਰ ਬੋਚੀ ਜਾਂਦਾ ਹੈ। ਇਹ ਨਿੰਦਾ ਅਲੋਚਨਾਂ ਕਰਨ ਵਾਲਿਆਂ ਬੋਲ, ਦਿਲ ਉਤੇ ਲੱਗੇ ਤੀਰ ਲੱਗਦੇ ਹਨ। ਕੋਈ ਵਿੰਗ ਵੱਲ ਨਹੀਂ ਰਹਿੱਣ ਦਿੰਦੇ। ਨਿੰਦਾ ਅਲੋਚਨਾਂ ਸੁਣ ਕੇ, ਬੰਦਾ ਇੱਕ ਬਿੰਦੂ ਉਤੇ ਸੇਧ ਲੈ ਕੇ ਤੁਰਨਾਂ ਸ਼ੁਰੂ ਕਰ ਦਿੰਦਾ ਹੈ। ਨਿੰਦਾ ਅਲੋਚਨਾਂ ਕਰਨ ਵਾਲਿਆਂ ਕਰਕੇ, ਕਲਮ ਦੀ ਸਿਆਹੀ ਖਿੰਡਣੋਂ ਹੱਟ ਜਾਂਦੀ ਹੈ।
ਨੰਿਦਾ ਭਲੀ ਕਸੈ ਕੀ ਨਾਹੀ ਮਨਮੁਖ ਮੁਗਧ ਕਰੰਨ ਿ॥
ਮੁਹ ਕਾਲੇ ਤਨਿ ਨੰਿਦਕਾ ਨਰਕੇ ਘੋਰ ਿਪਵੰਨ ਿ॥੬॥
ਮਨ ਚਲੇ ਲੋਕਾਂ ਦੀ ਨਿੰਦਾ ਕਰਦੇ ਹਨ। ਇਹ ਭਲਾ ਕੰਮ ਨਹੀਂ ਕਰਦੇ। ਇੰਨਾਂ ਦੇ ਦਰਗਾਹ ਵਿੱਚ ਮੂੰਹ ਕਾਲੇ ਹੋਣੇ ਹਨ। ਫੱਟਕਾਰਾਂ ਪੈਣੀਆਂ ਹਨ। ਮੈਂ ਫੇਸ ਬੁੱਕ ਉਤੇ ਪੜ੍ਹਇਆ ਸੀ। ਨਿੰਦਾ ਅਲੋਚਨਾਂ ਕਰਨ ਵਾਲੇ, ਸਾਡੀ ਜਿੰਦਗੀ ਵਿੱਚ ਇਸ ਤਰਾਂ ਹਨ। ਜਿਵੇਂ ਗਲ਼ੀ ਦਾ ਕੂੜਾ ਸੂਰ ਖਾਂਦੇ ਹਨ। ਗਲ਼ੀ ਸਾਫ਼ ਕਰ ਦਿੰਦੇ ਹਨ। ਗੰਦ ਆਪ ਹਜ਼ਮ ਕਰ ਲੈਂਦੇ ਹਨ। ਕਈ ਬਾਰ ਦੂਜੇ ਵਿੱਚ ਨੁਕਸ ਦੇਖ ਦੇਖ, ਉਹ ਸਾਰੇ ਉਸ ਦੇ ਅੱਗੁਣ ਨਿੰਦਾ ਅਚੋਚਨਾਂ ਕਰਨ ਵਾਲਾ ਆਪਣੇ ਵਿੱਚ ਭਰ ਲੈਂਦਾ ਹੈ। ਜਿਧਰ ਧਿਆਨ ਜਾਂਦਾ ਹੈ। ਜਿਸ ਦੇ ਦੁਆਲੇ ਸੁਰਤ ਰਹਿੰਦੀ ਹੈ। ਬੰਦੇ ਦੀ ਸੁਰਤ ਧਿਆਨ ਨਾਲ ਜੁੜੀ ਹੈ। ਉਸੇ ਉਤੇ ਕੇਦਰਤ ਹੋ ਜਾਂਦੀ ਹੈ। ਕਈ ਬੰਂਦੇ ਇਹੋ ਜਿਹੇ ਹਨ। ਢਾਕਾਂ ਉਤੇ ਹੱਥ ਰੱਖ ਕੇ, ਬਾਕੀਆਂ ਵੱਲ ਐਸੇ ਦੇਖਦੇ ਹਨ। ਜਿਵੇਂ ਉਸ ਇਲਾਕੇ ਦੇ ਠਾਂਣੇਦਾਰ ਲੱਗੇ ਹੁੰਦੇ ਹਨ। ਗਲ਼ੀ ਮੁਹੱਲੇ ਦੀ ਸਾਰੀ ਸੂਹ ਲੈ ਕੇ, ਅਵਾਰਾ ਕੁੱਤੇ ਵਾਂਗ ਘਰ-ਘਰ ਲੋਕਾਂ ਕੋਲ, ਲੋਕਾਂ ਨੂੰ ਭੰਡਦੇ ਫਿਰਦੇ ਹਨ। ਸੁਣਨ ਵਾਲੇ ਗੱਲ ਵੀ ਸੁਣ ਲੈਂਦੇ ਹਨ। ਇਸ ਤਰਾਂ ਦੇ ਲੋਕਾਂ ਨੂੰ ਪਿੱਠ ਘੁੰਮਾਉਂਦੇ ਹੀ ਦੁਰਕਾਰਦੇ ਹਨ। ਕਬੀਰ ਜੀ ਐਸੇ ਲੋਕਾਂ ਉਤੇ ਬਹੁਤ ਖੁਸ਼ ਹੁੰਦੇ ਹਨ। ਉਹ ਥੱਲੇ ਵਾਲੀ ਆਪਣੀ ਰਚਨਾਂ ਵਿੱਚ ਕਹਿੰਦੇ ਹਨ, " ਲੋਕੋ ਮੈਨੂੰ ਨਿੰਦੋ, ਇਸ ਨਾਲ ਮੇਰੇ ਅੱਗੁਣ ਨਿੱਕਲ ਰਹੇ ਹਨ। ਇਹ ਮੈਨੂੰ ਭਵਜਲ ਤਾਰ ਦੇਣਗੇ। ਚੰਗੇ ਕੰਮ ਕਰਕੇ ਮੈਂ ਰੱਬ ਕੋਲ ਚਲਾ ਜਾਵਾਂਗਾ। ਉਹ ਮੈਨੂੰ ਸੁਧਾਦੇ। ਇਹ ਨਿੰਦਾ ਮੈਨੂੰ ਪਿਆਰੀ ਹੈ। ਇਹ ਲੋਕ ਮੇਰੀ ਜਿੰਦਗੀ ਨੂੰ ਬੱਚਾ ਲੈਂਦੇ ਹਨ। ਮੈਨੂੰ ਅੱਕਲਾਂ ਦਿੰਦੇ ਹੋਏ, ਆਪ ਡੁੱਬ ਜਾਂਦੇ ਹਨ।
ਨੰਿਦਉ ਨੰਿਦਉ ਮੋ ਕਉ ਲੋਗੁ ਨੰਿਦਉ ॥ ਨੰਿਦਾ ਜਨ ਕਉ ਖਰੀ ਪਆਿਰੀ ॥ ਨੰਿਦਾ ਬਾਪੁ ਨੰਿਦਾ ਮਹਤਾਰੀ ॥੧॥ ਰਹਾਉ ॥ ਨੰਿਦਾ ਹੋਇ ਤ ਬੈਕੁੰਠ ਿਜਾਈਐ ॥ ਨਾਮੁ ਪਦਾਰਥੁ ਮਨਹ ਿਬਸਾਈਐ ॥ ਰਦੈ ਸੁਧ ਜਉ ਨੰਿਦਾ ਹੋਇ ॥ ਹਮਰੇ ਕਪਰੇ ਨੰਿਦਕੁ ਧੋਇ ॥੧॥ ਨੰਿਦਾ ਕਰੈ ਸੁ ਹਮਰਾ ਮੀਤੁ ॥ ਨੰਿਦਕ ਮਾਹ ਿਹਮਾਰਾ ਚੀਤੁ ॥ ਨੰਿਦਕੁ ਸੋ ਜੋ ਨੰਿਦਾ ਹੋਰੈ ॥ ਹਮਰਾ ਜੀਵਨੁ ਨੰਿਦਕੁ ਲੋਰੈ ॥੨॥ ਨੰਿਦਾ ਹਮਰੀ ਪ੍ਰੇਮ ਪਆਿਰੁ ॥ ਨੰਿਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨੰਿਦਾ ਸਾਰੁ ॥ ਨੰਿਦਕੁ ਡੂਬਾ ਹਮ ਉਤਰੇ ਪਾਰ ਿ॥੩॥੨੦॥੭੧॥ {ਪੰਨਾ 339}

Comments

Popular Posts