ਲੋਹੜੀ ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਨਿੱਤ ਦਿਨ ਚੜੇ ਲੋਹੜੀ ਵਰਗਾ। ਲੋਹੜੀ ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ।
ਮਾਗੀ ਨੂੰ ਮੁਕਤਸਰ ਸੰਗਤ ਜੁੜਦੀ ਆ। ਸੱਤੀ ਸਤਗੁਰਾਂ ਤੋ ਮੁਕਤੀ ਮੰਗਲਾ।
ਜਾ ਕੇ ਗੁਰਾਂ ਦੇ ਚਰਨ ਫੜਲਾ। ਸਤਵਿੰਦਰ ਝੱਲੀਏ ਲੋਹੜੀ ਨੂੰ ਸਾਝਾਂ ਵਧਾਂ।
ਲੋਹੜੀ ਦੀਆ ਖੁਸ਼ੀਆਂ ਮਨਾ। ਸੱਤੀ ਕੋਈ ਨਹੀਂ ਪਾਰਿਆਂ ਸਬ ਆਪਣਾਂ।
ਦਾਦੀ ਕਹੇ ਅੱਗ ਦੇ ਵਿੱਚ ਤਿੱਲ ਪਾ। ਦੁਖਾਂ ਮਸੀਬਤਾਂ ਨੂੰ ਰਾਣੋ ਦੇ ਭਜਾ।
ਇਸ਼ਰ ਆ ਦਲੀਦਰ ਜਾਂ ਗਾਈਏ। ਦਿਲਦਰ ਦੀ ਜੜ ਚੁਲ੍ਹੇ ਪਈਏ।
Comments
Post a Comment