ਅਰਦਾਸ ਵਿੱਚ ਮੰਗੀਏ ਸਰਬਤ ਭਲਾ ਸਤਵਿੰਦਰ ਕੌਰ ਸੱਤੀ
(ਕੈਲਗਰੀ)ਕੈਨੇਡਾsatwinder_7@hotmail.com
ਨਾਨਕ ਨਾਂਮ ਚੜ੍ਹਦੀ ਕਲਾ, ਚੜ੍ਹਦੀ ਕਲਾ ,ਹੋਵੇ ਚੜ੍ਹਦੀ ਕਲਾ।
ਹਮੇਸ਼ਾ ਪੌਜਿਟਵ ਰਹੀਏ, ਗੁਰੂਆਂ ਨੇ ਦਿੱਤੀ ਸਾਨੂੰ ਚੜ੍ਹਦੀ ਕਲਾ।
ਰੋਜ਼ ਕਰੀਏ ਅਰਦਾਸ, ਪੂਰੀ ਦੁਨੀਆਂ ਦੀ ਹੋਵੇ ਜੀ ਚੜ੍ਹਦੀ ਕਲਾ।
ਹਰ ਰੋਜ ਕਰੋੜਾ ਵਾਰ ਅਰਦਾਸ ਵਿੱਚ ਮੰਗੀਏ ਸਰਬਤ ਦਾ ਭਲਾ।
ਸਾਰਿਆਂ ਭਾਰਤੀਆਂ ਤੇ ਪੰਜਾਬੀਆਂ ਨੂੰ ਪਿਆਰਾ ਲਾਲ ਕਿਲਾ।
ਕੇਸਰੀ, ਚਿੱਟੇ, ਹਰੇ ਰੰਗਾਂ ਵਿੱਚ ਝੂਲੇ ਤਰੰਗਾ, ਵਿੱਚ ਲਾਲ ਕਿਲਾ।
ਕੇਸਰੀ ਝੰਡਾ ਝੁਲਿਆ ਦੁਨੀਆਂ ਵਿੱਚ ਰੋਸ਼ਨ ਹੋ ਗਿਆ ਲਾਲ ਕਿਲਾ।
ਮਾਂਣ ਤਿਰੰਗੇ ਝੰਡੇ ਕੋਲ ਝੂਲਣ ਹੋਰ ਰੰਗਾਂ ਦੇ ਝੰਡੇ ਵਿੱਚ ਲਾਲ ਕਿਲਾ।
ਇਦਾ ਨੈਸ਼ਨਲ ਫਲੈਗ ਦਾ ਸਰਕਾਰੇ ਕਦੇ ਕੋਈ ਅਪਮਾਨ ਨਹੀਂ ਹੁੰਦਾ।
ਟੂਰਸਰਟ ਥਾਂ ਬਣਾਂ ਵੇਚਤਾ ਸਰਕਾਰੇ, ਪਿਆਰੇ ਤਿਰੰਗੇ ਸਣੇ ਲਾਲ ਕਿਲਾ।
ਦੇਸ਼ ਦਾ ਸਿਮਲ ਕਾਹਤੋਂ, ਪਰਾਵੇਈਟ ਕੰਮਪਨੀ ਨੂੰ ਵੇਚਿਆ ਲਾਲ ਕਿਲਾ।
ਸਰਕਾਰੇ 2016 ਵਿੱਚ 25 ਕਰੋੜ ਦਾ ਦਾਲਮੀਆਂ ਨੂੰ ਵੇਚਿਆ ਲਾਲ ਕਿਲਾ।
26 ਜਨਵਰੀ ਨੂੰ ਔਨਰ ਨੈਸ਼ਨਲ ਫਲੈਗ ਦਾ ਕੋਈ ਡਿਸਆਨਰ ਨਹੀਂ ਹੋਇਆ।
ਵੇਚਿਆ ਤੂੰ ਲਾਲ ਕਿਲਾ ਤੇ ਤਿਰੰਗਾ ਦਾਲਮੀਆਂ ਦਾ ਭਾਰਤ, ਬੋਰਡ ਉਤੇ ਲਿਖ ਦਿੱਤਾ।
ਵੇਚ ਕੇ ਉਦੋਂ ਸੀ ਅਪਮਾਨ ਨਹੀਂ ਹੋਇਆ ਦੇਸ਼ ਦੇ ਤਿਰੰਗੇ ਝੰਡੇ ਤੇ ਲਾਲ ਕਿਲੇ ਦਾ।
ਗੰਦਾ ਕਰਨਾਂ, ਜਲਾਉਣਾ, ਪੈਰਾਂ ਥੱਲੇ ਰੋਲਣਾਂ ਅਪਮਾਨ ਹੁੰਦਾ ਤਿਰੰਗੇ ਦਾ।
ਤਿਰੰਗੇ ਝੰਡੇ ਕੋਲ, ਕੋਈ ਹੋਰ ਝੰਡਾ ਲਗਾਉਣਾ ਦਾ ਧਾਰਾਂ, ਪਰਚਾ ਨਹੀਂ ਹੁੰਦਾ।
ਧਾਰਾ 144 ਲਾਈ, ਨਾਲੇ ਆਪੇ ਟੂਰਸਰਟਾਂ ਨੂੰ ਪਰਮੀਸਨ ਦੇ ਸੇਲ ਤੇ ਲਾ ਦਿੱਤਾ।
26 ਜਨਵਰੀ ਨੂੰ ਆਪ ਹੀ ਆਪਦੇ ਗੁੰਢਿਆਂ ਤੋਂ ਭੰਨ, ਤੋੜਵਾ ਦਿੱਤਾ ਲਾਲ ਕਿਲਾ।
ਵਕੀਲ ਦਸਦੇ ਐਫ ਆਰ ਦੀ ਕਾਪੀ ਵਿੱਚ ਦੇਸ਼ ਧਰੋਹੀ ਦਾ ਸ਼ੇਕਸ਼ਨ ਨਹੀਂ ਹੈ।
ਭਾਰਤ ਸਰਕਾਰ ਸਤਵਿੰਦਰ ਇਸ ਦਾ ਕੋਈ ਕੇਸ ਜੂ ਏ ਪੀ ਵੀ ਨਹੀ ਲੱਗਾ।
ਸੱਤੀ ਸਰਕਾਰ ਅਫਵਾਵਾਂ ਫੈਲਾਵੇ, ਜਨਤਾ ਨੂੰ ਡਰਾਵੇ ਤਾਂ ਡਰੀ ਦਾ ਨਹੀਂ ਹੁੰਦਾ।
ਪੁਲਿਸ, ਫ਼ੌਜ਼ੀਆਂ ਨੇ ਵੀ ਵਰਤੌਂ ਨਹੀਂ ਕੀਤਾ ਕੋਵਡ ਤੋਂ ਬਚਣੇ ਨੂੰ ਮਾਸਕ ਦਾ।
ਬਿੰਨਾ ਮਾਸਕ ਤੋਂ ਪ੍ਰਧਾਨ ਮੰਤਰੀ 26 ਜਨਵਰੀ ਨੂੰ ਸਲਾਮੀ ਤੇ ਭਾਂਸ਼ਨ ਦਿੰਦਾ।
ਝੂਠ ਬੋਲਣਾਂ ਜਿਆਦਾ ਚਿਰ ਸੱਚ ਨਹੀਂ ਬੱਣਦਾ, ਬੋਲ ਬਾਲਾ ਸਦਾ ਸੱਚ ਦਾ।
ਦੀਪ ਸਿੱਧੂ, ਲੱਖੇ ਸਧਾਣੇ ਤੇ ਆਜ਼ਾਦ ਨੌਜਵਾਂਨਾਂ ਨੂੰ ਬਲੈਕ ਮੇਲ ਕਰਨੋਂ ਹੱਟਜਾ।
ਅਸਲੀ ਮਸਲਾ ਦੱਬਣਾਂ ਚਾਹੇ ਸਰਕਾਰੇ ਕਾਲੇ ਤਿੰਨ ਕਿਸਾਨੀ ਕਾਨੂੰਨਾਂ ਦਾ।
ਚਿੜੀਉ ਸੇ ਬਾਜ ਲੜਾਉ, ਤਕੜੇ ਦਾ ਸਦਾ ਗਰੀਬਾਂ ਉਤੇ ਜੋਰ ਨਹੀ ਚਲਦਾ।
ਛੱਡਦੇ ਨਹੀਂ ਇਰਾਦਾ ਜੱਟੋ, ਆਦਤ ਮੁਤਬਿਕ ਇੱਕ ਦੂਜੇ ਨਾਲ ਸਿੰਘ ਫਸਾਉ ਦਾ।
ਲੋਕ ਕਹਿੰਦੇ ਕਬਜਾਂ ਹੋ ਗਿਆਂ ਦਿੱਲੀ ਦੇ ਉਤੇ ਹਰਿਆਣੇ ਦੇ ਛੋਹਰੇ ਜਾਟਾ ਦਾ।
- Get link
- X
- Other Apps
Comments
Post a Comment