ਸ਼ਾਮ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਸ਼ਾਮ ਹੋਤੇ ਹੀ ਸਬ ਗਰ ਕੋ ਆਤੇ ਹੈ।
ਪੰਛੀ ਗੁਰਨੋਂ ਮੇ ਵਾਪਸ ਆ ਜਾਤੇ ਹੈ।
ਲੋਗ ਕਾਂਮ ਕੇ ਬਆਦ ਅਰਾਮ ਚਾਹਤੇ ਹੈ।
ਪੂਰੇ ਦਿਨ ਕੇ ਬਾਅਦ ਸ਼ਾਮ ਉਡੀਕਤੇ ਹੈ।
ਕਈ ਸ਼ਾਮ ਰੰਗੀਨ ਬੱਣਾਉਦੇ ਨੇ।
ਹੋ ਕੇ ਨਸ਼ੇ ਵਿੱਚ ਬੇਹੋਸ਼ ਹੁੰਦੇ ਨੇ।
ਸ਼ਾਮੀ ਸਬ ਕੰਮਾਂ ਵਿੱਚ ਰੁਝੇ ਹੁੰਦੇ ਨੇ।
ਸਤਵਿੰਦਰ ਸ਼ਾਮ ਦੇ ਭੇਤ ਬੜੇ ਨੇ।
ਸੂਰਜ ਛਿਪਦਿਆ ਹੀ ਸ਼ਾਮ ਢੱਲ ਗਈ।
ਸ਼ਾਮ ਹੁੰਦਿਆਂ ਰਾਤ ਹਨੇਰੀ ਛਾ ਗਈ।
ਬਿੱਜਲੀ ਦੇ ਬੱਲਬਾਂ ਨਾਲ ਰਸ਼ਨਾਂ ਗਈ।
ਰਾਤ ਨੂੰ ਧਰਤੀ ਅਕਾਸ਼ ਵਾਂਗ ਸਜ ਗਈ।
ਸ਼ਾਮ ਆਈ, ਹਨੇਰੀ ਰਾਤ ਆ ਗਈ।
ਸੂਰਜ ਆਪਣੀ ਬੁੱਕਲ ਵਿੱਚ ਛੁੱਪਾ ਗਈ।

Comments

Popular Posts